Home / ਪੰਜਾਬ (page 475)

ਪੰਜਾਬ

ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਵਿਦੇਸ਼ੋਂ ਲਾਈਵ ਹੋ ਕੇ ਲ.....

ਚੰਡੀਗੜ੍ਹ: ਨੌਜਵਾਨਾਂ ‘ਚ ਬਾਹਰਲੇ ਮੁਲਕਾ ‘ਚ ਜਾਣ ਦਾ ਰੁਝਾਨ ਇੰਨਾ ਵੱਧ ਚੁਕਿਆ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਅਜਿਹੇ ਵਿੱਚ ਉਹ ਬਿਨਾ ਸੋਚੇ ਸਮਝੇ ਕਿਸੇ ਵੀ ਵਿਅਕਤੀ ‘ਤੇ ਵੀ ਵਿਸ਼ਵਾਸ਼ ਕਰ ਲੈਂਦੇ ਹਨ ਤੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਵਿਦੇਸ਼ੀ ਧਰਤੀ …

Read More »

ਆਹ ! ਇਸ ਲਈ ਖ਼ਤਮ ਹੋਇਆ ਸੀ ਬਰਗਾੜੀ ਮੋਰਚਾ, ਨਾ ਤੁਸੀਂ ਸਮਝ ਸਕੇ ਤੇ ਨਾ ਮੋਰਚਾ ਸ਼ੁ.....

ਕੁਲਵੰਤ ਸਿੰਘ ਬਠਿੰਡਾ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਲਈ ਇੰਨਸਾਫ ਲੈਣ ਸਬੰਧੀ ਲੱਗੇ ਧਰਨੇ ਮੁਜ਼ਾਹਰਿਆਂ ਨੇ ਕਈਆਂ ਦੀਆਂ ਜਾਨਾਂ ਲਈਆਂ, ਕਈਆਂ ਨੂੰ ਜ਼ਖਮੀ ਕੀਤਾ, ਕਈਆਂ ਦੇ ਘਰ ਅਤੇ ਕਾਰੋਬਾਰ ਬਰਬਾਦ ਕੀਤੇ, ਕਈ ਪੁਲਿਸ ਅਤੇ ਆਮ ਲੋਕਾਂ ਨੂੰ ਆਪਣੀ ਹੀ ਪੁਲਿਸ ਨੇ ਦੱਬ ਕੇ ਰਿੜਕਿਆ ਅਤੇ ਰਿੜਕ …

Read More »

ਵਿਧਾਨ ਸਭਾ ਕਮੇਟੀ ਅੱਗੇ ਨਹੀਂ ਪੇਸ਼ ਹੋਏ ਸੁਖਬੀਰ, ਇੱਕ ਮੌਕਾ ਹੋਰ ਮਿਲਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਤਲਬ ਕਰਨ ਦੇ ਬਾਵਜੂਦ ਆਪਣਾ ਪੱਖ ਰੱਖਣ ਲਈ ਪੇਸ਼ ਤਾਂ ਨਹੀਂ ਹੋਏ ਪਰ ਇਸ ਦੇ ਬਾਵਜੂਦ ਕਮੇਟੀ ਨੇ ਸੁਖਬੀਰ ਨੂੰ ਇੱਕ ਮੌਕਾ ਹੋਰ ਦੇਣ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ‘ਚ ਸੁਖਬੀਰ ਦੀ …

Read More »

ਚੋਣਾਂ ਨੇੜੇ ਮੰਨ ਗਿਆ ਖਹਿਰਾ, ਕਹਿੰਦਾ ਛੋਟੇਪੁਰ ਨੂੰ ਬਾਹਰ ਕੱਡਣ ਦੇ ਫੈਸਲੇ ਦ.....

ਚੰਡੀਗੜ੍ਹ : ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਹਰ ਪਾਰਟੀ ਵੱਲੋਂ ਕਈ ਅਜਿਹੇ ਫੈਸਲੇ, ਐਲਾਨ ਅਤੇ ਕਬੂਲਨਾਮੇ ਵੇਖਣ, ਸੁਨਣ ਅਤੇ ਪੜ੍ਹਨ ਨੂੰ ਮਿਲ ਰਹੇ ਹਨ ਜਿੰਨਾਂ ਬਾਰੇ ਜਾਣਕੇ ਲੋਕ ਆਪਣੇ ਮਨਾਂ ਅੰਦਰ ਇਹ ਪੜਚੋਲ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਉਦੋਂ ਇਹ ਬੰਦਾ ਕੀ ਸੀ, ਹੁਣ ਕੀ ਹੈ …

Read More »

ਖਹਿਰਾ ਤੇ ਬੀਐਸਪੀ ਦਾ ਪੈ ਗਿਆ ਰੌਲਾ, ਖਹਿਰਾ ਕਹਿੰਦੇ ਮਾਇਆਵਤੀ ਦੀ ਪੀਐਮ ਉਮੀਦ.....

ਚੰਡੀਗੜ੍ਹ : ਸੂਬੇ ‘ਚ ਤੀਜਾ ਫਰੰਟ ਉਸਾਰਨ ਲਈ ਜਿੱਥੇ ਜੋਰਾਂ ਸ਼ੋਰਾਂ ਨਾਲ ਯਤਨ ਜਾਰੀ ਨੇ, ਤੇ ਇਸ ਤਹਿਤ ਜਿੱਥੇ ਖਹਿਰਾ, ਟਕਸਾਲੀ ਅਕਾਲੀ, ਬੈਂਸ ਭਰਾ, ਡਾਕਟਰ ਗਾਂਧੀ ਤੇ ਬਹੁਜਨ ਸਮਾਜ ਪਾਰਟੀ ਵਾਲੇ ਸੁਹਿਰਦ ਯਤਨ ਕਰਨ ਦਾ ਦਾਅਵਾ ਕਰ ਰਹੇ ਨੇ ਉੱਥੇ ਇਸ ਤੀਜੇ ਫਰੰਟ ਦੀ ਭਵਿੱਖ ਵਿੱਚ ਕਾਮਯਾਬੀ ‘ਤੇ ਵੀ ਹੁਣ …

Read More »

ਆਖ਼ਰ ਪੰਜਾਬੀਆਂ ਲਈ ਮਾਨ ਨੇ ਮਾਰਿਆ ਹਾਅ-ਦਾ-ਨਾਅਰਾ, ਸਰਕਾਰ ਨੂੰ ਕਿਹਾ ਬਿਜਲੀ ਦਰ.....

ਚੰਡੀਗੜ੍ਹ :  ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸ਼ਰਾਬ ਛੱਡਣ ਤੋਂ ਬਾਅਦ ਸੂਬਾ ਸਰਕਾਰ ਦੇ ਖਿਲਾਫ ਹਮਲਾਵਰ ਰੁੱਖ ਅਖ਼ਤਿਆਰ ਕਰ ਲਿਆ ਹੈ। ਮਾਨ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਪੰਜਾਬ ਸਰਕਾਰ ਨੂੰ 20 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਇਸ ਸਮੇਂ ਦੇ ਦੌਰਾਨ …

Read More »

ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਦੇ ਮਸੀਹਾ ‘ਅਨਮੋਲ ਕਵਾਤਰਾ’ ਦੇ ਗੀਤ ‘ਦ.....

ਅਨਮੋਲ ਕਵਾਤਰਾ ਇੱਕ ਅਜਿਹਾ ਨਾਮ ਜੋ ਅੱਜ ਦੀ ਨੌਜਵਾਨ ਪੀੜੀ ਲਈ ਮਿਸਾਲ ਬਣ ਗਿਆ ਹੈ। ਅਨਮੋਲ ਨੇ ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਲਈ ਇੱਕ ਆਸ ਦੀ ਕਿਰਨ ਤੇ ਮਸੀਹਾ ਬਣ ਕੇ ਧਰਤੀ ‘ਤੇ ਜਨਮ ਲਿਆ ਹੈ। ਅਨਮੋਲ ਨੇ ਦੁਨੀਆ ਦੀ ਪਹਿਲੀ ਕੈਸ਼ ਲੈੱਸ NGO ਸ਼ੁਰੂ ਕੀਤੀ ਜਿਸ ਦੁਆਰਾ ਲੱਖਾਂ ਹੀ ਜ਼ਰੂਰਤਮੰਦ …

Read More »

ਹੁਣ ਆਨ-ਲਾਈਨ ਸ਼ੌਪਿੰਗ ਸਾਈਟ ਫਲਿੱਪਕਾਰਟ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ .....

Flipkart Sells door mats With Golden temple Pictures

ਚੰਡੀਗੜ੍ਹ: ਜਾਣੇ ਅਣਜਾਣੇ ਨਹੀਂ ਬਲਕਿ ਇੰਝ ਲੱਗਦੈ ਕਿ ਜਾਣ ਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਜੀ ਹਾਂ, ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਫਲਿੱਪਕਾਰਟ ਨਾਂਅ ਦੀ ਓਨਲਾਇਨ ਸ਼ੋਪਿੰਗ ਸਾਈਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਮੈਟ ਵੇਚੇ ਜਾ …

Read More »

ਸੈਨਾ ਵਿੱਚ ਸਿੱਖਾਂ ਦਾ ਯੋਗਦਾਨ

ਰਮਨਦੀਪ ਸਿੰਘ ‘ਸਿੱਖ’ ਕੋਈ ਆਮ ਸ਼ਬਦ ਨਹੀਂ ਹੈ ਦਰਅਸਲ ਇਸ ਦਾ ਅਰਥ ਬਹੁਤ ਡੂੰਘਾ ਹੈ।ਸਿੱਖ ਮਤਲਬ ਇੱਕ ਵਧੀਆ ਵਿਚਾਰ, ਵਧੀਆ ਸ਼ਖ਼ਸੀਅਤ, ਜ਼ਿੰਦਗੀ ਜਿਉਣ ਦਾ ਵਧੀਆ ਢੰਗ, ਅਨੁਸ਼ਾਸਨ ਮਈ ਸੋਚ ਦਾ ਮਾਲਕ। ਜਿਸ ਨੂੰ ਦੇਖ ਕੇ ਬਾਕੀ ਲੋਕ ਕੁਝ ਸਿੱਖਣ ਅਜਿਹੇ ਵਰਤਾਰੇ ਵਾਲੇ ਇਨਸਾਨ ਨੂੰ ਗੁਰੂ ਸਾਹਿਬ ਨੇ ‘ਸਿੱਖ’ ਦਾ ਨਾਮ …

Read More »

ਕੈਨੇਡਾ ਨਹੀਂ ਰਿਹਾ ਪੰਜਾਬੀਆਂ ਲਈ ਸੁਰੱਖਿਅਤ, ਇੱਕ ਹੋਰ ਨੌਜਵਾਨ ਦਾ ਕਤਲ

ਟੋਰਾਂਟੋ : ਕੈਨੇਡਾ ਦੇ ਸ਼ਹਿਰ ਸਰੀ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ 31 ਸਾਲਾ ਬਿਕਰਮਜੀਤ ਉਰਫ ਬਿੱਕੀ ਖੱਖ ਦੇ ਰੂਪ ਵਿਚ ਹੋਈ ਹੈ। ਕੁਝ ਸੂਤਰਾਂ ਮੁਤਾਬਕ ਉਹ ਲੌਂਗ ਸ਼ੋਰ ਵਿਚ ਕੰਮ ਕਰਦਾ ਸੀ। ਸਰੀ ਕੈਨੇਡਾ ਪੁਲਿਸ ਦੇ ਮੁੱਖ ਦਫਤਰ ਤੋਂ 2-3 …

Read More »