Home / ਪੰਜਾਬ (page 620)

ਪੰਜਾਬ

ਜੇਲ੍ਹ ‘ਚ ਬੰਦ ਡੇਰਾ ਪ੍ਰੇਮੀ ਦਾ ਕੁੱਟ-ਕੁੱਟ ਕੀਤਾ ਕਤਲ, ਰਾਡਾਂ ਤੇ ਸਰੀਏ ਮਾ.....

ਨਾਭਾ : ਇੱਕ ਪਾਸੇ ਜਿੱਥੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਕਈ ਤਰ੍ਹਾਂ ਦੇ ਕਾਰਨ ਦੱਸਦਿਆਂ ਜ਼ਮਾਨਤ ਲਈ ਅਰਜੀਆਂ ਪਾਈਆਂ ਜਾ ਰਹੀਆਂ ਹਨ ਤੇ ਐਸਆਈਟੀ ਕੋਲ ਵੀ ਉਸ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਮਿਲੀ ਮਾਫੀ ਨਾਲ ਸਬੰਧਤ ਕਈ ਅਹਿਮ ਖੁਲਾਸੇ ਹੋ ਰਹੇ ਹਨ ਉੱਥੇ ਇਸ ਮਾਹੌਲ ‘ਚ ਨਾਭਾ …

Read More »

ਲਓ! ਪੈ ਗਿਆ ਨਵਾਂ ਪੰਗਾ, ਹੁਣ ਕੀ ਕਰਨਗੇ ਨਵਜੋਤ ਸਿੱਧੂ? ਠੋਕੋ ਤਾਲੀ… ਦੇਖੋ ਵੀ.....

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਕੈਬਨਿਟ ‘ਚ ਕੀਤੇ ਗਏ ਫੇਰਬਦਲ ਤੋਂ ਉਨ੍ਹਾਂ ਦੇ ਕਈ ਵਜ਼ੀਰ ਨਾਰਾਜ਼ ਚੱਲ ਰਹੇ ਹਨ। ਇਨ੍ਹਾਂ ਨਰਾਜ਼ ਚੱਲ ਰਹੇ ਮੰਤਰੀਆਂ ਵਿੱਚੋਂ ਇੱਕ ਹਨ ਕੈਬਨਿਟ ਮੰਤਰੀਆਂ ‘ਚ ਨਵਜੋਤ ਸਿੰਘ ਸਿੱਧੂ, ਜੋ ਨਾਰਾਜ਼ਗੀ ‘ਚ ਸੱਭ ਤੋਂ ਅੱਗੇ ਮੰਨੇ ਜਾ ਰਹੇ ਨੇ। ਨਵਜੋਤ ਸਿੰਘ ਸਿੱਧੂ …

Read More »

ਲੋਕ ਸਭਾ ‘ਚ ਗਰਜਿਆ ਰਵਨੀਤ ਬਿੱਟੂ, ਸਿੱਖ ਦੀ ਕੁੱਟਮਾਰ ਮਾਮਲੇ ‘ਚ ਟੰਗੀ ਭਾ.....

ਨਵੀਂ ਦਿੱਲੀ : ਪਿਛਲੇ ਦਿਨੀ ਇੱਥੋਂ ਦੇ ਮੁਖਰਜੀ ਨਗਰ ‘ਚ ਸਿੱਖ ਆਟੋ ਡਰਾਈਵਰ ਅਤੇ ਉਸ ਦੇ ਨਾਬਾਲਗ ਮੁੰਡੇ ਦੇ ਨਾਲ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਗਈ ਕੁੱਟਮਾਰ ਦਾ ਮੁੱਦਾ ਹੁਣ ਸੰਸਦ ‘ਚ ਵੀ ਗੂੰਜ  ਉਠਿਆ ਹੈ। ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਿੱਖ ਆਟੋ ਡਰਾਈਵਰ ਸਰਬਜੀਤ …

Read More »

ਆਹ ਥਾਣਾ STF ਦੇ ਰਡਾਰ ‘ਤੇ ਹੈ, ਪਰ ਹਾਲ ਦੇਖੋ ਲੋਕ ਨਸ਼ਿਆਂ ਨਾਲ ਕਿੰਝ ਬਰਬਾਦ ਹੋ .....

ਫਿਰੋਜ਼ਪੁਰ : ਹਿੰਦੀ ਦੀ ਇੱਕ ਕਹਾਵਤ ਹੈ ਕਿ, “ਸਿਰ ਮੁੰਡਵਾਤੇ ਹੀ ਓਲੇ ਪੜ ਗਏ” ਜਿਸ ਦਾ ਅਰਥ ਹੈ ਕਿ ਬੰਦੇ ਨੇ ਜਿਉਂ ਹੀ ਸਿਰ ਮੁੰਨਵਾ ਕੇ ਟਿੰਡ ਕਢਵਾਈ ਉਸੇ ਵੇਲੇ ਗੜੇ ਪੈਣ ਲੱਗ ਪਏ, ਤੇ ਇੰਝ ਜਾਪਦਾ ਹੈ ਕਿ ਇਹ ਕਹਾਵਤ ਫਿਰੋਜ਼ਪੁਰ ਦੀ ਮਮਦੋਟ ਥਾਣੇ ਦੀ ਪੁਲਿਸ ‘ਤੇ ਫਿੱਟ ਬੈਠਣ …

Read More »

ਪੰਜਾਬ ਦੇ 124 ਥਾਣਿਆਂ ਦੀ ਪੁਲਿਸ ਨੂੰ ਪਈਆਂ ਭਾਜੜਾਂ, ਐਸਟੀਐਫ ਦੀ ਪੈ ਗਈ ਬਾਜ ਅੱ.....

 ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਲੰਘੀਆਂ ਚੋਣਾਂ ਦੌਰਾਨ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧੀ ਧਿਰਾਂ ਵੱਲੋਂ ਕੀਤੀ ਗਈ ਖਿੱਚਾਈ ਦਾ ਅਸਰ ਹੁਣ ਦਿਖਾਈ ਦੇਣ ਲੱਗ ਪਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਲੰਘੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ …

Read More »

ਕੁੜੀ-ਮੁੰਡਾ ਪਿੰਡ ‘ਚ ਕਰ ਰਿਹੇ ਸੀ ਕਾਰਾ, ਲੋਕਾਂ ਨੇ ਬੰਨ-ਬੰਨ ਕੁੱਟੇ, ਕੁੜੀ ਜ.....

ਮੁਕਤਸਰ : ਇੰਨੀ ਦਿਨੀਂ ਚੋਰੀ ਨਾਲ ਸਬੰਧਤ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਦੇਸ਼ ਅੰਦਰ ਚੋਰੀ ਦੀਆਂ ਘਟਨਾਵਾਂ ਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ, ਤੇ ਇਸ ਵਿੱਚ ਹੈਰਾਨੀ ਵਾਲੀ ਗੱਲ …

Read More »

ਆਹ ਸਿੱਖ ਨੇ ਦਿੱਲੀ ਸਿੱਖ ਕੁੱਟਮਾਰ ਮਾਮਲੇ ‘ਚ ਕਰਤੇ ਵੱਡੇ ਖੁਲਾਸੇ, ਕਈ ਹਿੰਦ.....

ਨਵੀਂ ਦਿੱਲੀ : ਸਿੱਖ ਵਿਅਕਤੀ ਦੀ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਇਸ ਹੱਦ ਤੱਕ ਵਧ ਗਿਆ ਹੈ ਕਿ ਹੁਣ ਇਸ ਮਾਮਲੇ ‘ਚ ਹਿੰਦੂ ਜਥੇਬੰਦੀ ਸ਼ਿਵ ਸੈਨਾ ਅਤੇ ਸਿੱਖ ਵੀ ਆਪਸ ਵਿਰੋਧੀ ਬਿਆਨਬਾਜ਼ੀਆਂ ਕਰਨ ਲੱਗ ਪਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਸ਼ਿਵ ਸੈਨਾ ਆਗੂ …

Read More »

ਸਿੱਖ ਡਰਾਈਵਰ ਬਾਰੇ ਹਿੰਦੂ ਲੀਡਰ ਦਾ ਵੱਡਾ ਬਿਆਨ, ਸੁਣ ਸ਼ਿਵ ਸੈਨਾ ਵਾਲੇ ਵੀ ਹੋ .....

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਇਲਾਕੇ ‘ਚ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਮਾਮਲੇ ‘ਚ ਜਿੱਥੇ ਸਿਆਸਤਦਾਨਾਂ ਤੇ ਕਲਾਕਾਰਾਂ ਨੇ ਵੀ ਆਪਣੀ ਸ਼ਮੂਲੀਅਤ ਕਰ ਦਿੱਤੀ ਹੈ, ਉੱਥੇ ਹੀ ਹਿੰਦੂ ਜਥੇਬੰਦੀ ਸ਼ਿਵ ਸੈਨਾ ਵਾਲੇ ਵੀ ਇਸ ਮਾਮਲੇ ਦੀ ਬਲ ਰਹੀ ਅੱਗ ‘ਚ …

Read More »

ਆਪਣਿਆਂ ਤੇ ਬੇਗਾਨਿਆਂ ਵਿੱਚ ਘਿਰੇ ਸਿੱਧੂ ‘ਤੇ ਇੱਕ ਹੋਰ ਵਾਰ, ਸ਼ਰੇਆਮ ਲਾ ਤੇ .....

ਚੰਡੀਗੜ੍ਹ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਦੋਂ ਇਨਸਾਨ ਦਾ ਵਕਤ ਮਾੜਾ ਹੋਵੇ ਤਾਂ ਉੱਠ ‘ਤੇ ਬੈਠੇ ਬੌਣੇ ਨੂੰ ਵੀ ਕੁੱਤਾ ਦੰਦੀ ਵੱਢ ਲੈਂਦਾ ਹੈ। ਸ਼ਾਇਦ ਇਹ ਕਹਾਵਤ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਫਿੱਟ ਬਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ …

Read More »

ਦਾਦੂਵਾਲ ਨੇ ਰਾਮ ਰਹੀਮ ਬਾਰੇ ਗਿਆਨੀ ਇਕਬਾਲ ਸਿੰਘ ਦੇ ਖੋਲ੍ਹੇ ਅਜਿਹੇ ਰਾਜ਼ ਕਿ .....

ਸੁਨਾਮ : ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਬੀਤੇ ਦਿਨੀ ਗਿਆਨੀ ਇਕਬਾਲ ਸਿੰਘ ਦੀ ਇੱਕ ਅਜਿਹੀ ਚਿੱਠੀ ਮਿਲੀ ਸੀ ਜਿਸ ਰਾਹੀਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਮਾਫੀ ਨਾਲ ਸਬੰਧਤ ਕਈ ਅਹਿਮ ਖੁਲਾਸੇ ਹੋਏ ਸਨ। ਇਸ …

Read More »