Home / ਪੰਜਾਬ (page 240)

ਪੰਜਾਬ

ਔਰਤ ਨੇ ਨਵਜੋਤ ਸਿੱਧੂ ‘ਤੇ ਮਾਰੀ ਜੁੱਤੀ, ਕਹਿੰਦੀ ਮੋਦੀ ਵਿਰੁੱਧ ਕਿਉਂ ਬੋਲਿ.....

ਰੋਹਤਕ : ਬੀਤੀ ਕੱਲ੍ਹ ਕਾਂਗਰਸ ਪਾਰਟੀ ਵੱਲੋਂ ਇੱਥੇ ਕਰਵਾਏ ਜਾ ਰਹੇ ਇੱਕ ਚੋਣ ਜਲਸੇ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਭੀੜ ਵਿੱਚੋਂ ਕਿਸੇ ਨੇ ਸਟੇਜ ‘ਤੇ ਭਾਸ਼ਣ ਦੇ ਰਹੇ ਨਵਜੋਤ ਸਿੰਘ ਸਿੱਧੂ ‘ਤੇ ਜੁੱਤੀ ਵਗ੍ਹਾ ਮਾਰੀ। ਹਾਲਾਂਕਿ ਇਹ ਜੁੱਤੀ ਨਵਜੋਤ ਸਿੰਘ ਸਿੱਧੂ ਤੱਕ ਪਹੁੰਚ ਤਾਂ ਨਹੀਂ ਪਾਈ, ਪਰ …

Read More »

ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਮੋਦੀ ਤੇ ਰਾਹੁਲ ਨੂੰ ਕਿਹਾ ਬੰਦ ਕਰੋ ਮਾੜੀ ਬਿਆ.....

ਜਲੰਧਰ : ਅਕਾਲੀ ਦਲ ਦੇ ਰਾਜ ਸਭਾ ਮੈਂਬਰ ਅਤੇ ਐਨਡੀਏ ਦੇ ਬੁਲਾਰੇ ਨਰੇਸ਼ ਗੁਜ਼ਰਾਲ ਇੰਨੀ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇੱਕ ਦੂਜੇ ਖਿਲਾਫ ਬਿਆਨਾਂ ਦੌਰਾਨ ਵਰਤੀ ਜਾ ਰਹੀ ਕਥਿਤ ਮਾੜੀ ਸ਼ਬਦਾਵਲੀ ਤੋਂ ਬੇਹੱਦ ਦੁਖੀ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਨਾਂ …

Read More »

ਕਾਲ ਬਣ ਕੇ ਆਈ ਰਾਤ ਦੀ ਹਨ੍ਹੇਰੀ, ਫੂਕ ‘ਤੇ 35 ਪਿੰਡ, ਕਾਲੀ ਬੋਲੀ ਰਾਤ ਹੋਈ ਲਾਲੋ.....

ਬਰਨਾਲਾ : ਬੀਤੀ ਰਾਤ ਲਗਭਗ ਸਾਢੇ 7 ਵਜੇ ਦੇ ਕਰੀਬ ਚੱਲੀ ਹਨੇਰੀ ਜਿਲ੍ਹਾ ਬਰਨਾਲਾ ਅਧੀਨ ਪੈਂਦੇ ਲਗਭਗ 35 ਪਿੰਡਾਂ ਅੰਦਰ ਜਿੱਥੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰ ਗਈ, ਉੱਥੇ ਕਈ ਜਾਨਵਰਾਂ ਅਤੇ ਪੰਛੀਆਂ ਲਈ ਇਹ ਹਨੇਰੀ ਕਾਲ ਬਣ ਕੇ ਆਈ। ਇਸ ਹਨੇਰੀ ਨਾਲ ਲੱਗੀ ਅੱਗ ਇੰਨੀ ਭਿਆਨਕ ਸੀ ਕਿ …

Read More »

‘ਆਪ’ ‘ਚ ਪੈਸੇ ਲੈ ਕੇ ਟਿਕਟਾਂ ਦੀ ਵੰਡ ਕਰਨ ਦਾ ਮਾਮਲਾ: ਆਹ ਬੰਦਾ ਕਰ ਗਿਆ ਵ.....

ਰੋਪੜ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਨੂੰ ਛੱਡ ਛੱਡ ਜਾ ਰਹੇ ਆਗੂ ਅਤੇ ਨਿੱਤ ਦਿਹਾੜੇ ਖੜ੍ਹੇ ਹੁੰਦੇ ਵਿਵਾਦ ‘ਆਪ’ ਨੂੰ ਸੂਬੇ ਵਿੱਚੋਂ ਖ਼ਤਮ ਕਰਨ ‘ਤੇ ਤੁਲੇ ਹੋਏ ਹਨ। ਸ਼ਾਇਦ ਇਹੋ ਕਾਰਨ ਹੈ, ਕਿ ਪਾਰਟੀ ਦੇ ਹੱਕ ਵਿੱਚ ਜੋ ਲਹਿਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ, ਅਤੇ …

Read More »

20 ਦੇਸ਼ਾਂ ਨੂੰ ਪਾਰ ਕਰ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਕੈਨੇਡੀਅਨ ਸਿੱਖ ਮੋਟਰ.....

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ‘ਤੇ ਸਵਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਵੱਖ-ਵੱਖ ਗੁਰਧਾਮਾਂ ਲਈ ਰਵਾਨਾ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਪਹੁੰਚ ਗਿਆ ਹੈ। ਕਈ ਪੜਾਵਾਂ ਤੋ ਗੁਜ਼ਰਦਾ ਹੋਇਆ ਇਜ ਜੱਥਾ 8 ਮਈ ਨੂੰ ਪਾਕਿਸਤਾਨ ਵਿਖੇ ਸਥਿਤ ਗੁਰੂ ਨਾਨਕ ਦੇਵ ਜੀ …

Read More »

ਕੈਪਟਨ ਅਮਰਿੰਦਰ ਸਿੰਘ ਨਸ਼ਾ ਤਸਕਰ ਹਨ : ਹਰਸਿਮਰਤ ਬਾਦਲ

ਸ੍ਰੀ ਮੁਕਤਸਰ ਸਾਹਿਬ : ਕੇਂਦਰੀ ਮੰਤਰੀ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਾ ਤਸਕਰ ਕਹਿ ਕੇ ਵੱਡਾ ਧਮਾਕਾ ਕਰ ਦਿੱਤਾ ਹੈ। ਹਰਸਿਮਰਤ ਬਾਦਲ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਨਸ਼ਾ ਵਿਕਾਉਂਦੇ ਹਨ। ਹਰਸਿਮਰਤ ਇੱਥੇ …

Read More »

ਮਨਪ੍ਰੀਤ ਬਾਦਲ ਨੂੰ ਚੋਣਾਂ ਤੋਂ ਬਾਅਦ ਆਪਣੀ ਮੌਤ ਦਾ ਡਰ ?

ਬਠਿੰਡਾ :   ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਹਲਕੇ ਚੋਂ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਹਾਰਦਾ ਹੈ ਤਾਂ ਉਹ ਮਰ ਜਾਣਗੇ। ਲਿਹਾਜਾ ਵੜਿੰਗ ਨੂੰ ਜਿਤਾਉਣ ਲਈ ਉਨ੍ਹਾਂ ਨੂੰ ਜਿਹੜੀ ਵੀ ਕੁਰਬਾਨੀ ਜਾਂ ਕੀਮਤ ਅਦਾ ਕਰਨੀ ਪਈ ਉਹ ਕਰਨਗੇ। ਮਨਪ੍ਰੀਤ …

Read More »

ਬਾਦਲ ਪਿੰਡ ਸਕਾਰਪੀਓ ਗੱਡੀ ਭਜਾ ਕੇ ਨਾਕੇ ‘ਚ ਮਾਰੀ, ਕਈ ਪੁਲਿਸ ਵਾਲੇ ਜ਼ਖਮੀ, ਲ.....

ਲੰਬੀ : ਜਿਵੇਂ ਕਿ ਪੁਰਾਣੀਆਂ ਫ਼ਿਲਮਾਂ ਚ ਹੋਇਆ ਕਰਦਾ ਸੀ ਫਿਲਮ ਦੇ ਅਖੀਰ ਵਿੱਚ ਪੁਲਿਸ ਆ ਜਾਂਦੀ ਹੈ ਤੇ ਕਈਆਂ ਨੂੰ ਫੜ ਲਿਆ ਜਾਂਦਾ ਹੈ ਠੀਕ ਇਸ ਤਰ੍ਹਾਂ ਤਾਂ ਨਹੀਂ, ਪਰ ਕੁਝ ਕੁਝ ਇਹੋ ਜਿਹਾ ਹੀ ਹੋਇਆ ਹੈ ਬੀਤੀ ਕੱਲ੍ਹ ਸਿੱਖ ਜਥੇਬੰਦੀਆਂ ਵਲੋਂ ਬਾਦਲਾਂ ਦੀ ਕੋਠੀ ਅੱਗੇ ਕੀਤੇ ਗਏ ਰੋਸ …

Read More »

ਹਰਸਿਮਰਤ ਨੇ ਚੋਣਾਂ ਸਮੇਂ ਆਪਣੇ ਬੱਚਿਆਂ ਦੇ ਸਿਆਸਤ ‘ਚ ਆਉਣ ਦੀ ਦੱਸੀ ਸੱਚਾਈ

ਸਿਆਸੀ ਸੰਕਟ ਵਿੱਚ ਘਿਰੇ ਬਾਦਲ ਪਰਿਵਾਰ ਨੇ ਆਪਣੀ ਅਗਲੀ ਪੀੜ੍ਹੀ ਵੀ ਸਿਆਸਤ ਵਿੱਚ ਉਤਾਰ ਦਿੱਤੀ ਹੈ। ਸੁਖਬੀਰ ਬਾਦਲ ਦੀ ਧੀ ਤੇ ਪੁੱਤ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਜਿਥੇ ਗਿੱਦੜਬਾਹਾ ਪਹੁੰਚੇ ਤਾਂ ਉਨ੍ਹਾਂ ਦੀ ਧੀ ਆਪਣੀ ਮਾਂ ਹਰਸਿਮਰਤ ਬਾਦਲ ਨਾਲ ਬਠਿੰਡਾ ਵਿੱਚ ਚੋਣ ਪ੍ਰਚਾਰ …

Read More »

ਪ੍ਰਨੀਤ ਕੌਰ ਦੀ ਰੈਲੀ ‘ਚ ਕਾਲੀਆਂ ਝੰਡੀਆਂ ਲੈਕੇ ਪੁੱਜੇ ਪਿੰਡ ਵਾਸੀ, ਚਲੀਆਂ .....

ਸਮਾਣਾ ; ਪੰਜਾਬ ਦੇ ਸਿਆਸਤਦਾਨਾ ਵਿਰੁੱਧ ਵੱਖ ਵੱਖ ਲੋਕਾਂ ਵਲੋਂ ਕਾਲੀਆਂ ਝੰਡੀਆਂ ਲੈਕੇ ਕੀਤਾ ਜਾ ਰਿਹਾ ਵਿਰੋਧ ਘੁੰਮ-ਘੁਮਾ ਕੇ ਹੁਣ ਪਟਿਆਲਾ ਵੀ ਆਣ ਪੁੱਜਾ ਹੈ ਤੇ ਇਸ ਵਿਰੋਧ ਨੇ ਇਸ ਵਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਨਿਸ਼ਾਨਾ ਬਣਾਇਆ ਹੈ। …

Read More »