Home / ਪੰਜਾਬ (page 545)

ਪੰਜਾਬ

ਭਾਰਤੀ ਹਵਾਈ ਹਮਲੇ ਪਿੱਛੋਂ ਵਾਹਗਾ ਬਾਰਡਰ ’ਤੇ ਦੇਖਣ ਨੂੰ ਮਿਲਿਆ ਵੱਖਰਾ ਨਜ਼ਾਰ.....

ਬੀਤੇ ਦਿਨੀ ਭਾਰਤ ਵੱਲੋਂ ਪਾਕਿਸਤਾਨ ‘ਚ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ। ਭਾਰਤ ਨੇ 12 ਮਿਰਾਜ ਨਾਲ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਵੇਰੇ ਲਗਭਗ ਸਾਢੇ 3 ਵਜੇ ਭਾਰਤੀ ਹਵਾਈ ਫੌਜ ਵੱਲੋਂ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਰੀਬ 1000 ਕਿੱਲੋ ਬਾਰੂਦ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੇ ਸੁੱਟਿਆ …

Read More »

ਜੈਸ਼ ਭਾਰਤ ‘ਤੇ ਹਮਲੇ ਦੀ ਬਣਾ ਰਿਹਾ ਸੀ ਯੋਜਨਾ, ਇਸ ਲਈ ਕੀਤੀ ਕਾਰਵਾਈ: ਸੁਸ਼ਮਾ ਸ.....

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਹੋਈ ਮੁਲਾਕਾਤ ਵਿਚ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਹੋਏ ਅੱਤਵਾਦੀ ਹਮਲੇ ਦਾ ਮੁੱਦਾ ਚੁੱਕਿਆ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ਉਤੇ ਆਤਮਘਾਤੀ ਹਮਲਾ ਕੀਤਾ …

Read More »

ਕੰਟਰੋਲ ਲਾਈਨ ‘ਤੇ ਪਾਕਿਸਤਾਨ ਵੱਲੋਂ 15 ਥਾਵਾਂ ‘ਤੇ ਭਾਰੀ ਗੋਲੀਬਾਰੀ, ਸ਼ੋਪ.....

pakistan ceasefire

ਰਾਜੌਰੀ: ਭਾਰਤ ਦੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨ ਵੱਲੋਂ ਲੰਘੇ ਦਿਨ ਤੋਂ ਹੀ ਕੰਟਰੋਲ ਲਾਈਨ ‘ਤੇ ਗੋਲੀਬਾਰੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿਸਤਾਨੀ ਫ਼ੌਜ ਵੱਲੋਂ ਕੰਟਰੋਲ ਲਾਈਨ ਦੀਆਂ ਕਰੀਬ 15 ਥਾਵਾਂ ‘ਤੇ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਇਸ ਕਾਰਵਾਈ ਵਿਚ 5 ਭਾਰਤੀ ਜਵਾਨ ਜ਼ਖਮੀ ਹੋਏ ਹਨ। ਉਥੇ …

Read More »

ਅਦਾਲਤ ਨੇ ਆਈ ਜੀ ਉਮਰਾਨੰਗਲ ਨੂੰ ਨਿਆਇਕ ਹਿਰਾਸਤ ‘ਚ ਭੇਜਿਆ

ਫ਼ਰੀਦਕੋਟ: ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਆਈ. ਜੀ. ਉਮਰਾਨੰਗਲ ਦਾ ਬੀਤੇ ਦਿਨੀਂ ਅਦਾਲਤ ਵੱਲੋਂ ਰਿਮਾਂਡ ‘ਚ ਤਿੰਨ ਦਿਨ ਦਾ ਵਾਧਾ ਕੀਤਾ ਗਿਆ ਸੀ। ਅੱਜ ਉਹ ਮੁੜ ਅਦਾਲਤ ‘ਚ ਪੇਸ਼ ਹੋਏ। ਜਿੱਥੇ ਕਿ ਅਦਾਲਤ ਵੱਲੋਂ ਉਮਰਾਨੰਗਲ ਨੂੰ 12 ਮਾਰਚ ਤੱਕ …

Read More »

ਸੁਖਪਾਲ ਖਹਿਰਾ ਨੇ ਬਦਲਿਆ ਆਪਣੀ ਪਾਰਟੀ ਦਾ ਨਾਮ

ਚੰਡੀਗੜ੍ਹ : ਸੁਖਪਾਲ ਖਹਿਰਾ ਨੇ ਚੋਣਾਂ ਲੜ੍ਹਨ ਤੋਂ ਪਹਿਲਾਂ ਹੀ ਆਪਣੀ ਪਾਰਟੀ ਦਾ ਨਾਮ ਬਦਲ ਲਿਆ ਹੈ। ਪੰਜਾਬੀ ਏਕਤਾ ਪਾਰਟੀ ਹੁਣ ਬਦਲ ਕੇ ‘ਪੰਜਾਬ ਏਕਤਾ ਪਾਰਟੀ’ ਬਣ ਗਈ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਚੋਣ ਕਮਿਸ਼ਨ ਦੇ ਇਤਰਾਜ਼ ਕਰਕੇ ਕੀਤਾ ਗਿਆ ਹੈ।ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੋਂ …

Read More »

ਭਾਰਤੀ ਹਵਾਈ ਫੌਜ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ

ਪਾਕਿਸਤਾਨ ਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕਰਨ ਤੋਂ ਬਾਅਦ ਪੰਜਾਬ ‘ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਆਦਮਪੁਰ ਏਅਰਪੋਰਟ, ਹਲਵਾਰਾ ਏਅਰਪੋਰਟ, ਪਠਾਨਕੋਟ ਏਅਰਬੇਸ ਅਲਰਟ ਤੇ ਕਰ ਦਿੱਤੇ ਗਏ ਹਨ। ਹਵਾਈ ਫੌਜ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਲੜਾਕੂ ਜਹਾਜ਼ਾਂ ਨੇ ਪੰਜਾਬ ਦੇ ਆਦਮਪੁਰ ਤੋਂ …

Read More »

ਇੰਗਲੈਂਡ ਤੋਂ ਪਰਤੀ ਧੀ ਨੂੰ ਕਤਲ ਕਰ ਪਿਤਾ ਨੇ ਖੁਦ ਨੂੰ ਲਾਇਆ ਫਾਹਾ

ਅੰਮ੍ਰਿਤਸਰ : ਸ਼ਹਿਰ ਦੇ ਗੁਲਮੋਹਰ ਐਵੀਨਿਊ ਵਿੱਚ ਬਾਪ ਨੇ ਆਪਣੀ ਧੀ ਦਾ ਕਤਲ ਕਰਕੇ ਖ਼ੁਦ ਫਾਹਾ ਲੈ ਲਿਆ ਹਾਸਲ ਜਾਣਕਾਰੀ ਮੁਤਾਬਕ ਧੀ ਨੀਲੋਫਰ ਇੰਗਲੈਂਡ ਵਿੱਚ ਰਹਿੰਦੀ ਸੀ ਤੇ ਕੁਝ ਦਿਨ ਪਹਿਲਾਂ ਹੀ ਭਾਰਤ ਆਈ ਸੀ ਇੱਕ ਹਫਤੇ ਤੋਂ ਉਹ ਆਪਣੇ ਮਾਤਾ-ਪਿਤਾ ਕੋਲ ਰਹਿਣ ਲਈ ਆਈ ਸੀ ਪਿਤਾ ਡੇਵਿਡ ਬਿਜਲੀ ਬੋਰਡ …

Read More »

ਬਾਦਲ ਤੋਂ ਬਾਅਦ ਹੁਣ ਹਰਸਿਮਰਤ ਦੀ ਕੈਪਟਨ ਨੂੰ ਲਲਕਾਰ, ਹਿੰਮਤ ਹੈ ਤਾਂ ਮੇਰੇ ਭਰ.....

ਅੰਮ੍ਰਿਤਸਰ : ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਜਾਂਚ ਕਰ ਰਹੀ ਐਸਆਈਟੀ ਦਿਨ-ਬ-ਦਿਨ ਇਹ ਸਾਬਤ ਕਰਨ ਵੱਲ ਅੱਗੇ ਵਧਦੀ ਤੁਰੀ ਜਾ ਰਹੀ ਹੈ ਕਿ ਸਾਲ 2015 ਦੌਰਾਨ ਵਾਪਰੀਆਂ ਇਨ੍ਹਾਂ ਘਟਨਾਵਾਂ ਵਿੱਚ ਅਸਲ ਕਸੂਰਵਾਰ ਕੌਣ ਹੈ। ਇਸ ਦਾ ਨਤੀਜਾ ਕੀ ਨਿੱਕਲੇਗਾ ਬਿਨਾਂ ਸ਼ੱਕ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿਉਂਕਿ ਇਹ …

Read More »

ਪੰਜਾਬ ‘ਚ ਸ਼ਰਾਬ ਪੀਣ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ: ਸਰਵੇ

Punjab tops list for alcohol consumption among children

ਚੰਡੀਗੜ੍ਹ: ਨੈਸ਼ਨਲ ਡਰਗ ਡਿਪੇਂਡੇਂਸ ਟਰੀਟਮੈਂਟ ਸੈਂਟਰ (AIIMS) ਵਿੱਚ ਕੀਤੇ ਗਏ ਇੱਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ 10 – 17 ਦੀ ਉਮਰ ਦੇ 1.2 ਲੱਖ ਬੱਚੇ ਸ਼ਰਾਬ ਪੀਂਦੇ ਹਨ। ਮੈਗਨਿਟਿਊਡ ਆਫ ਸਬਸਟੈਂਸ ਅਬਿਊਜ਼ ਇਨ ਇੰਡੀਆ ਨਾਮ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਸਭ ਤੋਂ ਜ਼ਿਆਦਾ …

Read More »

ਭਾਰਤ ਨੇ ਮਰਨ ਲਈ ਛੱਡੇ ਆਪਣੇ ਲੋਕ, ਪਾਕਿ ਨੇ ਜੇਲ੍ਹਾਂ ‘ਚ ਤਸੀਹੇ ਦੇ ਕੇ ਪਾਗਲ ਬ.....

ਚੰਡੀਗੜ੍ਹ : ਹੁਣ ਤੱਕ ਤਾਂ ਇਹ ਇਲਜ਼ਾਮ ਲਗਦੇ ਆਏ ਸਨ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਬੰਦ ਭਾਰਤੀ ਕੈਦੀਆਂ ਨੂੰ ਉੱਥੋਂ ਦੇ ਜੇਲ੍ਹ ਅਧਿਕਾਰੀ ਅਤੇ ਕੈਦੀ ਇੰਨੇ ਤਸੀਹੇ ਦਿੰਦੇ ਨੇ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ। ਪਰ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਇਹ ਇਲਜ਼ਾਮ ਮਹਿਜ਼ …

Read More »