Home / ਪੰਜਾਬ (page 638)

ਪੰਜਾਬ

ਭਗਵੰਤ ਮਾਨ ਨੇ ਸ਼ਰੇਆਮ ਕੀਤਾ ਅਜਿਹਾ ਕੰਮ, ਡੀਸੀ ਨੂੰ ਆ ਗਿਆ ਗੁੱਸਾ, ਕਹਿੰਦਾ ਕਾ.....

ਸੰਗਰੂਰ : ਇੰਨੀ ਦਿਨੀਂ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਜਿਸ ਨੂੰ ਲੈ ਕੇ ਜਿੱਥੇ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਆਪਸੀ ਸ਼ਬਦੀ ਜੰਗ  ਤੇਜੀ ਨਾਲ ਜਾਰੀ ਹੈ, ਉੱਥੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਾਨੂੰਨ ਦੇ ਰਖਵਾਲੇ ਵੀ ਤੇਜੀ ਨਾਲ ਹਰਕਤ ਵਿੱਚ ਆ ਗਏ ਹਨ।  ਜੀ ਹਾਂ, ਅਸੀਂ …

Read More »

ਖਹਿਰਾ ਤੇ ਮਨਪ੍ਰੀਤ ਬਾਦਲ ਨੇ ਸਿੱਧੂ ਦੇ ਹੱਕ ਵਿੱਚ ਕਰਤਾ ਵੱਡਾ ਐਲਾਨ

ਜੇ ਸਿੱਧੂ ਕੈਪਟਨ ਵਜ਼ਾਰਤ ਛੱਡਦੇ ਹਨ, ਤਾਂ ਪੀਡੀਏ ਉਨ੍ਹਾਂ ਦਾ ਗੱਡ ਕੇ ਸਾਥ ਦੇਵੇਗੀ : ਖਹਿਰਾ ਬਠਿੰਡਾ : ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਬਠਿੰਡਾ ਰੈਲੀ ਵਿੱਚ ਦੋਸਤਾਨਾ ਮੈਚ ਵਾਲੇ ਦਿੱਤੇ ਬਿਆਨ ਤੋਂ ਬਾਅਦ ਕੈਪਟਨ ਵਜ਼ਾਰਤ ਦੇ ਜ਼ਿਆਦਾਤਰ ਮੰਤਰੀਆਂ ਨੇ ਸਿੱਧੂ ਵਿਰੁੱਧ ਮੋਰਚਾ ਖੋਲਿਆ ਹੈ, ਉੱਥੇ ਦੂਜੇ ਪਾਸੇ ਪੰਜਾਬ …

Read More »

ਅਰੋੜਾ ਤੇ ਲਾਲ ਸਿੰਘ ਵੀ ਹੋ ਗਏ ਵਿਰੁੱਧ, ਕਿਹਾ ਸਰਕਾਰ ਦੇ ਹਰ ਫੈਸਲੇ ‘ਚ ਸਿੱਧ.....

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਅਖ਼ੀਰਲੇ ਦਿਨ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਧਮਾਕੇਦਾਰ ਭਾਸ਼ਣ ਜਿੱਥੇ ਵਿਰੋਧੀਆਂ ਦਾ ਹਾਜ਼ਮਾਂ ਖਰਾਬ ਕਰ ਗਿਆ, ਉੱਥੇ ਦੂਜੇ ਪਾਸੇ ਸਿੱਧੂ ਦੇ ਆਪਣੇ ਵੀ ਇਸ ਭਾਸ਼ਣ ਤੋਂ ਬੇਹੱਦ ਦੁਖੀ ਨਜ਼ਰ ਆ ਰਹੇ ਹਨ। 19 ਮਈ …

Read More »

ਨਸ਼ੇ ‘ਚ ਧੁੱਤ ਡਾਕਟਰ ਨੇ ਔਰਤ ਨਾਲ ਕੀਤਾ ਵੱਡਾ ਕਾਰਾ, ਕਾਂਡ ਕਰਨ ਤੋਂ ਬਾਅਦ ਸ.....

ਬਠਿੰਡਾ: ਪਤੀ ਪਤਨੀ ਦੇ ਨਾਜ਼ੁਕ ਰਿਸ਼ਤੇ ਵਿਚਾਲੇ ਅਕਸਰ ਹੀ ਝਗੜੇ ਹੁੰਦੇ ਤੁਸੀ ਸੁਣੇ ਹੋਣਗੇ ਪਰ ਬਠਿੰਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਲੋਕਾ ਦਾ ਇਲਾਜ਼ ਕਰਨ ਵਾਲੇ ਡਾਕਟਰ ਨੇ ਆਪਣੀ ਘਰਵਾਲੀ ਨੂੰ ਹੀ ਲਹੂ ਲੁਹਾਣ ਕਰਕੇ ਜ਼ਖਮੀ ਕਰ ਦਿੱਤਾ। ਪੀੜ੍ਹਤ ਸ਼ੀਤਲ ਮੁਤਾਬਿਕ ਉਸ ਦੇ ਪਤੀ ਦਾ ਇਹ ਤੀਜਾ ਵਿਆਹ …

Read More »

ਇਸ ਪੰਜਾਬੀ ਨੇ NASA ਵਾਲੇ ਕਰਤੇ ਫੇਲ੍ਹ ! ਜਗਾੜ ਲਗਾ ਕੇ ਬਣਾਇਆ ਅਜਿਹਾ ਸਾਇਕਲ

ਲੁਧਿਆਣਾ: ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਨਸਾਨ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਵੱਡੀ ਤੋਂ ਵੱਡੀ ਕੀਮਤ ਵੀ ਅਦਾ ਕਰਨ ਲਈ ਤਿਆਰ ਹੋ ਜਾਂਦਾ ਹੈ। ਜੇਕਰ ਸ਼ੌਂਕ ਕਿਸੇ ਸ਼ੌਕੀਨ ਪੰਜਾਬੀ ਦਾ ਪਾਲਿਆ ਹੋਵੇ ਤਾਂ ਲੋਕ ਖੜ੍ਹ-ਖੜ੍ਹ ਕੇ ਤੱਕਣ ਲਈ ਮਜ਼ਬੂਰ ਹੋ ਜਾਂਦੇ ਨੇ ਜੀ ਹਾਂ ਅਜਿਹਾ ਹੀ …

Read More »

ਅਨਮੋਲ ਕਵਾਤਰਾ ਕੁੱਟਮਾਰ ਮਾਮਲੇ ‘ਚ ਕਾਂਗਰਸੀ ਆਗੂਆਂ ਨੇ ਸਾਰੇ ਇਲਜ਼ਾਮਾਂ ਨੂ.....

ਲੁਧਿਆਣਾ: ਵੋਟਾਂ ਵਾਲੇ ਦਿਨ ਪੰਜਾਬ ‘ਚ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਸਨ ਉੱਥੇ ਹੀ ਇਸ ਦਿਨ ਸਮਾਜ ਸੇਵੀ ਅਨਮੋਲ ਕਵਾਤਰਾ ਅਤੇ ਉਸ ਦੇ ਪਿਤਾ ਨੂੰ ਕਾਂਗਰਸੀ ਵਰਕਰਾਂ ਵਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਪੁਲਿਸ ਨੇ ਦੋ ਕਾਂਗਰਸੀ ਆਗੂਆਂ ‘ਤੇ ਪਰਚ ਦਰਜ਼ ਕਰ ਗ੍ਰਿਫਤਾਰ ਕਰ ਲਿਆ …

Read More »

ਸੁਖਬੀਰ ਦੀ ਬੇਟੀ ਵਿਰੁੱਧ ਚੋਣ ਕਮਿਸ਼ਨ ਨੇ ਕਰਤੀ ਕਾਰਵਾਈ, ਪੈ ਗਿਆ ਰੌਲਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੋਟੀ ਬੇਟੀ ਗੁਰਲੀਨ ਕੌਰ ਨੂੰ ਚੋਣ ਅਧਿਕਾਰੀਆਂ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੇ ਜਾਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਅਨੁਸਾਰ ਨੋਟਿਸ ਦਾ ਜਵਾਬ ਆਉਣ ‘ਤੇ ਹੀ ਅਗਲੀ ਕਾਰਵਾਈ ਨੂੰ ਅਮਲ ਵਿੱਚ …

Read More »

ਕੈਪਟਨ ਦੇ ਹੱਕ ਵਿੱਚ ਆਇਆ ਬੀਜੇਪੀ ਦਾ ਵੱਡਾ ਆਗੂ, ਸਿੱਧੂ ਨੂੰ ਕਿਹਾ ਇਮਰਾਨ ਖਾਨ.....

ਨਵੀਂ ਦਿੱਲੀ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਦੌਰਾਨ ਜਿੱਥੇ ਕੈਪਟਨ ਵਜ਼ਾਰਤ ਦੇ ਤਿੰਨ ਮੰਤਰੀਆਂ ਨੇ ਸਿੱਧੂ ਵਿਰੁੱਧ ਸ਼ਰੇਆਮ ਮੋਰਚਾ ਖੋਲ੍ਹ ਦਿੱਤਾ ਹੈ, ਉੱਥੇ ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਵੀ ਕੈਪਟਨ ਅਮਰਿੰਦਰ ਸਿੰਘ …

Read More »

ਡਾ. ਗਾਂਧੀ ‘ਤੇ ਪਰਚਾ ਦਰਜ ਕਰਕੇ ਕਾਂਗਰਸੀਆਂ ਨੇ ਆਪਣੀ ਕਬਰ ਪੁੱਟ ਲਈ ਹੈ : ਜੱਸ.....

ਸੰਗਰੂਰ : ਲੋਕ ਇਨਸਾਫ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਜੱਸੀ ਜਸਰਾਜ ਨੇ ਪਟਿਆਲਾ ਪੁਲਿਸ ਵੱਲੋਂ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵਿਰੁੱਧ ਧਾਰਾ 144 ਦੀ ਉਲੰਘਣਾ ਦੇ ਮਾਮਲੇ ਸਬੰਧੀ ਪਰਚਾ ਦਰਜ ਕਰਨ ਦੀ ਦੱਬ ਕੇ ਨਿੰਦਾ ਕਰਦਿਆਂ ਕਿਹਾ ਹੈ, ਕਿ ਡਾ. ਗਾਂਧੀ ਵਿਰੁੱਧ ਕਾਂਗਰਸ ਪਾਰਟੀ ਨੇ ਕੇਸ …

Read More »

ਕਵੱਤਰਾ ਦੇ ਹੱਕ ‘ਚ ਆਇਆ ਵੱਡਾ ਫੈਸਲਾ, ਲੁਧਿਆਣਾ ਸ਼ਹਿਰ ‘ਚ ਆਇਆ ਲੋਕਾਂ ਦਾ ਹ.....

ਲੁਧਿਆਣਾ : ਆਪਣੇ ਨੇਕ ਕੰਮਾਂ ਲਈ ਮਸ਼ਹੂਰ ਸਮਾਜ ਸੇਵੀ ਅਨਮੋਲ ਕਵੱਤਰਾ ਤੇ ਉਸ ਦੇ ਪਿਤਾ ਨਾਲ ਕੁਝ ਲੋਕਾਂ ਵੱਲੋਂ  ਵੋਟਾਂ ਪੈਣ ਵਾਲੇ ਦਿਨ ਕੁੱਟਮਾਰ ਕਰਨ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਵਿੱਚ ਅਨਮੋਲ ਕਵੱਤਰਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਰਸਤੇ ਜਾਂਮ ਕਰ ਦਿੱਤੇ, ਤੇ ਹਾਲਾਤ ਇਹ ਬਣ ਗਏ ਕਿ …

Read More »