Home / ਪੰਜਾਬ (page 2)

ਪੰਜਾਬ

ਭਾਈ ਨਿਰਮਲ ਸਿੰਘ ਖਾਲਸਾ ਦੀ ਵਾਇਰਲ ਆਡੀਓ ‘ਤੇ ਨਾਰਾਜ਼ ਹੋਏ ਸੁਖਦੇਵ ਸਿੰਘ ਢੀ.....

ਸੰਗਰੂਰ : ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਸਸਕਾਰ ਸਮੇ ਸ਼ੁਰੂ ਹੋਏ ਵਿਵਾਦ ਤੇ ਸਿਆਸੀ ਬਿਆਨਬਾਜੀਆ ਸ਼ੁਰੂ ਹੋ ਗਈਆਂ ਹਨ । ਇਸ ਨੂੰ ਲੈ ਕੇ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਹੈ । ਉਨ੍ਹਾਂ ਕਿਹਾ ਕਿ ਇਨੀ ਵੱਡੀ ਸ਼ਖ਼ਸੀਅਤ ਦੀ ਲਾਸ਼ ਨੂੰ ਜੋ ਇੰਝ ਰੋਲਿਆ ਗਿਆ …

Read More »

ਡਾਕਟਰੀ ਸਹੂਲਤਾਂ ਮੁਕੰਮਲ ਕਰਨ ਦੀ ਬਜਾਇ ਮੋਦੀ ਡਰਾਮੇ ਕਰ ਰਹੇ ਹਨ : ਸਤਨਾਮ ਦਾਊ.....

ਚੰਡੀਗੜ੍ਹ : ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਨੇ ਲੰਘੇ ਦਿਨ ਰਾਸ਼ਟਰ ਨੂੰ ਸੰਬੋਧਨ ਕਰਦਿਆਂ 130 ਕਰੋੜ ਨਾਗਰਿਕਾਂ ਨੂੰ ਐਤਵਾਰ 5 ਅਪ੍ਰੈਲ ਨੂੰ 9 ਮਿੰਟ ਲਈ ਕੋਰੋਨਵਾਇਰਸ ਦੁਆਰਾ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਦੀਵੇ, ਮੋਮਬੱਤੀ ਜਾਂ ਮੋਬਾਈਲ ਫਲੈਸ਼ ਲਾਈਟ ਰਾਹੀਂ ਚਾਨਣਾ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਸਮਾਜ ਸੇਵੀ ਜੱਥੇਬੰਦੀ …

Read More »

ਕਰਫਿਊ ਦੌਰਾਨ ਪੰਜਾਬ ਪੁਲਿਸ ਵੇਚਣ ਲੱਗੀ ਨਸ਼ੇ ? ਵੀਡੀਓ ਹੋਈ ਵਾਇਰਲ

ਰਾਮਪੁਰਾ : ਪੰਜਾਬ ਪੁਲਿਸ ਹਰ ਦਿਨ ਕਿਸੇ ਨਾ ਕਿਸੇ ਕਾਰਨ ਚਰਚਾ ਚ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਅੱਜ ਚਰਚਾ ਦਾ ਵਿਸ਼ਾ ਬਹੁਤ ਗੰਭੀਰ ਹੈ। ਦਰਅਸਲ ਸੋਸ਼ਲ ਮੀਡਿਆ ਤੇ ਇਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ। ਇਸ ਵੀਡੀਓ …

Read More »

ਮਜਨੂੰ ਕਾ ਟਿੱਲਾ ਗੁਰਦੁਆਰਾ ਮੈਨੇਜਮੈਂਟ ਖ਼ਿਲਾਫ਼ ਹੋਈ ਕਾਰਵਾਈ ਤਾਂ ਸਿਰਸਾ ਤੇ .....

ਚੰਡੀਗੜ੍ਹ : ਦੇਸ਼ ਅੰਦਰ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਕੀਤਾ ਗਿਆ ਹੈ ਅਤੇ ਇਸ ਦੌਰਾਨ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸਾਸ਼ਨ ਸਖ਼ਤ ਕਾਰਵਾਈ ਕਰ ਰਿਹਾ ਹੈ। ਇਸ ਦੇ ਚਲਦਿਆਂ ਲਾਕਡਾਊਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਮਜਨੂੰ ਕਾ ਟਿੱਲਾ ਗੁਰਦੁਆਰਾ ਪ੍ਰਬੰਧਕਾਂ ਖ਼ਿਲਾਫ਼ ਦਿੱਲੀ ਪੁਲਿਸ ਨੇ ਬੀਤੀ ਕੱਲ੍ਹ ਕੇਸ ਦਰਜ …

Read More »

ਮੋਦੀ ਵਿਅਕਤੀਗਤ ਛੱਵੀ (ਪ੍ਰਭਾਵ ) ਨੂੰ ਉਤਸ਼ਾਹਤ ਕਰਨ ਲਈ ਕੋਰੋਨਾਵਾਇਰਸ ਨੂੰ ਵ.....

ਚੰਡੀਗੜ੍ਹ ਜਨਤਕ ਕਰਫਿਊ ਵਾਲੇ ਦਿਨ ਪ੍ਰਧਾਨ ਮੰਤਰੀ ਨੇ ਭਾਰਤੀਆਂ ਨੂੰ ਕੋਰੋਨਵਾਇਰਸ ਦੇ ਮਰੀਜ਼ਾਂ ਦਾ ਇਲ਼ਾਜ ਕਰਨ ਵਾਲੇ ਮੈਡੀਕਲ ਸਟਾਫ ਨੂੰ ਉਤਸ਼ਾਹਤ ਕਰਨ ਦੇ ਬਹਾਨੇ ਲੋਕਾਂ ਨੂੰ ਬਰਤਨ ਖੜਕਾਉਣ ਲਈ ਕਿਹਾ ਸੀ। ਹੁਣ ਉਹ ਪੰਜ ਅਪ੍ਰੈਲ ਦੀ ਰਾਤ ਨੂੰ ਮੋਮਬੱਤੀਆਂ ਜਲਾਉਣ ਲਈ ਹੁਕਮ ਕੀਤਾ ਗਿਆ ਹੈ । ਨਿਰਧਾਰਤ ਸਮੇਂ ‘ਤੇ ਇਹ …

Read More »

ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਵੀ ਕੇਸ ਨਹੀਂ,  ਲੋਕ ਅਫਵਾਹਾਂ ਵਲੋਂ ਬਚ.....

ਫਿਰੋਜਪੁਰ : ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਵੀ ਪਾਜਿਟਿਵ ਕੇਸ ਨਹੀਂ ਹੈ ।  ਜਿਲ੍ਹੇ ਵਿੱਚ ਛੇ ਸ਼ੱਕੀ ਮਰੀਜ ਸਨ,  ਜਿਨ੍ਹਾਂ ਦੀ ਲੈਬ ਰਿਪੋਰਟ ਨੈਗੇਟਿਵ ਆਈ ਹੈ ।  ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀ ਅਫਵਾਹਾਂ ਤੋਂ …

Read More »

ਕੋਰੋਨਾ ਵਾਇਰਸ : ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਦੇ ਨਕਸ਼.....

ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸੱਤਾਧਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲਗਾਤਾਰ ਕਦਮ ਚੁਕੇ ਜਾ ਰਹੇ ਹਨ । ਇਨ੍ਹਾਂ ਕਦਮ ਦੀ ਭਾਵੇਂ ਅਮਨ ਅਰੋੜਾ ਨੇ ਸ਼ਲਾਘਾ ਤਾ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਰਵਿੰਦ ਕੇਜਰੀਵਾਲ ਦੇ ਨਕਸ਼ੇ ਕਦਮ ਤੇ ਚੱਲਣ …

Read More »

ਕੋਰੋਨਾ ਵਾਇਰਸ : ਚੰਡੀਗੜ੍ਹ ਤੋਂ ਆਈ ਖੁਸ਼ੀ ਦੇ ਖ਼ਬਰ, ਕੋਰੋਨਾ ਦੇ ਮਰੀਜ਼ ਹੋਣ ਲਗੇ .....

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਜਿਥੇ ਸਾਰੀ ਦੁਨੀਆ ਦੇ ਲੋਕਾਂ ਦੇ ਨੱਕ ਚ ਦਮ ਕਰ ਦਿੱਤਾ ਹੈ ਉਥੇ ਹੀ ਹੁਣ ਚੰਡੀਗੜ੍ਹ ਤੋਂ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਥੇ ਕੋਰੋਨਾ ਦਾ ਇਕ ਮਰੀਜ਼ ਠੀਕ ਹੋ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਚੋ ਘਰ ਭੇਜ ਦਿੱਤੋ ਗਿਆ …

Read More »

ਦਿੱਲੀ ਬੰਬ ਧਮਾਕੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲ.....

ਅਜਨਾਲਾ :  ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਜ ਪੈਰੋਲ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਿੱਲੀ ਬੰਬ ਧਮਾਕੇ ਮਾਮਲੇ ‘ਚ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਸਨ। ਜਿਨ੍ਹਾਂ ਨੂੰ ਅੱਜ ਪੈਰੋਲ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਪ੍ਰਭਾਵ ਦੇ …

Read More »

ਭਾਈ ਨਿਰਮਲ ਸਿੰਘ ਦੇ ਹਸਪਤਾਲ ਚੋ ਵਾਇਰਲ ਹੋਈ ਆਡੀਓ ! ਅਮਨ ਅਰੋੜਾ ਨੇ ਦਿਤੀ ਸਖਤ .....

ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਨੇ ਦਮ ਤੋੜ ਦਿਤਾ। ਇਸ ਤੋਂ ਬਾਅਦ ਹੁਣ ਉਨ੍ਹਾਂ ਦੀ ਇਕ ਅਜਿਹੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਪ੍ਰਸਾਸ਼ਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿਤੇ ਹਨ। ਦਰਅਸਲ ਇਸ ਆਡੀਓ ਵਿਚ …

Read More »