Home / ਪੰਜਾਬ (page 20)

ਪੰਜਾਬ

ਜੇ ਸਨਅਤ ਨਾਲ ਹਜ਼ਾਰਾਂ-ਕਿਸਾਨਾਂ-ਮਜਦੂਰਾਂ ਦਾ ਹੁੰਦੈ ਉਜਾੜ ਤਾ ਪੰਜਾਬ ਨੂੰ ਨਹ.....

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਵਲੋਂ ਹਰ ਦਿਨ ਸੂਬੇ ਵਿਚ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਜਾਂਦੀ ਹੈ । ਇਸ ਦੇ ਚਲਦਿਆ ਅੱਜ ਇਕ ਵਾਰ ਫਿਰ ਪਾਰਟੀ ਵਲੋਂ ਕਿਸਾਨਾਂ ਦੇ ਹੱਕਾਂ ਲਈ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਗਿਆ ਹੈ । ਆਪ ਆਗੂਆਂ ਦਾ ਕਹਿਣਾ ਹੈ ਕਿ ਉਂਜ ਭਾਵੇ ਉਹ …

Read More »

ਕੋਰੋਨਾ ਵਾਇਰਸ : ਪੂਰੇ ਸੂਬੇ ਅੰਦਰ ਸਿਰਫ ਇਕ ਮਾਮਲਾ ਆਇਆ ਪੌਜੇਟਿਵ

ਚੰਡੀਗੜ੍ਹ : ਸੂਬੇ ਅੰਦਰ ਅੱਜ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਜੇਕਰ ਇਹ ਕਹਿ ਲਿਆ ਜਾਵੇ ਕਿ ਕਾਲੇ ਦਿਨ ਖਤਮ ਹੋ ਗਏ ਹਨ ਤਾ ਕੋਈ ਅਤਿ ਕਥਨੀ ਨਹੀਂ ਹੋਵੇਗੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੂਰੇ ਸੂਬੇ ਅੰਦਰ ਅੱਜ ਸਿਰਫ ਇਕ ਮਾਮਲਾ ਹੀ ਪੌਜੇਟਿਵ ਆਇਆ ਹੈ …

Read More »

ਪੁਲਿਸ ਨੇ ਗੁਰ ਸਿੱਖ ਪਤਰਕਾਰ ਤੇ ਢਾਹਿਆ ਬੁਰੀ ਤਰ੍ਹਾਂ ਤਸ਼ੱਦਦ ! ਕੀਤੀ ਕਕਾਰਾਂ .....

ਚੰਡੀਗੜ੍ਹ : ਇਕ ਪਾਸੇ ਜਿਥੇ ਸੂਬੇ ਅੰਦਰ ਲੋਕਾਂ ਤੇ ਹਮਲੇ ਹੋ ਰਹੇ ਹਨ ਲੁਟਾ ਖੋਹਾਂ ਹੋ ਰਹੀਆਂ ਹਨ ਉਥੇ ਹੀ ਇਨ੍ਹਾਂ ਹਮਲਾਵਰਾਂ, ਸ਼ਰਾਰਤੀ ਅਨਸਰਾਂ ਤੋਂ ਬਚਾਉਣ ਵਾਲੀ ਪੁਲਿਸ ਤੇ ਹੀ ਗੰਭੀਰ ਦੋਸ਼ ਲਗ ਰਹੇ ਹਨ । ਦਰਅਸਲ ਇਥੇ ਇਕ ਪਤਰਕਾਰ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ ਹੈ । ਇਸ ਦਾ ਦੋਸ਼ …

Read More »

ਪੀ ਏ ਯੂ ਸੰਸਾਰ ਦੀਆਂ ਸਰਵੋਤਮ ਖੇਤੀ ਯੂਨੀਵਰਸਿਟੀਆਂ ਵਿਚ ਹੋਈ ਸ਼ਾਮਿਲ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਸੰਸਾਰ ਦੀਆਂ ਸਰਵੋਤਮ ਖੇਤੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਣ ਦਾ ਮਾਣ ਮਿਲਿਆ ਹੈ। ਇਹ ਜਾਣਕਾਰੀ ਯੂ ਐੱਸ ਨਿਊਜ਼ ਬੈਸਟ ਗਲੋਬਲ ਯੂਨੀਵਰਸਿਟੀਜ਼ ਰੈੰਕਿੰਗ 2020ਅਨੁਸਾਰ ਸਾਮ੍ਹਣੇ ਆਈ ਹੈ। 192ਵੇਂ ਦਰਜੇ ਨਾਲ ਪੀ ਏ ਯੂ ਭਾਰਤ ਦੀ ਇੱਕੋ-ਇੱਕ ਖੇਤੀ ਯੂਨੀਵਰਸਿਟੀ ਹੈ ਜਿਸਨੂੰ ਇਸ ਸਰਵੇਅ ਵਿਚ ਸ਼ਾਮਿਲ ਕੀਤਾ …

Read More »

ਪੀ.ਏ.ਯੂ. ਵਿੱਚ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ; ਆਨਲਾਈਨ ਵੀ ਭਰੇ ਜਾ ਸਕਦੇ ਹਨ ਫਾ.....

ਲੁਧਿਆਣਾ: ਪੀਏਯੂ ਵੱਲੋਂ ਖੇਤੀਬਾੜੀ, ਖੇਤੀ ਇੰਜੀਨਅਰਿੰਗ, ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼, ਹਾਰਟੀਕਲਚਰ ਐਂਡ ਫੋਰੈਸਟਰੀ ਅਤੇ ਹੋਮ ਸਾਇੰਸ ਦੇ ਵੱਖੋ-ਵੱਖ ਖੇਤਰਾਂ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਕਈ ਪ੍ਰੋਗਰਾਮ ਚੱਲਦੇ ਹਨ। ਇਨ੍ਹਾਂ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲਾ, ਪ੍ਰਵੇਸ਼ ਪ੍ਰੀਖਿਆਵਾਂ ਰਾਹੀਂ ਹੁੰਦਾ ਹੈ, ਜਿਨ੍ਹਾਂ ਲਈ ਪ੍ਰਾਸਪੈਕਟਸ ਮਿਲਣੇ ਸ਼ੁਰੂ ਹੋ ਗਏ ਹਨ ਜੋ ਸੰਚਾਰ …

Read More »

ਸੂਬੇ ਅੰਦਰ ਅਮਨ ਕਨੂੰਨ ਦੇ ਵਿਗੜ ਰਹੇ ਹਾਲਾਤਾਂ ਤੇ ਪ੍ਰੋ.ਬਲਜਿੰਦਰ ਕੌਰ ਨੇ ਜਤ.....

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਪ੍ਰੋ. ਬਲਜਿੰਦਰ ਕੌਰ ਨੇ ਅੱਜ ਸੂਬੇ ਅੰਦਰ ਅਮਨ ਕਨੂੰਨ ਦੀ ਵਿਗੜ ਰਹੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ । ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਲੋਕਾਂ ਵਲੋਂ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਚੁਣੇ ਹੋਏ ਨੁਮਾਇੰਦੇ ਵੀ ਸੁਰੱਖਿਅਤ ਨਹੀਂ ਹਨ । ਉਨ੍ਹਾਂ …

Read More »

ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਬਿਆਨਬਾਜ਼ੀਆਂ ਤੇ ਭੜਕੇ ਅਮਨ ਅਰੋੜਾ! ਕਿਹਾ ਬਿ.....

ਚੰਡੀਗੜ੍ਹ  : ਇੰਨੀ ਦਿਨੀ ਪੰਜਾਬ ਵਿਚ ਆਬਕਾਰੀ ਸ਼ਰਾਬ  ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ । ਹਰ ਦਿਨ ਇਸ ਸਬੰਧੀ ਸਿਆਸਤਦਾਨ ਟੀਕਾ ਟਿੱਪਣੀ ਕਰਦੇ ਰਹਿੰਦੇ ਹਨ । ਜਿਸ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਖਫਾ ਦਿਖਾਈ ਦੇ ਰਹੇ ਹਨ । ਦਰਅਸਲ ਅਮਨ ਅਰੋੜਾ ਦਾ ਕਹਿਣਾ ਹੈ ਕਿ …

Read More »

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਭੜਕੇ ਚੀਮਾ, ਪਾਰਟੀ ਤੇ ਚੁੱਕੇ ਵੱਡੇ ਸਵਾਲ!

ਚੰਡੀਗੜ੍ਹ  : ਕਾਂਗਰਸ ਪਾਰਟੀ ਤੇ ਲਗ ਰਹੇ ਗੰਭੀਰ ਦੋਸ਼ਾਂ ਨੂੰ ਯਾਦ ਕਰਵਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਅਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਫਿਰ ਤੋਂ ਆੜੇ ਹੱਥੀਂ ਲਿਆ ਹੈ।  ਦਰਅਸਲ ਬੀਤੇ ਦਿਨੀਂ ਜੋ ਵੀ ਵਿਵਾਦ ਖੜ੍ਹੇ ਹੋਏ, ਅਧਿਕਾਰੀਆਂ ਨੇ ਜੋੋ ਵੀ ਅਜਿਹੇ …

Read More »

ਕੈਪਟਨ ਅਮਰਿੰਦਰ ਸਿੰਘ ਫਿਰ ਸ਼ਨਿਵਾਰ ਨੂੰ ਲਾਈਵ ਹੋ ਕੇ ਦੇਣਗੇ ਤੁਹਾਡੇ ਸਵਾਲਾਂ.....

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਫੇਸਬੁੱਕੇ ‘ਤੇ ਲਾਈਵ ਹੋ ਕੇ ਲੋਕਾ ਦੇ ਸਵਾਲਾਂ ਦੇ ਜਵਾਬ ਦੇਣਗੇ। ਉਹਨਾਂ ਨੇ ਇਹ ਜਾਣਕਾਰੀ ਇਕ ਟਵੀਟ ਰਾਹੀਂ ਸਾਂਝੀ ਕੀਤੀ ਤੇ ਦੱਸਿਆ ਕਿ ਉਹ 23 ਮਈ ਦਿਨ ਸ਼ਨੀਵਾਰ ਨੂੰ ਲਾਈਵ ਹੋਣਗੇ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ …

Read More »

ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਯਾਰਤੀਆਂ ‘ਚ ਅਲ ਕਾਇਦਾ ਦਾ ਇੱਕ ਖਤਰਨਾਕ ਅ.....

ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ 167 ਲੋਕਾਂ ‘ਚ ਇੱਕ ਯਾਤਰੀ ਅਲ ਕਾਇਦਾ ਦਾ ਖਤਰਨਾਕ ਅੱਤਵਾਦੀ ਇਬਰਾਹਿਮ ਜ਼ੁਬੇਰ ਮੁਹੰਮਦ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ੁਬੇਰ ਮੁਹੰਮਦ ਅੱਤਵਾਦੀ ਸੰਗਠਨ ਦਾ ਫਾਇਨਾਂਸ ਵਿੰਗ ਵੇਖਦਾ ਸੀ। ਪੇਸ਼ੇ ਤੋਂ ਇੰਜੀਨੀਅਰ ਅੱਤਵਾਦੀ ਨੂੰ ਅਮਰੀਕੀ ਸਰਕਾਰ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ‘ਚ ਸ਼ਾਮਲ ਹੋਣ …

Read More »