Home / ਪੰਜਾਬ (page 630)

ਪੰਜਾਬ

ਨਵਜੋਤ ਸਿੱਧੂ ਨੂੰ ਪੀਡੀਏ 2022 ‘ਚ ਬਣਾਵੇਗੀ ਮੁੱਖ ਮੰਤਰੀ ਉਮੀਦਵਾਰ, ਬੈਂਸ ਨੇ .....

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਹੈ, ਕਿ ਕਾਂਗਰਸ ਪਾਰਟੀ ਅੰਦਰ ਉਨ੍ਹਾਂ ਦੀ ਇਮਾਨਦਾਰੀ ਦੀ ਕੋਈ ਕਦਰ ਨਹੀਂ ਹੈ, ਇਸ ਲਈ ਜੇਕਰ ਉਹ ਕਾਂਗਰਸ ਛੱਡ ਕੇ …

Read More »

ਪਾਈ ਜਾਓ ਰੌਲਾ, ਆਹ ਕੁੰਵਰ ਵਿਜੇ ਨੇ ਕੋਟਕਪੁਰਾ ਕਾਂਡ ‘ਚ ਕਰਤਾ ਦੂਜਾ ਚਲਾਨ ਵ.....

ਕੋਟਕਪੁਰਾ : ਐਸ. ਆਈ. ਟੀ. ਦੇ ਮੈਂਬਰ ਅਤੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਨੇ 2015 ਚ ਹੋਏ ਕੋਟਕਪੂਰਾ ਗੋਲੀਕਾਂਡ ਨੂੰ ਲੈਕੇ ਵੀਰਵਾਰ ਨੂੰ ਦੂਜਾ ਚਲਾਨ ਵੀ ਅਦਾਲਤ ‘ਚ ਪੇਸ਼ ਕਰ ਦਿੱਤਾ। ਇਸ ਚਲਾਨ ‘ਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਪੰਜ ਪੁਲਿਸ ਅਧਿਕਾਰੀਆਂ ਦੇ ਨਾਮ ਮੌਜੂਦ ਹਨ। ਉਹਨਾਂ ਪੰਜ …

Read More »

ਜਸਪਾਲ ਕਾਂਡ ਦਾ ਮੁੱਖ ਮੁਲਜ਼ਮ ਰਣਬੀਰ ਸਿੰਘ ਨਿਹੰਗ ਗ੍ਰਿਫਤਾਰ, ਪੰਜ ਲੱਖ ਦੀ ਮਾ.....

ਫ਼ਰੀਦਕੋਟ : ਬਹੁ ਚਰਚਿਤ ਪੁਲਿਸ ਹਿਰਾਸਤ ‘ਚ ਦਮ ਤੋੜਨ ਵਾਲੇ ਜਸਪਾਲ ਕਾਂਡ ਵਿੱਚ ਮੁੱਖ ਮੁਲਜ਼ਮ ਮੰਨੇ ਜਾਂਦੇ ਉਸ ਰਣਬੀਰ ਸਿੰਘ ਨਿਹੰਗ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਤਾਜਾ ਤਾਜਾ ਮੀਡੀਆ ਸਾਹਮਣੇ ਆ ਕੇ ਮ੍ਰਿਤਕ ਜਸਪਾਲ ਸਿੰਘ ਦੇ ਖਿਲਾਫ ਵੱਡੇ ਵੱਡੇ ਖੁਲਾਸੇ ਕੀਤੇ ਸਨ। ਇਸ ਤੋਂ ਬਾਅਦ ਪ੍ਰਸਾਸ਼ਨ …

Read More »

ਵਿਭਾਗ ਬਦਲਣ ਤੋਂ ਨਾਰਾਜ਼ ਸਿੱਧੂ ਦਿੱਲੀ ਪਹੁੰਚੇ, ਕਰਨਗੇ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵਜ਼ਾਰਤ ਵਿੱਚ ਕੀਤੇ ਗਏ ਫੇਰਬਦਲ ਦੌਰਾਨ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋ ਲਏ ਜਾਣ ਤੋਂ ਨਾਰਾਜ਼ ਹੋਏ ਸਿੱਧੂ ਨੇ ਆਪਣੇ ਨਵੇਂ ਬਿਜਲੀ ਵਿਭਾਗ ਦਾ ਚਾਰਜ ਲੈਣ ਦੀ ਬਜਾਏ ਨਵੀਂ ਦਿੱਲੀ ਦਾ ਰੁੱਖ ਕਰ ਲਿਆ ਹੈ। ਪਤਾ …

Read More »

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਂਗ ਚਾਰਜਸੀਟ ਲੀਕ ਹੋਣੋ ਬਚਾਉਣੀ ਸੀ, ਤਾਹੀ.....

ਸਵਾਲ : ਕੀ ਕੁੰਵਰ ਵਿਜੇ ਨੂੰ ‘ਸਿੱਟ’ ਦੇ ਬਾਕੀ ਮੈਂਬਰਾਂ ‘ਤੇ ਸ਼ੱਕ ਸੀ ਕਿ ਇਹ ਚਾਰਜਸੀਟ ਉਹ ਲੀਕ ਕਰ ਸਕਦੇ ਨੇ? ਫ਼ਰੀਦਕੋਟ : ਇੱਕ ਪਾਸੇ ਅੱਜ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਅਦਾਲਤ ਅੰਦਰ 68 ਪੰਨਿਆ ਦਾ ਦੂਜਾ ਚਲਾਨ ਦਾਇਰ ਕੀਤਾ ਹੈ, ਉੱਥੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ …

Read More »

ਜਸਪਾਲ ਕਾਂਡ : ਭਗੌੜਾ ਨਿਹੰਗ ਰਣਬੀਰ ਆਇਆ ਸਾਹਮਣੇ, ਕਹਿੰਦਾ ਨਾਜਾਇਜ਼ ਅਸਲੇ ਨਾਲ .....

ਫ਼ਰੀਦਕੋਟ : ਪੁਲਿਸ ਹਿਰਾਸਤ ‘ਚ ਦਮ ਤੋੜਨ ਵਾਲੇ ਬਹੁ ਚਰਚਿਤ ਜਸਪਾਲ ਹੱਤਿਆ ਕਾਂਡ  ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਜਿੱਥੇ ਪੁਲਿਸ ਦਾ ਦਾਅਵਾ ਹੈ ਕਿ ਜਸਪਾਲ ਸਿੰਘ ਨੇ ਆਤਮ ਹੱਤਿਆ ਕੀਤੀ ਹੈ, ਉੱਥੇ ਜਸਪਾਲ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਜਸਪਾਲ ਸਿੰਘ ਨੂੰ ਮਾਰ ਕੇ ਉਸ …

Read More »

ਹਨ੍ਹੇਰ ਸਾਂਈ ਦਾ ! ਭਰਿੰਡ ਨੇ ਦੰਦੀ ਵੱਢ ਕੇ ਬੰਦਾ ਮਾਰ ਤਾ!

ਨਾਭਾ : ਤੁਸੀਂ ਕੀੜੀ ਵੱਲੋਂ ਹਾਥੀ ਦੀ ਸੁੰਢ ‘ਚ ਵੜ ਕੇ ਹਾਥੀ ਮਾਰਨ ਦੀ ਕਹਾਵਤ ਤਾਂ ਕਈ ਵਾਰ ਸੁਣੀ ਹੋਣੀ, ਪਰ ਕੀ ਕਦੇ ਕਿਸੇ ਭਰਿੰਡ ਦੰਦੀ ਵੱਢਣ ਨਾਲ ਬੰਦਾ ਮਰਨ ਦੀ ਗੱਲ ਸੁਣੀ ਹੈ? ਜੀ ਹਾਂ, ਇਹ ਸੱਚੀ ਗੱਲ ਹੈ ਤੇ ਇਹ ਘਟਨਾ ਵਾਪਰੀ ਹੈ ਇੱਥੋਂ ਦੇ ਮੁਹੱਲਾ ਜੱਟਾਂ ਵਾਲਾ …

Read More »

ਆਖ਼ਰਕਾਰ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋ ਹੀ ਲਿਆ ਗਿਆ ਵਾਪਸ? ਪੈ ਗਿਆ ਰੌ.....

ਚੰਡੀਗੜ੍ਹ : ਆਖ਼ਰ ਉਹ ਹੀ ਹੋਇਆ ਜਿਸ ਦਾ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੂੰ ਡਰ ਸੀ। ਪੰਜਾਬ ਦੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕਰਨ ਵਾਲੀ ਫਾਇਲ ਪੰਜਾਬ ਦੇ ਰਾਜਪਾਲ ਨੂੰ ਮਨਜੂਰੀ ਲਈ ਭੇਜ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਫੇਰ ਬਦਲ …

Read More »

ਸ਼ਿਵ ਸੈਨਾ ਤੇ ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ ‘ਚ ਝੜਪ, ਭੜਕੇ ਸਿੱਖ ਨੇ ਮਾ.....

ਜਲੰਧਰ : ਲੁਧਿਆਣਾ ਤੋਂ ਬਾਅਦ ਅੱਜ ਜਲੰਧਰ ਵਿਖੇ ਵੀ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਖ਼ਾਲਿਸਤਾਨ ਅਤੇ ਰਿਫਰੈਂਡਮ 20-20 ਦੇ ਪੋਸਟਰ ਫੂਕ ਕੇ ਖ਼ਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਸ਼ਿਵ ਸੈਨਾ ਵਾਲਿਆਂ ਵਿੱਚੋਂ ਇੱਕ ਨੂੰ ਗਰਮ ਖਿਆਲੀ ਸਿੱਖ ਨੇ ਫਲੈਗ ਮਾਰਚ ਕੱਢਦੀ ਪੁਲਿਸ ਦੀ ਮੌਜੂਦਗੀ ਵਿੱਚ ਜੋਰਦਾਰ ਕੱਢ ਮਾਰਿਆ। ਇਸ …

Read More »

ਲੁਧਿਆਣਾ ‘ਚ ਹਿੰਦੂ ਸਿੱਖ ਜਥੇਬੰਦੀਆਂ ਵਾਲੇ ਨੰਗੀਆਂ ਤਲਵਾਰਾਂ ਲੈ ਹੋਏ ਆਹਮ.....

ਲੁਧਿਆਣਾ : ਸਾਕਾ ਨੀਲਾ ਤਾਰਾ ਦੀ 35ਵੀਂ ਵਰਸੀ ਮੌਕੇ ਅੱਜ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਾਸਕ ਫੋਰਸ ਅਤੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਿਚਕਾਰ ਕਾਫੀ ਧੱਕਾ ਮੁੱਕੀ ਹੋਈ ਉੱਥੇ ਆਪਣਿਆਂ ਦੀ ਇਹ ਲੜਾਈ ਨੇ ਲੁਧਿਆਣਾ ਅੰਦਰ ਸ਼ਿਵ ਸੈਨਾ ਅਤੇ ਸਿੱਖ ਜਥੇਬੰਦੀਆਂ ਵਿਚਲੀ ਲੜਾਈ ਦਾ ਰੂਪ ਧਾਰ ਲਿਆ। ਲੁਧਿਆਣਾ ਅੰਦਰ ਸ਼ਿਵ ਸੈਨਾ …

Read More »