Home / ਪੰਜਾਬ (page 234)

ਪੰਜਾਬ

ਉਮੀਦਵਾਰ ਵਾਪਸ ਨਹੀਂ ਲਵਾਂਗੇ , ਬੀਬੀ ਖਾਲੜਾ ਕੋਲ ਇੱਕੋ ਹੱਲ, ‘ਆਪ’ ‘ਚ ਸ਼.....

ਖਡੂਰ ਸਾਹਿਬ : ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਤੇ ‘ਆਪ‘ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਕਿਹਾ ਹੈ ਕਿ ਪਾਰਟੀ ਹਲਕਾ ਖਡੂਰ ਸਾਹਿਬ ਤੋਂ  ਆਪਣਾ ਉਮੀਦਵਾਰ ਵਾਪਸ ਨਹੀਂ ਲਵੇਗੀ ਤੇ ਜਿਹੜੇ ਵਿਰੋਧੀ ਸਾਡਾ ਉਮੀਦਵਾਰ ਵਾਪਸ ਲੈਣ ਦੀਆਂ ਗੱਲਾਂ ਕਰ ਰਹੇ ਨੇ ਉਹ ਆਪ ਦੇ ਉਮੀਦਵਾਰ ਨੂੰ ਸਿਆਸੀ ਨੁਕਸਾਨ ਪਹੁੰਚਾਉਣ ਲਈ …

Read More »

ਕੁੰਵਰ ਵਿਜੇ ਪ੍ਰਤਾਪ ਬਠਿੰਡਾ ਤੋਂ ਚੋਣ ਲੜਨ : ਰਵਨੀਤ ਬਿੱਟੂ

ਬਠਿੰਡਾ : ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ, ਕਿ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ  ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ ਆਈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ …

Read More »

ਜਗਮੀਤ ਬਰਾੜ ਚੱਕਵੇਂ ਚੁੱਲ੍ਹੇ ਨੇ ‘ਆਪ’ ‘ਚ ਸ਼ਾਮਲ ਹੋਣ ਦੀ ਵੀ ਕੋਸ਼ਿਸ਼ ਕੀ.....

ਸੰਗਰੂਰ : ਜਗਮੀਤ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੁੰਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਾੜ ਵੱਲੋਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਭੇਜੇ ਗਏ ਵਟਸਐਪ ਸੰਦੇਸ਼ ਮੀਡੀਆ ਨੂੰ ਜਾਰੀ ਕਰਕੇ ਬਰਾੜ ਦੀ ਚੰਗੀ ਕਿਰਕਿਰੀ ਕੀਤੀ ਸੀ, ਤੇ ਇੰਝ ਜਾਪਦਾ ਹੈ ਜਿਵੇਂ ਹੁਣ ਭਗਵੰਤ ਮਾਨ ਵੀ …

Read More »

ਆਖ਼ਰ ਕਾਂਗਰਸ ਨੇ ਕੀਤੀ ਪਹਿਲ, ਬਠਿੰਡਾ ਤੇ ਫਿਰੋਜ਼ਪੁਰ ਹਲਕਿਆਂ ਤੋਂ ਐਲਾਨੇ ਉਮੀ.....

ਚੰਡੀਗੜ੍ਹ : ਕੁਲ ਹਿੰਦ ਕਾਂਗਰਸ ਪਾਰਟੀ ਨੇ ਆਖ਼ਰਕਾਰ ਫਿਰੋਜ਼ਪੁਰ ਤੇ ਬਠਿੰਡਾ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਜਿੱਥੇ ਅਕਾਲੀ ਦਲ ਚੋਂ ਆਏ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ, ਉਥੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੇ ਤੇਜ਼ ਤਰਾਰ ਵਿਧਾਇਕ ਤੇ …

Read More »

ਅਸੀਂ ਚੋਣ ਉੱਥੋਂ ਲੜਦੇ ਹਾਂ ਜਿੱਥੋਂ ਵੋਟਰਾਂ ਨਾਲ ਇਨਸਾਫ ਕਰ ਸਕਦੇ ਹਾਂ : ਨਵਜੋ.....

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਹਰ ਪਾਰਟੀ ਵੱਲੋਂ ਆਪਣੀਆਂ ਆਪਣੀਆਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਕਈ ਸੀਟਾਂ ‘ਤੇ ਕੁਝ ਪਾਰਟੀਆਂ ਵੱਲੋਂ ਅਜੇ ਆਪਣੇ ਉਮੀਦਵਾਰ ਵੀ ਉਤਾਰੇ ਜਾ ਰਹੇ ਹਨ। ਉਸੇ ਮਹੌਲ ‘ਚ ਨਵਜੋਤ ਸਿੰਘ ਸਿੱਧੂ ਨੇ ਹਲਕਾ ਬਠਿੰਡਾ ਤੋਂ ਚੋਣ ਲੜਨ ਤੋਂ ਕੋਰਾ …

Read More »

ਮੈਂ ਵਿਜੇਇੰਦਰ ਸਿੰਗਲਾ ਦੇ ਪਿੱਠ ‘ਚ ਨਹੀਂ ਛਾਤੀ ‘ਚ ਛੁਰਾ ਮਾਰਿਆ ਸੀ, ਤੇ ਉ.....

ਸੰਗਰੂਰ : ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਇਹ ਕਹਿ ਕੇ ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ, ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਨਾ ਸਿਰਫ ਆਪਣੀ ਹੀ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਵਿਰੁੱਧ ਵੋਟਾਂ ਪਵਾਈਆਂ, ਬਲਕਿ ਉਨ੍ਹਾਂ ਦੀ …

Read More »

ਮਾਨ ਨੇ ਦੱਸਿਆ ਕਿ ਕੈਪਟਨ ਤਿਆਰ ਹੋ ਕੇ ਰੈਲੀ ਕਿਵੇਂ ਜਾਂਦੇ ਨੇ, ਲੋਕਾਂ ਦੇ ਹੱਸ .....

ਸ਼ੇਰਪੁਰ (ਸੰਗਰੂਰ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਇੱਕ ਸਿਆਸਤਦਾਨ ਹੋਣ ਦੇ ਨਾਲ ਨਾਲ ਸਮਾਜ ਵਿੱਚ ਇਸ ਲਈ ਵੀ ਮਸ਼ਹੂਰ ਹਨ, ਕਿ ਉਹ ਭੀੜ ਨੂੰ ਖਿੱਚ ਕੇ ਲਿਆਉਣ ਦਾ ਇੱਕ ਚੰਗਾ ਸਾਧਨ ਹਨ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਲੋਕ ਮਾਨ ਦਾ ਭਾਸ਼ਣ ਸੁਣਨ ਘੱਟ ਤੇ ਉਨ੍ਹਾਂ …

Read More »

ਮਾਨ ਨੇ ਸੁਖਬੀਰ ਵਿਰੁੱਧ ਦਿੱਤਾ ਅਜਿਹਾ ਬਿਆਨ, ਸੁਣ ਕੇ ਅਕਾਲੀਆਂ ਨੂੰ ਹਾਸਾ ਵੀ .....

ਮਹਿਲ ਕਲਾਂ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਪ੍ਰਸਿੱਧ ਢੀਂਡਸਾ ਪਰਿਵਾਰ ਵਿਰੁੱਧ ਇੱਕ ਵਾਰ ਫਿਰ ਝਗੜੇ ਵਾਲਾ ਬਿਆਨ ਦਿੱਤਾ ਹੈ। ਮਾਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਾਬਕਾ ਵਿੱਤ …

Read More »

ਬੀਬੀ ਪਰਮਜੀਤ ਕੌਰ ਖਾਲੜਾ ਦੀ ਜਿੱਤ ਪੱਕੀ? ‘ਆਪ’ ਵੀ ਹਟਾਏਗੀ ਖਡੂਰ ਸਾਹਿਬ .....

ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸੂਬੇ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵਿਰੁੱਧ ਖੜ੍ਹੇ ਕੀਤੇ ਆਪਣੇ ਉਮੀਦਵਾਰ ਜਨਰਲ ਜੇ ਜੇ ਸਿੰਘ ਦੀ ਉਮੀਦਵਾਰੀ ਵਾਪਸ ਲੈ ਲਈ ਗਈ ਹੈ। ਜਿਸ ਤੋਂ ਬਾਅਦ ਹੁਣ ਦੇਸ਼ ਵਿਦੇਸ਼ ‘ਚ ਵਸਦੇ ਬੀਬੀ …

Read More »

ਹੁਣ ਸਿੱਧੂ ਨੇ ਭਾਰਤੀ ਫੌਜ ਵਿਰੁੱਧ ਦਿੱਤਾ ਅਜਿਹਾ ਵੱਡਾ ਬਿਆਨ, ਕਿ ਫੌਜ ਵਾਲੇ ਹ.....

ਅੰਮ੍ਰਿਤਸਰ : ਹੁਣ ਇੰਝ ਲਗਦਾ ਹੈ ਜਿਵੇਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਆਪਣੇ ਝਗੜੇ ਵਾਲੇ ਬਿਆਨ ਕਾਰਨ ਮੁਸੀਬਤਾਂ ‘ਚ ਘਿਰਨ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਡਾ. ਸਿੱਧੂ ਨੇ ਦੇਸ਼ ਦੇ ਸਾਬਕਾ …

Read More »