Home / ਪੰਜਾਬ (page 809)

ਪੰਜਾਬ

ਕਮਾਲ ਹੋ ਗਈ ! ਵਿਧਾਨ ਸਭਾ ‘ਚ ਕੰਵਰ ਸੰਧੂ ਨੇ ਦਿੱਤਾ ਅਕਾਲੀਆਂ ਦਾ ਸਾਥ! ਕਰਤਾ ਫੂ.....

ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਅੰਦਰ ਹਲਕਾ ਦਾਖਾ ਦੇ ਵਿਧਾਇਕ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਵੱਲੋ਼ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਏ ਜਾਣ ਸਬੰਧੀ ਮਤਾ ਲਿਆਂਦਾ ਜੋ ਕਿ ਵਿਧਾਨ ਸਭਾ ਵੱਲੋਂ ਬੜੇ ਅਰਾਮ ਨਾਲ ਪਾਸ ਕਰ ਦਿੱਤਾ ਗਿਆ। ਇਸ ਮਤੇ ਨੂੰ ਪਾਸ ਕਰਨ ਮੌਕੇ ਜਿਹੜੀ …

Read More »

ਸੁਖਜਿੰਦਰ ਰਧਾਵਾ ਨੇ ਵਿਧਾਨ ਸਭਾ ‘ਚ ਫੂਲਕਾ ਨੂੰ ਮੰਨ ਲਿਆ ਲੀਡਰ, ਅਕਾਲੀਆਂ ਦੀ .....

ਚੰਡੀਗੜ੍ਹ : ਵੈਸੇ ਤਾਂ ਪੰਜਾਬ ਵਿਧਾਨ ਸਭਾ ਅੰਦਰ ਨਿੱਤ ਦਿਹਾੜੇ ਹੋ ਹੱਲਾ ਤੇ ਇੱਕ ਦੂਜੇ ਦੀ ਸ਼ਬਦੀ ਧੂੰਹ ਘੜੀਸ ਆਮ ਵੇਖਣ ਸੁਨਣ ਨੂੰ ਮਿਲਦੀ ਹੀ ਰਹਿੰਦੀ ਹੈ, ਪਰ ਅੱਜ ਜੋ ਹੋਇਆ ਉਸ ਨੇ ਜਿੱਥੇ ਅਕਾਲੀਆਂ ਨੂੰ ਡੁੰਗੀਆਂ ਚਿੰਤਾਵਾਂ ਵਿੱਚ ਪਾ ਦਿੱਤਾ ਉੱਥੇ ਇਸ ਸਭ ਨੂੰ ਵੇਖਣ ਸੁਨਣ ਅਤੇ ਪੜ੍ਹਨ ਵਾਲਿਆਂ …

Read More »

ਆਹ ਚੱਕੋ ! ਮੌਸਮ ਵਿਭਾਗ ਦੀ ਖ਼ਤਰਨਾਕ ਚੇਤਾਵਨੀ, ਕਹਿੰਦੇ ਆਉਂਦੇ 24 ਘੰਟੇ ‘ਚ ਮੀਂਹ.....

ਪਿਛਲੇ ਕੁਝ ਦਿਨ ਮੌਸਮ ਖੁਸ਼ਗਵਾਰ ਰਹਿਣ ਉਪਰੰਤ ਮੌਸਮ ਵਿੱਚ ਇੱਕ ਦਮ ਆਏ ਬਦਲਾਅ ਤੇ ਸਵੇਰ ਤੜਕਸਾਰ ਤੋਂ ਹੋ ਰਹੀ ਬਰਸਾਤ ਤੇ ਗੜ੍ਹੇਮਾਰੀ ਨਾਲ ਇਲਾਕੇ ਵਿੱਚ ਠੰਡ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਪੂਰੇ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ‘ਚ ਅੱਜ ਸਵੇਰੇ ਕਰੀਬ 5 ਵਜੇ ਸ਼ੁਰੂ ਹੋਈ ਬਰਸਾਤ ਨਾਲ …

Read More »

ਹੁਣ ਬਾਦਲਾਂ ਹੱਥੋਂ ਜਾਏਗੀ ਐਸ ਜੀ ਪੀ ਸੀ ਦੀ ਕਮਾਨ! ਬਾਦਲਕਿਆਂ ਦੀ ਨਿੱਕਲੀ ਫੂਕ.....

ਚੰਡੀਗੜ੍ਹ:  ਪੰਜਾਬ ਵਿਧਾਨ ਸਭਾ ਦੇ ਇਜਲਾਸ ‘ਚ ਮਾਹੌਲ ਉਸ ਸਮੇ਼ ਗਰਮਾ ਗਿਆ ਜਦੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਅਤੇ ਵਿਧਾਨ ਸਭਾ ‘ਚ ਅਸਤੀਫਾ ਦੇ ਚੁੱਕੇ ਹਲਕਾ ਦਾਖਾ ਦੇ ਵਿਧਾਇਕ ਐਚ ਐਸ ਫੂਲਕਾ ਦੀ ਦਿੱਤੀ ਹੋਈ ਸਲਾਹ ‘ਤੇ ਹਾਮੀ ਭਰ ਦਿੱਤੀ। ਜਾਣਕਾਰੀ ਮੁਤਾਬਿਕ ਜਦੋਂ ਐਚ ਐਸ …

Read More »

ਚੱਕ ਤੇ ਫੱਟੇ, ਜਗਤਾਰ ਹਵਾਰਾ ਜੇਲ੍ਹ ‘ਚ ਬੈਠਾ ਦਵਾਏਗਾ ਬਰਗਾੜੀ ਮੋਰਚੇ ਵਾਲਿਆ.....

ਸਿੱਖ ਬੰਦੀ ਦਿਲਬਾਗ ਸਿੰਘ ਦੀ ਰਿਹਾਈ ਨੂੰ ਬਰਗਾੜੀ ਮੋਰਚੇ ਦੀ ਸਫਲਤਾ ਨਹੀਂ ਮੰਨਦੇ ਹਵਾਰਾ ਦੇ ਸਾਥੀ ਅੰਮ੍ਰਿਤਸਰ: ਸਰਬੱਤ  ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਆਉਣ ਵਾਲੇ ਸਮੇਂ ਦੌਰਾਨ ਜੇਲ੍ਹ ਅੰਦਰ ਬੈਠਿਆਂ ਹੀ ਬਰਗਾੜੀ ਮੋਰਚੇ ਦੀ ਕਮਾਨ ਸੰਭਾਲਣ ਜਾ ਰਹੇ ਹਨ। ਇਹ ਮੋਰਚਾ ਆਉਂਦੀ …

Read More »

ਲੁਧਿਆਣਾ ਸਮੂਹਿਕ ਬਲਾਤਕਾਰ ਦੇ ਮੁਲਜ਼ਮਾਂ ਨੂੰ ਗੈਂਗਸਟਰ ਨੇ ਸ਼ਰੇਆਮ ਠੋਕਣ ਦੀ ਦ.....

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਚ ਵਾਪਰੀ ਗੈਂਗਰੇਪ ਦੀ ਘਟਨਾ ਨਾ ਸਾਰੇ ਪਾਸੇ ਤਹਿਲਕਾ ਮਚਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈਣੀ ਸ਼ੁਰੂ ਹੋ ਗਈ ਪਰ ਇਸ ਮਾਮਲੇ ਤੇ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਜਲਦ ਹੀ ਕੁਝ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ। ਜਿਨ੍ਹਾਂ …

Read More »

ਜਾਣਾ ਸੀ ਪੰਜਾਬ ਤੇ ਸਿਰਫ ਇੱਕ ਅੱਖਰ ਦੀ ਗਲਤੀ ਕਾਰਨ ਪਹੁੰਚ ਗਿਆ ਚੀਨ !

Punjab parcel reaches China

ਚੰਡੀਗੜ੍ਹ: ਜਾਣਾ ਸੀ ਪੰਜਾਬ, ਪਹੁੰਚ ਗਏ ਚੀਨ… ਇੱਕ ਫਿਲਮੀ ਗਾਣੇ ਨਾਲ ਮਿਲਦੀ – ਜੁਲਦੀ ਇਹ ਲਾਈਨ ਚੰਡੀਗੜ੍ਹ ਦੀ ਇੱਕ ਮਹਿਲਾ ਦੇ ਨਾਲ ਅਸਲ ‘ਚ ਘਟਿਤ ਹੋ ਗਈ। ਸਿਰਫ ਇੱਕ ਅੱਖਰ ਨੂੰ ਸਮਝਣ ਵਿੱਚ ਹੋਈ ਗਲਤੀ ਨਾਲ ਜਿਹੜਾ ਪਾਰਸਲ ਪੰਜਾਬ ਦੇ ਇੱਕ ਪਿੰਡ ਵਿੱਚ ਪੁੱਜਣਾ ਸੀ, ਉਹ ਚੀਨ ਪਹੁੰਚ ਗਿਆ। ਚੰਡੀਗੜ੍ਹ …

Read More »

ਮੋਤੀਆਂ ਵਾਲੀ ਸਰਕਾਰ ਦਾ ਕਾਂਗਰਸੀ ਵਿਧਾਇਕਾਂ ਨੇ ਉਡਾਇਆ ਮਜ਼ਾਕ ? ਸਮਾਰਟ ਫੋਨ ਵ.....

ਇਨ੍ਹਾਂ ਵਿਧਾਇਕਾਂ ‘ਤੇ ਕੈਪਟਨ ਨਾਲ ਤੁਰਨ ‘ਤੇ ਲੱਗੇਗੀ ਰੋਕ ? ਚੰਡੀਗੜ੍ਹ : ਇਸ ਪੂਰੀ ਖ਼ਬਰ ਨੂੰ ਪੜ੍ਹਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਹੇਠਾਂ ਦਿੱਤੀ ਗਈ 21 ਸਕਿੰਡ ਦੀ ਇਸ ਵੀਡੀਓ ਨੂੰ ਖੋਲ੍ਹ ਕੇ ਇੱਕ ਵਾਰ ਜ਼ਰੂਰ ਦੇਖੋ। ਸਾਨੂੰ ਯਕੀਨ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਵਿੱਚ …

Read More »

ਨਸ਼ਾ ਤਸਕਰੀ ‘ਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਕੈਦ, ਕੱਟਣੇ ਪੈਣਗੇ 7 ਸਾਲ ਜੇਲ੍ਹ .....

ਚੰਡੀਗੜ੍ਹ: ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਅਤੇ ਅਰਜਨ ਅਵਾਰਡੀ ਖਿਡਾਰੀ ਰਹਿ ਚੁੱਕੇ ਜਗਦੀਸ਼ ਭੋਲਾ ਨੂੰ ਅਦਾਲਤ ਨੇ 10 ਸਾਲ ਦੀ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਭੋਲਾ ਨੂੰ ਕੁੱਲ 6 ਵਿੱਚੋਂ 3 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ 3 ਮਾਮਲਿਆਂ ਵਿੱਚੋਂ ਬਰੀ ਕਰ …

Read More »

ਬਹਿਬਲ ਕਲਾਂ ਗੋਲੀ ਕਾਂਡ : ਲਓ ਬਈ ਇੰਸਪੈਕਟਰ ਪ੍ਰਦੀਪ ਦੀ ਗ੍ਰਿਫਤਾਰੀ ‘ਤੇ ਤਾ.....

ਚੰਡੀਗੜ੍ਹ: ਜਿੱਥੇ ਇੱਕ ਪਾਸੇ ਬੇਅਦਬੀ ਅਤੇ ਗੋਲੀ ਕਾਂਡ ਨਾਲ ਸਬੰਧਤ ਐਸਆਈਟੀ ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੋਂ ਸਖਤੀ ਨਾਲ ਪੁੱਛ-ਤਾਛ ਕੀਤੀ ਜਾ ਰਹੀ ਹੈ ਉੱਥੇ ਇਨ੍ਹਾਂ ਮਾਮਲਿਆਂ ਦੇ ਮੁਲਜ਼ਮ ਪੁਲਿਸ ਵਾਲਿਆਂ ਲਈ ਤਣਾਅ ਭਰੇ ਇਸ ਮਾਹੌਲ ਵਿੱਚ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਦੇ ਰੀਡਰ ਰਹਿ …

Read More »