ਚੰਡੀਗੜ੍ਹ : ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਆ ਰਹੇ ਨਤੀਜਿਆਂ ਅਨੁਸਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਵੋਟਾਂ ਨਾਲ ਹਰਾ …
Read More »ਲੁਧਿਆਣਾ ਤੇ ਹੁਸ਼ਿਆਰਪੁਰ ਦੇ ਚੋਣ ਨਤੀਜਿਆਂ ਦਾ ਐਲਾਨ
ਚੰਡੀਗੜ੍ਹ : ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਜਿਹੜੇ ਸਭ ਤੋਂ ਪਹਿਲੇ ਦੋ ਨਤੀਜੇ ਐਲਾਨੇ ਗਏ ਹਨ ਉਹ ਹਨ ਲੁਧਿਆਣਾ ਅਤੇ ਹੁਸ਼ਿਆਰਪੁਰ ਦੀਆਂ ਲੋਕ ਸਭਾ ਸੀਟਾਂ। ਜਿਨ੍ਹਾਂ ‘ਤੇ ਲੁਧਿਆਣਾ ਤੋਂ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੇ ਜਿੱਤ ਹਾਸਲ ਕੀਤੀ …
Read More »ਹਾਰਨ ਤੋਂ ਬਾਅਦ ਖਹਿਰਾ ਦਾ ਵੱਡਾ ਐਲਾਨ, ਲੈਣਗੇ ਸਿਆਸਤ ਤੋਂ ਸਨਿਆਸ?
ਕਿਹਾ ਹੁਣ ਨਹੀਂ ਲੜਾਂਗਾ ਚੋਣ, ਡੂੰਘੀ ਸੱਟ ਵੱਜੀ ਹੈ, ਮੈਂ ਰਾਜਨੀਤੀ ਲਈ ਆਯੋਗ ਹਾਂ ਬਠਿੰਡਾ : ਜਿਵੇਂ ਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸ਼ੱਕ ਜਾਹਰ ਕੀਤਾ ਸੀ ਕਿ ਮੌਜੂਦਾ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਕੈਰੀਅਰ ਤਬਾਹ ਹੋ ਜਾਵੇਗਾ, …
Read More »ਆਹ ਨੀਟੂ ਸ਼ਟਰਾਂਵਾਲੇ ਦੀ ਘਰਵਾਲੀ ਨੇ ਵੀ ਵੋਟ ਨਹੀਂ ਪਾਈ ਉਸ ਨੂੰ? ਰੋ-ਰੋ ਬੁਰਾ ਹ.....
ਜਲੰਧਰ : ਸੂਬੇ ਵਿੱਚ ਜਿਉਂ ਜਿਉਂ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਜਾ ਰਹੇ ਹਨ, ਤਿਉਂ ਤਿਉਂ ਕਿਤੇ ਬੈਂਡ, ਵਾਜੇ, ਢੋਲ ਅਤੇ ਪੀਪਣੀਆਂ ਵੱਜ ਰਹੀਆਂ ਹਨ, ਤੇ ਕਿਤੇ ਲੋਕ ਖੁਸ਼ੀ ਮਨਾਉਣ ਲਈ ਮੰਗਾਏ ਗਏ ਲੱਡੂ ਕੰਧ ਨਾਲ ਮਾਰ ਕੇ ਸਿਰ ਫੜ ਬੈਠੇ ਹਨ। ਅਜਿਹੇ ਵਿੱਚ ਚੋਣ ਨਤੀਜੇ ਦੇਖ ਕੇ ਜਲੰਧਰ ਤੋਂ …
Read More »ਨਹੀਂ ਚੱਲਿਆ ਡੇਰਾ ਸਿਰਸਾ ਦਾ ਪ੍ਰਭਾਵ, ਮੀਟਿੰਗਾਂ ਧਰੀਆਂ ਦੀਆਂ ਧਰੀਆਂ ਰਹਿ ਗ.....
ਬਠਿੰਡਾ : ਜਿਵੇਂ ਕਿ ਤੁਹਾਨੂੰ ਯਾਦ ਹੋਵੇਗਾ ਕਿ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਏ ਜਾਣ ਦਾ ਦਿਨ ਜਿਉਂ ਜਿਉਂ ਨਜਦੀਕ ਆਉਂਦਾ ਗਿਆ, ਤਿਉਂ ਤਿਉਂ ਡੇਰਾ ਸਿਰਸਾ ਪ੍ਰੇਮੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਰਾਜਨੀਤੀ ‘ਤੇ ਆਪਣਾ ਪ੍ਰਭਾਵ ਦਿਖਾਉਣ ਲਈ ਡੇਰਿਆਂ ਅੰਦਰ ਮੀਟਿੰਗਾਂ ਦਾ ਦੌਰ ਤੇਜ ਕਰ ਦਿੱਤਾ ਸੀ, ਪਰ ਅੱਜ ਜਿਉਂ …
Read More »ਹੁਣ ਤੱਕ ਬੀਰ ਦਵਿੰਦਰ ਸਿੰਘ ਨੋਟਾ ਤੋਂ ਵੀ ਪਿੱਛੇ, ਗੱਠਜੋੜ ਦੀ ਰਾਜਨੀਤੀ ਵਾਲੇ .....
ਅਨੰਦਪੁਰ ਸਾਹਿਬ : ਲੋਕ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਤੇ ਹੁਣ ਤੱਕ ਹਾਸਲ ਹੋਏ ਚੋਣਾਂ ਦੇ ਰੁਝਾਨ ਮੁਤਾਬਕ ਜਿਨ੍ਹਾਂ ਤਿੰਨ ਉਮੀਦਵਾਰਾਂ ਕਾਰਨ ਪੰਜਾਬ ਜ਼ਮਹੂਰੀ ਗੱਠਜੋੜ ਵਿਚਕਾਰ ਰੌਲਾ ਪੈ ਕੇ ਗੱਠਜੋੜ ਟੁੱਟਿਆ ਸੀ ਉਹ ਤਿੰਨੋਂ ਉਮੀਦਵਾਰ ਬੁਰੀ ਤਰ੍ਹਾਂ ਪਿੱਛੇ ਚੱਲ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ …
Read More »Lok Sabha Election Results 2019 LIVE ਗਲੋਬਲ ਪੰਜਾਬ ‘ਤੇ ਜਾਣੋ ਸਭ ਤੋਂ ਸਟੀਕ ਨਤੀਜੇ
-ਫਿਰੋਜ਼ਪੁਰ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਜਿੱਤ ਕੀਤੀ ਹਾਸਲ -ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਜਿੱਤ ਕੀਤੀ ਹਾਸਲ -ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਰਹੇ ਜੇਤੂ -ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਰਹੇ ਜੇਤੂ – ਸੰਗਰੂਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਭਗਵੰਤ ਮਾਨ …
Read More »ਬੀਜੇਪੀ ‘ਚ ਸ਼ਮੂਲੀਅਤ ਦੇ ਸਵਾਲ ‘ਤੇ ਸਿਮਰਜੀਤ ਬੈਂਸ ਨੇ ਕਰਤੇ ਵੱਡੇ ਖੁਲਾਸ.....
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾਂ ਤੋਂ ਪੀਡੀਏ ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ ਬੈਸ ਨੇ ਕਿਹਾ ਹੈ, ਕਿ ਕੈਪਟਨ ਤੇ ਬਾਦਲਾਂ ਦੀ ਸੰਧੀ ਪੰਜਾਬ ਬਾਸੀਆਂ ਲਈ ਬੇਹੱਦ ਘਾਤਕ ਹੈ ਇਸ ਲਈ ਕਾਂਗਰਸ ਹਾਈ ਕਮਾਂਡ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ …
Read More »ਚੰਡੀਗੜ੍ਹ ਦਾ ਹਿਯਾਤ ਹੋਟਲ ਬਣੇਗਾ ਅਰੂਸਾ ਆਲਮ ਦੀ ਜਨਮ ਦਿਨ ਪਾਰਟੀ ਦਾ ਗਵਾਹ
ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਬਹੁ-ਚਰਚਿਤ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦੇ ਜਨਮ ਦਿਨ ਦਾ ਜਸ਼ਨ ਇਸ ਵਾਰ ਚੰਡੀਗੜ੍ਹ ਦੇ ਹਿਯਾਤ ਹੋਟਲ ਵਿੱਚ ਮਨਾਇਆ ਜਾਵੇਗਾ। ਪਤਾ ਲੱਗਾ ਹੈ ਕਿ ਇਸ ਜਨਮ ਦਿਨ ਪਾਰਟੀ ਵਿੱਚ ਸੂਬੇ ਦੇ ਕਈ ਮੰਤਰੀ, ਕਾਂਗਰਸ ਪਾਰਟੀ ਦੇ ਕਈ ਆਗੂ, ਸੂਬੇ ਦੇ ਕਈ …
Read More »ਐਂ ਹੁੰਦੀ ਐ ਨਤੀਜਿਆਂ ਤੋਂ ਪਹਿਲਾਂ EVM ਮਸ਼ੀਨਾ ਦੀ ਰਖਵਾਲੀ, ਆਹ ਯੰਤਰ ਰੱਖ ਰਹੇ ਨ.....
ਜਲੰਧਰ : 19 ਮਈ ਨੂੰ ਵੋਟਾਂ ਪਾਏ ਜਾਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਅੰਦਰ ਇੱਕ ਵਾਰ ਫਿਰ ਉਹ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ, ਜਿਹੜਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਪਾਏ ਜਾਣ ਤੋਂ ਬਾਅਦ ਦੇਖਣ ਨੂੰ ਮਿਲਿਆ ਸੀ। ਆਮ ਆਦਮੀ ਪਾਰਟੀ ਤੇ ਬਸਪਾ …
Read More »