Home / ਪੰਜਾਬ (page 447)

ਪੰਜਾਬ

ਬੈਂਸ ਨੇ ਪਾ-ਤਾ ਪਟਾਕਾ, ਚਿੱਟਾ ਲੈ ਕੇ ਜਾ ਵੜਿਆ ਕਮਿਸ਼ਨਰ ਕੋਲ, ਪੁਲਿਸ ਵਾਲੇ ਹੋ ਗ.....

ਲੁਧਿਆਣਾ : ਅੱਜ ਦੇ ਦਿਨ ਲੁਧਿਆਣੇ ਦੀ ਧਰਤੀ ‘ਤੇ ਇੱਕ ਨਵਾ ਇਤਹਾਸ ਸਿਰਜ਼ਿਆ ਗਿਆ। ਜਿਹੜਾ ਕੰਮ ਸੂਬੇ ਦੀ 70 ਹਜ਼ਾਰ ਹਥਿਆਰਬੰਦ ਅਤੇ ਕਾਨੂੰਨੀ ਸ਼ਕਤੀਆਂ ਹਾਸਲ ਪੁਲਿਸ ਮਿਲ ਕੇ ਨਹੀਂ ਕਰ ਸਕੀ, ਉਹ ਕੰਮ ਲੁਧਿਆਣੇ ਦੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਰ ਵਿਖਾਇਆ। ਜੀ ਹਾਂ …

Read More »

ਸਿਆਸਤਦਾਨੋਂ ਜੇ ਅਪਰਾਧ ਕੀਤੈ, ਤਾਂ 3 ਵਾਰ ਅਖ਼ਬਾਰ ‘ਚ ਛਪਵਾਓ ਇਸ਼ਤਿਹਾਰ, ਨਹੀਂ ਤ.....

ਚੰਡੀਗੜ੍ਹ :  ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਤੇ ਇਸ ਦੇ ਨਾਲ ਹੀ ਭਾਰਤ ਦੇ ਚੋਣ ਕਮਿਸ਼ਨ ਨੇ ਇਨ੍ਹਾਂ ਚੋਣਾਂ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਵਿੱਚ ਜਿਹੜੀ ਗੱਲ ਸਭ ਤੋਂ ਵੱਧ ਹੈਰਾਨੀਜਨਕ ਅਤੇ ਕੁਝ …

Read More »

ਪਾਕਿਸਤਾਨ ਨੇ ਭਾਰਤੀ ਪੰਜਾਬ ‘ਤੇ ਕਰਤੀ ਗੋਲਾਬਾਰੀ, ਫਾਜ਼ਿਲਕਾ ‘ਚ ਘਰ ਦੀ ਛੱਤ ‘.....

ਫਾਜ਼ਿਲਕਾ : ਜੰਮੂ ਕਸ਼ਮੀਰ ਤੋਂ ਬਾਅਦ ਪਾਕਿਸਤਾਨ ਨੇ ਹੁਣ ਪੰਜਾਬ ਦੇ ਇਲਾਕਿਆਂ ‘ਤੇ ਵੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਜਿਲ੍ਹੇ ਦੇ ਸਰਹੱਦੀ ਪਿੰਡ ਵੱਲ ਪਾਕਿਸਤਾਨ ਵਾਲੇ ਪਾਸਿਓਂ ਸੁੱਟਿਆ ਗਿਆ ਬੰਬ ਪਿੰਡ ਦੇ ਘਰ ਦੀ ਛੱਤ ‘ਤੇ ਜਾ ਡਿੱਗਾ। ਪਿੰਡ ਵਾਸੀਆਂ ਅਨੁਸਾਰ ਇਹ ਬੰਬ ਛੱਤ ‘ਤੇ ਡਿੱਗਣ ਸਾਰ ਡਰਿੱਲ …

Read More »

ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਟ ਦੀ ਰਿਪੋਰਟ ਦਾ ਇਤਜ਼ਾਰ, ਅਕਾਲੀ ਕਹਿੰਦੇ ਮਨਜ਼.....

ਅੰਮ੍ਰਿਤਸਰ : ਬੀਤੇ ਦਿਨੀਂ ਜਦੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਿਰੁੱਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਆਖੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਵਿਰੋਧ ਵਿੱਚ ਇੱਥੋਂ …

Read More »

ਸਦਕੇ ਜਾਈਏ ਸਰਕਾਰ ਦੇ, ਜਿਹਨੇ ਇੱਕ ਬੱਚੇ ਲਈ ਖੋਲ੍ਹ ਤਾ ਕਰੋੜ ਰੁਪਏ ਦਾ ਸਕੂਲ !

ਅਮਰੀਕਾ : ਕਹਿੰਦੇ ਨੇ ਵਿੱਦਿਆ ਇਨਸਾਨ ਦਾ ਤੀਸਰਾ ਨੇਤਰ ਹੁੰਦੀ ਹੈ, ਤੇ ਜਿੱਥੇ ਅੱਜ ਦੇ ਸਮੇਂ ‘ਚ ਹਰ ਇੱਕ ਇਨਸਾਨ ਵਿੱਦਿਆ ਗ੍ਰਹਿਣ ਕਰਨ ਲਈ ਪੁਖਤਾ ਕੋਸ਼ਿਸ਼ ਕਰਦਾ ਹੈ, ਉੱਥੇ ਸਰਕਾਰ ਵੱਲੋਂ ਵੀ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਸਕੂਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮਾਹੌਲ ‘ਚ ਜਿੱਥੇ ਅਮਰੀਕਾ ਵਰਗੇ …

Read More »

ਸ਼ਵੇਤ ਮਲਿਕ ਬਰਸਾਤੀ ਡੱਡੂ, ਜਿਹੜਾ ਟਰੈਂ-ਟਰੈਂ ਕਰਦਾ ਰਹਿੰਦੈ :ਨਵਜੋਤ ਸਿੱਧੂ

ਅੰਮ੍ਰਿਤਸਰ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਇੱਕ ਅਜਿਹਾ ਬਰਸਾਤੀ ਡੱਡੂ ਹੈ ਜਿਹੜਾ ਬਰਸਾਤ ਆਉਣ ‘ਤੇ ਟਰੈਂ-ਟਰੈ ਕਰਦਾ ਹੈ, ਪਰ ਇਸ ਮੌਕੇ ਆਪਣੀ ਤੁਲਨਾ ਕੋਇਲ ਨਾਲ ਕਰਦਿਆਂ ਸਿੱਧੂ ਨੇ ਕਿਹਾ ਕਿ ਡੱਡੂ ਦੀ ਟਰੈਂ-ਟਰੈਂ ਨਾਲ ਕੋਇਲ …

Read More »

ਹਾਈ ਕੋਰਟ ਨੇ ਚਰਨਜੀਤ ਸ਼ਰਮਾਂ ਨੂੰ ਵੀ ਦਿੱਤੀ ਬਲੈਂਕਟ ਬੇਲ, ਫਿਰ ਵਾਪਸ ਲੈ ਲਈ, ਹ.....

ਚੰਡੀਗੜ੍ਹ : ਬੀਤੀ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਕਈ ਦਿਲਚਸਪ ਘਟਨਾਵਾਂ ਦੇਖਣ ਸੁਣਨ ਨੂੰ ਮਿਲੀਆਂ। ਜਿਸ ਵਿੱਚ ਪਹਿਲਾਂ ਅਦਾਲਤ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਨੂੰ ਬਲੈਂਕਟ ਬੇਲ ਦੇ ਦਿੱਤੀ, ਜੋ ਕਿ ਕੁਝ ਹੀ ਦੇਰ ਬਾਅਦ ਪੰਜਾਬ ਸਰਕਾਰ ਦੇ ਵਿਰੋਧ ਤੋਂ ਬਾਅਦ ਇਹ ਹੁਕਮ ਵਾਪਸ ਲੈ ਲਏ …

Read More »

ਲੋਕ ਸਭਾ ਚੋਣਾ ‘ਚ ਜਿਸ ਨੇ ਬਗਾਵਤ ਕੀਤੀ, ਚੁੱਕ ਕੇ ਪਾਰਟੀ ‘ਚੋਂ ਬਾਹਰ ਮਾਰਾਂਗੇ.....

ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਟਿਕਟ ਲੈਣ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਅਧਿਕਾਰਿਤ ਉਮੀਦਵਾਰ ਵਿਰੁੱਧ ਬਾਗੀ ਸੁਰਾਂ ਛੇੜੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਤੁਰੰਤ ਕਾਰਵਾਈ ਕਰਦਿਆਂ ਪਾਰਟੀ …

Read More »

ਪ੍ਰੇਮੀ ਨੂੰ ਪਾਉਣ ਲਈ ਕੁੜੀ ਟਾਵਰ ‘ਤੇ ਜਾ ਚੜ੍ਹੀ, ਪੁਲਿਸ ਨੂੰ ਪੈ ਗਈਆਂ ਭਾਜੜਾ.....

ਆਂਧਰਾ ਪ੍ਰਦੇਸ : ਪ੍ਰੇਮੀ ਜੋੜੇ ਆਪਣਾ ਵਿਆਹ ਕਰਵਾਉਣ ਲਈ ਹਰ ਤਰੀਕਾ ਅਪਣਾਉਂਦੇ ਨੇ। ਇਸ ਦੇ ਲਈ ਉਹ ਕਈ ਵਾਰ ਅਜਿਹੀਆਂ ਹਰਕਤਾਂ ਕਰ ਜਾਂਦੇ ਨੇ ਕਿ ਦੇਖਣ ਸੁਣਨ ਵਾਲੇ ਸਾਰੇ ਹੈਰਾਨ ਰਹਿ ਹੀ ਜਾਂਦੇ ਨੇ ਤੇ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਨੇ ਕਿ ਸਿਆਣਿਆ ਦਾ ਕਿਹਾ ਕਿ ਇਸ਼ਕ ਅੱਨ੍ਹਾਂ ਹੁੰਦਾ …

Read More »

ਭੜ੍ਹਕ ਗਏ ਨਵਜੋਤ ਸਿੱਧੂ, ਕਿਹਾ ਰਾਹੁਲ ਸਾਹਮਣੇ ਮੈਨੂੰ ਦਿਖਾਈ ਗਈ ਮੇਰੀ ਔਕਾਤ

ਚੰਡੀਗੜ੍ਹ : ਕੁਝ ਮਹੀਨੇ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਕੇਂਦਰੀ ਲੀਡਰਸ਼ਿੱਪ ਲਈ ਸਟਾਰ ਪ੍ਰਚਾਰਕ ਸਨ, ਤੇ ਸਿੱਧੂ ਵੱਲੋਂ ਕੀਤੇ ਗਏ ਪ੍ਰਚਾਰ ਸਦਕਾ ਕਾਂਗਰਸ ਨੇ ਉਨ੍ਹਾਂ-ਉਨ੍ਹਾਂ ਥਾਵਾਂ ‘ਤੇ ਬੀਜੇਪੀ ਨੂੰ ਕਰਾਰੀ ਹਾਰ ਦਿੱਤੀ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੋਣ ਪ੍ਰਚਾਰ ਕੀਤਾ ਸੀ। …

Read More »