Home / ਪੰਜਾਬ (page 235)

ਪੰਜਾਬ

ਬਾਦਲ ਦੇ ਪੈਰ ਫੜਨਸਾਰ ਕੈਪਟਨ ਨੇ ਜਗਮੀਤ ਦੀਆਂ ਗੁਪਤ ਗੱਲਾਂ ਸੋਸ਼ਲ ਮੀਡੀਆ ‘ਤ.....

ਚੰਡੀਗੜ੍ਹ : ਇੰਝ ਜਾਪਦਾ ਹੈ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਬਾਜ਼ ਅੱਖ ਰੱਖੀ ਬੈਠੇ ਸਨ ਤੇ ਜਿਉਂ ਹੀ ਬਾਦਲ ਪਰਿਵਾਰ ਨੇ ਆਪਣਾ ਲਾਵ ਲਸ਼ਕਰ ਲੈ ਕੇ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਵਾਇਆ। ਇੱਧਰੋਂ ਕੈਪਟਨ …

Read More »

ਆਰਕੈਸਟਰਾ ਵਾਲੀ ਕੁੜੀ ਦੀ ਸਾਥੀਆਂ ਨੇ ਹੀ ਸਿਰ ਵੱਢ ਕੇ ਨਾਲੇ ‘ਚ ਸੁੱਟੀ ਲਾਸ਼

ਬਠਿੰਡਾ : ਕੁਝ ਦਿਨ ਪਹਿਲਾਂ ਬਠਿੰਡਾ ਦੇ ਸਾਈਂ ਨਗਰ ਵਿੱਚ ਕੁੜੀ ਦੀ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੇ ਮ੍ਰਿਤਕਾ ਸਪਨਾ ਨਾਲ ਆਰਕੈਸਟਰਾ ਗਰੁੱਪ ਵਿੱਚ ਕੰਮ ਕਰਦੇ ਸਨ। ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਕਤਲ …

Read More »

ਜਗਮੀਤ ਬਰਾੜ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਕਾਲੀ ਦਲ ‘ਚ ਗਏ ਹਨ : ਭਗਵ.....

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਸਕਿਊਰਟੀ ਵਿੰਗ ਸਤਰਕ ਹੋ ਜਾਵੇਗਾ। ਮਾਨ ਅਨੁਸਾਰ ਹੁਣੇ ਹੁਣੇ ਅਕਾਲੀ ਦਲ ‘ਚ ਸ਼ਾਮਲ ਹੋਏ ਜਗਮੀਤ ਬਰਾੜ ਨੇ ਆਪਣੇ ਪਿਤਾ ਦੀ ਮੌਤ ਦਾ …

Read More »

ਸਿੱਧੂ ਨੇ ਆਪਣੇ ਬਿਆਨ ‘ਤੇ ਮੰਗੀ ਮਾਫ਼ੀ, ਕਿਹਾ ਵਿਰੋਧੀਆਂ ਨੇ ਮੇਰਾ ਬਿਆਨ ਤੋੜ.....

ਖਡੂਰ ਸਾਹਿਬ : ਇੰਝ ਜਾਪਦਾ ਹੈ ਜਿਵੇਂ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮਾਫੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਤਾੜੀ ਮਾਰ ਕੇ ਕੱਚੀ ਗੜ੍ਹੀ ਛੱਡਣ ਦੀ ਘਟਨਾ ਨਾਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ …

Read More »

ਬਾਦਲਾਂ ਲਈ VIP ਰਸਤਾ ਖੋਲ੍ਹਣ ਲਈ ਕਰਨੀ ਸੀ ਵਿਉਂਤਬੰਧੀ, ਅੱਧੀ ਰਾਤ ਨੂੰ ਦਰਬਾਰ ਸ.....

ਅੰਮ੍ਰਿਤਸਰ : ਬੀਤੀ 10 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਸ ਬਾਰੇ ਪਤਾ ਲੱਗਦਿਆਂ ਹੀ ਸ਼੍ਰੋਮਣੀ …

Read More »

ਮਾਮਲਾ ਬੋਰਾਂ ‘ਚ ਗੰਦਾ ਪਾਣੀ ਪਾਉਣ ਦਾ, ਚੋਣਾਂ ਨੇੜੇ ਨਗਰ ਕੌਂਸਲ ਪ੍ਰਧਾਨ ਕਹ.....

ਮਲੇਰਕੋਟਲਾ:- ਅੰਗਰੇਜ਼ੀ ਦਾ ਇਕ ਅੱਖਰ ਹੈ ਗੁਡ ਗਵਰਨੈਸ ਜਿਸ ਦਾ ਪੰਜਾਬੀ ਅਨੁਵਾਦ ਹੁੰਦਾ ਹੈ ਚੰਗਾ ਪ੍ਰਸਾਸ਼ਨ ਇਹ ਅੱਖਰ ਇੰਨ੍ਹੀਂ ਦਿਨੀਂ ਸਿਆਸਤਦਾਨਾਂ ਵਿੱਚ ਬੇਹੱਦ ਹਰਮਨ ਪਿਆਰਾ ਹੋ ਚੁੱਕਾ ਹੈ। ਆਪਣੇ ਭਾਸ਼ਣਾਂ ‘ਚ ਹਰ ਦੂਜਾ ਲੀਡਰ ਤੁਹਾਨੂੰ ਇਹ ਅੱਖਰ ਬੋਲਦਾ ਆਮ ਸੁਣਾਈ ਦੇ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਾਨੂੰ ਵੋਟ ਪਾਉ ਅਸੀਂ ਤੁਹਾਨੂੰ …

Read More »

ਪੰਜਾਬ ਸਰਕਾਰ ਨੇ ਸਰਕਾਰੀ ਕੰਮ ਕਾਜ ਲਈ ਵੱਟਸਐਪ ਦੀ ਵਰਤੋਂ ‘ਤੇ ਲਾਈ ਪਾਬੰਦੀ

ਚੰਡੀਗੜ੍ਹ : ਸਰਕਾਰ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਦਿਨ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ, ਉੱਥੇ ਇਸੇ ਮਹੌਲ ‘ਚ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਕਿਸੇ ਵੀ ਅਧਿਕਾਰੀ ਨੇ ਸਰਕਾਰੀ ਕੰਮ ਕਾਜ ਲਈ ਵੱਟਸਐਪ ਦੀ ਵਰਤੋਂ ਨਹੀਂ …

Read More »

ਕੈਮਰੇ ‘ਤੇ ਆਹ ਕੀ ਕਹਿ ਗਏ ਰਾਜਾ ਵੜਿੰਗ, ਕੈਪਟਨ ਦੀ ਬਜਾਏ ਮਾਨ ਨੂੰ ਆ ਗਿਆ ਗੁੱ.....

ਗਿੱਦੜਬਾਹਾ : ਇੰਝ ਜਾਪਦਾ ਹੈ ਜਿਵੇ ਵਿਵਾਦਿਤ ਬਿਆਨਾਂ ਦਾ ਕਾਂਗਰਸੀ ਆਗੂਆਂ ਨਾਲ ਇੰਝ ਗੂੜਾ ਰਿਸ਼ਤਾ ਹੋ ਗਿਆ ਹੈ ਜਿਵੇਂ ਕੱਛੇ ਦਾ ਬਨੈਣ ਨਾਲ। ਕੁਝ ਦਿਨ ਨਹੀਂ ਬੀਤਦੇ ਕਿ ਇਸ ਪਾਰਟੀ ਦੇ ਆਗੂ ਲੋਕਾਂ ਦੀ ਕਚਿਹਰੀ ਵਿੱਚ ਕੋਈ ਅਜਿਹਾ ਬਿਆਨ ਦੇ ਦਿੰਦੇ ਹਨ ਕਿ ਇੰਟਰਨੈੱਟ ਦੇ ਇਸ ਦੌਰ ਵਿੱਚ ਕੈਮਰੇ ਰਾਹੀਂ …

Read More »

ਆਪਣੇ ਹੀ ਕਾਂਗਰਸੀ ਐਮਐਲਏ ਨੂੰ ਪੁੱਠਾ ਸਵਾਲ ਪੁੱਛਣਾ ਵਰਕਰ ਨੂੰ ਪਿਆ ਮਹਿੰਗਾ, .....

ਖਡੂਰ ਸਾਹਿਬ : ਬੀਤੀ ਕੱਲ੍ਹ ਕਾਂਗਰਸ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਕਸਬਾ ਝਬਾਲ ਵਿਖੇ ਕੀਤੀ ਗਈ ਇੱਕ ਰੈਲੀ ਉਸ ਵੇਲੇ ਸੁਰਖੀਆਂ ‘ਚ ਆ ਗਈ, ਜਦੋਂ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦੇ ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਪੰਡਾਲ ਵਿੱਚੋਂ ਉਠ ਕੇ …

Read More »

ਅੱਕੇ ਵੱਡੇ ਬਾਦਲ ਨੇ ਲੋਕਾਂ ਅੱਗੇ ਬੰਨ੍ਹੇ ਹੱਥ, ਕਹਿੰਦੇ ਐਨੀ ਮਾੜੀ ਨਾ ਕਰੋ, ਵ.....

ਲੰਬੀ : ਬੀਤੇ ਦਿਨੀਂ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਸਿੱਖ ਸੰਗਤਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨ ਦੀ ਘਟਨਾ ਦਾ ਪਤਾ ਲਗਦਿਆਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੰਨਾਂ ਗੁੱਸਾ ਆਇਆ ਹੈ, ਕਿ ਜਿਹੜੇ ਬਾਦਲ ਲੋਕਾਂ ਨੂੰ ਹੱਥ ਬੰਨ੍ਹ …

Read More »