Home / ਪੰਜਾਬ (page 432)

ਪੰਜਾਬ

ਚਰਨਜੀਤ ਸ਼ਰਮਾਂ ਦੇ ਪੁਲਿਸ ਰਿਮਾਂਡ ਵਾਲੀ ਪਲ-ਪਲ ਦੀ ਖ਼ਬਰ ਲੈ ਰਿਹੈ ਬਾਦਲ ਤੇ ਸੈਣ.....

ਚੰਡੀਗੜ੍ਹ : ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ ਨੂੰ ਐਸ ਆਈ ਟੀ ਨੇ ਗ੍ਰਿਫਤਾਰ ਵੀ ਕਰ ਲਿਆ, ਤੇ ਅਦਾਲਤ ਨੇ ਉਸ ਨੂੰ 8 ਦਿਨਾਂ ਪੁਲਿਸ ਰਿਮਾਂਡ ‘ਤੇ ਵੀ ਭੇਜ ਦਿੱਤਾ ਹੈ, ਪਰ ਬਾਦਲ ਤੇ ਸੁਮੇਧ ਸੈਣੀ ਖੇਮਿਆਂ ‘ਚ ਕੱਲ੍ਹ ਤੋਂ …

Read More »

ਗਿਆਨੀ ਗੁਰਬਚਨ ਸਿੰਘ ਜੀ ਤਿਆਰ ਹੋ ਜੋ! ਆ ਰਹੀ ਐ ਐਸ ਆਈ ਟੀ, ਬੇਅਦਬੀ ਮਾਮਲੇ ‘ਚ .....

ਚੰਡੀਗੜ੍ਹ : ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਸ਼ਲਾਖਾਂ ਪਿੱਛੇ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਐਸ ਆਈ ਟੀ ਵੱਲੋਂ ਹਰ ਕਾਨੂੰਨੀ ਰਾਹ ਅਪਣਾਇਆ ਜਾ ਰਿਹਾ ਹੈ। ਇਸ ਲਈ ਹਰ ਉਸ ਵਿਅਕਤੀ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜੋ ਸ਼ੱਕ ਦੇ ਦਾਇਰੇ …

Read More »

SIT ਵੱਲੋਂ SSP ਚਰਨਜੀਤ ਸ਼ਰਮਾਂ ਨੂੰ ਗ੍ਰਿਫਤਾਰ ਕੀਤੇ ਜਾਣ ‘ਤੇ ਬੋਲੇ ਬੈਂਸ, ਕਹਿੰ.....

ਲੁਧਿਆਣਾ : ਲੋਕ ਸਭਾ ਚੋਣਾਂ ਨੇੜੇ ਨੇ ਤੇ ਚੋਣਾਂ ਦੇ ਇਸ ਸੋਹਣੇ ਮੌਸਮ ਵਿੱਚ ਹਰ ਸਿਆਸੀ ਆਗੂ ਵੱਲੋਂ ਆਪਣੇ ਵਿਰੋਧੀਆਂ ‘ਤੇ ਤਿੱਖੇ ਬਿਆਨਾਂ ਰੂਪੀ ਮੀਂਹ ਵਰ੍ਹਾਇਆ ਜਾ ਰਿਹਾ ਹੈ। ਇਸ ਵਾਰ ਇਹ ਮੀਂਹ ਵਰ੍ਹਾਇਆ ਹੈ ‘ਲੋਕ ਇੰਨਸਾਫ ਪਾਰਟੀ’ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ। ਬੈਂਸ ਨੇ ਐਸ ਐਸ ਪੀ ਚਰਨਜੀਤ …

Read More »

ਕਮਾਲ ਐ! ਫੂਲਕਾ ਕਹਿੰਦੇ ਮੈਨੂੰ ਨਹੀਂ ਪਤਾ ਕਿਉਂ ਮਿਲ ਰਿਹੈ ਪਦਮ ਸ਼੍ਰੀ ਅਵਾਰਡ, .....

ਲੁਧਿਆਣਾ : ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜ਼ਾਰੀ ਕਰਕੇ ਕਈ ਹੋਰਨਾ ਪ੍ਰਸਿੱਧ ਸਖਸ਼ੀਅਤਾਂ ਦੇ ਨਾਲ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਪਦਮ ਸ਼੍ਰੀ ਅਵਾਰਡ ਦੇਣ ਦਾ ਐਲਾਨ ਕੀਤਾ ਹੈ। ਭਾਵੇਂ ਕਿ ਸਰਕਾਰ ਵੱਲੋਂ ਫੂਲਕਾ ਨੂੰ ਇਹ ਅਵਾਰਡ ਸਮਾਜ ਵਿੱਚ ਕੀਤੇ ਜਾਣ ਵਾਲੇ ਚੰਗੇ ਕੰਮਾਂ ਲਈ ਦਿੱਤਾ ਜਾ …

Read More »

ਐਸ ਆਈ ਟੀ ਨੇ ਸੁੱਤਾ ਪਿਆ ਚੁੱਕ ਲਿਆ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾਂ , ਕਹਿੰਦੇ .....

ਹੁਸ਼ਿਆਰਪੁਰ : ਇਸ ਵੇਲੇ ਦੀ ਵੱਡੀ ਖਬਰ ਬੇਅਦਬੀ ਮਾਮਲੇ ‘ਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਿਤ ਆ ਰਹੀ ਹੈ, ਜਿਥੇ ਐੱਸ.ਆਈ.ਟੀ. ਨੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਐੱਸ.ਆਈ.ਟੀ. ਨੇ ਚਰਨਜੀਤ ਸ਼ਰਮਾ ਨੂੰ ਹੁਸ਼ਿਆਰਪੁਰ ਤੋਂ ਸਵੇਰੇ 4:30 ਵਜੇ ਗ੍ਰਿਫ਼ਤਾਰੀ ਕੀਤਾ ਹੈ। ਸਮਝਿਆ ਜਾ …

Read More »

ਆਹ! ਦੇਖਲੋ ਪੁਲਿਸ ਵਾਲਿਆਂ ਦਾ ਹਾਲ, ਐਨੀ ਸੁਰੱਖਿਆ ਲਾਈ ਫਿਰ ਵੀ ਬਦਮਾਸ਼ ਕਰਗੇ ਕ.....

ਤਪਾ ਮੰਡੀ : ਸੂਬੇ ਅੰਦਰ ਚੋਰੀ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ।ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਬੀਤੀ ਰਾਤ ਪੁਲਿਸ ਦੇ ਨੱਕ ਥੱਲੋਂ ਚੋਰ ਅਸਲਾ ਚੋਰੀ ਕਰਕੇ ਲੈ ਗਏ। ਦੱਸ ਦਈਏ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੂਬੇ ‘ਚ ਹਰ ਜਗ੍ਹਾ ਨਿਗਰਾਨੀ ਰੱਖੀ ਗਈ ਸੀ …

Read More »

ਭਗਵੰਤ ਮਾਨ ਦਾ ਇੱਕ ਹੋਰ ਝੂਠ ਪਾਰਟੀ ‘ਚ ਪਾਏਗਾ ਨਵੇਂ ਪੁਵਾੜੇ?

ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਮੌਕਾ ਨੇੜੇ ਹੈ, ਇਸ ਸਮੇਂ ਕਈਆਂ ਦੀ ਯਾਦਾਸ਼ਤ ਤੇਜ਼ ਹੋ ਰਹੀ ਹੈ ਤੇ ਕਈਆਂ ਦੀ ਗੁਆਚਣ ਦਾ ਡਰ ਬਣਿਆ ਹੋਇਆ ਹੈ। ਅਜਿਹੇ ਮੌਕੇ ਕਈ ਲੋਕਾਂ ਨੇ ਇਸ ਗੱਲ ਦਾ ਸ਼ੁਕਰ ਮਣਾਇਆ ਹੈ ਕਿ ਭਗਵੰਤ ਮਾਨ ਦੀ ਯਾਦਾਸ਼ਤ ਤੇਜ਼ ਹੋ ਗਈ ਹੈ। ਅਜਿਹਾ ਇਸ ਲਈ …

Read More »

ਆਹ ਦੇਖੋ! ਅਜ਼ਾਦੀ ਘੁਲਾਟੀਏ ਵੀ ਹੋ ਗਏ ਕਾਂਗਰਸੀ ਮੰਤਰੀਆਂ ਦੇ ਖ਼ਿਲਾਫ, ਸੁਭਾਸ ਚੰ.....

ਸੰਗਰੂਰ : ਗਣਤੰਤਰ ਦਿਹਾੜੇ ਦਾ ਮੌਕਾ ਹੈ ਤੇ ਇਸ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਸੂਬੇ ਦੇ ਸਾਰੇ ਜਿਲਿਆਂ ਅੰਦਰ ਲੋਕਾਂ ਨੂੰ ਸਨਮਾਨਿਤ ਵੀ ਕਰਦੇ ਦਿਸੇ। ਪਰ ਸੰਗਰੂਰ ਵਿੱਚ ਅੱਜ ਜੋ ਕੁਝ ਹੋਇਆ ਉਸ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਲਓ ਬਈ ਹੁਣ …

Read More »

ਵੱਡੇ ਢੀਂਡਸਾ ਨੇ ਕਹਿ ਹੀ ਦਿੱਤੀ ਦਿਲ ਦੀ ਗੱਲ, ਹੁਣ ਸੁਖਬੀਰ ਦਾ ਹੋਵੇਗਾ ਪਾਰਟੀ.....

ਸੰਗਰੂਰ : ਜਿਸ ਦਿਨ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ, ਉਸੇ ਦਿਨ ਤੋਂ ਸਾਰੇ ਅੰਦਰੋਂ ਅੰਦਰੀਂ ਚੁਗਲਮ-ਚੁਗਲੀ ਹੋ ਰਹੇ ਸਨ ਕਿ ਆਖ਼ਰ ਢੀਂਡਸਾ ਚੁੱਪ ਕਿਉਂ ਹਨ? ਨਾ ਉਹ ਬਾਦਲਾਂ ਦੇ ਹੱਕ ‘ਚ ਬੋਲਦੇ ਨੇ, ਤੇ ਨਾ ਵਿਰੁੱਧ। ਉਹ ਪਾਰਟੀ ਮੈਂਬਰਸ਼ਿਪ ਵੀ …

Read More »

ਭੁੱਲ ਜੋ! ਕੁੱਤੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ, ਆਹ ਦੋਖੋ! ਦੋ ਸਾਲਾ ਬੱਚੀ ਦਾ .....

ਕਾਲਾਂਵਾਲੀ : ਕੁੱਤਿਆਂ ਵੱਲੋਂ ਬੱਚਿਆਂ ‘ਤੇ ਹਮਲੇ ਦੀਆਂ ਘਟਨਾਂਵਾਂ ਤਾਂ ਤੁਸੀਂ ਹਰ ਦਿਨ ਸੁਣਦੇ ਹੀ ਰਹਿੰਦੇ ਹੋ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਪੈਂਦੇ ਪਿੰਡ ਕਾਲਾਂਵਾਲੀ ਦਾ, ਜਿੱਥੇ ਅਵਾਰਾ ਕੁੱਤਿਆਂ ਨੇ ਦੋ ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਚੁੂੰਡ-ਚੁੂੰਡ  ਕੇ ਮਾਰ ਦਿੱਤਾ। ਬੱਚੀ ਦੀ …

Read More »