Home / ਪੰਜਾਬ (page 642)

ਪੰਜਾਬ

ਸਿੱਧੂ ਦਾ ਇਹ ਭਾਸ਼ਣ ਇੱਕ ਪਾਸੇ, ਸਾਰਾ ਚੋਣ ਪ੍ਰਚਾਰ ਦੂਜੇ ਪਾਸੇ, ਜਿਹਨੇ ਆਹ ਨੀ ਸ.....

 ਗੱਲਾਂ ਗੱਲਾਂ ‘ਚ ਕਹਿ ਗਿਆ ਗੁਰੂ ਦੇ ਦੋਖੀਆਂ ਨੂੰ ਸਜਾਵਾਂ ਦਿਓ ਨਹੀਂ ਛੱਡਾਂਗਾ ਮੰਤਰੀ ਵਾਲਾ ਆਹੁਦਾ ਲੰਬੀ : ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਨਵਜੋਤ ਸਿੰਘ ਸਿੱਧੂ ਅੱਜ ਇੱਕ ਨਵੇਂ ਹੀ ਰੰਗ ਵਿੱਚ ਦਿਖੇ। ਸਿੱਧੂ ਵੱਲੋਂ ਇੱਥੇ ਰਾਜਾ ਵੜਿੰਗ ਦੇ ਹੱਕ ਵਿੱਚ ਕੀਤੇ ਗਏ ਇੱਕ ਚੋਣ ਜਲਸੇ …

Read More »

ਧਰਮਿੰਦਰ ਤੇ ਹੇਮਾ ਮਾਲਿਨੀ ਕਾਰਨ ਹਾਰ ਸਕਦਾ ਹੈ ਸੰਨੀ ਦਿਓਲ! ਇਨ੍ਹਾਂ ਦੋਵਾਂ ਬ.....

ਪਠਾਨਕੋਟ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਬਾਲੀਵੁੱਡ ਅਦਾਕਾਰ ਧਰਮਿੰਦਰ ਤੇ ਉਨ੍ਹਾਂ ਦੀ ਮੌਜੂਦਾ ਸੰਸਦ ਮੈਂਬਰ ਪਤਨੀ ਹੇਮਾ ਮਾਲਿਨੀ ਦੇ ਸੰਸਦੀ ਹਲਕਿਆਂ ਬੀਕਾਨੇਰ ਤੇ ਮਥੁਰਾ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ, ਇਨ੍ਹਾਂ ਦੋਵਾਂ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਦੇ ਹਲਕਿਆਂ ਵਿੱਚ ਕੋਈ ਕੰਮ ਨਹੀਂ ਕੀਤਾ, …

Read More »

ਕੈਪਟਨ ਬਾਰੇ ਸਿੱਧੂ ਨੇ ਕੀਤਾ ਸੀ ਵੱਡਾ ਖੁਲਾਸਾ, ਅੱਜ ਸਿੱਧੂ ਫੇਰ ਲੈ ਗਿਆ ਸਟੈਂ.....

ਚੰਡੀਗਡ੍ਹ : ਜਿਉਂ ਜਿਉਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਉਣ ਵਾਲਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ, ਤਿਉਂ ਤਿਉਂ ਸੂਬੇ ਦੀ ਸਿਆਸਤ ਦਾ ਪਾਰ ਸੱਤਵੇਂ ਆਸਮਾਨ ‘ਤੇ ਪਹੁੰਚਦਾ ਜਾ ਰਿਹਾ ਹੈ। ਹਰ ਪਾਰਟੀ ਜਿੱਥੇ ਇਸ ਪਾਰੇ ਨੂੰ ਵਧਾ ਕੇ ਸੇਕ ਵਿਰੋਧੀਆਂ ਨੂੰ ਪਹੁੰਚਾਉਣ ਦੇ ਯਤਨਾਂ ਵਿੱਚ ਹੈ, ਉੱਥੇ ਸੱਤਾਧਾਰੀ ਕਾਂਗਰਸ …

Read More »

ਮਜੀਠੀਆ ਨੇ ਕੈਪਟਨ ਦੇ ਖੋਲ੍ਹੇ ਰਾਜ਼, ਦੱਸ ਤਾ ਕਿਉਂ ਛੱਡਣੀ ਪੈ ਰਹੀ ਹੈ ਮੁੱਖ ਮੰ.....

ਅੰਮ੍ਰਿਤਸਰ : ਲੋਕ ਸਭਾ ਚੋਣਾਂ ਲਈ ਕੀਤਾ ਜਾ ਰਿਹਾ ਪ੍ਰਚਾਰ ਆਪਣੇ ਆਖਰੀ ਪੜਾਅ ‘ਤੇ ਆਣ ਪੁੱਜਾ ਹੈ, ਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਲਭਾਉਣ ਲਈ ਹਰ ਰਾਜਨੀਤਕ ਹਥ ਕੰਡਾ ਅਪਣਾਇਆ ਜਾ ਰਿਹਾ ਹੈ। 19 ਮਈ ਨੂੰ ਪੰਜਾਬ ‘ਚ ਵੋਟਾਂ ਪਾਈਆਂ ਜਾਣੀਆਂ ਹਨ। ਇਸੇ ਲਈ ਕੀਤੇ ਜਾ ਰਹੇ ਚੋਣ …

Read More »

ਕੈਪਟਨ ਦੇ ਐਲਾਨ ਨੇ ਪਾਈਆਂ ਭਾਜੜਾਂ, ਕਿਹਾ ਛੱਡਾਂਗਾ ਮੁੱਖ ਮੰਤਰੀ ਦੀ ਕੁਰਸੀ… .....

ਕੁਲਵੰਤ ਸਿੰਘ ਚੰਡੀਗੜ੍ਹ : ਸੂਬਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਜਿਹਾ ਐਲਾਨ ਕੀਤਾ ਹੈ, ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਲੈ ਆਂਦਾ ਹੈ। ਕੈਪਟਨ ਦਾ ਕਹਿਣਾ ਹੈ, ਕਿ ਜੇਕਰ ਉਨ੍ਹਾਂ ਦੀ ਅਗਵਾਈ ਅੰਦਰ ਮੌਜੂਦਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਸਫਾਇਆ ਹੁੰਦਾ ਹੈ, ਤਾਂ ਉਹ …

Read More »

ਡਿੰਪੇ ਨੇ ਲੋਰ ‘ਚ ਕਢਾਈਆਂ ਅਕਾਲੀਆਂ ਦੀਆਂ ਚੀਕਾਂ! ਦੇਖ ਕੇ ਭੜਕੀ ਬੀਬੀ ਜਗੀਰ.....

ਖਡੂਰ ਸਾਹਿਬ : ਲੋਕ ਸਭਾ ਚੋਣਾਂ ਦੌਰਾਨ ਸਿਆਸੀ ਆਗੂਆਂ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਗਰਮਾਹਟ ਪੈਦਾ ਕਰ ਰੱਖੀ ਹੈ। ਇਸੇ ਤਰ੍ਹਾਂ ਦੀ ਇੱਕ ਤਾਜ਼ਾ ਵੀਡੀਓ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਵੀ ਵਾਇਰਲ ਹੋਈ ਹੈ। ਜਿਸ ਨੂੰ ਲੈ ਕੇ ਜਸਬੀਰ ਸਿੰਘ ਡਿੰਪਾ ਵਿਰੋਧੀਆਂ ਦੇ ਨਿਸ਼ਾਨੇ ‘ਤੇ …

Read More »

ਰਾਜਾ ਵੜਿੰਗ ‘ਤੇ ਭੜਕੇ ਸੁਖਬੀਰ ਬਾਦਲ, ਗੁੱਸੇ ‘ਚ ਆ ਕੀ ਬੋਲਤਾ ਵੜਿੰਗ ਬਾਰ.....

ਮੌੜ ਮੰਡੀ : ਪੰਜਾਬ ‘ਚ ਜਿਵੇਂ ਜਿਵੇਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ,ਉਸੇ ਤਰ੍ਹਾਂ ਚੋਣ ਪ੍ਰਚਾਰ ਵੀ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਆਗੂਆਂ ਵੱਲੋਂ ਵੀ ਆਪਣੀ ਪੂਰੀ ਵਾਹ ਲਾਈ ਜਾ ਰਹੀ ਹੈ। ਹਾਲਾਤ ਇਹ ਹਨ ਕਿ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂ ਆਪਣੇ …

Read More »

ਰਾਹੁਲ ਗਾਂਧੀ ਦਾ ਵੱਡਾ ਐਲਾਨ:- ਰਵਨੀਤ ਬਿੱਟੂ ਨੂੰ ਜਤਾਓ ਕੇਂਦਰ ਸਰਕਾਰ ‘ਚ ਬ.....

ਲੁਧਿਆਣਾ- ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਵੱਡੇ ਫਰਕ ਨਾਲ ਜਿਤਾਉਣ, ਜਿਸ ਤੋਂ ਬਾਅਦ ਯੂਪੀਏ ਦੀ ਬਣਨ ਵਾਲੀ ਸਰਕਾਰ ‘ਚ ਬਿੱਟੂ ਨੂੰ ਯੋਗ ਜ਼ਿੰਮੇਵਾਰੀ ਦਿੱਤੀ ਜਾਏਗੀ। ਭਾਂਵੇਕਿ …

Read More »

ਦੇਖੋ ਕਿਵੇਂ ਮਿਹਣੋ ਮਿਹਣੀ ਹੋਏ ਮਾਨ ਤੇ ਘੁੱਗੀ, ਪੁਰਾਣੇ ਯਾਰਾਂ ਨੇ ਖੋਲੇ ਇੱਕ .....

ਸੰਗਰੂਰ : ਇੰਝ ਲਗਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਹਲਕਾ ਸੰਗਰੂਰ ‘ਚ ਲੱਗ ਰਹੀਆਂ ਸਿਆਸੀ ਸਟੇਜਾਂ ਦਾ ਮਾਹੌਲ ਰਾਜਨੀਤੀ ਤੋਂ ਹਟ ਕੇ ਕਿਸੇ ਕਮੇਡੀ ਸ਼ੋਅ ਵਾਲੀ ਸਟੇਜ ਬਣਦਾ ਜਾ ਰਿਹਾ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤਾਂ ਵਿਰੋਧੀਆਂ ਵਿਰੁੱਧ …

Read More »

ਮਾਨਸ਼ਾਹੀਆ ਪਿਆ ਮਾਨ ਦੇ ਪਿੱਛੇ, ਕਹਿੰਦਾ ਅੰਦਰ ਕਰਾ ਕੇ ਹੀ ਦਮ ਲਊਂ?

ਮਾਨਸਾ : ਇੰਝ ਜਾਪਦਾ ਹੈ ਜਿਵੇਂ ਵਿਧਾਨ ਸਭਾ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਬਕ ਸਿਖਾਉਣ ਦਾ ਪੂਰਾ ਮਨ ਬਣਾ ਲਿਆ ਹੈ, ਤੇ ਉਹ ਮਾਨ ਵੱਲੋਂ ਉਨ੍ਹਾਂ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਦੇ ਸਬੰਧ ਵਿੱਚ ਕਾਨੂੰਨੀ ਤੌਰ ‘ਤੇ ਬਦਲਾ ਲੈਣ ਲਈ …

Read More »