Home / ਪੰਜਾਬ (page 18)

ਪੰਜਾਬ

ਪੰਜਾਬ ‘ਚ ਕੋਰੋਨਾ ਵਾਇਰਸ ਦੇ ਤੀਜੇ ਮਾਮਲੇ ਦੀ ਹੋਈ ਪੁਸ਼ਟੀ

ਮੁਹਾਲੀ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ ਅਤੇ ਇਸਦੇ ਨਾਲ ਹੀ ਪਾਜ਼ਿਟਿਵ ਮਰੀਜਾਂ ਦੀ ਗਿਣਤੀ ਤਿੰਨ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 69 ਸਾਲਾ ਗੁਰਦੇਵ ਕੌਰ ਨਾਮ ਦੀ ਮਹਿਲਾ ਕੁਝ ਸਮਾਂ ਪਹਿਲਾਂ ਯੂਕੇ ਤੋਂ ਪਰਤੀ ਸੀ। ਮਹਿਲਾ ਨੂੰ ਸਿਵਲ ਹਸਪਤਾਲ ਵਿੱਚ ਹੀ ਰੱਖਿਆ ਜਾਵੇਗਾ …

Read More »

ਇੰਗਲੈਂਡ ਤੋਂ ਪਰਤੇ ਫਗਵਾੜਾ ਦੇ 80 ਸਾਲਾ ਵਿਅਕਤੀ ਦੀ ਹੋਈ ਮੌਤ, ਪਰਿਵਾਰ ਨੂੰ ਕੀ.....

ਫਗਵਾੜਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਚੰਡੀਗੜ੍ਹ ‘ਚ 23 ਸਾਲ ਦੀ ਮੁਟਿਆਰ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਅਤੇ ਲਗਾਤਾਰ ਸ਼ੱਕੀ ਮਰੀਜ਼ ਮਿਲਣ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨਵਾਂ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਣ ਤੋਂ ਬਾਅਦ ਹੁਣ ਕਪੂਰਥਲੇ …

Read More »

ਅਮਰੀਕਾ ‘ਚ 36 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਨਿਊਜਰਸੀ/ਟਾਂਡਾ: ਅਮਰੀਕਾ ਵਿੱਚ ਰਹਿ ਰਹੇ 36 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਹੈਪੀ ਪੁੱਤਰ ਸਵਰਣ ਸਿੰਘ ਟਾਂਡਾ ਦੇ ਪਿੰਡ ਗਿਲਜੀਆਂ ਦਾ ਰਹਿਣ ਵਾਲਾ ਸੀ। ਨੌਜਵਾਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਰੂਟ 202 ‘ਤੇ ਸਥਿਤ ਇੱਕ ਭਾਰਤੀ ਰੈਸਟੋਰੈਂਟ ‘ਮਸਾਲਾ ਹੱਟ’ ‘ਚ …

Read More »

ਹਨੀਮੂਨ ਤੋਂ ਪਰਤੇ ਰੋਪੜ ਦੇ ਨੌਜਵਾਨ ‘ਚ ਦਿਖੇ ਕੋਰੋਨਾ ਵਾਇਰਸ ਦੇ ਲੱਛਣ, ਜੋੜ.....

ਰੋਪੜ: ਦੁਬਈ ‘ਚ ਹਨੀਮੂਨ ਤੋਂ ਪਰਤੇ ਜੋੜੇ ‘ਚੋਂ ਨੌਜਵਾਨ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਉਸਨੂੰ ਅਤੇ ਉਸਦੀ ਪਤਨੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਨਵਵਿਵਾਹਿਤ ਜੋੜਾ 28 ਫਰਵਰੀ ਨੂੰ ਦੁਬਈ ਤੋਂ ਪਰਤਿਆ ਸੀ। ਛੇ ਦਿਨ ਪਹਿਲਾਂ 13 …

Read More »

ਕੋਰੋਨਾ ਵਾਇਰਸ: ਸਪਾਇਸ ਜੈਟ ਏਅਰਲਾਈਨਜ਼ ਵਲੋਂ ਉਡਾਣਾਂ ਰੱਦ!

ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਸਪਾਇਸ ਜੈਟ ਏਅਰਲਾਈਨਜ਼ ਨੇ ਆਪਣੀ ਅੰਮ੍ਰਿਤਸਰ ਤੋਂ ਦੁਬਈ ਵਿਚਕਾਰ ਉਡਾਣ ਰਦ ਕਰ ਦਿੱਤੀ ਹੈ । ਜਾਣਕਾਰੀ ਮੁਤਾਬਕ ਇਹ ਉਡਾਣ ਹੁਣ 22 ਅਪ੍ਰੈਲ ਤੱਕ ਬੰਦ ਰਹੇਗੀ । ਦਸਣਯੋਗ ਹੈ ਕਿ ਅਜ ਵੀ ਇਸ ਉਡਾਣ ਵਿੱਚ ਮਾਤਰ 6 ਵਿਅਕਤੀਆਂ ਨੇ ਸਫਰ ਕੀਤਾ । …

Read More »

ਕਾਂਗਰਸੀ ਵਿਧਾਇਕ ਹੋਏ ਆਪਣੇ ਮੰਤਰੀਆਂ ਵਿਰੁੱਧ, ਕਿਹਾ ਜੋ ਅਕਾਲੀ ਸਰਕਾਰ ਦੌਰਾ.....

ਪਟਿਆਲਾ  : ਸੱਤਾਧਾਰੀ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਅਤੇ ਪਾਰਟੀਆਂ ਦੇ ਆਗੂਆਂ ਵੱਲੋਂ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਘੇਰਿਆ ਜਾਂਦਾ ਰਹਿੰਦਾ ਹੈ  ਪਰ ਹੁਣ ਕਾਂਗਰਸੀ ਵਿਧਾਇਕ ਆਪਣੇ ਹੀ ਮੰਤਰੀਆਂ ਵਿਰੁੱਧ ਬਿਆਨਬਾਜ਼ੀਆ ਕਰਨ ਲੱਗ ਪਏ ਹਨ । ਬਿਆਨਬਾਜ਼ੀ ਕਰਨ ਵਾਲੇ ਇਸ ਵਿਧਾਇਕ ਦਾ ਨਾਮ ਹੈ ਮਦਨ ਲਾਲ ਜਲਾਲਪੁਰ …

Read More »

ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਨੇ ਪੀ.ਏ.ਯੂ. ਦੇ ਮੈਰੀਟੋਰੀਅਸ ਵਿਦਿਆਰਥੀਆਂ .....

ਲੁਧਿਆਣਾ : ਪੀ.ਏ.ਯੂ. ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਗੁਰਦੇਵ ਸਿੰਘ ਖੁਸ਼ ਫਾਊਡੇਸ਼ਨ ਦਾ ਇਨਾਮ ਵੰਡ ਸਮਾਰੋਹ ਹੋਇਆ। ਵਿਗਿਆਨਕ ਖੇਤੀ ਵਿੱਚ ਅਕਾਦਮਿਕਤਾ ਦੇ ਵਾਧੇ ਅਤੇ ਵਿਕਾਸ ਦੇ ਉਦੇਸ਼ ਨਾਲ ਕਰਵਾਏ ਗਏ ਇਸ ਇਨਾਮ ਵੰਡ ਸਮਾਰੋਹ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਦੇਵ ਸਿੰਘ ਖੁਸ਼, ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ …

Read More »

ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨਮਿੱਤ ਅੰਤਿਮ ਅਰਦਾਸ 22 ਮਾਰਚ .....

ਲੁਧਿਆਣਾ : ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ, ਜੋ 11 ਮਾਰਚ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਬਿਸ਼ਨੰਦੀ ਨਜ਼ਦੀਕ ਜੈਤੋ ਮੰਡੀ ਜ਼ਿਲਾ ਫਰੀਦਕੋਟ ਵਿਖੇ ਹੋਵੇਗੀ। ਪਿੰਡ ਬਿਸ਼ਨੰਦੀ ਵਿਖੇ ਡਾ. …

Read More »

ਕੋਰੋਨਾ ਵਾਇਰਸ ਦੇ ਮੱਦੇਨਜ਼ਰ ‘ਚ ਸਕੂਲੀ ਪ੍ਰੀਖਿਆਵਾਂ ਮੁਲਤਵੀ, 31 ਮਾਰਚ ਤੱਕ .....

ਚੰਡੀਗੜ੍ਹ : ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਹਤਿਆਤੀ ਕਦਮਾਂ ਦੇ ਮੱਦੇਨਜ਼ਰ ਸੂਬੇ ਵਿਚ ਸਾਰੀਆਂ ਸਕੂਲੀ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਅਤੇ ਅਧਿਆਪਕਾਂ ਨੂੰ ਛੁੱਟੀ ‘ਤੇ ਭੇਜਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ …

Read More »