Home / ਪੰਜਾਬ (page 230)

ਪੰਜਾਬ

ਬੇਫਿਕਰ ਰਹੋ ਚਰਨਜੀਤ ਸ਼ਰਮਾਂ ਵਾਂਗ ਸਾਰਿਆਂ ਦਾ ਲਾਵਾਂਗੇ ਨੰਬਰ : ਐਸਆਈਟੀ

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕੁਝ ਵਿਸ਼ੇਸ਼ ਸਿਆਸਤਦਾਨਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਇਸ ਸਬੰਧ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ …

Read More »

ਸਿੱਧੂ ਖਿਲਾਫ ਵੱਡੀ ਸਾਜ਼ਿਸ਼, ਯੂਪੀ ਬਿਹਾਰ ਵਾਲਿਆਂ ਤੱਕ ਹੀ ਰਹਿਣਗੇ ਸੀਮਿਤ? ਆਸ਼.....

ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਹੈ, ਕਿ ਦੇਸ਼ ਭਰ ਵਿੱਚ ਭਾਵੇਂ ਨਵਜੋਤ ਸਿੱਧੂ ਦੀ ਮੰਗ ਸਟਾਰ ਪ੍ਰਚਾਰਕ ਵਾਲੀ ਹੋਵੇ, ਪਰ ਪੰਜਾਬ ਦੇ ਸਟਾਰ ਪ੍ਰਚਾਰਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ, ਤੇ ਸਾਰੇ ਉਮੀਦਵਾਰ ਆਪਣੇ ਹਲਕਿਆਂ ਵਿੱਚ ਕਾਂਗਰਸ ਦਾ ਪ੍ਰਚਾਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ …

Read More »

ਦਰਬਾਰ ਸਾਹਿਬ ਦੀ ਪਰਿਕਰਮਾਂ ‘ਚ ਸ਼ਰੇਆਮ ਕਰਦੇ ਸੀ ਗਲਤ ਕੰਮ, ਪਤਾ ਲੱਗਣ ‘ਤੇ .....

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਪਰਿਕਰਮਾ ‘ਚ ਵੀਡੀਓਗ੍ਰਾਫੀ ਕਰਨ ‘ਤੇ ਲਾਈ ਗਈ ਰੋਕ ਦੇ ਬਾਵਜੂਦ ਮੱਥਾ ਟੇਕਣ ਲਈ ਆਉਣ ਵਾਲੇ ਨੌਜਵਾਨ ਸ਼ਰਧਾਲੂ ਇਸ ਨੂੰ ਨਹੀਂ ਮੰਨ ਰਹੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ 25 ਅਪ੍ਰੈਲ ਦੀ ਰਾਤ ਲਗਭਗ 12 ਵਜੇ 2 ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ …

Read More »

ਵਿਦੇਸ਼ੀ ਸਿੱਖਾਂ ਲਈ ਵੱਡੀ ਖ਼ਬਰ, ਹਿੰਦੁਸਤਾਨ ਸਰਕਾਰ ਨੇ ਕਾਲੀਆਂ ਸੂਚੀਆਂ ਖਤਮ .....

ਚੰਡੀਗੜ੍ਹ : ਚੋਣ ਅਖਾੜਾ ਬਿਲਕੁਲ ਭਖ ਗਿਆ ਹੈ ਤੇ ਇਸ ਮਹੌਲ ‘ਚ ਸਿੱਖਾਂ ਨੂੰ ਇੱਕ ਬਹੁਤ ਵੱਡੀ ਖੁਸ਼ੀ ਦੀ ਖ਼ਬਰ ਮਿਲੀ ਹੈ।  ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਭਾਰਤ ਸਰਕਾਰ ਨੇ ਅੱਤਵਾਦ ਦੇ ਕਾਲੇ ਦੌਰ ਦੀ ਦੇਣ ਵਿਵਾਦਿਤ ਕਾਲੀ ਸੂਚੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਦਰਅਸਲ …

Read More »

ਤਾਂਤਰਿਕ ਸਿੱਧੀ ਹਾਸਲ ਕਰਨ ਲਈ ਆਹ ਦੇਖੋ ਬੰਦੇ ਨੇ 3 ਸਾਲ ਦੇ ਬੱਚੇ ਨਾਲ ਕੀ ਕੀਤਾ .....

ਅੰਮ੍ਰਿਤਸਰ : ਅਮ੍ਰਿਤਸਰ ‘ਚ ਬੀਤੇ ਕੱਲ੍ਹ ਐਤਵਾਰ ਨੂੰ ਇੱਕ ਸੁੱਨੇ ਘਰ ‘ਚ 3 ਸਾਲ ਦੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਪਤਾ ਲੱਗਿਆ ਹੈ ਕਿ ਇਹ ਬੱਚਾ ਸ਼ਨੀਵਾਰ ਨੂੰ ਘਰ ਤੋਂ ਲਾਪਤਾ ਹੋ ਗਿਆ ਸੀ। ਹੁਣ ਉਸ ਦੀ ਹੱਤਿਆ ਦਾ ਇਲਜ਼ਾਮ ਕਿਸੇ ਹੋਰ …

Read More »

ਐਸਐਮ ਇੰਟਰਨੈਸ਼ਨਲ ਸਕੂਲ ‘ਚ ਸੂਟਿੰਗ ਰੇਂਜ ਦੀ ਸ਼ੁਰੂਆਤ, ਗੁਰੂ ਹੀ ਚੇਲੇ ਦੀ ਨੀ.....

ਜਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲਿਆਂ ਦਾ ਉਦਘਾਟਨ ਪਟਿਆਲਾ : ਜਿਲ੍ਹਾ ਖੇਡ ਅਧਿਕਾਰੀ ਹਰਪ੍ਰੀਤ ਸਿੰਘ ਹੁੰਦਲ (ਅੰਤਰ ਰਾਸ਼ਟਰੀ ਮੁੱਕੇਬਾਜੀ ਕੋਚ) ਨੇ ਐਸ ਐਮ ਇੰਟਰਨੈਸ਼ਨ ਹਾਈ ਸਕੂਲ ‘ਚ ਸ਼ਿਰਕਤ ਕਰਕੇ 10 ਮੀਟਰ ਸੂਟਿੰਗ ਰੇਂਜ ਦਾ ਉਦਾਘਾਟਨ ਕਰਦਿਆਂ ਕਿਹਾ ਹੈ, ਕਿ ਗੁਰੂ ਹੀ ਚੇਲੇ ਦੀ ਨੀਂਹ ਨੂੰ ਮਜਬੂਤ ਕਰਨ ਵਿੱਚ ਸਮਰੱਥ ਹੁੰਦਾ ਹੈ। ਉਨ੍ਹਾਂ …

Read More »

ਨਿੱਕਲ ਗਈ ਫੂਕ, ਕੁੰਵਰ ਵਿਜੇ ਪ੍ਰਤਾਪ ਦੇ ਬਦਲਦਿਆਂ ਹੀ ਬਹਿਬਲ ਕਲਾਂ ਕੇਸ ‘ਚੋ.....

ਫ਼ਰੀਦਕੋਟ : ਇੱਕ ਸਮਾਂ ਸੀ ਜਦੋਂ ਸਾਲ 2015 ਦੌਰਾਨ ਵਾਪਰੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ‘ਤੇ ਲੋਕ ਅੱਖਾਂ ਬੰਦ ਕਰਕੇ ਭਰੋਸਾ ਕਰਦਿਆਂ ਜਾਰੀ ਜਾਂਚ ਦੀਆਂ ਖ਼ਬਰਾਂ ਪੜ੍ਹ ਕੇ ਹੀ ਇੱਥੋਂ ਤੱਕ ਦੱਸਣ ਲੱਗ ਪਏ ਸਨ, ਕਿ ਹੁਣ ਅਗਲਾ ਨੰਬਰ ਕਿਸ ਦਾ ਹੈ, ਪਰ ਇੰਝ …

Read More »

ਕਾਂਗਰਸ ਦੀ ਰੈਲੀ ‘ਚ ਚੱਲੀ ਗੋਲੀ, 2 ਜ਼ਖਮੀ, ਹਮਲਾਵਰ ਹਵਾਈ ਫਾਇਰ ਕਰਦੇ ਹੋਏ ਫਰਾ.....

ਸੁਲਤਾਨਵਿੰਡ : ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਚੋਣਾਂ ਦੇ ਮੱਦੇ ਨਜ਼ਰ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਸੱਦੀ ਗਈ ਮੀਟਿੰਗ ਵਿੱਚ ਇੱਕ ਅਜਿਹੀ ਘਟਨਾਂ ਵਾਪਰੀ ਜਿਸ ਨੇ ਇਹ ਇਸ਼ਾਰਾ ਕੀਤਾ ਹੈ, ਕਿ ਆਉਣ ਵਾਲੀਆਂ ਚੋਣਾਂ ਸੂਬਾ ਪੁਲਿਸ ਲਈ ਵੱਡੀ ਚੁਣੌਤੀ ਪੇਸ਼ ਕਰਨ ਜਾ ਰਹੀਆਂ ਹਨ। ਜਿਸ ਵਿੱਚ ਪੁਲਿਸ ਨੂੰ ਵਧੇਰੇ …

Read More »

ਆਹ ਕੀ ਕਹਿ ਗਏ ਨਵਜੋਤ ਸਿੱਧੂ? ਵਧ ਗਈ ਫਿਰ ਮੁਸੀਬਤ, ਕੈਪਟਨ ਹੋਏ ਫਿਰ ਨਰਾਜ਼, ਕਹਿੰ.....

ਚੰਡੀਗੜ੍ਹ : ਸਮਝ ਨਹੀਂ ਆਉਂਦਾ ਕਿ ਵਿਵਾਦ ਨਵਜੋਤ ਸਿੱਧੂ ਦਾ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈ ਰਹੇ ਜਾਂ ਵਿਰੋਧੀ ਸਿੱਧੂ ਦੀ ਹਰ ਗੱਲ ‘ਤੇ ਹਵਾਈ ਅੱਡੇ ਵਾਲਾ ਅਜਿਹਾ ਸਕੈਨਰ ਲਾਈ ਬੈਠੇ ਹਨ, ਜਿਹੜਾ ਸਿੱਧੂ ਦੇ ਅੱਖਰ ਅੱਖਰ ਨੂੰ ਪੁਣ ਰਿਹਾ ਹੈ ਤੇ ਉਨ੍ਹਾਂ ਦੀ ਛੋਟੀ ਤੋਂ ਛੋਟੀ ਗੱਲ ਨੂੰ …

Read More »

ਜੱਸੀ ਜਸਰਾਜ ਦੇ ਪਿੱਛੇ ਪੈ ਗਏ ਲੋਕ ਗੱਡੀ ਭਜਾ ਕੇ ਜਾਨ ਬਚਾਈ, ਫਿਰ ਵੀ ਹੁੰਦੀ ਰਹ.....

ਲੁਧਿਆਣਾ : ਇੰਝ ਲਗਦਾ ਹੈ ਕਿ ਚੋਣਾਂ ਦੇ ਇਸ ਮਹੌਲ ‘ਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਗਰੂਰ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਜੱਸੀ ਜਸਰਾਜ ਉਰਫ ਜੱਸੀ ਪਾਹਵੇ ਵਾਲੇ ਦਾ ਵਿਵਾਦ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈ ਰਹੇ। ਕਦੇ ਉਹ ਭੜਕ ਕੇ ਵੋਟਰਾਂ ਨੂੰ ਇਹ ਕਹਿੰਦੇ ਹਨ ਜੁੱਤੀਆਂ ਨਾ ਖਾ …

Read More »