Home / ਪੰਜਾਬ (page 220)

ਪੰਜਾਬ

ਭਗਵੰਤ ਮਾਨ ਨੇ ਲੱਚਰ ਗੀਤ ‘ਤੇ ਪਾਇਆ ਭੰਗੜਾ, ਭੜਕੇ ਲੋਕ

ਸੰਗਰੂਰ: ਲੱਚਰ ਗਾਇਕੀ ਦਾ ਸੂਬੇ ‘ਚ ਟ੍ਰੈਂਡ ਬਣਕੇ ਚੱਲ ਰਿਹਾ ਹੈ ਕਈ ਜਨਤਕ ਥਾਵਾਂ, ਬੱਸਾਂ ‘ਚ ਸਫਰ ਕਰਦੇ ਸਮੇਂ ਪ੍ਰਸ਼ਾਸਨ ਵਲੋਂ ਲੱਚਰ ਗੀਤਾਂ ‘ਤੇ ਪੂਰਨ ਤੌਰ ਤੇ ਬੈਨ ਲਗਾਇਆ ਹੋਇਆ ਹੈ। ਪਰ ਅੱਜ ਕੱਲ ਚੋਣਾਂ ਦੌਰਾਨ ਇੱਕ ਵੱਖਰਾ ਹੀ ਟ੍ਰੈਂਡ ਬਣਕੇ ਉਭਰ ਰਿਹੈ ਜੋ ਕਿ ਪ੍ਰਚਾਰ ਦੌਰਾਨ ਇਹ ਰਾਜਨੀਤਕ ਆਗੂਆਂ …

Read More »

ਅਮਰੀਕਾ: ਭਾਰਤੀ ਮੂਲ ਦੀ ਮਤਰੇਈ ਮਾਂ 9 ਸਾਲਾ ਧੀ ਦੇ ਕਤਲ ‘ਚ ਦੋਸ਼ੀ ਕਰਾਰ

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਇੱਕ ਮਤਰੇਈ ਮਾਂ ਨੂੰ 9 ਸਾਲ ਦੀ ਧੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ ਇਸਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਘਟਨਾ 2016 ਦੀ ਹੈ। 55 ਸਾਲ ਦੀ ਸ਼ਾਮਦਾਈ ਅਰਜੁਨ ਨੇ ਅਸ਼ਦੀਪ ਕੌਰ ਦੀ …

Read More »

ਦਿਨ ਦਿਹਾੜੇ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟੇ ਨੌਜਵਾਨ, ਹੱਥ ਬੰਨ੍ਹਣ ਤੋਂ ਬ.....

ਮੋਹਾਲੀ: ਮੋਹਾਲੀ ਏਅਰਪੋਰਟ ਰੋਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੀ ਹੈ ਜਿੱਥੇ ਸੜਕ ਤੇ ਹੀ ਸ਼ਰੇਆਮ ਕੁਝ ਬਦਮਾਸ਼ਾਂ ਵਲੋਂ ਤਿੰਨ ਨੌਜਵਾਨਾਂ ਨੂੰ ਬੁਰੀ ਤਰਾਂ ਕੁੱਟਿਆ ਜਾ ਰਿਹਾ ਹੈ। ਤੁਸੀਂ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿਵੇਂ ਦਰਜਨ ਹਲਮਾਵਰਾਂ ਵਲੋਂ ਇਨਾਂ ਨੌਜਵਾਨਾਂ ਨੂੰ ਜਾਨਵਰਾਂ ਵਾਂਗ ਸੜਕਾਂ ਤੇ …

Read More »

ਆਈਪੀਐਲ 2019 ‘ਚ ਮੁੰਬਈ ਟੀਮ ਨੇ ਚੌਥੀ ਵਾਰ ਗੱਡੇ ਝੰਡੇ, ਰਚਿਆ ਇਤਿਹਾਸ, ਇਨਾਮ ‘.....

ਨਵੀਂ ਦਿੱਲੀ : ਆਈਪੀਐਲ ਇਤਿਹਾਸ ‘ਚ ਦੋ ਸਭ ਤੋਂ ਸਫਲ ਟੀਮਾਂ ਵਿਚਕਾਰ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ 12ਵੇਂ ਸੀਜ਼ਨ ਦਾ ਫਾਇਨਲ ਮੁਕਾਬਲਾ ਖੇਡਿਆ ਗਿਆ। ਇਸ ਰੋਮਾਂਚਕ ਮੈਚ ‘ਚ ਮੁੰਬਈ ਨੇ ਚੇਨਈ ਨੂੰ ਹਰਾ ਕੇ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਚ ‘ਚ ਜਿੱਥੇ ਰੋਹਿਤ ਦੀ ਕਪਤਾਨੀ ਵਾਲੀ ਮੁੰਬਈ ਟੀਮ ਨੇ …

Read More »

ਪਹਿਲਾਂ ਅੱਗਾਂ ਨੇ ਬਰਬਾਦ ਕੀਤੇ ਲੋਕ, ਹੁਣ ਪਾਣੀ ਨੇ ਉਜਾੜੀ ਕਣਕ, ਦੇਖੋ ਫਿਰ ਕਿ.....

ਅਜਨਾਲਾ : ਇੱਕ ਪਾਸੇ ਜਿੱਥੇ ਕਿਸਾਨ ਆਪਣੀ ਫਸਲ ਨੂੰ ਬਹੁਤ ਮੁਸ਼ੱਕਤ ਅਤੇ ਮਿਹਨਤ ਨਾਲ ਪਾਲ ਕੇ ਮੰਡੀ ‘ਚ ਵੇਚਣ ਲਈ ਲੈ ਕੇ ਜਾਂਦਾ ਹੈ, ਤੇ ਇਸ ਫਸਲ ਤੋਂ ਹੋਈ ਆਮਦਨੀ ਨਾਲ ਹੀ ਆਪਣੇ ਪਰਿਵਾਰ ਨੂੰ ਪਾਲ ਦਾ ਹੈ, ਉੱਥੇ ਹੀ ਸ਼ੁਰੂ ਤੋਂ ਸਰਹੱਦੀ ਇਲਾਕਿਆਂ ਦੇ ਕਿਸਾਨ ਕਈ ਵੱਡੀਆਂ ਮੁਸੀਬਤਾਂ ਦਾ …

Read More »

ਬਲਜਿੰਦਰ ਕੌਰ ‘ਤੇ ਹਮਲੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਇਰਾਦਾ ਕਤਲ ਦਾ ਪ.....

ਬਠਿੰਡਾ : ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਵੱਲੋਂ ਆਪਣੇ ਵਰਕਰਾਂ ਨਾਲ ਘਰ ਘਰ ਚੋਣ ਪ੍ਰਚਾਰ ਕਰਕੇ ਵਾਪਸ ਮੁੜਨ ਦੌਰਾਨ ਲੜਾਈ ਝਗੜੇ ਦੀ ਜਿਸ ਘਟਨਾ ਸਬੰਧੀ ਪ੍ਰੋ: ਬਲਜਿੰਦਰ ਕੌਰ ਨੇ ਜਿਹੜੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਉਸ ‘ਤੇ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਨਾ ਸਿਰਫ ਤੁਰੰਤ …

Read More »

ਸੰਨੀ ਦਿਓਲ ਦੀ ਗੱਡੀ ਦਾ ਹੋਇਆ ਐਕਸੀਡੈਂਟ

ਗੁਰਦਾਸਪੁਰ : ਪੰਜਾਬ ਦੇ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਫਿਲਮ ਅਦਾਕਾਰ ਸੰਨੀ ਦਿਓਲ ਅੱਜ ਹੋਏ ਇੱਕ ਸੜਕ ਹਾਦਸੇ ਦੌਰਾਨ ਉਸ ਵੇਲੇ ਵਾਲ ਵਾਲ ਬਚ ਗਏ, ਜਦੋਂ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਦੂਜੇ ਪਾਸਿਓਂ ਆਉਂਦੀ ਇੱਕ ਗੱਡੀ ਨਾਲ ਟਕਰਾ ਗਈਆਂ। ਸੰਨੀ ਦਿਓਲ ਦੀ ਗੱਡੀ ਨਾਲ ਟਕਰਾਈ ਇਹ …

Read More »

ਕੈਨੇਡੀਅਨ ਸਿੱਖ ਮੋਟਰਸਾਈਕਲ ਕਲੱਬ ਦਾ ਜੱਥਾ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋ.....

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਸਰੀ ਸ਼ਹਿਰ ਤੋਂ ਚੱਲ ਕੇ 21 ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦਿਆਂ ਸਿੱਖ ਮੋਟਰਸਾਈਕਲ ਕਲੱਬ ਬਿ੍ਟਿਸ਼ ਕੋਲੰਬੀਆ ਦੇ 6 ਕੈਨੇਡੀਅਨ ਸਿੱਖ ਨੌਜਵਾਨ ਪੰਜਾਬ ਪਹੁੰਚੇ ਜਿਥੇ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਹ ਨੌਜਵਾਨ ਕੈਨੈਡਾ …

Read More »

ਰਾਜਾ ਵੜਿੰਗ ਨੂੰ ਕੈਪਟਨ ਦਾ ਬਿਆਨ ਨਹੀਂ ਹੋਇਆ ਹਜ਼ਮ, ਸਵਾਲ ਪੁੱਛਣ ‘ਤੇ ਭੜਕੇ .....

ਸ੍ਰੀ ਮੁਕਤਸਰ ਸਾਹਿਬ : ਇੰਝ ਜਾਪਦਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਐਲਾਨਣ ਵਾਲੀ ਗੱਲ ਸੂਬਾ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੋ ਰਹੀ। ਇਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿੱਥੇ ਕੈਪਟਨ …

Read More »

ਕਾਂਗਰਸੀ MLA ਵੱਲ ਮਾਰੀਆਂ ਕੁਰਸੀਆਂ, ਕੱਪੜੇ ਪਾੜੇ, ਪੱਗਾਂ ਲਹੀਆਂ, ਗਾਲ੍ਹਾਂ ਕੱ.....

ਤਰਨਤਾਰਨ : ਲੋਕ ਸਭਾ ਚੋਣਾਂ ‘ਚ ਆਮ ਜਨਤਾ ਵੱਲੋਂ ਸਿਆਸਤਦਾਨਾਂ ਨੂੰ ਸਵਾਲ ਪੁੱਛਣ ਤੋਂ ਸ਼ੁਰੂ ਹੋਈ ਗੱਲ ਜਦੋਂ ਆਗੂਆਂ ਵੱਲੋਂ ਜਨਤਾ ਨੂੰ ਕੁੱਟਣ ਤੱਕ ਪਹੁੰਚ ਗਈ, ਤਾਂ ਲੋਕਾਂ ਨੂੰ ਆਪਣੀ ਵੋਟ ਦੀ ਤਾਕਤ ਦੇ ਨਾਲ ਨਾਲ, ਇੱਕ ਜੁੱਟਤਾ ਦੀ ਤਾਕਤ ਦਾ ਵੀ ਅਹਿਸਾਸ ਹੋਇਆ। ਤੇ ਫਿਰ ਸ਼ੁਰੂ ਹੋਇਆ ਅਜਿਹਾ ਤਾਂਡਵ, …

Read More »