Monday , August 19 2019
Home / ਪੰਜਾਬ (page 2)

ਪੰਜਾਬ

“ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ” ਆਹ ਦੇਖੋ ਗੋਲੀ ਚਲਾਉਣ ਵਾਲੇ ਮਹਿਲਾ ਪ੍ਰਧਾਨ ਦੇ ਪਤੀ ਦੀ ਕਰਤੂਤ ਦਾ ਨਤੀਜਾ

ਮੋਗਾ : ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਹੈ ਕਿ, “ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ” ਇੰਝ ਜਾਪਦਾ ਹੈ ਜਿਵੇਂ ਇਹ ਕਹਾਵਤ ਇੱਥੋਂ ਦੇ ਪਿੰਡ ਧੱਲੇਕੇ ਦੀ ਉਸ ਮਹਿਲਾ ਕਾਂਗਰਸ ਜਿਲ੍ਹਾ ਪ੍ਰਧਾਨ ਵੀਰਪਾਲ ਕੌਰ ‘ਤੇ ਫਿੱਟ ਬੈਠਦੀ ਹੈ ਜਿਸ ਦੇ ਪਤੀ ‘ਤੇ ਗਰੀਬਾਂ ਤੋਂ ਗੁੰਡਾਗਰਦੀ ਨਾਲ ਜ਼ਬਰਨ ਪੈਸੇ ਵਸੂਲਣ ਦੇ …

Read More »

ਸਿੱਧੂ, ਬਾਜਵਾ ਤੇ ਰੰਧਾਵਾ ਦੇ ਬਿਆਨਾਂ ‘ਤੇ ਭਗਵੰਤ ਮਾਨ ਨੇ ਕੀਤੇ ਅਜਿਹੇ ਖੁਲਾਸੇ ਕਿ ਸੁਪਰੀਮ ਕੋਰਟ ਦਾ ਵਕੀਲ ਵੀ ਆ ਗਿਆ ਮੈਦਾਨ ‘ਚ, ਪਾ ਤੀ ਵੱਡੀ ਕਾਰਵਾਈ

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਬਾਦਲਾਂ ਨੂੰ ਬਚਾਉਣ ਦਾ ਦੋਸ਼ ਲਾਉਣ ਤੋਂ ਬਾਅਦ ਕਾਂਗਰਸ ਵਿਰੋਧੀ ਆਮ ਆਦਮੀ ਪਾਰਟੀ ਵਾਲੇ ਬਾਗੋ ਬਾਗ ਹੋ ਗਏ ਹਨ। ਜਿੱਥੇ …

Read More »

ਕੈਪਟਨ ਨੇ ਬੁਰੀ ਤਰ੍ਹਾਂ ਝਿੜਕ ਤਾ ਸੁਖਬੀਰ ਬਾਦਲ ਨੂੰ, ਪੱਟ ਲਿਆਇਆ ਦਹਾਕਿਆਂ ਪੁਰਾਣੇ ਰਾਜ਼, ਰੱਖ ਤਾ ਸੁਖਬੀਰ ਦੀ ਦੁਖਦੀ ਰਗ ‘ਤੇ ਹੱਥ

ਫਾਜ਼ਿਲਕਾ : ਇੰਨੀ ਦਿਨੀਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੂਬੇ ਦੀ ਸਿਆਸਤ ਵਿੱਚ ਗਰਮਾਇਆ ਹੋਇਆ ਹੈ। ਇਸੇ ਮੁੱਦੇ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਚੰਡੀਗੜ੍ਹ ਪੁਲਿਸ ਨਾਲ ਹੋਈਆਂ ਝੜੱਪਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੀ …

Read More »

ਅਮਨ ਅਰੋੜਾ ਤੇ ਹਰਪਾਲ ਚੀਮਾਂ ਵਿਚਕਾਰਲੇ ਫਾਸਲੇ ਹੋਣ ਲੱਗੇ ਜੱਗ ਜ਼ਾਹਿਰ, ਆਹ ਦੇਖੋ ਕੀ ਕਹਿਤਾ ਦੋਵਾਂ ਨੇ

ਅਬੋਹਰ : ਜਿਸ ਦਿਨ ਤੋਂ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਅੰਦਰੋਂ ਵਿਰੋਧੀ ਧਿਰ ਦੇ ਆਗੂ ਵਾਲੇ ਆਹੁਦੇ ਤੋਂ ਹਟਾਇਆ ਹੈ ਉਸ ਦਿਨ ਤੋਂ ਆਪ ਅੰਦਰ ਅਜਿਹਾ ਘਮਾਸਾਨ ਸ਼ੁਰੂ ਹੋਇਆ ਹੈ ਕਿ ਹੁਣ ਤੱਕ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਉਸ ਤੋਂ ਬਾਅਦ ਭਾਵੇਂ ਵਿਧਾਇਕ ਜੈ …

Read More »

ਰਵਿਦਾਸ ਗੁਰਦੁਆਰਾ ਢਾਹੁਣ ‘ਤੇ ਕੀਤਾ ਸੀ ਪ੍ਰਦਰਸ਼ਨ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੁੰਗੜਾ ਗ੍ਰਿਫਤਾਰ, ਦਲਿਤ ਭਾਈਚਾਰੇ ਵੱਲੋਂ ਐਸਐਸਪੀ ਦਫਤਰ ਘੇਰ ਕੇ ਦੇ ਤਾ ਧਰਨਾਂ ਕਰਤੀ ਹਾਏ ਹਾਏ

ਨਵਾਂ ਸ਼ਹਿਰ : ਦਿੱਲੀ ਅੰਦਰ ਭਗਤ ਰਵਿਦਾਸ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਢਾਹੇ ਜਾਣ ਤੋਂ ਬਾਅਦ ਰਵਿਦਾਸ ਭਾਈਚਾਰੇ ਅੰਦਰ ਇਸ ਕਦਰ ਰੋਸ ਫੈਲ ਗਿਆ ਕਿ ਇਸ ਦਾ ਅਸਰ ਪੰਜਾਬ ਅੰਦਰ ਵੀ ਦੇਖਣ ਨੂੰ ਮਿਲ ਰਿਹੈ। ਇਸ ਸਬੰਧੀ ਲੰਘੀ 12 ਅਗਸਤ ਵਾਲੇ ਦਿਨ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ …

Read More »

ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ ਤੋੜ ਜਵਾਬ ਕਿਹਾ ਭਾਰਤ ਹਾਲਾਤ ਅਨੁਸਾਰ ਇਸਤਿਮਾਲ ਕਰ ਸਕਦਾ ਹੈ ਪ੍ਰਮਾਣੂ ਬੰਬ?

ਪੋਖਰਣ : ਜਿਸ ਦਿਨ ਤੋਂ ਭਾਰਤ ਨੇ ਕਸ਼ਮੀਰ ਅੰਦਰ ਧਾਰਾ 370 ਅਤੇ 35 ਏ ਹਟਾਈ ਹੈ ਉਸ ਦਿਨ ਤੋਂ ਹੀ ਗੁਆਂਢੀ ਮੁਲਕ ਪਾਕਿਸਤਾਨ ਬੌਖਲਾਇਆ ਹੋਇਆ ਹੈ। ਹਾਲਾਤ ਇਹ ਹਨ ਕਿ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਮਾਹੌਲ ਵੀ ਤਣਾਅਪੂਰਨ ਬਣ ਗਿਆ ਹੈ। ਇਸ ਦਾ ਅਸਰ ਇਹ ਹੋਇਆ ਹੈ ਕਿ ਭਾਰਤ …

Read More »

ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

Kotkapura youth died

Kotkapura youth died in Surrey under mysterious circumstances ਫਰੀਦਕੋਟ: ਆਪਣੇ ਸੁਪਨੇ ਪੂਰੇ ਕਰਨ ਦੀ ਚਾਹ ‘ਚ ਵਿਦੇਸ਼ੀ ਧਰਤੀ ‘ਤੇ ਜਾ ਕੇ ਵਸਣ ਵਾਲੇ ਨੌਜਵਾਨ ਕਿਹੜੇ ਹਾਲਾਤਾਂ ‘ਚ ਰਹਿ ਰਹੇ ਹਨ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਪਰ ਪਰਿਵਾਰ ਤੋਂ ਦੂਰ ਇਕੱਲੇ ਰਹਿ ਰਹੇ ਬੱਚਿਆਂ ‘ਤੇ ਜੇਕਰ ਕੋਈ ਮੁਸੀਬਤ ਆਉਂਦੀ …

Read More »

ਲੀਡਰਾਂ ਵਾਂਗ ਝੂਠ ਬੋਲਣ ਲੱਗਾ ਭਾਖੜਾ ਡੈਮ ਪ੍ਰਸ਼ਾਸਨ, ਆਹ ਦੇਖੋ ਫਲੱਡ ਗੇਟ ਖੋਲ੍ਹਣ ਦੇ ਨਤੀਜੇ, ਪਿੰਡਾਂ ‘ਚ ਤਬਾਹੀ ਹੀ ਤਬਾਹੀ ਐ!

ਚੰਡੀਗੜ੍ਹ : ਸਾਵਣ ਦਾ ਮਹੀਨਾਂ ਭਾਵੇਂ ਖਤਮ ਹੋ ਚੁਕਿਆ ਹੈ ਪਰ ਇਸ ਦੇ ਬਾਵਜੂਦ ਬਰਸਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲਾਤ ਇਹ ਹਨ ਕਿ ਜਿੱਥੇ ਇੱਕ ਪਾਸੇ ਇਨ੍ਹਾਂ ਬਰਸਾਤਾਂ ਕਾਰਨ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਦਿੱਤੀ ਗਈ ਚੇਤਾਵਨੀ ਨੂੰ ਸੂਬੇ ਦੇ ਮਾਲ ਵਿਭਾਗ, ਪੁਨਰਵਾਸ ਤੇ ਡਾਇਜਾਸਟਰ ਮੈਨੇਜ਼ਮੈਂਟ ਵਿਭਾਗ ਨੇ ਪੰਜਾਬ …

Read More »

ਮਾਨ ਨੇ ਸਿੱਧੂ ਨੂੰ ਦਿੱਤਾ ਵੱਡਾ ਸੱਦਾ, ਕਿਹਾ ਆਓ ਮਿਲ ਕੇ ਕੰਮ ਕਰੀਏ, ਸੁਣ ਕੇ ‘ਆਪ’ ਵਰਕਰਾਂ ਨੇ ਮਾਰੀਆਂ ਤਾੜੀਆਂ ਕਾਂਗਰਸੀ ਹੈਰਾਨ

ਸੰਗਰੂਰ : ਹਾਸ ਕਲਾਕਾਰ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਜਿਸ ਦਿਨ ਤੋਂ ਸਿਆਸਤ ਵਿੱਚ ਆਏ ਹਨ ਉਸ ਦਿਨ ਤੋਂ ਉਹ ਭਾਵੇਂ ਚੋਣਾਂ ਜਿੱਤਣ ਭਾਵੇਂ ਹਾਰਨ, ਇੱਕ ਗੱਲ ਪੱਕੀ ਹੈ, ਕਿ ਉਹ ਜਿੱਥੇ ਜਾਂਦੇ ਹਨ ਉੱਥੇ ਭਾਰੀ ਤਦਾਦ ਵਿੱਚ ਲੋਕ ਇਨ੍ਹਾਂ ਨੂੰ ਸੁਣਨ ਲਈ ਜਰੂਰ ਪਹੁੰਚ ਜਾਂਦੇ ਹਨ। ਉਸ ਦਾ ਕਾਰਨ …

Read More »

ਮੋਗਾ ‘ਚ ਕਾਂਗਰਸੀ ਆਗੂ ਦੇ ਪਤੀ ਵੱਲੋਂ ਫਾਇਰਿੰਗ ਲੋਕਾਂ ਨੇ ਮੌਕੇ ‘ਤੇ ਫੜ ਕੇ ਖੂਬ ਕੀਤੀ ਛਿੱਤਰ ਪਰੇਡ, ਮੁੱਖ ਮੰਤਰੀ ਦਰਬਾਰ ਤੱਕ ਖੜ੍ਹਕ ਗਈਆਂ ਘੰਟੀਆਂ, ਖੂਫੀਆ ਏਜੰਸੀਆਂ ਸਤਰਕ

ਮੋਗਾ : ਸੂਬੇ ਅੰਦਰ ਸ਼ਰੇਆਮ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਇੱਥੋਂ ਦੇ ਪਿੰਡ ਧੱਲੇ ਕੇ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਸੱਤਾਧਾਰੀ ਪਾਰਟੀ ਦੀ ਇੱਕ ਮਹਿਲਾ ਪ੍ਰਧਾਨ ਵੀਰਪਾਲ ਕੌਰ ਦੇ ਪਤੀ ਠਾਣਾ ਸਿੰਘ ਜੌਹਲ ‘ਤੇ ਦੋਸ਼ ਲੱਗੇ ਹਨ ਕਿ ਉਹ ਗਰੀਬਾਂ ਤੋਂ ਜ਼ਬਰੀ ਗੁੰਡਾ ਟੈਕਸ …

Read More »