Home / ਪੰਜਾਬ (page 830)

ਪੰਜਾਬ

ਰਾਮ ਰਹੀਮ ਦੇ ਰਾਹ ‘ਤੇ ਤੁਰੇ ਬਾਹੂਬਲੀ ਬਣੇ ਨੀਲਧਾਰੀ ਬਾਬੇ ਨੂੰ ਸੱਦਿਆ ਜਾਵ.....

ਅੰਮ੍ਰਿਤਸਰ : ਬੀਤੇ ਦਿਨੀਂ ਨੀਲਧਾਰੀ ਸੰਪਰਦਾ ਦੇ ਮੁਖੀ ਬਾਬਾ ਸਤਨਾਮ ਸਿੰਘ ਦੀ ਬਾਹੂਬਲੀ ਬਣ ਕੇ ਤਖ਼ਤ ‘ਤੇ ਬੈਠੇ ਦਿਖਾਈ ਦਿੰਦੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੇ ਬਾਬੇ ਦੀ ਜਾਨ ਨੂੰ ਵੱਡਾ ਪੰਗਾ ਛੇੜ ਦਿੱਤਾ ਹੈ। ਜਿੱਥੇ ਇਹ ਵੀਡੀਓ ਦੇਖ ਕੇ ਸ਼ੋਸ਼ਲ ਮੀਡੀਆ ‘ਤੇ ਦੇਸ਼ ਵਿਦੇਸ਼ ਦੇ ਲੋਕਾਂ ਨੇ …

Read More »

ਹੁਣ ਖੁਦਕੁਸ਼ੀ ਨਾ ਕਰਨ ਕਿਸਾਨ, ਪੌਣੇ ਚਾਰ ਲੱਖ ਦਾ ਕਰਜ਼ਾ ਮਾਫ, ਕਿਸਾਨਾਂ ਨੂੰ ਪੈ.....

ਸੁਖਵਿੰਦਰ ਸਿੰਘ  ਪਟਿਆਲਾ : ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਉਣ ਲਈ, ਪੰਜਾਬ ‘ਚ ਵੱਡੇ ਵੱਡੇ ਵਾਅਦੇ ਤੇ ਦਾਅਵੇ ਠੋਕ ਰਹੇ ਸਨ, ਉਸ ਵੇਲੇ ਹੋਰ ਹਵਾਈ ਵਾਅਦਿਆਂ ਦੇ ਨਾਲ ‘ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਨਾਅਰਾ ਵੀ ਦਿੱਤਾ ਗਿਆ ਸੀ।ਕਾਂਗਰਸ ਦੀ ਚੋਣ ਫੌਜ ਨੇ ਘਰ ਘਰ ਜਾ ਕੇ …

Read More »

ਭਗਵ਼ੰਤ ਮਾਨ ਨੂੰ ਆ ਗਿਆ ਗੁੱਸਾ, ਕਹਿੰਦਾ ਖਹਿਰਾ ਦੱਸੇ ਉਹ ਦਾਰੂ ਪੀਂਦੈ ਕਿ ਨਹੀ.....

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਭਾਵੇਂ ਬਰਨਾਲਾ ‘ਚ ਹਜ਼ਾਰਾਂ ਲੋਕਾਂ ਦੇ ਇਕੱਠ ‘ਚ ਇਹ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਸ਼ਰਾਬ ਛੱਡ ਦਿੱਤੀ ਹੈ ਪਰ ਇਸ ਦੇ ਬਾਵਜੂਦ, ਕੀ ਮੀਡੀਆ ਅਤੇ ਕੀ ਵਿਰੋਧੀ ਧਿਰਾਂ, ਸਮੇਂ ਸਮੇਂ ‘ਤੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਘੇਰਦੀਆਂ …

Read More »

ਬੜਾ ਸਮਝਾਇਆ ਸੀ ਪਰ ਨਹੀਂ ਟਲਿਆ ਸੁਖਬੀਰ, ਹੁਣ ਜੇਲ੍ਹ ਭੇਜ ਕੇ ਹੀ ਦਮ ਲਵਾਂਗਾ : ਜ.....

ਚੰਡੀਗੜ੍ਹ : ਲਗਾਤਾਰ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅੱਜ ਇੱਕ ਹੋਰ ਮੁਸੀਬਤ ਨੇ ਆ ਘੇਰਿਆ ਹੈ। ਹੁਣ ਇਹ ਮੁਸੀਬਤ ਪਾਈ ਹੈ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਵਿਰੁੱਧ ਸ਼ਕਾਇਤ ਦਰਜ਼ ਕਰਵਾ ਕੇ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜੋ …

Read More »

ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਲੈਕੇ ਪੈ ਗਿਆ ਰੌਲਾ, ਮੁਹੰਮਦ ਮੁਸਤਫ਼.....

ਕਿਹਾ-ਜਿਨ੍ਹਾਂ ਨੂੰ ਮੇਰੀ ਜਗ੍ਹਾ ਤਰਜੀਹ ਦਿੱਤੀ ਗਈ ਮੈਂ ਉਨ੍ਹਾਂ ਖਿਲਾਫ ਵੱਡੇ ਖੁਲਾਸੇ ਕਰਾਂਗਾ ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਪੰਜਾਬ ਪੁਲਿਸ ਦੇ 1987 ਬੈਚ ਦੇ ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਮੁਖੀ ਥਾਪ ਦਿੱਤਾ ਗਿਆ ਹੈ, ਪਰ ਇਸ ਤੋਂ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ …

Read More »

ਪੰਜਾਬ ਪੁਲਿਸ ਦੀ ਕਮਾਨ ਸੰਭਾਲਣਗੇ ਦਿਨਕਰ ਗੁਪਤਾ, ਬਣੇ ਨਵੇਂ ਡੀ.ਜੀ.ਪੀ.

Dinkar Gupta appointed Punjab DGP

ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਮ ‘ਤੇ ਮੋਹਰ ਲਗਾਉਂਦਿਆਂ ਉਨ੍ਹਾਂ ਨੂੰ ਪੰਜਾਬ ਪੁਲਿਸ ਦਾ ਨਵਾਂ ਮੁਖੀ ਐਲਾਨ ਦਿੱਤਾ ਹੈ।ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵੱਲੋਂ ਰਾਜ ਸਰਕਾਰ ਨੂੰ ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਗਿਆ ਸੀ। ਜਿਸ ਵਿੱਚ 1987 ਬੈਚ ਦੇ ਪੁਲੀਸ ਅਧਿਕਾਰੀਆਂ …

Read More »

ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਵਿਦੇਸ਼ੋਂ ਲਾਈਵ ਹੋ ਕੇ ਲ.....

ਚੰਡੀਗੜ੍ਹ: ਨੌਜਵਾਨਾਂ ‘ਚ ਬਾਹਰਲੇ ਮੁਲਕਾ ‘ਚ ਜਾਣ ਦਾ ਰੁਝਾਨ ਇੰਨਾ ਵੱਧ ਚੁਕਿਆ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਅਜਿਹੇ ਵਿੱਚ ਉਹ ਬਿਨਾ ਸੋਚੇ ਸਮਝੇ ਕਿਸੇ ਵੀ ਵਿਅਕਤੀ ‘ਤੇ ਵੀ ਵਿਸ਼ਵਾਸ਼ ਕਰ ਲੈਂਦੇ ਹਨ ਤੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਵਿਦੇਸ਼ੀ ਧਰਤੀ …

Read More »

ਆਹ ! ਇਸ ਲਈ ਖ਼ਤਮ ਹੋਇਆ ਸੀ ਬਰਗਾੜੀ ਮੋਰਚਾ, ਨਾ ਤੁਸੀਂ ਸਮਝ ਸਕੇ ਤੇ ਨਾ ਮੋਰਚਾ ਸ਼ੁ.....

ਕੁਲਵੰਤ ਸਿੰਘ ਬਠਿੰਡਾ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਲਈ ਇੰਨਸਾਫ ਲੈਣ ਸਬੰਧੀ ਲੱਗੇ ਧਰਨੇ ਮੁਜ਼ਾਹਰਿਆਂ ਨੇ ਕਈਆਂ ਦੀਆਂ ਜਾਨਾਂ ਲਈਆਂ, ਕਈਆਂ ਨੂੰ ਜ਼ਖਮੀ ਕੀਤਾ, ਕਈਆਂ ਦੇ ਘਰ ਅਤੇ ਕਾਰੋਬਾਰ ਬਰਬਾਦ ਕੀਤੇ, ਕਈ ਪੁਲਿਸ ਅਤੇ ਆਮ ਲੋਕਾਂ ਨੂੰ ਆਪਣੀ ਹੀ ਪੁਲਿਸ ਨੇ ਦੱਬ ਕੇ ਰਿੜਕਿਆ ਅਤੇ ਰਿੜਕ …

Read More »

ਵਿਧਾਨ ਸਭਾ ਕਮੇਟੀ ਅੱਗੇ ਨਹੀਂ ਪੇਸ਼ ਹੋਏ ਸੁਖਬੀਰ, ਇੱਕ ਮੌਕਾ ਹੋਰ ਮਿਲਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਤਲਬ ਕਰਨ ਦੇ ਬਾਵਜੂਦ ਆਪਣਾ ਪੱਖ ਰੱਖਣ ਲਈ ਪੇਸ਼ ਤਾਂ ਨਹੀਂ ਹੋਏ ਪਰ ਇਸ ਦੇ ਬਾਵਜੂਦ ਕਮੇਟੀ ਨੇ ਸੁਖਬੀਰ ਨੂੰ ਇੱਕ ਮੌਕਾ ਹੋਰ ਦੇਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ‘ਚ ਸੁਖਬੀਰ ਦੀ …

Read More »

ਚੋਣਾਂ ਨੇੜੇ ਮੰਨ ਗਿਆ ਖਹਿਰਾ, ਕਹਿੰਦਾ ਛੋਟੇਪੁਰ ਨੂੰ ਬਾਹਰ ਕੱਡਣ ਦੇ ਫੈਸਲੇ ਦ.....

ਚੰਡੀਗੜ੍ਹ : ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਹਰ ਪਾਰਟੀ ਵੱਲੋਂ ਕਈ ਅਜਿਹੇ ਫੈਸਲੇ, ਐਲਾਨ ਅਤੇ ਕਬੂਲਨਾਮੇ ਵੇਖਣ, ਸੁਨਣ ਅਤੇ ਪੜ੍ਹਨ ਨੂੰ ਮਿਲ ਰਹੇ ਹਨ ਜਿੰਨਾਂ ਬਾਰੇ ਜਾਣਕੇ ਲੋਕ ਆਪਣੇ ਮਨਾਂ ਅੰਦਰ ਇਹ ਪੜਚੋਲ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਉਦੋਂ ਇਹ ਬੰਦਾ ਕੀ ਸੀ, ਹੁਣ ਕੀ ਹੈ …

Read More »