Home / ਪੰਜਾਬ (page 21)

ਪੰਜਾਬ

ਪੰਜਾਬ ਦੀ ਧੀ ਨੇ ਸੂਬੇ ਦਾ ਵਧਾਇਆ ਮਾਣ, ਸੁਖਬੀਰ ਤੋਂ ਬਾਅਦ ਮੁੱਖ ਮੰਤਰੀ ਨੇ ਮਦ.....

ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਚਕਰ ‘ਚ ਜਨਮ ਲੈਣ ਵਾਲੀ ਧੀ ਅੱਜ ਨਾ ਸਿਰਫ ਸੂਬੇ ਦਾ ਬਲਕਿ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ ਤੇ ਉਸ ਧੀ ਦਾ ਨਾਮ ਹੈ ਸਿਮਰਨਜੀਤ ਕੌਰ। ਜੀ ਹਾਂ ਇੱਕ ਗਰੀਬ ਪਰਿਵਾਰ ‘ਚ ਜਨਮ ਲੈ ਕੇ ਸਿਮਰਨਜੀਤ ਕੌਰ ਨੇ ਇਹ …

Read More »

ਸਿੱਧੂ ਤੋਂ ਬਾਅਦ ਹੁਣ ਇੱਕ ਹੋਰ ਸਿਆਸਤਦਾਨ ਨੇ ਬਣਾਇਆ Youtube ਚੈਨਲ

ਜਲੰਧਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਸਿਆਸਦਾਨ ‘ਨੇ ਯੂਟਿਊਬ ‘ਤੇ ਆਪਣਾ ਚੈੱਨਲ ਬਣਾਇਆ ਹੈ। ਇਹ ਸਿਆਸਤਦਾਨ ਹੈ ਗਿਦੜਬਾਹਾ ਤੋਂ ਕਾਂਗਰਸੀ ਐਮਐਲਏ ਰਾਜਾ ਵੜਿੰਗ। ਜੀ ਹਾਂ ਰਾਜਾ ਵੜਿੰਗ ਨੇ ਵੀ ਆਪਣਾ ਨਵਾਂ ਯੂਟਿਊਬ ਚੈੱਨਲ ਬਣਾਇਆ ਹੈ। ਇਸ ਬਾਰੇ ਰਾਜਾ ਵੜਿੰਗ ਨੇ …

Read More »

5 ਲੱਖ ਕਰੋੜ ਤੋਂ ਪਾਰ ਟੱਪਿਆ ਪੰਜਾਬ ਸਿਰ ਕਰਜ਼ਾ, ਬਾਦਲਾਂ ਵਾਂਗ ਕਾਰਪੋਰੇਸ਼ਨਾਂ .....

ਚੰਡੀਗੜ੍ਹ :  ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸੋਮਵਾਰ ਨੂੰ ਤਿੰਨ ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਦਾਅਵਿਆਂ ਨੂੰ ਮੂਲੋਂ ਰੱਦ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਕਾਰ ‘ਤੇ ਤਿੱਖੇ ਸ਼ਬਦਾਂ ‘ਚ ਪਲਟਵਾਰ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ …

Read More »

ਕੋਰੋਨਾਵਾਇਰਸ ਦਾ ਆਤੰਕ : ਰਾਜਪਾਲ ਨੇ ਦਿੱਤੇ ਸਖਤ ਹੁਕਮ!

ਚੰਡੀਗੜ੍ਹ : ਸੂਬੇ ਅੰਦਰ ਕੋਰੋਨਾਵਾਇਰਸ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਰਾਜਪਾਲ ਵੀ ਪੀ ਸਿੰਘ ਬਦਨੋਰ ਨੇ  31 ਮਾਰਚ ਤੱਕ ਚੰਡੀਗੜ੍ਹ ਦੇ ਸਾਰੇ ਕੋਚਿੰਗ ਸੈਂਟਰ, ਸ਼ਾਪਿੰਗ ਮਾਲ, ਨਾਈਟ ਕਲੱਬ, ਪੱਬ, ਸਵੀਮਿੰਗ ਪੂਲ, ਸਪਾ ਸੈਂਟਰ, ਵੀਡੀਓ ਗੇਮਿੰਗ ਸੈਂਟਰ, ਜਿੰਮ ਅਤੇ ਸਿਨੇਮਾ ਹਾਲ ਬੰਦ ਕਰਨ ਦੇ ਆਦੇਸ਼ ਦਿੱਤੇ …

Read More »

2022 ਚ ਜੇ ਕਾਂਗਰਸ ਨੇ ਕੈਪਟਨ ਦੀ ਅਗਵਾਈ ਵਿੱਚ ਲੜੀ ਵਿਧਾਨ ਸਭਾ ਚੋਣ ਤਾਂ ਆਪ ਨੂੰ ਵ.....

ਸੁਨਾਮ : ਆਮ ਆਦਮੀ ਪਾਰਟੀ ਵਿਧਾਇਕਾ ਵਲੋਂ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼ਬਦੀ ਹਮਲੇ ਕੀਤੇ ਜਾਂਦੇ ਰਹਿੰਦੇ ਹਨ। ਪਰ ਜੇਕਰ ਗਲ ਅਮਨ ਅਰੋੜਾ ਦੀ ਕਰੀਏ ਤਾਂ ਉਹ ਸੂਬੇ ਦੀਆਂ ਕਮੀਆ ਗਿਣਾਉਂਦੇ ਹੀ ਰਹਿੰਦੇ ਹਨ। ਅੱਜ ਅਮਨ ਅਰੋੜਾ ਨੇ ਇਕ ਵਾਰ …

Read More »

ਫ਼ਰੀਦਕੋਟ ਜਾ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਦਰਜ਼ਨ ਦੇ ਕਰੀਬ ਜ਼ਖਮੀ

ਫ਼ਰੀਦਕੋਟ : ਦੁਰਘਟਨਾਵਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜਾ ਮਾਮਲਾ ਇੱਥੇ ਦੇ ਪਿੰਡ ਗੋਲੇਵਾਲਾ ਤੋਂ ਸਾਹਮਣੇ ਆਇਆ ਹੈ। ਇੱਥੇ ਪੀ ਆਰ ਸੀ ਦੀ ਬਸ ਪਲਟ ਜਾਣ ਕਾਰਨ ਦਰਜ਼ਨ ਦੇ ਕਰੀਬ ਸਵਾਰੀਆ ਜ਼ਖਮੀ ਹੋਈਆਂ ਦਸੀਆ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਬੱਸ ਫਿਰੋਜਪੁਰ ਤੋਂ ਫਰੀਦਕੋਟ ਜਾ ਰਹੀ ਸੀ। ਇਸ ਦੌਰਾਨ …

Read More »

ਪਾਣੀ ਅਤੇ ਊਰਜਾ ਸਰੋਤਾਂ ਲਈ ਇੱਕ ਲਾਭਕਾਰੀ ਯੋਜਨਾ: ‘ਪਾਣੀ ਬਚਾਓ ਪੈਸਾ ਕਮਾਓ&.....

ਰਾਜਨ ਅਗਰਵਾਲ, ਅੰਗਰੇਜ਼ ਸਿੰਘ, ਨਿਲੇਸ਼ ਬਿਵਾਲਕਰ (ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ) ਪੰਜਾਬ ਵਿੱਚ ਪਿਛਲੇ 5 ਦਹਾਕਿਆਂ ਵਿੱਚ, ਫਸਲ ਉਤਪਾਦਨ ਵਿੱਚ 3-4 ਗੁਣਾ ਵਾਧਾ ਹੋਇਆ ਹੈ। ਜਿਸਦੇ ਨਤੀਜੇ ਵਜੋਂ ਰਾਜ ਦੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦਾ ਭਾਰੀ ਸ਼ੋਸ਼ਣ ਹੋਇਆ ਹੈ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ …

Read More »

ਕੋਰੋਨਾਵਾਇਰਸ ਦਾ ਪ੍ਰਭਾਵ : ਡੇਰਾ ਬਿਆਸ ਦੇ ਸਾਰੇ ਸਤਸੰਗ ਪ੍ਰੋਗਰਾਮ ਰੱਦ!

ਬਿਆਸ : ਕੋਰੋਨਾਵਾਇਰਸ ਨੂੰ ਦੇਖਦਿਆ ਸੂਬੇ ਚ ਜਿੱਥੇ ਅਲਰਟ  ਜਾਰੀ ਕੀਤਾ  ਗਿਆ ਹੈ ਉਥੇ ਹੀ ਰਾਧਾ ਸੁਆਮੀ ਡੇਰਾ  ਬਿਆਸ ਵੱਲੋ ਵੀ  ਸਤਸੰਗ ਪ੍ਰੋਗਰਾਮ   ਰੱਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਮੁੁੁੁਬੰਈ  ਵਿਚ 17 ਅਤੇ 18 ਮਾਰਚ ਨੂੰ ਸਤਸੰਗ ਪ੍ਰੋਗਰਾਮ   ਰੱਖਿਆ ਗਿਆ ਸੀ ਉਸ ਨੂੰ ਰੱਦ  ਕਰ ਦਿੱਤਾ ਗਿਆ ਹੈ। ਦਸ …

Read More »

ਬੇਰੁਜਗਾਰ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਮੁੱਖ ਮੰਤਰੀ ਨੂੰ ਪਾਈ ਚਿੰਤਾ!

ਪਟਿਆਲਾ : ਸੂਬੇ ਅੰਦਰ ਅੱਜ ਬੇਰੁਜਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਇੱਥੇ ਹੀ ਬਸ ਨਹੀਂ ਸੱਤਾਧਾਰੀ ਕਾਂਗਰਸ ਸਰਕਾਰ ਵਲੋਂ ਹਰ ਦਿਨ ਨੌਜ਼ਵਾਨ ਵਰਗ ਨੂੰ ਨੌਕਰੀਆਂ ਦਿੱਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਬੇਰੁਜਗਾਰ ਇਸ ਨੂੰ ਮਾਤਰ ਇਕ ਫੋਕਾ ਦਾਅਵਾ ਦਸਦੇ ਹਨ।ਇਸ ਦੌਰਾਨ ਜੇਕਰ ਗਲ ਬੇਰੁਜਗਾਰ ਅਧਿਆਪਕਾਂ ਦੀ ਕਰੀਏ ਤਾਂ …

Read More »

ਸਿੱਧੂ ਦੇ ਯੂ-ਟਿਊਬ ਚੈਨਲ ਦੇ ਨਾਮ ‘ਤੇ ਲੋਕਾਂ ਨੇ ਬਣਾਏ 30-40 ਫਰਜ਼ੀ ਚੈਨਲ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਤੋਂ ਲੰਬੇ ਸਮੇਂ ਤੱਕ ਦੂਰ ਰਹਿਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੀ ਚੁੱਪੀ ਤੋੜੀ ਅਤੇ ਯੂ-ਟਿਊਬ ‘ਤੇ ਆਪਣਾ ‘ਜਿੱਤੇਗਾ ਪੰਜਾਬ’ ਨਾਂ ਦਾ ਚੈਨਲ ਸ਼ੁਰੂ ਕੀਤਾ ਹੈ। ਇਸ ਚੈਨਲ ਨੂੰ ਸ਼ੁਰੂ ਕਰਨ ਦਾ ਮਕਸਦ ਦੱਸਦਿਆਂ ਸਿੱਧੂ ਨੇ ਕਿਹਾ ਕਿ ਉਹ ਇਸ ਜ਼ਰੀਏ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ। …

Read More »