Home / ਪੰਜਾਬ (page 7)

ਪੰਜਾਬ

ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ 49 ਸ਼ਰਧਾਲੂਆਂ ਦਾ ਜੱਥਾ

ਗੁਰਦਾਸਪੁਰ: ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ 49 ਸ਼ਰਧਾਲੂਆਂ ਦਾ ਜੱਥਾ ਲਗਭਗ ਦਸ ਦਿਨ ਲਾਕਡਾਉਨ ਵਿੱਚ ਫਸੇ ਰਹਿਣ ਮਗਰੋਂ ਅੱਜ ਟਰੱਕ ਰਾਹੀਂ ਗੁਰਦਾਸਪੁਰ ਪਰਤਿਆ। ਜੱਥੇ ਵਿੱਚ ਸ਼ਾਮਲ ਟਰੱਕ ਮਾਲਕ ਨੇ ਆਪਣੇ ਟਰੱਕ ਰਾਹੀਂ ਸਾਰੇ ਲੋਕਾਂ ਨੂੰ ਗੁਰਦਾਸਪੁਰ ਪਹੁੰਚਾਇਆ ਜਿੱਥੇ ਸਿਵਲ ਹਸਪਤਾਲ ਵਿੱਚ ਉਨ੍ਹਾਂ ਦਾ ਮੈਡੀਕਲ ਕੀਤਾ ਗਿਆ। ਕਿਸੇ ਵੀ …

Read More »

ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ ਤੇ ਹੋਮ ਗਾਰਡਜ਼ ਦੇ ਸੇਵਾ ਕ.....

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਲਾਕਨ ਕਰਕੇ ਡਿਊਟੀਆਂ ਦੇ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ, ਅਧਿਕਾਰੀਆਂ ਅਤੇ ਹੋਮਗਾਰਡ ਦੇ ਜਵਾਨਾਂ ਦੀ ਸੇਵਾਮੁਕਤੀ ਦੀ ਉਮਰ ਵਿੱਚ ਵਾਧਾ ਕੀਤਾ ਗਿਆ ਹੈ। ਉੱਥੇ ਹੀ ਰਿਟਾਇਰਮੈਂਟ ਦੀ ਉਮਰ 31 ਮਈ ਤੱਕ ਵਧਾ ਦਿੱਤੀ ਗਈ ਹੈ। ਸੇਵਾ ਮੁਕਤੀ ਦੀ …

Read More »

ਚੰਡੀਗੜ੍ਹ ਦੀ ਸੜਕ ਤੇ ਫਿਰ ਨਜ਼ਰ ਆਇਆ ਤੇਂਦੂਆ, ਲੋਕਾਂ ਨੂੰ ਘਰਾਂ ‘ਚ ਰਹਿਣ ਦ.....

ਚੰਡੀਗੜ੍ਹ: ਬੀਤੇ ਸੋਮਵਾਰ ਨੂੰ ਸੈਕਟਰ 5 ਕੋਠੀ ਨੰਬਰ 67 ਵਿੱਚ ਤੇਂਦੂਆ ਆਉਣ ਤੋਂ ਬਾਅਦ ਮੰਗਲਵਾਰ ਨੂੰ ਸੈਕਟਰ 44 – 45 ਦੀ ਡਿਵਾਇਡਿੰਗ ਰੋਡ ਉੱਤੇ ਤੇਂਦੂਆ ਵੇਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਵਾਈਲਡ ਲਾਈਫ ਅਤੇ ਪੁਲਿਸ ਦੀ ਟੀਮ ਉੱਥੇ ਪਹੁੰਚ ਗਈ। ਹਾਲਾਂਕਿ ਹਾਲੇ ਤੱਕ ਤੇਂਦੂਆ ਲੱਭਣ ਵਿੱਚ …

Read More »

ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੋਕਾਂ ਤੋਂ ਡੰਡ ਬੈਠਕਾਂ ਕਢਵਾਉਣ ਵਾਲੇ ਐ.....

ਚੰਡੀਗੜ੍ਹ: ਕਰਫਿਊ ਦੌਰਾਨ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੋਕਾਂ ਤੋਂ ਡੰਡ ਬੈਠਕਾਂ ਕਢਵਾਉਣ ਅਤੇ ਨੌਜਵਾਨਾਂ ਦੇ ਵਾਲ ਪੱਟਣ ਦੀ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਬੋਹਰ ਸਬ ਡਵੀਜ਼ਨ ਦੇ ਐਸਡੀਐਮ ਵਿਨੋਦ ਬਾਂਸਲ ਦਾ ਤਬਾਦਲਾ ਕਰ ਦਿੱਤਾ ਹੈ। ਜ਼ਿਲ੍ਹੇ ਦੇ ਡੀਸੀ ਨੇ ਇਸ ਗੱਲ ਦੀ …

Read More »

ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ

ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਦੇ ਨਯਾਗਾਓਂ ਦੇ 65 ਸਾਲ ਦਾ ਬਜ਼ੁਰਗ ਦੀ ਮੌਤ ਹੋ ਗਈ ਹੈ। ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ ਸੀ। ਪੀਜੀਆਈ ਚੰਡੀਗੜ ਵਿੱਚ ਉਸਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ । ਜਾਣਕਾਰੀ ਮੁਤਾਬਕ 65 ਸਾਲ ਦਾ ਬਜ਼ੁਰਗ …

Read More »

ਕੋਰੋਨਾ ਵਾਇਰਸ: PGI ਤੇ GMSH ਦੇ 12 ਡਾਕਟਰਾਂ ਸਣੇ 45 ਸਟਾਫ ਮੈਂਬਰ ਕਵਾਰੰਟੀਨ

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਸੋਮਵਾਰ ਸਵੇਰੇ ਮੁਹਾਲੀ ਜ਼ਿਲ੍ਹੇ ਦੇ ਨਯਾਗਾਂਵ ਇਲਾਕੇ ਵਿੱਚ ਕੋਰੋਨਾ ਦਾ ਨਵਾਂ ਕੇਸ ਮਿਲਨ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਪਾਜ਼ਿਟਿਵ ਪਾਏ ਗਏ 65 ਸਾਲ ਦਾ ਬੁਜ਼ੁਰਗ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਬੁਜ਼ੁਰਗ ਵਿੱਚ ਕੋਰੋਨਾ …

Read More »

ਬੱਚੀ ਨੇ ਕੀਤੀ ਲੋਕਾਂ ਨੂੰ ਘਰ ਚ ਰਹਿਣ ਦੀ ਅਪੀਲ! ਪ੍ਰਧਾਨ ਮੰਤਰੀ ਦਰਬਾਰ ਤਕ ਹੋ.....

ਚੰਡੀਗੜ੍ਹ : ਜਿਵੇ ਜਿਵੇ ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਸਰਕਾਰ ਵਲੋਂ ਚਿਤਾਵਨੀ ਜ਼ਾਰੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਹਰ ਦਿਨ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ । ਇਸੇ ਦੌਰਾਨ ਇਕ ਬਚੇ ਦੀ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ …

Read More »

ਪਠਲਾਵਾ ਦੇ ਸਬ ਸੈਂਟਰ ’ਚ ਮੈਡੀਕਲ ਟੀਮ ਸਥਾਈ ਤੌਰ ‘ਤੇ ਤਾਇਨਾਤ

ਬੰਗਾ : ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਤੋਂ ਬਾਅਦ ਸੀਲ ਕੀਤੇ ਪਠਲਾਵਾ ਪਿੰਡ ਦੇ ਲੋਕਾਂ ਦੀ ਸਿਹਤ ਜਾਂਚ ਲਈ ਪਠਲਾਵਾ ਦੇ ਸਬ ਸੈਂਟਰ ’ਚ ਸਥਾਈ ਟੀਮ ਅੱਜ ਸ਼ਾਮ ਤੋਂ ਹੀ ਕਾਰਜਸ਼ੀਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਠਲਾਵਾ ਅਤੇ ਮਾਹਿਲ ਗਹਿਲਾਂ …

Read More »

ਕੋਵਿਡ-19 ਦੀ ਰੋਕਥਾਮ ’ਚ ਜ਼ਿਲ੍ਹੇ ਦਾ ਆਈਡੀਐਸਪੀ ਸੈੱਲ ਪਾ ਰਿਹੈ ਅਹਿਮ ਯੋਗਦਾਨ

ਨਵਾਂਸ਼ਹਿਰ : ਕੋਵਿਡ-19 ਦੀ ਰੋਕਥਾਮ ’ਚ ਜ਼ਿਲ੍ਹੇ ’ਚ ਚੱਲ ਰਹੇ ਜ਼ਮੀਨੀ ਪੱਧਰ ਦੇ ਯਤਨਾਂ ’ਚ ਜ਼ਿਲ੍ਹੇ ਦਾ ਇੰਟੈਗ੍ਰੇਟਿਡ ਡਿਸੀਜ਼ਿਜ਼ ਸਰਵੇਲੈਂਸ ਪ੍ਰੋਗਰਾਮ ਸੈੱਲ (ਆਈ ਡੀ ਐਸ ਪੀ) ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਸੈੱਲ ’ਚ ਤਾਇਨਾਤ ਦੋ ਐਪੀਡੇਮੋਲਿਜਸਟ ਡਾ. ਜਗਦੀਪ ਅਤੇ ਡਾ. ਸ਼ਿਆਮ ਵੇਦਾ ਸਵੇਰ ਤੋਂ ਰਾਤ ਤੱਕ ਦਿਨ ਭਰ ਦੀਆਂ …

Read More »

BREAKING NEWS : ਕੋਰੋਨਾ ਵਾਇਰਸ ਨਾਲ ਹੋਈ ਇਕ ਹੋਰ ਮੌਤ, ਪੰਜਾਬ ਚ ਇਸ ਤਾਰੀਖ ਤਕ ਜਾਰੀ ਰਹ.....

ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਵਿਚ ਕਰਫਿਊ ਦੀ ਮਿਆਦ ਵਧਾ ਦਿਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾ ੩੧ ਤਾਰੀਖ ਤਕ ਪੰਜਾਬ ਵਿਚ ਕਰਫਿਊ ਲਗਾਇਆ ਗਿਆ ਸੀ ਪਰ ਹੁਣ ਇਸ ਦੀ ਮਿਆਦ ਵਧਾ ਕੇ 14 ਅਪ੍ਰੈਲ ਕਰਾਰ ਦਿਤੀ ਗਈ ਹੈ। ਹੁਣ …

Read More »