Home / ਪੰਜਾਬ (page 395)

ਪੰਜਾਬ

ਕਾਲਜ ਦੇ ਵਿਦਿਆਰਥੀਆਂ ਨੇ ਲਾਇਆ ਅਜਿਹਾ ਜੁਗਾੜ ਹੁਣ ਬਗੈਰ ਬਿਜਲੀ ਤੋਂ ਕਰ ਸਕੋ.....

ਲੁਧਿਆਣਾ: ਪੰਜਾਬੀ ਜੁਗਾੜ ਲਾਉਣ ‘ਚ ਸਭ ਤੋਂ ਅੱਗੇ ਮੰਨੇ ਜਾਂਦੇ ਨੇ ਚਾਹੇ ਬਾਹਰ ਵਿਦੇਸ਼ਾਂ ‘ਚ ਹੋਣ ਜਾ ਫਿਰ ਆਪਣੇ ਹੀ ਮੁਲਕ ‘ਚ ਅਜਿਹੀ ਹੀ ਨਵੀਂ ਕਾਢ ਲੁਧਿਆਣਾ ਦੀ ਜੀ ਐੱਨ ਈ ਕਾਲਜ ਦੇ ਦੋ ਵਿਦਿਆਰਥੀਆਂ ਨੇ ਕੱਢੀ ਹੈ। ਜਿਸ ‘ਚ ਬਿਨ੍ਹਾਂ ਬਿਜਲੀ ਤੋਂ ਕਿਸੇ ਵੀ ਥਾਂ ‘ਤੇ ਬੈਠੇ ਮੋਮਬੱਤੀ ਦੀ …

Read More »

ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲਾਂ ‘ਆਪ’ ‘ਚ ਸ਼ਾਮਲ ਹੋ ਕੇ ਸਿਆਸਤ ‘ਚ ਆ.....

ਸਨੌਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ, ਕਿ ਬੇਅਦਬੀ ਅਤੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਸੇ ਵੇਲੇ ਕਥਿਤ ਰੂਪ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸਰਗਰਮ ਰਾਜਨੀਤੀ ਵਿੱਚ ਆਉਣ ਦਾ ਮਨ …

Read More »

ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਪੱਖਪਾਤੀ ਕਾਰਵਾਈ: ਹਰਪਾਲ ਚੀਮ.....

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਜਿੱਥੇ ਆਪਣੀ ਜਾਂਚ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ ਉੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਟ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਅਕਾਲੀ ਦਲ ਵਿਰੁੱਧ ਬਿਆਨਬਾਜ਼ੀਆਂ ਕਰਨ …

Read More »

ਅਕਾਲੀਆਂ ਦੀ ਰੈਲੀ ‘ਚ ਵਰਤਿਆ ਕਾਲਾ ਮਾਲ, ਲੋਕਾਂ ਨੇ ਸੁਖਬੀਰ ਦੀ ਮੌਜੂਦਗੀ ‘.....

ਮੁਕਤਸਰ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਰਕਰ ਮਿਲਣੀ ਦੌਰਾਨ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਵਰਕਰ ਮਿਲਣੀ ਅੰਦਰ ਜੋ ਕੁਝ ਹੋਇਆ, ਉਸ ਵਿੱਚ ਦਿਲਚਸਪੀ ਲੈਣ ਵਾਲੇ ਲੋਕ ਤਾਂ ਉੱਥੇ ਹੀ ਬੈਠੇ ਰਹੇ, ਜਿੱਥੇ ਸੁਖਬੀਰ ਬਾਦਲ ਵਰਕਰਾਂ …

Read More »

ਜਰਮਨ ਪੁਲਿਸ ਵੱਲੋਂ ਫੜੇ ਰਾਅ ਦੇ ਜਸੂਸ ਦਾ ਬਾਦਲ, ਕੈਪਟਨ ਤੇ ਬਾਜਵੇ ਨਾਲ ਕੀ ਸਬ.....

ਚੰਡੀਗੜ੍ਹ : 2 ਦਿਨ ਪਹਿਲਾਂ ਜਰਮਨ ਦੀ ਐਸੋਸੀਏਟ ਪ੍ਰੈਸ ਦੇ ਸਹਿਯੋਗ ਨਾਲ ਉੱਥੇ ਦੇ ਅਖ਼ਬਾਰ ‘ਦਾ ਵਸ਼ਿੰਗਟਨ ਪੋਸਟ’ ਨੇ ਬਰਲਿਨ ਤੋਂ ਕੁਝ ਖ਼ਬਰਾਂ ਛਾਪੀਆਂ ਸਨ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ, ਕਿ ਉੱਥੋਂ ਦੀ ਪੁਲਿਸ ਨੇ ਮਨਮੋਹਨ ਐਸ. ਤੇ ਕੰਵਲ ਜੀਤ ਕੇ. ਨਾਮ ਦਾ ਇੱਕ ਅਜਿਹਾ ਜੋੜਾ ਕਾਬੂ ਕੀਤਾ …

Read More »

ਹੱਥ ਨਾ ਅੱਪੜੇ ਥੂ ਕੌੜੀ ? ਡਾ. ਬਲਬੀਰ ਕਹਿੰਦਾ ਡਾ. ਗਾਂਧੀ ‘ਆਪ’ ਦਾ ਗੱਦਾਰ, ਹ.....

ਪਟਿਆਲਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਸਤੰਬਰ 2018 ਵਿੱਚ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਤੋਂ ਆਪਣੇ ਮੁਅੱਤਲ ਕੀਤੇ ਜਾ ਚੁੱਕੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਮਨਾਉਣ ਦੀ ਕੋਸ਼ਿਸ਼ ਜਦੋਂ ਫੇਲ੍ਹ ਹੋ ਗਈ, ਤਾਂ ਹੁਣ ਚੋਣਾਂ ਦੌਰਾਨ ‘ਆਪ’ ਆਗੂਆਂ ਨੇ ਡਾ. ਗਾਂਧੀ ਨੂੰ ਪਾਰਟੀ ਦਾ ਗੱਦਾਰ ਦੱਸਣਾ ਸ਼ੁਰੂ ਕਰ …

Read More »

ਜਲ੍ਹਿਆਂਵਾਲਾ ਬਾਗ ਕਾਂਡ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਸੰਸਦ ‘ਚ ਜ.....

ਲੰਡਨ: ਸਾਲ 1919 ‘ਚ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਨੂੰ ਲੋਕ ਅਜੇ ਤੱਕ ਨਹੀਂ ਭੁੱਲ ਸਕੇ ਪਰ ਹੁਣ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਉਸ ਘਟਨਾ ਤੇ ਅਫਸੋਸ਼ ਜਤਾਇਆ ਹੈ। ਥੇਰੇਸਾ ਵਲੋਂ ਇਹ ਗੱਲ ਬ੍ਰਿਟਿਸ਼ ਸੰਸਦ ‘ਚ ਕਹੀ ਗਈ ਤੇ ਉਸ ਘਟਨਾ ‘ਤੇ ਡੂੰਘਾ ਦੁੱਖ ਜਾਹਰ ਕੀਤਾ। ਹੁਣ ਤੁਹਾਨੂੰ ਇਹ …

Read More »

ਪੈਸੇ ਦੀ ਲੋੜ ਐ ਤਾਂ ਛੇਤੀ ਕਢਾ ਲਓ, ਫਿਰ ਅਗਲੇ 3 ਦਿਨ ਬੈਂਕ ਬੰਦ ਰਹਿਣਗੇ, ਵਜ੍ਹਾ .....

ਚੰਡੀਗੜ੍ਹ : ਜੇਕਰ ਤੁਹਾਨੂੰ ਪੈਸਿਆਂ ਦੀ ਸਖਤ ਲੋੜ ਹੈ ਤਾਂ ਤੁਸੀਂ ਛੇਤੀ ਤੋਂ ਛੇਤੀ ਆਪਣੇ ਬੈਂਕ ‘ਚੋਂ ਕਢਵਾ ਲਓ ਨਹੀਂ ਤਾਂ ਆਉਣ ਵਾਲੇ ਚਾਰ ਦਿਨਾਂ ਵਿੱਚੋਂ ਤਿੰਨ ਦਿਨ ਬੈਂਕ ਬੰਦ ਰਹਿਣਗੇ। ਇਸ ਦਾ ਕਾਰਨ ਇਹ ਹੈ, ਕਿ 11 ਅਪ੍ਰੈਲ ਨੂੰ ਦੇਸ਼ ਦੇ 20 ਸੂਬਿਆਂ ਅਧੀਨ ਪੈਂਦੇ 91 ਜਿਲ੍ਹਿਆਂ ਅੰਦਰ ਲੋਕ …

Read More »

ਸੰਤੋਸ਼ ਚੌਧਰੀ ਨੇ ਕੀਤਾ ਅਜਿਹਾ ਐਲਾਨ, ਕਾਂਗਰਸ ‘ਚ ਪੈ ਗਈਆਂ ਭਾਜੜਾਂ, ਕਈ ਪਾਰ.....

ਹੁਸ਼ਿਆਰਪੁਰ : ਪੰਜਾਬ ਦੀ ਸਾਬਕਾ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਸ੍ਰੀਮਤੀ ਸੰਤੋਸ਼ ਚੌਧਰੀ ਨੇ ਕਾਂਗਰਸ ਹਾਈ ਕਮਾਂਡ ਨੂੰ 72 ਘੰਟੇ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ, ਕਿ ਹਾਈ ਕਮਾਂਡ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਦੇਵੇ, ਨਹੀਂ ਤਾਂ ਉਹ ਇਸ ਹਲਕੇ ‘ਚੋਂ ਅਜ਼ਾਦ ਉਮੀਦਵਾਰ …

Read More »

ਮਾੜਾ ਸਮਾਂ ਨਹੀਂ ਛੱਡ ਰਿਹਾ ਉਮਰਾਨੰਗਲ ਦਾ ਪਿੱਛਾ, ਅੱਜ ਹਾਈ ਕੋਰਟ ਦੇ ਹੁਕਮਾਂ .....

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਸਾਲ 2015 ਦੌਰਾਨ ਵਾਪਰੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਦੇ ਘੇਰੇ ਵਿੱਚ ਆਏ ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਮਾੜਾ ਸਮਾਂ ਉਨ੍ਹਾਂ ਦਾ ਪਿੱਛਾ ਹੀ ਨਹੀਂ ਛੱਡ ਰਿਹਾ। ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਮਾਮਲਿਆਂ ਵਿੱਚ ਐਸਆਈਟੀ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ …

Read More »