Home / ਪੰਜਾਬ (page 249)

ਪੰਜਾਬ

ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ‘ਆਪ’ ‘ਚ ਸ਼ਾਮਲ

ਜਲੰਧਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਘਰਵਾਲੀ ਹਰਬੰਸ ਕੌਰ ਦੂਲੋ ਅੱਜ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ ਹਨ। ਜਲੰਧਰ ਦੇ ਪ੍ਰੈੱਸ ਕਲੱਬ ‘ਚ ਆਮ ਆਦਮੀ ਪਾਰਟੀ ਦੇ ਚੋਣ ਇੰਚਾਰਜ ਅਮਨ ਅਰੋੜਾ ਦੀ ਮੌਜੂਦਗੀ ‘ਚ ਹਰਬੰਸ ਕੌਰ ‘ਆਪ’ ‘ਚ ਸ਼ਾਮਲ ਹੋਏ ਤੇ ਬੀਬੀ ਦੂਲੋ …

Read More »

‘ਆਪ’ ਤੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੁੰਵਰ ਵਿਜੇ ਪ੍ਰਤਾਪ ਸਬੰਧੀ ਫ਼ੈਸਲ.....

ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਕਾਂਗਰਸੀ ਲੀਡਰਾਂ ਦਾ ਇਕ ਵਫ਼ਦ ਅੱਜ ਦਿੱਲੀ ਵਿਚ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਉਨ੍ਹਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲੀ ਕੀਤੇ ਗਏ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਨੂੰ ਕਿਹਾ। ਕਾਬਿਲੇਗ਼ੌਰ ਹੈ ਕਿ ਪਿਛਲੇ ਹਫ਼ਤੇ ਸ਼੍ਰੋਮਣੀ ਅਕਾਲੀ ਦਲ ਦੀ …

Read More »

ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਪੰਜਾਬ ਦੇ 5 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦ.....

ਫਿਰੋਜ਼ਪੁਰ: ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਮਨੈਜ਼ਰ ਵਿਵੇਕ ਕੁਮਾਰ ਨੂੰ ਜੈਸ਼ ਏ ਮੁੰਹਮਦ ਅੱਤਵਾਦੀ ਸੰਗਠਨ ਵੱਲੋਂ ਇੱਕ ਧਮਕੀ ਭਰਿਆ ਹਿੰਦੀ ਭਾਸ਼ਾ ‘ਚ ਪੱਤਰ ਮਿਲਿਆ ਹੈ। ਜਿਸ ‘ਚ ਧਮਕੀ ਦਿੱਤੀ ਗਈ ਹੈ ਕਿ ਉਹ ਜਿਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲੈਣਗੇਂ ਇਸ ਦੇ ਨਾਲ 13 ਮਈ ਨੂੰ ਫਿਰੋਜ਼ਪੁਰ ,ਫਰੀਦਕੋਟ , ਬਰਨਾਲਾ …

Read More »

ਸਿੱਖ ਬੱਚਿਆਂ ਨੂੰ ਪ੍ਰਿੰਸੀਪਲ ਨੇ ਕਕਾਰ ਪਾਉਣ ‘ਤੇ ਲਾਈ ਰੋਕ, ਵਿਦਿਆਰਥੀਆਂ .....

ਖਰੜ: ਸਿੱਖਾਂ ਭਾਈਚਾਰੇ ਨਾਲ ਕਕਾਰਾਂ ਨੂੰ ਲੈ ਕੇ ਬੇਅਦਬੀਆਂ ਕਰਨ ਦੇ ਮਾਮਲਾ ਪਹਿਲਾਂ ਵਿਦੇਸ਼ਾਂ ਸਾਹਮਣੇ ਆਉਂਦੇ ਸੀ ਪਰ ਹੁਣ ਸਿੱਖ ਗੁਰੂਆਂ ਦੀ ਧਰਤੀ ਪੰਜਾਬ ‘ਚ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਮੁਹਾਲੀ ਦੇ ਨਜਦੀਕੀ ਸ਼ਹਿਰ ਖਰੜ ਤੋਂ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਕੇ …

Read More »

ਆਹ ਕੀ ! ਚੌਕੀਦਾਰ ਹੀ ਨਿਕਲਿਆ ਚੋਰ, ਲਾਕਰ ‘ਚੋਂ ਉਡਾਏ 11 ਲੱਖ ਦੇ ਗਹਿਣੇ

ਚੰਡੀਗੜ੍ਹ : ਮਾਮਲਾ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਬੈਂਕ ਦਾ ਹੈ ਜਿਥੇ ਚੌਕੀਦਾਰ ਨੇ ਹੀ ਬੈਂਕ ਦੇ ਲਾਕਰ ‘ਚ ਰੱਖੇ ਇਕ ਗਾਹਕ ਦੇ 11 ਲੱਖ ਰੁਪਏ ਦੀ ਗਹਿਣੇ ਚੋਰੀ ਕਰ ਲਏ। ਇਸ ਮਾਮਲੇ ਦਾ ਖ਼ੁਲਾਸਾ ਸੀਸੀਟੀਵੀ ਫ਼ੁਟੇਜ ਨਾਲ ਹੋਇਆ। ਮਾਮਲਾ 7 ਮਾਰਚ 2019 ਦਾ ਹੈ। ਜਦੋਂ ਪੰਚਕੂਲਾ ਦੇ ਸੈਕਟਰ-6 ‘ਚ ਰਹਿਣ …

Read More »

ਖ਼ਾਲਿਸਤਾਨ ਸਮਰਥਕ ਗੁੱਟ ਦਾ ਦਾਅਵਾ, ਪਾਕਿ ਨੇ ਮੋਦੀ ਦੇ ਕਹਿਣ ‘ਤੇ ਬੈਨ ਕੀਤੀ .....

ਚੰਡੀਗੜ੍ਹ: ਸਿੱਖ ਫਾਰ ਜਸਟਿਸ ਨੇ ਨਿਊਯਾਰਕ ਸਥਿਤ ਆਪਣੇ ਹੈਡਕਵਾਟਰ ਤੋਂ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਹੈ ਕਿ ਪੰਜਾ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਖਾਲਿਸਤਾਨ ਰੈਫਰੈਂਡਮ 2020 ਦੀ ਟੀਮ ਰਜਿਸਟਰੇਸ਼ਨ ‘ਤੇ ਪਾਕਿਸਤਾਨ ਨੇ ਮੋਦੀ ਸਰਕਾਰ ਦੇ ਦਬਾਅ ਪਾਉਣ ‘ਤੇ ਬੈਨ ਲਗਾ ਦਿੱਤਾ ਹੈ। ਸੰਸਥਾ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ …

Read More »

ਮੋਦੀ ਦੇ ਗੜ੍ਹ ‘ਚ ਨਵਜੋਤ ਸਿੱਧੂ ਹੋਇਆ ਤੱਤਾ, ਖੋਲ੍ਹੇ ਸੀਬੀਆਈ ਦੇ ਲਾਚਾਰ ਹੋ.....

ਚੰਡੀਗੜ੍ਹ : ਜਿਉਂ ਜਿਉਂ ਚੋਣਾਂ ਦਾ ਸਿਆਸੀ ਪਿੜ ਭਖਦਾ ਜਾ ਰਿਹਾ ਹੈ ਤਿਉਂ ਤਿਉਂ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਰੈਲੀਆਂ ਦੌਰਾਨ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ। ਇਹੋ ਜਿਹੀ ਹੀ ਇੱਕ ਰੈਲੀ ਦੌਰਾਨ ਬਣਾਈ ਗਈ ਵੀਡੀਓ ‘ਚ ਸਿੱਧੂ ਪ੍ਰਧਾਨ ਮੰਤਰੀ …

Read More »

ਪਹਿਲੀ ਵਾਰ ਖੁਸਰਿਆਂ ਦੀ ਲੜਾਈ ਹੋਈ ਲਾਇਵ, ਵੇਖ ਕੇ ਲੋਕੀ ਨਾਲੇ ਹੱਸੀ ਜਾਣ, ਨਾਲ.....

ਮੋਰਿੰਡਾ : ਲੜਾਈ ਝਗੜਿਆਂ ਦੀਆਂ ਘਟਨਾਵਾਂ ਤਾਂ ਅਕਸਰ ਵਾਪਰ ਦੀਆਂ ਹੀ ਰਹਿੰਦੀਆਂ ਨੇ, ਉਨ੍ਹਾਂ ਲੜਾਈ ਝਗੜਿਆਂ ਵਿੱਚ ਕਦੇ ਔਰਤਾਂ ਦੇ ਹਿੰਸਕ ਰੂਪ ਤੁਹਾਨੂੰ ਦਿਖਾਈ ਦਿੰਦੇ ਹਨ, ਤੇ ਕਦੇ ਮਰਦਾਂ ਦੇ। ਪਰ ਅੱਜ ਅਸੀਂ ਤੁਹਾਨੂੰ ਲੜਾਈ ਝਗੜੇ ਦੀ ਜਿਸ ਘਟਨਾਂ ਤੋਂ ਵਾਕਫ਼ ਕਰਵਾਉਣ ਜਾ ਰਹੇ ਹਾਂ ਉਹ ਨਾ ਔਰਤਾਂ ਦੀ ਹੈ …

Read More »

ਖ਼ਾਲਿਸਤਾਨੀ ਕੱਟੜਵਾਦ ਨੂੰ ਖ਼ਤਰਿਆਂ ਦੀ ਸੂਚੀ ‘ਚੋਂ ਹਟਾਉਣਾ ਟਰੂਡੋ ਸਰਕਾ.....

ਚੰਡੀਗੜ੍ਹ: ਕੈਨੇਡੀਅਨ ਸਰਕਾਰ ਵੱਲੋਂ ਅੱਤਵਾਦ ‘ਤੇ ਆਪਣੀ 2018 ਦੀ ਰਿਪੋਰਟ ‘ਚ ਖ਼ਾਲਿਸਤਾਨੀ ਕੱਟੜਵਾਦ ਨੂੰ ਆਪਣੀ ਖ਼ਤਰਿਆਂ ਦੀ ਸੂਚੀ ‘ਚੋਂ ਹਟਾਉਣ ‘ਤੇ ਵਿਰੋਧ ਜਤਾਇਆ ਹੈ। ਕੈਪਟਨ ਅਮਰਿੰਦਰ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦਾ ਇਹ ਚੋਣ ਸਟੰਟ ਹੈ ਤੇ ਜਸਟਿਨ ਟਰੂਦੋ ਅੱਗ ਨਾਲ ਖੇਲ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ …

Read More »

ਭਲੇ ਕੰਮ ਦਾ ਬੁਰਾ ਨਤੀਜਾ, ਕੁੱਤੇ ਨੂੰ ਖਾਣਾ ਖਵਾ ਕੇ ਬੁਰੀ ਫਸੀ ਮਹਿਲਾ, ਲੱਗ ਗਿ.....

ਮੁੰਬਈ : ਕਹਿੰਦੇ ਨੇ ਕਿ ਜਾਨਵਰਾਂ ਨੁੰ ਖਾਣਾ ਖਵਾਉਣਾ ਇੱਕ ਚੰਗਾ ਕੰਮ ਹੁੰਦਾ ਹੈ ਅਤੇ ਇਹ ਕੰਮ ਬਹੁਤ ਸਾਰੇ ਲੋਕਾਂ ਦਾ ਸ਼ੌਂਕ ਵੀ ਹੁੰਦਾ ਹੈ। ਪਰ ਇਹੀ ਸ਼ੌਂਕ ਮੁੰਬਈ ਦੀ ਰਹਿਣ ਵਾਲੀ ਇੱਕ ਔਰਤ ਲਈ ਕਾਫੀ ਮੁਸ਼ਕਲਾਂ ਲੈ ਆਇਆ। ਅਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਦਾ ਸ਼ੌਂਕ ਰੱਖਣ ਵਾਲੀ ਇੱਕ ਔਰਤ …

Read More »