Saturday , August 17 2019
Home / ਪੰਜਾਬ (page 4)

ਪੰਜਾਬ

ਖੰਨਾਂ ਥਾਣੇ ਦੇ ਮੁਨਸ਼ੀ ਨੇ ਥਾਣੇ ‘ਚ ਹੀ ਖੋਲ੍ਹ ਲਈ ਸੀ ਨਸ਼ੇ ਦੀ ਦੁਕਾਨ? ਫਿਰ ਪੈ ਗਈ ਹਰਪ੍ਰੀਤ ਸਿੱਧੂ ਵਾਲੀ ਐਸਟੀਐਫ ਦੀ ਨਜ਼ਰ, ਆਹ ਦੇਖੋ ਕਿਵੇਂ ਫੜਿਆ ਗਿਆ?

ਲੁਧਿਆਣਾ : ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪੇਜ਼ ਨੰਬਰ 228 ‘ਤੇ ਲਿਖਿਆ ਹੈ, “ ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ”॥ ਜਿਸ ਦਾ ਅਰਥ ਹੈ ਕਲਯੁੱਗ ਦੇ ਸਮੇਂ ਵਿੱਚ ਇਨਸਾਨ ਦੀ ਫਿਤਰਤ ਕੁੱਤੇ ਵਰਗੀ ਹੋ ਜਾਵੇਗੀ ਜੋ ਮੁਰਦੇ ਖਾਣ ਲਈ …

Read More »

ਰਵੀਦਾਸ ਭਗਤਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਨੂੰ ਆ ਗਿਆ ਗੁੱਸਾ, ਪ੍ਰਧਾਨ ਮੰਤਰੀ ਨੂੰ ਕਿਹਾ ਮਸਲੇ ਦਾ ਜਲਦ ਕਰੋ ਹੱਲ

ਨਵੀਂ ਦਿੱਲੀ : ਇੰਨੀ ਦਿਨੀਂ ਦਿੱਲੀ ਦੇ ਤੁਗਲਕਾਬਾਦ ਸਥਿਤ ਰਵੀਦਾਸ ਮੰਦਰ ਢਾਹੇ ਜਾਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪੰਜਾਬ ਅੰਦਰ ਥਾਂ ਥਾਂ ਰਵੀਦਾਸ ਭਾਈਚਾਰੇ ਦੇ ਸਮਰਥਕਾਂ ਵੱਲੋਂ ਦਿੱਲੀ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ …

Read More »

ਧਾਰਾ 370 ਹਟਾਉਣ ਤੋਂ ਬਾਅਦ ਮੋਦੀ ਦਾ ਰੁੱਖ ਹੁਣ ਕਰਤਾਰਪੁਰ ਲਾਂਘੇ ਵੱਲ, ਆਹ ਦੇਖੋ ਕਰਤਾ ਨਵਾਂ ਐਲਾਨ, ਕੈਪਟਨ ਸਰਕਾਰ ਨੇ ਵੀ ਕਸ ਲਈ ਪੂਰੀ ਤਿਆਰੀ

ਡੇਰਾ ਬਾਬਾ ਨਾਨਕ : ਦੁਨੀਆਂ ਭਰ ਦੀ 12 ਕਰੋੜ ਗੁਰ ਨਾਨਕ ਨਾਮ ਲੇਵਾ ਸੰਗਤ ਲਈ ਖੁਸ਼ੀ ਦੀ ਖ਼ਬਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਭਾਰਤ ਵਾਲੇ ਪਾਸਿਓਂ ਉਦਘਾਟਨ ਕਰਨ ਆ ਰਹੇ ਹਨ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ …

Read More »

ਕੈਪਟਨ ਦੇ ਮੰਤਰੀਆਂ ਨੇ ਇਕੱਠੇ ਹੋ ਕੇ ਫਿਰ ਕੀਤਾ ਸਿਆਸੀ ਹਮਲਾ, ਇਸ ਵਾਰ ਨਿਸ਼ਾਨਾ ਸਿੱਧੂ ਨਹੀਂ ਆਹ ਸਿਆਸਤਦਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿੱਤਾ ਅਸਤੀਫਾ ਮਨਜੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸੀ ਮੰਤਰੀਆਂ ਦੇ ਗਰੁੱਪ ਨੇ ਆਣ ਘੇਰਿਆ ਹੈ। ਸੱਤਾਧਾਰੀ ਪਾਰਟੀ ਦੇ ਇਹ ਮੰਤਰੀ ਹਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅਤੇ ਗੁਰਪ੍ਰੀਤ ਕਾਂਗੜ। ਜਿਨ੍ਹਾਂ ਨੇ …

Read More »

ਰਾਮ ਰਹੀਮ ਜੇਲ੍ਹ ਅੰਦਰ ਬੈਠਾ ਵੀ ਹਰਿਆਣਾ ਦੇ ਕਈ ਮੁਲਾਜ਼ਮਾਂ ਦੀ ਆਤਮਾ ਕਲਪਾ ਰਿਹਾ ਹੈ? ਬੁੜ-ਬੁੜ ਕਰਦੇ ਦੇ ਰਹੇ ਹਨ ਦਿਨ ਰਾਤ ਡਿਊਟੀਆਂ?

ਰੋਹਤਕ : ਡੇਰਾ ਸਿਰਸਾ ਮੁਖੀ ਰਾਮ ਰਹੀਮ ਜਿਸ ਦਿਨ ਤੋਂ ਬਲਾਤਕਾਰ ਅਤੇ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਹੋਇਆ ਹੈ ਉਸ ਦਿਨ ਤੋਂ ਹੀ ਇਹ ਜੇਲ੍ਹ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜਿੱਥੇ ਇੱਕ ਪਾਸੇ ਰਾਮ ਰਹੀਮ ਦੇ ਵਿਰੋਧੀ ਇਸ ਜੇਲ੍ਹ ਨੂੰ ਰਾਮ …

Read More »

ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਪਟਿਆਲਾ ਪੁਲਿਸ ਨੇ ਕਰਤੀ ਵੱਡੀ ਕਾਰਵਾਈ, ਮੁੱਖ ਮੰਤਰੀ ਦਰਬਾਰ ਤੱਕ ਖੜ੍ਹਕ ਗਈਆਂ ਘੰਟੀਆਂ, ਪੁਲਿਸ ਮੁਲਾਜ਼ਮਾਂ ‘ਚ ਸਹਿਮ

ਪਟਿਆਲਾ : ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ 4 ਮੁਲਾਜਮਾਂ ਨੂੰ ਨੌਕਰੀ ਤੋਂ ਬਰਤਰਫ਼ (ਡਿਸਮਿਸ) ਕਰ ਦਿੱਤਾ ਹੈ। ਇਹ ਚਾਰੇ ਜਣੇ ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ। ਜਾਣਕਾਰੀ ਮੁਤਾਬਕ ਐਸ.ਐਸ.ਪੀ. ਨੇ ਇਨ੍ਹਾਂ ਨੂੰ ਭਾਰਤੀ ਸੰਵਿਧਾਨ ਦੀ …

Read More »

ਕੈਪਟਨ ਦੀ ਖਾਸ ਰਣਨੀਤੀ ਤਹਿਤ ਨਹੀਂ ਹੋਣ ਦੇ ਰਹੀ ‘ਆਪ’ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ? ਆਹ ਦੇਖੋ ਅੰਦਰੋ ਅੰਦਰੀ ਕੀ ਪੱਕ ਰਹੀ ਹੈ ਸਿਆਸੀ ਖਿਚੜੀ?

ਚੰਡੀਗੜ੍ਹ : ਇੰਨੀ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ‘ਤੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਜਿਸ ਦੇ ਚਲਦਿਆਂ ਭਾਵੇਂ ਐਚਐਸ ਫੂਲਕਾ ਦਾ ਅਸਤੀਫਾ ਤਾਂ ਮਨਜ਼ੂਰ ਕਰ ਲਿਆ ਗਿਆ ਹੈ ਪਰ ‘ਆਪ’ ਦੇ 4 ਵਿਧਾਇਕ ਅਜੇ ਵੀ ਅਜਿਹੇ ਹਨ ਜਿੰਨਾਂ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ …

Read More »

ਫੂਲਕਾ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਹੁਣ ਖਹਿਰਾ, ਸੰਦੋਆ, ਮਾਨਸ਼ਾਹੀਆ ਦੀ ਵਾਰੀ, ਪੈ ਗਿਆ ਵੱਡਾ ਰੌਲਾ, ਹੁਣ ਸਪੀਕਰ ਨੂੰ ਕਰਨੀ ਪਊ ਕਾਰਵਾਈ?

ਪਟਿਆਲਾ : 10 ਮਹੀਨੇ ਦੇ ਲੰਮੇ ਇੰਤਜਾਰ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਤੇ ‘ਆਪ’ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੀ ਸੁਪਰੀਮ ਕੋਰਟ ਜਾਣ ਵਾਲੀ ਧਮਕੀ ਨੇ ਅਸਰ ਵਿਖਾਇਆ ਤੇ ਆਖਰਕਾਰ ਉਨ੍ਹਾਂ ਨੂੰ ਫੂਲਕਾ ਦਾ ਅਸਤੀਫਾ ਮਨਜ਼ੂਰ ਕਰਨਾ ਹੀ ਪਿਆ। ਇਸ ਅਸਤੀਫੇ ਦੀ ਮਨਜ਼ੂਰੀ ਤੋਂ ਬਾਅਦ ਜਿੱਥੇ …

Read More »

ਦਿੱਲੀ ਤੋਂ ਬਾਅਦ ਪੰਜਾਬ ਪੁਲਿਸ ਨੇ ਕੀਤਾ ਵੱਡਾ ਕਾਰਾ, ਸਿੱਖ ਡਰਾਇਵਰ ਦੀ ਪੱਗ ਲਾਹ ਫੜਲਿਆ ਜੂੜਾ? ਭੜਕੀਆਂ ਸੰਗਤਾਂ ਨੇ ਕਰਤਾ ਵੱਡੀ ਕਾਰਵਾਈ ਦਾ ਐਲਾਨ

ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਸੀਬੀਆਈ ਵੱਲੋਂ ਬੇਅਦਬੀ ਮਾਮਲਿਆਂ ਨੂੰ ਬੰਦ ਕਰਨ ਲਈ ਮੁਹਾਲੀ ਦੀ ਆਦਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਬਾਅਦ ਕੈਪਟਨ ਦੇ ਉਹ ਮੰਤਰੀ ਤੇ ਵਿਧਾਇਕ ਵੀ ਉਨ੍ਹਾਂ ਦੇ ਵਿਰੁੱਧ ਮੋਰਚਾ ਖੋਲ੍ਹੀ ਬੈਠੇ ਹਨ ਜਿਹੜੇ ਹੁਣ ਤੱਕ ਉਨ੍ਹਾਂ ਦੇ ਹਰ ਫੈਸਲੇ ਵਿੱਚ ਹੁਣ ਤੱਕ ਜਾਂ ਤਾਂ ਚੁੱਪ …

Read More »

ਪੰਜਾਬ ਪੁਲਿਸ ਵਾਲੇ ਸਰਕਾਰੀ ਗੱਡੀ ‘ਚ ਕਰ ਰਹੇ ਸੀ ਗਲਤ ਕੰਮ, ਉੱਤੋਂ ਚੜ੍ਹ ਗਏ ਚੰਡੀਗੜ੍ਹ ਪੁਲਿਸ ਦੇ ਹੱਥੇ, ਫਿਰ ਡਰਦੇ ਮਾਰੇ ਸੁੰਗੜ ਗਏ ਸ਼ਰੀਰ, ਹੋ ਗਈ ਦੈਂਗੜ ਦੈਂਗੜ

ਚੰਡੀਗੜ੍ਹ : ਇੱਕ ਪਾਸੇ ਜਿੱਥੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਮਿਲ ਕੇ ਸੂਬੇ ਅੰਦਰੋਂ ਨਸ਼ੇ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਉੱਥੇ ਦੂਜੇ ਪਾਸੇ ਇਹ ਤਾਜੀ ਵਾਪਰੀ ਘਟਨਾ ਇਨ੍ਹਾਂ ਦਾਅਵਿਆਂ ਨੂੰ ਫੋਕਾ ਸਾਬਤ ਕਰਦੀ ਹੈ। ਇਹ ਘਟਨਾਂ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਟਰੱਕ ’ਚੋਂ ਨਾਜਾਇਜ਼ …

Read More »