Home / ਪੰਜਾਬ (page 286)

ਪੰਜਾਬ

ਇੰਗਲੈਂਡ ਤੋਂ ਪਰਤੀ ਧੀ ਨੂੰ ਕਤਲ ਕਰ ਪਿਤਾ ਨੇ ਖੁਦ ਨੂੰ ਲਾਇਆ ਫਾਹਾ

ਅੰਮ੍ਰਿਤਸਰ : ਸ਼ਹਿਰ ਦੇ ਗੁਲਮੋਹਰ ਐਵੀਨਿਊ ਵਿੱਚ ਬਾਪ ਨੇ ਆਪਣੀ ਧੀ ਦਾ ਕਤਲ ਕਰਕੇ ਖ਼ੁਦ ਫਾਹਾ ਲੈ ਲਿਆ ਹਾਸਲ ਜਾਣਕਾਰੀ ਮੁਤਾਬਕ ਧੀ ਨੀਲੋਫਰ ਇੰਗਲੈਂਡ ਵਿੱਚ ਰਹਿੰਦੀ ਸੀ ਤੇ ਕੁਝ ਦਿਨ ਪਹਿਲਾਂ ਹੀ ਭਾਰਤ ਆਈ ਸੀ ਇੱਕ ਹਫਤੇ ਤੋਂ ਉਹ ਆਪਣੇ ਮਾਤਾ-ਪਿਤਾ ਕੋਲ ਰਹਿਣ ਲਈ ਆਈ ਸੀ ਪਿਤਾ ਡੇਵਿਡ ਬਿਜਲੀ ਬੋਰਡ …

Read More »

ਬਾਦਲ ਤੋਂ ਬਾਅਦ ਹੁਣ ਹਰਸਿਮਰਤ ਦੀ ਕੈਪਟਨ ਨੂੰ ਲਲਕਾਰ, ਹਿੰਮਤ ਹੈ ਤਾਂ ਮੇਰੇ ਭਰ.....

ਅੰਮ੍ਰਿਤਸਰ : ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਜਾਂਚ ਕਰ ਰਹੀ ਐਸਆਈਟੀ ਦਿਨ-ਬ-ਦਿਨ ਇਹ ਸਾਬਤ ਕਰਨ ਵੱਲ ਅੱਗੇ ਵਧਦੀ ਤੁਰੀ ਜਾ ਰਹੀ ਹੈ ਕਿ ਸਾਲ 2015 ਦੌਰਾਨ ਵਾਪਰੀਆਂ ਇਨ੍ਹਾਂ ਘਟਨਾਵਾਂ ਵਿੱਚ ਅਸਲ ਕਸੂਰਵਾਰ ਕੌਣ ਹੈ। ਇਸ ਦਾ ਨਤੀਜਾ ਕੀ ਨਿੱਕਲੇਗਾ ਬਿਨਾਂ ਸ਼ੱਕ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿਉਂਕਿ ਇਹ …

Read More »

ਪੰਜਾਬ ‘ਚ ਸ਼ਰਾਬ ਪੀਣ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ: ਸਰਵੇ

Punjab tops list for alcohol consumption among children

ਚੰਡੀਗੜ੍ਹ: ਨੈਸ਼ਨਲ ਡਰਗ ਡਿਪੇਂਡੇਂਸ ਟਰੀਟਮੈਂਟ ਸੈਂਟਰ (AIIMS) ਵਿੱਚ ਕੀਤੇ ਗਏ ਇੱਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ 10 – 17 ਦੀ ਉਮਰ ਦੇ 1.2 ਲੱਖ ਬੱਚੇ ਸ਼ਰਾਬ ਪੀਂਦੇ ਹਨ। ਮੈਗਨਿਟਿਊਡ ਆਫ ਸਬਸਟੈਂਸ ਅਬਿਊਜ਼ ਇਨ ਇੰਡੀਆ ਨਾਮ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਸਭ ਤੋਂ ਜ਼ਿਆਦਾ …

Read More »

ਭਾਰਤ ਨੇ ਮਰਨ ਲਈ ਛੱਡੇ ਆਪਣੇ ਲੋਕ, ਪਾਕਿ ਨੇ ਜੇਲ੍ਹਾਂ ‘ਚ ਤਸੀਹੇ ਦੇ ਕੇ ਪਾਗਲ ਬ.....

ਚੰਡੀਗੜ੍ਹ : ਹੁਣ ਤੱਕ ਤਾਂ ਇਹ ਇਲਜ਼ਾਮ ਲਗਦੇ ਆਏ ਸਨ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਬੰਦ ਭਾਰਤੀ ਕੈਦੀਆਂ ਨੂੰ ਉੱਥੋਂ ਦੇ ਜੇਲ੍ਹ ਅਧਿਕਾਰੀ ਅਤੇ ਕੈਦੀ ਇੰਨੇ ਤਸੀਹੇ ਦਿੰਦੇ ਨੇ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ। ਪਰ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਇਹ ਇਲਜ਼ਾਮ ਮਹਿਜ਼ …

Read More »

‘ਆਪ’ ਨੇ ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਟਿਕਟਾਂ ਦੇਣ ਤੋਂ ਕੀਤਾ ਇਨਕਾਰ,.....

ਨੂਰਪੁਰਬੇਦੀ : ਜਿਉਂ ਜਿਉਂ ਲੋਕ ਸਭਾ ਚੋਣਾ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਸਿਆਸੀ ਪਾਰਟੀ ਨੇ ਆਪਣੀਆਂ ਚੋਣ ਗਤੀਵਿਧਿਆਂ ਤੇਜ਼ ਕਰ ਦਿੱਤੀਆਂ ਨੇ। ਹਾਲਾਤ ਇਹ ਹਨ ਕਿ ਅੱਜ ਕੱਲ੍ਹ ਹਰ ਪਾਰਟੀ ਆਪਣੇ ਵਿਰੋਧੀਆਂ ਨੂੰ ਸਿਆਸੀ ਠਿੱਬੀ ਲਾ ਕੇ ਸੁੱਟ ਲੈਣਾ ਚਾਹੁੰਦੀ ਹੈ। ਇਸ ਮਾਹੌਲ ‘ਚ  ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ …

Read More »

ਪੁਲਵਾਮਾ ਹਮਲੇ ਤੋਂ ਬਾਅਦ ਰੂਪਨਗਰ ‘ਚ ਫੌਜ ਦਾ ਕੈਪਟਨ ਅਗਵਾਹ ? ਪੁਲਿਸ ਨੂੰ ਪਈਆ.....

ਰੂਪਨਗਰ : ਬੀਤੀ ਰਾਤ ਚੰਡੀਗੜ੍ਹ ਤੋਂ ਸਬੰਧ ਰੱਖਣ ਵਾਲੇ ਇੱਕ ਫੌਜ ਦੇ ਇੱਕ ਕੈਪਟਨ ਵੱਲੋਂ ਇੱਕ ਵਟਸਐਪ ਤੇ ਗਰੁੱਪ ਮੈਸੇਜ ਪਾਇਆ ਗਿਆ ਕਿ ਉਸ ਨੂੰ ਕੁਝ ਅਗਿਆਤ ਵਿਅਕਤੀਆਂ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਅਤੇ ਉਹ ਜ਼ਿਲ੍ਹਾ ਰੂਪਨਗਰ ਵਿੱਚ ਹੈ l ਇਸ ਸਬੰਧ ਵਿੱਚ ਜਦੋਂ ਆਰਮੀ ਹੈੱਡਕੁਆਰਟਰ ਤੋਂ ਰੂਪਨਗਰ ਪੁਲਿਸ …

Read More »

ਫਿਰ ਗਰਜ਼ੇ ਰੰਧਾਵਾ, ਕਿਹਾ ਜਿੱਥੇ ਮੁੱਖ ਮੰਤਰੀ ਗਲਤ ਹੋਏ ਠੋਕ ਕੇ ਵਿਰੋਧ ਕਰਾਂਗ.....

ਚੰਡੀਗੜ੍ਹ : ਪੰਜਾਬ ਦੇ ਕੈਬਨਿੱਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਤੇ ਸਦਾ ਸਹੀ ਗੱਲ ਕਹਿੰਦੇ ਰਹਿਣਗੇ। ਰੰਧਾਵਾ ਅਨੁਸਾਰ ਇਸ ਦੌਰਾਨ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਦੇ ਆਪਣੀ ਕਮਜੋਰੀ ਦਿਖਾਈ ਤਾਂ ਉਹ ਉਨ੍ਹਾਂ ਵਿਰੁੱਧ ਵੀ ਠੋਕ ਕੇ …

Read More »

ਲਓ ਬਈ ਹੁਣ ਨਹੀਂ ਰਿਹਾ ਕੋਈ ਸ਼ੱਕ, ਐਸਆਈਟੀ ਨੇ ਉਹ ਗੰਨ ਵੀ ਕੀਤੀ ਬਰਾਮਦ ਜਿਸ ‘ਚੋ.....

ਫਰੀਦਕੋਟ : ਬੇਅਦਬੀ ਅਤੇ ਗੋਲੀ ਕਾਂਡਾਂ ਲਈ ਬਣੀ ਐਸਆਈਟੀ ਆਪਣੀ ਜਾਂਚ ਦੌਰਾਨ ਜਿਉਂ ਜਿਉਂ ਆਪਣਾ ਸ਼ਿਕੰਜ਼ਾ ਕਸਦੀ ਜਾ ਰਹੀ ਹੈ ਤਿਉਂ ਤਿਉਂ ਇਸ ਮਾਮਲੇ ਸਬੰਧੀ ਵੱਖ ਵੱਲ ਲੋਕਾਂ ਦੇ ਮਨਾਂ ਅੰਦਰ ਦਫਨ ਰਾਜ਼ ਆਪਣੇ ਆਪ ਨਿੱਕਲ ਕੇ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਪਹਿਲਾਂ ਮੋਗਾ ਦੇ ਐਸਐਸ ਪੀ ਚਰਨਜੀਤ ਸ਼ਰਮਾਂ …

Read More »

ਸਾਰੀ ਉਮਰ ਭੀਖ ਮੰਗ ਕੇ ਜੋੜੇ 6.6 ਲੱਖ ਮਰਨ ਲੱਗਿਆਂ ਪੁਲਵਾਮਾ ਸ਼ਹੀਦਾਂ ਦੇ ਵਾਰਸਾ.....

ਅਜਮੇਰ : ਗੁਰਬਾਣੀ ਕਹਿੰਦੀ ਹੈ ਕਿ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ। ਯਾਨੀਕਿ ਜੋ ਮਨੁੱਖ ਅਜਿਹੀ ਮੌਤ ਮਰਦਾ ਹੈ, ਉਹ ਜਨਮ ਮਰਨ ਦੇ ਦੁਨਿਆਵੀ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ। ਕੁਝ ਇਹੋ ਜਿਹੀ ਹੀ ਘਟਨਾ ਇੱਥੋਂ ਦੇ ਇੱਕ ਮੰਦਰ ਦੇ ਬਾਹਰ ਕਈ ਸਾਲ ਤੱਕ ਭੀਖ ਮੰਗ ਮੰਗ ਕੇ …

Read More »

ਪੈ ਗਿਆ ਹੋਰ ਪਟਾਕਾ, ਡਿਊਟੀ ਮੈਜ਼ਿਸ਼ਟ੍ਰੇਟ ਕਬੂਲ ਗਿਆ, ਕਿ ਪੁਲਿਸ ਨੇ ਗੋਲੀ ਚਲਾਉ.....

ਫਰੀਦਕੋਟ :  ਪੰਜਾਬ ‘ਚ ਸਾਲ 2015 ਦੌਰਾਨ ਵਾਪਰੇ ਬੇਅਦਬੀ ਅਤੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਇਨ੍ਹਾਂ ਮਾਮਲਿਆਂ ਨੂੰ ਲੈ ਕੇ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ। ਇਸ ਦੌਰਾਨ ਇੱਕ ਹੋਰ ਖੁਲਾਸਾ ਹੋਇਆ ਹੈ ਕਿ ਕੋਟਕਪੁਰਾ ਵਿਖੇ ਸਾਲ 2015 ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ …

Read More »