Home / ਪੰਜਾਬ (page 597)

ਪੰਜਾਬ

ਬਿਕਰਮ ਮਜੀਠੀਆ ਦੇ ਇਸ ਬਿਆਨ ਨਾਲ ਅਕਾਲੀਆਂ ਦੀ ਬੀਜੇਪੀ ਨਾਲ ਟੁੱਟ ਸਕਦੀ ਹੈ ਭਾ.....

ਪਟਿਆਲਾ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿਚਲੇ ਵਾਅਦੇ ਪੂਰੇ ਨਹੀਂ ਕਰਦੀਆਂ ਉਨ੍ਹਾਂ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਮਜੀਠੀਆ ਇੱਥੇ ਭਾਵੇਂ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ …

Read More »

ਲੋਕਾਂ ਸਾਹਮਣੇ ਮੰਤਰੀ ਨੇ ਲਾਹੀ ਸ਼ਰਮ, ਮਹਿਲਾ ਅਫਸਰ ਬੰਨ੍ਹਦੀ ਰਹੀ ਹੱਥ ਮੰਤਰੀ .....

ਲੁਧਿਆਣਾ : ਚੋਣਾਂ ਦਾ ਮੌਸਮ ਹੈ, ਤੇ ਇਸ ਮੌਕੇ ਜਦੋਂ ਕਾਂਗਰਸ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ਾਂ ‘ਚ ਘਿਰੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਅਜਿਹੇ ਵਿੱਚ ਜਦੋਂ ਪਾਰਟੀ ਆਗੂ ਲੋਕਾਂ ਵਿਚ ਜਾ ਕੇ ਵੋਟਾਂ ਮੰਗਣ ਦੀਆਂ ਵਖ ਵੱਖ ਤਿਕੜਮਾਂ ਲੜਾ ਰਹੇ ਨੇ, ਉਸ ਵੇਲੇ …

Read More »

ਗੋਲ਼ੀਕਾਂਡ : ਕਿਸੇ ਵੇਲੇ ਵੀ ਹੋ ਸਕਦੀ ਹੈ ਆਈ ਜੀ ਤੇ ਵੱਡੀ ਕਾਰਵਾਈ, ਕੇਸ ‘ਚ ਸਬ.....

ਫ਼ਰੀਦਕੋਟ: ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀ ਕਾਂਡ ਸਬੰਧੀ ਗਠਿਤ ਕੀਤੀ ਗਈ ਐਸ ਆਈ ਟੀ ਨੇ ਹੌਲੀ ਹੌਲੀ ਸ਼ੱਕ ਦੇ ਘੇਰੇ ਵਿੱਚ ਆਉਣ ਵਾਲੇ ਸਾਰੇ ਲੋਕਾਂ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ …

Read More »

ਜ਼ੀਰਾ ਕਹਿੰਦਾ ਸੁਖਬੀਰ ‘ਤੇ ਲਗਵਾ ਕੇ ਹੀ ਰਹੂੰ ਅਮਲੀ ਦਾ ਟੈਗ ਭੱਜ ਲੇ ਜਿੱਥੇ .....

ਜ਼ੀਰਾ : ਲੋਕ ਸਭਾ ਚੋਣਾਂ ਨੇੜੇ ਨੇ, ਤੇ ਸਿਆਸੀ ਆਗੂ ਆਪਣਾ ਆਪਣਾ ਚੋਣ ਪ੍ਰਚਾਰ ਬੜੇ ਹੀ ਜ਼ੋਰ-ਸ਼ੋਰ ਨਾਲ ਕਰ ਰਹੇ ਨੇ। ਇਸੇ ਚੋਣ ਪ੍ਰਚਾਰ ‘ਚ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੇ। ਕਾਂਗਰਸ ਪਾਰਟੀ ‘ਚ ਮੁੜ ਬਹਾਲੀ ਮਗਰੋਂ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਕਰਨਾ …

Read More »

ਬਾਦਲਾਂ ਦੇ ‘ਹਿੱਤ’ ਦੇ ਤੇਵਰ ਅਜੇ ਵੀ ਬਰਕਰਾਰ ਕਹਿੰਦਾ ਐਵੇਂ ਲਾਤੀ ਸਜ਼ਾ ਜਦ.....

ਅੰਮ੍ਰਿਤਸਰ : ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ‘ਤੇ ਅਰਦਾਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬਾਨ ਦੇ ਬਰਾਬਰ ਕਰਨ ਦੇ ਦੋਸ਼ਾਂ ਤਹਿਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਅਵਤਾਰ ਸਿੰਘ ਹਿੱਤ ਨੂੰ ਭਾਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ …

Read More »

ਆਹ ਲਓ ! ਅਕਾਲੀਆਂ ਦੇ ਪ੍ਰਧਾਨ ਜੀ ਪਹੁੰਚ ਗਏ ਅਕਾਲ ਤਖ਼ਤ ਸਾਹਿਬ ‘ਤੇ ਮਾਫੀ ਮੰਗ.....

ਅੰਮ੍ਰਿਤਸਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦਿਆਂ ਸਿੱਖ ਧਰਮ ਦੀ ਅਰਦਾਸ ਦੇ ਸ਼ਬਦ ਵਰਤਣ ਦੇ ਮਾਮਲੇ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬੁਲਾਵੇ ‘ਤੇ ਉੱਥੇ ਪੇਸ਼ ਹੋਏ। ਇਸ ਮੌਕੇ ਹਿੱਤ …

Read More »

ਚਰਨਜੀਤ ਸ਼ਰਮਾਂ ਦੇ ਪੁਲਿਸ ਰਿਮਾਂਡ ਵਾਲੀ ਪਲ-ਪਲ ਦੀ ਖ਼ਬਰ ਲੈ ਰਿਹੈ ਬਾਦਲ ਤੇ ਸੈਣ.....

ਚੰਡੀਗੜ੍ਹ : ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਨੂੰ ਐਸ ਆਈ ਟੀ ਨੇ ਗ੍ਰਿਫਤਾਰ ਵੀ ਕਰ ਲਿਆ, ਤੇ ਅਦਾਲਤ ਨੇ ਉਸ ਨੂੰ 8 ਦਿਨਾਂ ਪੁਲਿਸ ਰਿਮਾਂਡ ‘ਤੇ ਵੀ ਭੇਜ ਦਿੱਤਾ ਹੈ, ਪਰ ਬਾਦਲ ਤੇ ਸੁਮੇਧ ਸੈਣੀ ਖੇਮਿਆਂ ‘ਚ ਕੱਲ੍ਹ ਤੋਂ …

Read More »

ਗਿਆਨੀ ਗੁਰਬਚਨ ਸਿੰਘ ਜੀ ਤਿਆਰ ਹੋ ਜੋ! ਆ ਰਹੀ ਐ ਐਸ ਆਈ ਟੀ, ਬੇਅਦਬੀ ਮਾਮਲੇ ‘ਚ .....

ਚੰਡੀਗੜ੍ਹ : ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਸ਼ਲਾਖਾਂ ਪਿੱਛੇ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਐਸ ਆਈ ਟੀ ਵੱਲੋਂ ਹਰ ਕਾਨੂੰਨੀ ਰਾਹ ਅਪਣਾਇਆ ਜਾ ਰਿਹਾ ਹੈ। ਇਸ ਲਈ ਹਰ ਉਸ ਵਿਅਕਤੀ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜੋ ਸ਼ੱਕ ਦੇ ਦਾਇਰੇ …

Read More »

SIT ਵੱਲੋਂ SSP ਚਰਨਜੀਤ ਸ਼ਰਮਾਂ ਨੂੰ ਗ੍ਰਿਫਤਾਰ ਕੀਤੇ ਜਾਣ ‘ਤੇ ਬੋਲੇ ਬੈਂਸ, ਕਹਿੰ.....

ਲੁਧਿਆਣਾ : ਲੋਕ ਸਭਾ ਚੋਣਾਂ ਨੇੜੇ ਨੇ ਤੇ ਚੋਣਾਂ ਦੇ ਇਸ ਸੋਹਣੇ ਮੌਸਮ ਵਿੱਚ ਹਰ ਸਿਆਸੀ ਆਗੂ ਵੱਲੋਂ ਆਪਣੇ ਵਿਰੋਧੀਆਂ ‘ਤੇ ਤਿੱਖੇ ਬਿਆਨਾਂ ਰੂਪੀ ਮੀਂਹ ਵਰ੍ਹਾਇਆ ਜਾ ਰਿਹਾ ਹੈ। ਇਸ ਵਾਰ ਇਹ ਮੀਂਹ ਵਰ੍ਹਾਇਆ ਹੈ ‘ਲੋਕ ਇੰਨਸਾਫ ਪਾਰਟੀ’ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ। ਬੈਂਸ ਨੇ ਐਸ ਐਸ ਪੀ ਚਰਨਜੀਤ …

Read More »

ਕਮਾਲ ਐ! ਫੂਲਕਾ ਕਹਿੰਦੇ ਮੈਨੂੰ ਨਹੀਂ ਪਤਾ ਕਿਉਂ ਮਿਲ ਰਿਹੈ ਪਦਮ ਸ਼੍ਰੀ ਅਵਾਰਡ, .....

ਲੁਧਿਆਣਾ : ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜ਼ਾਰੀ ਕਰਕੇ ਕਈ ਹੋਰਨਾ ਪ੍ਰਸਿੱਧ ਸਖਸ਼ੀਅਤਾਂ ਦੇ ਨਾਲ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਪਦਮ ਸ਼੍ਰੀ ਅਵਾਰਡ ਦੇਣ ਦਾ ਐਲਾਨ ਕੀਤਾ ਹੈ। ਭਾਵੇਂ ਕਿ ਸਰਕਾਰ ਵੱਲੋਂ ਫੂਲਕਾ ਨੂੰ ਇਹ ਅਵਾਰਡ ਸਮਾਜ ਵਿੱਚ ਕੀਤੇ ਜਾਣ ਵਾਲੇ ਚੰਗੇ ਕੰਮਾਂ ਲਈ ਦਿੱਤਾ ਜਾ …

Read More »