Home / ਪੰਜਾਬ (page 610)

ਪੰਜਾਬ

ਪੰਜਾਬ ਤੇ ਹਰਿਆਣਾ ਦੀ ਲੜਾਈ ਕਿਉਂ? ਵੱਡੇ ਵੱਡੇ ਲੀਡਰਾਂ ਦੀ ਖੋਲ੍ਹ ਪੋਲ, ਅਸਲ ਕ.....

ਪਟਿਆਲਾ : ਇੰਨੀ ਦਿਨੀਂ ਸੂਬੇ ਅੰਦਰ ਪਾਣੀਆਂ ਦਾ ਮਾਮਲਾ ਪੂਰੀ ਤਰ੍ਹਾਂ ਭਖ ਰਿਹਾ ਹੈ। ਬੀਤੇ ਦਿਨੀਂ ਜਦੋਂ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਉਨ੍ਹਾਂ ਨੂੰ ਪਾਣੀਆਂ ਦੇ ਮਸਲੇ ਸਬੰਧੀ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਗਏ ਸਨ, ਤਾਂ ਉਨ੍ਹਾਂ ਦੀਆਂ ਪੁਲਿਸ …

Read More »

ਮਜੀਠੀਏ ਤੋਂ ਮਦਦ ਲੈਣੀ ਮਹਿੰਗੀ ਪਈ, ਬੁੱਧ ਸਿੰਘ ਨੂੰ ਢਾਹ ਢਾਹ ਕੁੱਟਿਆ ਕਾਂਗਰ.....

ਡੇਰਾ ਬਾਬਾ ਨਾਨਕ : ਸੂਬੇ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਕੋਟਲੀ ਸੂਰਤ ਮੱਲੀ ਦੇ ਰਹਿਣ ਵਾਲੇ ਬੁੱਧ ਸਿੰਘ ਨਾਮਕ ਜਿਸ ਕਿਸਾਨ ਦੀਆਂ ਤਸਵੀਰਾਂ ਕਰਜ਼ਾ ਮਾਫੀ ਸਕੀਮ ਵਾਲੇ ਫਾਰਮਾਂ ‘ਤੇ ਲਾ ਕੇ ਕਾਂਗਰਸ ਪਾਰਟੀ ਨੇ ਪੰਜਾਬ ‘ਚ ਇਹ ਮੁਹਿੰਮ ਚਲਾਈ ਸੀ, ਸਰਕਾਰ ਆਉਣ ‘ਤੇ ਸੱਤਾਧਾਰੀ ਉਸ ਦਾ ਕਰਜਾ …

Read More »

ਹਿਜੜੇ ਨਾਲ ਟਿਕ-ਟਾਕ ‘ਤੇ ਬਣਾਈ ਸੀ ਵੀਡੀਓ, ਘਰ ਵਾਲੀ ਨੇ ਫੜ ਲਿਆ

ਤਾਮਿਲਨਾਡੂ : ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਦੇ ਬਹੁਤ ਫਾਇਦੇ ਹਨ ਇਸ ਕਥਨ ਨੂੰ ਸੱਚ ਕਰਦੀ ਹੈ ਇਹ ਘਟਨਾ। ਦਰਅਸਲ ਇਹ ਘਟਨਾ ਤਾਮਿਲਨਾਡੂ ਦੀ ਹੈ ਜਿੱਥੇ ਕਿ ਟਿਕ-ਟਾਕ ਨਾਲ ਜੁੜਿਆ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਇੱਥੋਂ ਦੇ ਇੱਕ ਵਿਅਕਤੀ ਵੱਲੋਂ ਇੱਕ ਹਿਜੜੇ …

Read More »

ਨਾਬਾਲਗ ਮਰੀਜ ਨਾਲ ਨਰਸ ਨੇ ਕੀਤੀ ਗਲਤ ਹਰਕਤ? ਮੌਕੇ ‘ਤੇ ਪੁੱਜੀ ਪੁਲਿਸ, ਹੋਗੀ .....

ਬਠਿੰਡਾ :  ਅਸੀਂ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਦੇ ਹਾਂ ਕਿ ਬੱਚਾ ਰੱਬ ਦਾ ਰੂਪ ਹੁੰਦਾ ਹੈ, ਪਰ ਜੇਕਰ ਕੋਈ ਉਸ ਰੱਬ ਨੂੰ ਹੀ ਚੁੱਕ ਕੇ ਵੇਚ ਦੇਵੇ ਤਾਂ ਫਿਰ ਸ਼ਾਇਦ ਰੱਬ ਵੀ ਰਾਖਾ ਨਾ ਹੋਵੇ। ਜੀ ਹਾਂ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਥੋਂ ਦੇ ਇੱਕ ਨਿੱਜੀ …

Read More »

ਡਾਲੀ ਬਹਾਨੇ ਬਾਬਾ ਸੀ ਕਰਦਾ ਅਸ਼ਲੀਲ ਕੰਮ, ਚੁੰਮੀ ਲੈਂਦੇ ਦੀ ਕਿਸੇ ਨੇ ਚੋਰੀਓਂ ਬ.....

ਚੰਡੀਗੜ੍ਹ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਦਰਅਸਲ ਇਸ ਵਾਇਰਲ ਹੋ ਰਹੀ ਵੀਡੀਓ ‘ਚ ਇੱਕ ਗੁਰਦੁਆਰਾ ਸਾਹਿਬ ‘ਚ ਡਾਲੀ ਕਰਨ ਵਾਲਾ ਬਾਬਾ ਇੱਕ ਔਰਤ ਨਾਲ ਅਸ਼ਲੀਲ ਹਰਕਤਾਂ ਕਰਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ …

Read More »

ਦਿੱਲੀਓਂ ਅਹਿਮਦ ਪਟੇਲ ਨੂੰ ਮਿਲ ਕੇ ਵਾਪਸ ਮੁੜੇ ਬ੍ਰਹਮ ਮਹਿੰਦਰਾ ਦੀ ਸਿੱਧੂ ਨ.....

ਚੰਡੀਗੜ੍ਹ : ਲਗਭਗ ਇੱਕ ਮਹੀਨੇ ਤੋਂ ਸਿਆਸੀ ਅਗਿਆਤਵਾਸ ਵਿੱਚ ਬੈਠੇ ਨਵਜੋਤ ਸਿੰਘ ਸਿੱਧੂ ਬਾਰੇ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਉੱਥੇ ਦੂਜੇ ਪਾਸੇ ਕੇਂਦਰ ‘ਚ ਬੈਠੇ ਕਾਂਗਰਸ ਦੇ ਵੱਡੇ ਆਗੂ ਅਹਿਮਦ ਪਟੇਲ ਨੂੰ ਮਿਲ ਕੇ ਪੰਜਾਬ ਵਾਪਸ ਪਰਤੇ ਸੂਬੇ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸਿੱਧੂ …

Read More »

ਕੈਪਟਨ ਦੇ ਸ਼ਹਿਰ ‘ਚ ਸੁਖਬੀਰ ਬਾਦਲ ਦਾ ਸੁਪਨਾ ਹੋਇਆ ਪੂਰਾ, ਚੱਲੀਆਂ ਪਾਣੀ ਵਾਲ.....

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਰੈਲੀਆਂ ਦੌਰਾਨ ਤੁਸੀਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਕਈ ਵਾਰ ਪਾਣੀ ਵਾਲੀਆਂ ਬੱਸਾਂ ਚਲਾਉਣ ਦਾ ਐਲਾਨ ਕਰਦਿਆਂ ਸੁਣਿਆ ਹੋਵੇਗਾ। ਪਰ ਹੁਣ ਉਨ੍ਹਾਂ ਦਾ ਇਹ ਸੁਫਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਕੈਪਟਨ ਦੇ ਆਪਣੇ ਸ਼ਹਿਰ ਪਟਿਆਲਾ ‘ਚ ਹੀ ਪੂਰਾ ਹੁੰਦਾ …

Read More »

ਲਾਂਵਾਂ ‘ਤੇ ਪੈ ਗਿਆ ਪੁੱਠਾ ਪੰਗਾ, ਮੌਕੇ ‘ਤੇ ਪਹੁੰਚੀ ਲਾੜੇ ਦੀ ਮਸ਼ੂਕ, ਫਿ.....

ਜਲੰਧਰ : ਕਈ ਸਾਲ ਪਹਿਲਾਂ ਜਦੋਂ ਇੱਕ ਹਾਸਰਸ ਵੀਡੀਓ ਐਲਬਮ ਆਈ ਸੀ ਜਿਸ ਵਿੱਚ ਕਲਾਕਾਰ ਕਹਿੰਦਾ ਹੈ “ਨੀ ਮੈਂ ਚੱਕ ਕੇ ਗ੍ਰੰਥ ਸਾਹਿਬ ਭੱਜ ਜੂੰ ਨੀ ਜਦੋਂ ਤੇਰੇ ਨੰਦ ਹੋਣਗੇ” ਤਾਂ ਉਸ ਵੇਲੇ ਲੋਕਾਂ ਨੇ ਇਹ ਐਲਬਮ ਸੁਣ ਕੇ ਖੂਬ ਅਨੰਦ ਮਾਨਿਆ ਸੀ,ਪਰ ਕਿਸੇ ਨੇ ਕਦੀ ਇਹ ਨਹੀਂ ਸੋਚਿਆ ਸੀ …

Read More »

ਲਾਂਵਾਂ ਦੌਰਾਨ ਜੋੜੇ ਨੇ ਕੀਤੀ ਅਜਿਹੀ ਹਰਕਤ ਕਿ ਸਿੱਖ ਮਰਿਆਦਾ ਦੀ ਹੋ ਗਈ ਉਲੰਘ.....

ਅੰਮ੍ਰਿਤਸਰ : ਇੰਨੀ ਦਿਨੀਂ ਇੱਕ ਅਜਿਹੇ ਸਿੱਖ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਾੜਾ-ਲਾੜੀ ਹਰ ਲਾਂਵ ਲੈਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਚੱਕਰ ਕੱਟ ਕੇ ਸੋਫੇ ‘ਤੇ ਜਾ ਬੈਠਦਾ ਹੈ, ਜਿਸ ਨੂੰ ਕਿ ਸਿੱਖ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ …

Read More »