Wednesday, August 21 2019
Home / ਪੰਜਾਬ (page 20)

ਪੰਜਾਬ

ਚੱਕ ‘ਤੇ ਫੱਟੇ… ਫੜਨੇ ਤਾਂ ਕੀ ਸੀ ਪੁਲਿਸ ਨੇ ਕੋਲੋਂ ਵੇਚ ‘ਤੇ ਬੰਬ, ਪਤਾ ਲੱਗਣ ‘ਤੇ ਪੈ ਗਈਆਂ ਭਾਜੜਾਂ,

ਪੱਟੀ : ਜਰਾ ਸੋਚ ਕੇ ਦੇਖੋ ਜਦੋਂ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਫਲਾਣੀ ਜਗ੍ਹਾ ‘ਤੇ ਬੰਬ ਪਿਆ ਹੈ ਤਾਂ ਉਸ ਵੇਲੇ ਮੌਕੇ ‘ਤੇ ਕੀ ਹਾਲਾਤ ਹੁੰਦੇ ਨੇ। ਨਹੀਂ ਪਤਾ? ਚਲੋ ਅਸੀਂ ਦੱਸਦੇ ਹਾਂ! ਕਿਸੇ ਜਗ੍ਹਾ ਬੰਬ  ਪਏ ਹੋਣ ਦੀ ਸੂਚਨਾਂ ਮਿਲਦਿਆਂ ਹੀ ਜਿੱਥੇ ਸਭ ਤੋਂ ਪਹਿਲਾਂ …

Read More »

ਆਹ ਬੰਦਾ ਖੋਹਦਾ ਹੈ ਰਾਹ ਜਾਂਦੀਆਂ ਔਰਤਾਂ ਤੋਂ ਪਰਸ, ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਕਰਤੇ ਵੱਡੇ ਖੁਲਾਸੇ, ਸਿਸਟਮ ਦੀ ਖੋਲ੍ਹਤੀ ਪੁਰਜਾ ਪੁਰਜਾ ਪੋਲ

ਲੁਧਿਆਣਾ : ਇੰਨੀ ਦਿਨੀਂ ਨਿੱਜੀ ਵਲਵਲੇ ਬਾਹਰ ਕੱਢਣ ਲਈ ਸੋਸ਼ਲ ਮੀਡੀਆ ਇੱਕ ਵੱਡੇ ਹਥਿਆਰ ਦੇ ਰੂਪ ‘ਚ ਉੱਭਰ ਕੇ ਸਾਹਮਣੇ ਆਇਆ ਹੈ। ਪੀੜਤ ਤਾਂ ਪੀੜਤ ਹੁਣ ਹਾਲਾਤ ਇਹ ਹਨ ਕਿ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਲੋਕ ਵੀ ਸੋਸ਼ਲ ਮੀਡੀਆ ‘ਤੇ ਆਪਣੇ ਬਿਆਨ ਪਾ ਕੇ ਆਪਣੇ ਕੀਤੇ ਗਏ ਜ਼ੁਰਮਾਂ ਨੂੰ ਜਾਇਜ਼ …

Read More »

ਕਰਤਾਰਪੁਰ ਲਾਂਘਾ ਮੀਟਿੰਗ : ਭਾਰਤੀ ਨੇ ਪਾਕਿਸਤਾਨ ਨੂੰ ਕਹੀ ਅਜਿਹੀ ਗੱਲ ਕਿ ਇੱਕ ਮਿੰਟ ‘ਚ ਝੁਕ ਗਿਆ ਪਾਕਿਸਤਾਨ

ਵਾਹਗਾ ਬਾਡਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਸਾਰੀ ਦੇ ਰਸਤੇ ‘ਚ ਆ ਰਹੀਆਂ  ਰੁਕਾਵਟਾਂ ਨੂੰ ਦੂਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਵੱਲੋਂ ਬਣਾਈਆਂ ਗਈਆਂ ਨਿਗਰਾਨੀ ਕਮੇਟੀਆਂ ਨੇ ਇੱਕ ਅਹਿਮ ਮੀਟਿੰਗ ਕੀਤੀ ਹੈ ਜਿਸ ਤੋਂ ਬਾਅਦ ਹੁਣ ਇਸ ਲਾਂਘੇ ਦੀ ਉਸਾਰੀ ਜੰਗੀ ਪੱਧਰ ‘ਤੇ ਸ਼ੁਰੂ ਹੋ ਜਾਵੇਗੀ। ਇਸ ਸਬੰਧੀ …

Read More »

ਏਐਸਆਈ ਚੜ੍ਹਿਆ ਪੁਲਿਸ ਵਾਲਿਆਂ ਦੇ ਅੜਿੱਕੇ, ਕਰ ਰਿਹਾ ਸੀ ਵੱਡਾ ਕਾਰਾ, ਕੈਪਟਨ ਵੀ ਸੋਚਣ ‘ਤੇ ਮਜਬੂਰ!

ਪਠਾਨਕੋਟ : ਨਸ਼ਿਆਂ ਦੇ ਖਾਤਮੇ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਤਾਂ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਮੁਲਾਜ਼ਮਾਂ ਦਾ ਵੀ ਸਾਥ ਮੰਗ ਰਹੀ ਹੈ, ਪਰ ਇੰਝ ਜਾਪਦਾ ਹੈ ਜਿਵੇਂ ਹਮੇਸ਼ਾ ਵਾਂਗ ਪੁਲਿਸ ਵਾਲਿਆਂ ‘ਤੇ ਸਰਕਾਰ ਦੀ ਇਸ ਬੇਨਤੀ ਦਾ ਕੋਈ ਬਹੁਤ ਅਸਰ ਨਹੀਂ ਹੋਇਆ। ਘੱਟੋ ਘੱਟ ਜਿਸ ਮਾਮਲੇ ਦਾ …

Read More »

ਵੱਡੀ ਖ਼ਬਰ : ਨਵਜੋਤ ਸਿੰਘ ਸਿੱਧੂ ਨੇ ਦਿੱਤਾ ਅਸਤੀਫਾ

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨਾਲ ਸਬੰਧਤ ਆ ਰਹੀ ਹੈ ਜਿਨ੍ਹਾਂ ਨੇ ਆਪਣੇ ਕੈਬਨਿਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਸਿੱਧੂ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਉਂਟ ਤੇ ਸਾਂਝੀ ਕੀਤੀ ਹੈ। ਜਿਸ ‘ਚ ਸਿੱਧੂ ਨੇ ਲਿਖਿਆ ਹੈ ਕਿ …

Read More »

ਕਰਤਾਰਪੁਰ ਲਾਂਘਾ : ਪੜ੍ਹੋ ਦੋਵੇਂ ਮੁਲਕਾਂ ਦੇ ਅਜਿਹੇ ਅੰਦਰੂਨੀ ਤੱਥ ਜਿਹਨੂੰ ਪੜ੍ਹ ਕੇ ਜੇ ਕੰਬਣੀ ਨਾ ਛਿੜੀ ਤਾਂ ਸਭ ਝੂਠ ਹੈ!

ਅੰਮ੍ਰਿਤਸਰ : ਸਿੱਖ ਸੰਗਤ ਵੱਲੋਂ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਪੂਰੀਆਂ ਹੋਣ ਜਾ ਰਹੀਆਂ ਹਨ ਤੇ ਭਾਰਤ ਪਾਕਿਸਤਾਨ ਵਿਚਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਬਣਾਇਆ ਜਾ ਰਿਹਾ ਲਾਂਘਾ ਜਲਦ ਖੁੱਲ੍ਹਣ ਜਾ ਰਿਹਾ ਹੈ। ਇਸ ਨੂੰ ਲੈ ਕੇ ਦੋਵਾਂ ਮੁਲਕਾਂ ਵੱਲੋਂ ਸਰਗਰਮੀਆਂ ਤੇਜ ਕਰਦਿਆਂ ਕੰਮ ਤੇਜ਼ੀ ਨਾਲ ਨੇਪਰੇ ਚਾੜ੍ਹਨ …

Read More »

ਅਮਨ ਅਰੋੜਾ ਦੇ ਕਹਿਣ ‘ਤੇ ਕੈਪਟਨ ਸਰਕਾਰ ਪੰਜਾਬ ‘ਚ ਕਰਵਾਏਗੀ ਸਰਵੇਖਣ? ਘਰ ਘਰ ਜਾ ਕੇ ਫੜੇ ਜਾਣਗੇ ਨਸ਼ਾ ਤਸਕਰ ਤੇ ਨਸ਼ੇੜੀ? ਕੇਜਰੀਵਾਲ ਹੈਰਾਨ

ਚੰਡੀਗੜ੍ਹ : ਪੰਜਾਬ ਅੰਦਰ ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਇਸ ਬਾਰੇ ਬੋਲਦਿਆਂ ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਹ ਦੋਵੇਂ ਸਮੱਸਿਆਵਾਂ ਪੰਜਾਬ ਲਈ ਤ੍ਰਾਸਦੀ ਬਣ …

Read More »

ਬੇਅਦਬੀ ਮਾਮਲਿਆਂ ਨੂੰ ਲੈ ਕੇ ਸੁਨਾਮ ਤੋਂ ਖੁੱਲ੍ਹਿਆ ਵੱਡਾ ਰਾਜ਼, ਸੀਬੀਆਈ ਨੂੰ ਕੇਸ ‘ਤੇ ਕਰਨਾ ਪਵੇਗਾ ਮੁੜ ਵਿਚਾਰ?

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ‘ਤੇ ਹੋ ਰਹੀ ਸਿਆਸਤ ਇੱਕ ਵਾਰ ਫਿਰ ਤੋਂ ਸਿਖਰਾਂ ‘ਤੇ ਪਹੁੰਚ ਗਈ ਹੈ। ਇਸ ਵਾਰ ਇਹ ਮੁੱਦਾ ਸੀਬੀਆਈ ਵੱਲੋਂ ਬੇਅਦਬੀ ਮਾਮਲਿਆਂ ਸਬੰਧੀ ਕੇਸਾਂ ਨੂੰ ਬੰਦ ਕਰਨ ਦੀ ਰਿਪੋਰਟ ਮੁਹਾਲੀ ਦੀ ਸੀਬੀਆਈ ਅਦਾਲਤ ‘ਚ ਦਾਖਲ ਕਰਨ ਤੋਂ ਬਾਅਦ ਭਖਿਆ ਹੈ । ਇਸ ਮਾਮਲੇ ‘ਤੇ …

Read More »

ਸਿੱਖਾਂ ਨੇ ਕਰਤਾ ਵੱਡਾ ਐਲਾਨ, ਸੁਖਬੀਰ ਬਾਦਲ ਨੂੰ ਪਾਉਣਗੇ ਘੇਰਾ, ਅਕਾਲੀ ਦਲ ਨੂੰ ਭਾਜੜਾਂ?

ਨਾਭਾ : ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ 17 ਜੁਲਾਈ ਨੂੰ ਪਟਿਆਲਾ ‘ਚ ਕੈਪਟਨ ਸਰਕਾਰ ਖ਼ਿਲਾਫ਼ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਇਕ ਐਲਾਨ ਸਿੱਖ ਜਥੇਬੰਦੀ ਅਤੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਵੀ ਕੀਤਾ ਹੈ। ਜਿਸ ਵਿੱਚ …

Read More »

ਬਿਜਲੀ ਅੰਦੋਲਨ ਦਾ ਮੁੱਦਾ ਹੱਥੋਂ ਖੁੱਸਦਾ ਦੇਖ ਸੁਖਬੀਰ ‘ਤੇ ਭੜ੍ਹਕ ਪਏ ਹਰਪਾਲ ਚੀਮਾਂ, ਆਹ ਦੇਖੋ ਕੀ ਕਹਿ ਤਾ

ਮੋਗਾ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਛੇੜਿਆ ਗਿਆ ਬਿਜਲੀ ਅੰਦੋਲਨ ਦਾ ਮੁੱਦਾ ਅਕਾਲੀਆਂ ਵੱਲੋਂ ਹਥਿਆਏ ਜਾਣ ਨਾਲ  ‘ਆਪ’ ਵਾਲਿਆਂ ਦੀ ਦੁਖਦੀ ਰਗ ‘ਤੇ ਹੱਥ ਰੱਖਿਆ ਗਿਆ ਹੋਵੇ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ …

Read More »