Home / ਪੰਜਾਬ (page 150)

ਪੰਜਾਬ

ਦਿੱਲੀ ਵਿਧਾਨ ਸਭਾ ‘ਚ ਜ਼ੋਰਦਾਰ ਹੰਗਾਮਾ, ਮਨਜਿੰਦਰ ਸਿੰਘ ਸਿਰਸਾ ਦੀ ਉਤਰੀ ਪੱਗ, ਰੋ ਪਏ ਸਿਰਸਾ

-ਕਿਹਾ ਸਪੀਕਰ ਦੇ ਕਹਿਣ ‘ਤੇ ਮਾਰਸ਼ਲ ਨੇ ਮੇਰੀ ਪੱਗ ਨੂੰ ਹੱਥ ਪਾਇਆ’ ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਅੰਦਰ ਬੀਤੀ ਕੱਲ੍ਹ  ਵੇਲੇ ਜ਼ਬਰਦਸਤ ਹੰਗਾਮਾਂ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਮਾਰਸ਼ਲਾਂ ਰਾਹੀਂ ਚੁਕਵਾ ਕੇ ਸਦਨ ਚੋਂ ਬਾਹਰ ਸੁੱਟਵਾ ਦਿੱਤਾ । …

Read More »

ਸੁਖਬੀਰ ਨੇ ਵੱਢੀ ਸਿਅਸੀ ਚੂੰਢੀ “ਕੈਪਟਨ ਦੇ ਲਾਰੇ ਨਾ ਵਿਆਹੇ ਨਾ ਕੁਆਰੇ”

ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਵਾਅਦਿਆਂ ਨੂੰ ਸਿਰਫ ਗੱਪ ਕਹਿੰਦੇ ਹੋਏ ਉਨ੍ਹਾਂ ਨੂੰ ਚੂੰਢੀ ਵੱਢੀ ਹੈ। ਸੁਖਬੀਰ ਨੇ ਕਿਹਾ ਕਿ ਜੇਕਰ ਵਾਅਦੇ ਪੂਰੇ ਹੀ ਨਹੀਂ ਕਰਨੇ ਹੁੰਦੇ ਤਾਂ ਫਿਰ ਚੋਣਾਂ ਵਿੱਚ …

Read More »

2 ਸਾਲ ਦੇ ਬੱਚੇ ‘ਤੇ ਪਹਿਲਾਂ ਉੱਬਲਦੀ ਚਾਹ ਪਈ ਤੇ ਜਦੋਂ ਡਾਕਟਰ ਨੇ ਟੀਕਾ ਲਾਇਆ ਤਾਂ ਜਾਨ ਹੀ ਚਲੀ ਗਈ

ਡੇਰਾਬਸੀ : ਡੇਰਾਬਸੀ ਦੇ ਵਿੱਚ ਪੈਂਦੇ ਕਸਬੇ ਮੁਬਾਰਕਪੁਰ ਵਿਖੇ ਇੱਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਥੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਬੱਚੇ ਦੀ ਮੌਤ ਹੋ ਗਈ ਅਤੇ ਪਰਿਵਾਰ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਬੱਚੇ ਦੀ ਮੌਤ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ। …

Read More »

‘ਆਪ’ ਵਿਧਾਇਕਾ ਬਲਜਿੰਦਰ ਕੌਰ ਮਾਝਾ ਜ਼ੋਨ ਦੇ ਪ੍ਰਧਾਨ ਨਾਲ ਲੈਣਗੇ ਲਾਵਾਂ

baljinder kaur to tie a knot

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀਆਂ ਮਹਿਲਾ ਵਿਧਾਇਕਾਂ ਵਲੋਂ ਘਰ ਵਸਾਇਆ ਜਾ ਰਿਹਾ ਹੈ। ਰੁਪਿੰਦਰ ਰੂਬੀ ਤੋਂ ਬਾਅਦ ਹੁਣ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਦਾ ਰਿਸ਼ਤਾ ਪਾਰਟੀ ਦੇ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋਣ ਜਾ ਰਿਹਾ ਹੈ। ਦੋਵਾਂ ਦੀ ਸੱਤ ਜਨਵਰੀ …

Read More »

ਐਚ.ਐੱਸ. ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ

HS Phoolka resigns from AAP

ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਫੂਲਕਾ ਲੰਬੇ ਸਮੇ ਤੱਕ ਪਾਰਟੀ ਨਾਲ ਜੁੜੇ ਰਹੇ ਪਰ ਫਿਰ ਵੀ ਉਨ੍ਹਾਂ ਸਿਰਫ਼ ਦੋ ਸਤਰਾਂ ‘ਚ ਅਸਤੀਫ਼ਾ ਲਿਖ ਕੇ ਕੇਜਰੀਵਾਲ ਨੂੰ ਨਿੱਜੀ …

Read More »

ਹੁਣ ਪੱਤਰਕਾਰ ਦੇ ਮੁੰਡੇ ਨੇ ਫਸਾ ਲਿਆ ਅੰਦਰ ਬੈਠਾ ਸੌਦਾ ਸਾਧ, ਮਰਨ ਤੱਕ ਰਹਿਣਾ ਪੈ ਸਕਦੈ ਜੇਲ੍ਹ ‘ਚ

ਪੰਚਕੁਲਾ : ਸਾਧਵੀਆਂ ਦੇ ਬਲਾਤਕਾਰ ਮਾਮਲੇ ਚ ਰੋਹਤਕ ਦੀ ਜੇਲ ‘ਚ ਸਜਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ । ਸਾਲ 2002 ‘ਚ ਇੱਕ ਨਿੱਜੀ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਹੋਏ ਕਤਲ ਮਾਮਲੇ ‘ਚ ਹੁਣ ਰਾਮ ਰਹੀਮ ਖਿਲਾਫ 11 ਜਨਵਰੀ ਨੂੰ …

Read More »

ਰਾਜੀਵ ਗਾਂਧੀ ਨੂੰ ਰੱਬ ਮੰਨਣ ਵਾਲੇ ਮੰਡ ਦੀ ਨਿਕਲੀ ਫੂਕ ?

ਲੁਧਿਆਣਾ : ਸ਼ਹਿਰ ਦੇ ਸਲੇਮ ਟਾਵਰੀ ਇਲਾਕੇ ‘ਚ ਸਥਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀਆਂ ਵੱਲੋਂ ਮਲੀ ਗਈ ਕਾਲਖ ਨੂੰ ਆਪਣੀ ਪੱਗ ਨਾਲ ਸਾਫ਼ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੇ ਇਸ ਕਾਰੇ ਨੂੰ ਵੱਡੀ ਭੁੱਲ ਦੱਸ ਕੇ ਸਮੂਹ ਸਿੱਖ ਜਥੇਬੰਦੀਆਂ, ਪੰਜ ਪਿਆਰਿਆਂ, ਪੰਜਾਂ …

Read More »

ਦਾਅਵਾ ਤਾਂ ਵੱਡਾ ਹੈ, ਕੀ ਬਣੂ ਜੇ ਇਹ ਵੀ ਸਾਥ ਛੱਡ ਗਏ ਖਹਿਰਾ ਦਾ ?

ਚੰਡੀਗੜ੍ਹ : ਜਿਵੇਂ ਕਿ ਤੈਅ ਕੀਤਾ ਗਿਆ ਸੀ, ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਲਗਭਗ ਸਾਰੇ ਹੀ ਅਹੁਦੇਦਾਰ ਸੰਸਦ ਮੈਂਬਰ ਤੇ ਪਾਰਟੀ ਪੱਖੀ ਵਿਧਾਇਕ, ਆਪ ਦੀ ਪੰਜਾਬ ਕੋਰ ਕਮੇਟੀ ਦੇ 22 ਮੈਂਬਰ ਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ 5 ਉਮੀਦਵਾਰ, ਬਲਾਕ, ਹਲਕਾ, ਜ਼ਿਲ੍ਹਾ ਤੇ ਜ਼ੋਨ ਇੰਚਾਰਜ ਆਪ ਸੁਪਰੀਮੋ …

Read More »

ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ ਅੱਜ, ਗੁਰਦਾਸਪੁਰ ‘ਚ ਰੈਲੀ ਨੂੰ ਕਰਨਗੇ ਸੰਬੋਧਨ

modi

ਚੰਡੀਗੜ੍ਹ: ਕਰੀਬ ਸਾਢੇ ਚਾਰ ਸਾਲ ਪਹਿਲਾਂ ਸੱਤਾ ਚ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 2019 ਲੋਕ ਸਭਾ ਚੋਣਾਂ ਲਈ ਪੰਜਾਬ ਚ ਅੱਜ ਚੋਣ ਰੈਲੀਆਂ ਦਾ ਆਗਾਜ਼ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਗੁਰਦਾਸਪੁਰ ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ, ਪੀ.ਐੱਮ. ਮੋਦੀ ਦੇ ਇਸ ਦੌਰੇ ਤੋਂ ਨਾ ਸਿਰਫ ਸਰਹੱਦੀ ਇਲਾਕੇ ਦੇ ਲੋਕਾਂ …

Read More »

ਕੈਪਟਨ ਦਾ ਸਮਾਰਟ ਲੋਲੀਪੋਪ, ਇਕ ਰਾਜ ਨਹੀਂ ਸੇਵਾ ਕਰ ਗਿਆ, ਦੂਜੇ ਅੰਨ੍ਹੇ-ਬੋਲਿਆਂ ਨਾਲ ਗੇਮ ਖੇਡ ਰਹੇ ਨੇ

ਕੈਪਟਨ ਸਰਕਾਰ ਵੀ ਜੁਮਲਿਆਂ ਵਾਲੀ ਸਰਕਾਰ` ਬਣਦੀ ਜਾ ਰਹੀ ਹੈ। ਪਹਿਲਾਂ ਪੂਰਨ ਕਰਜ਼ਾ ਮਾਫ਼ੀ ਨੂੰ ਸੰਕੋਚ ਦਿੱਤਾ, ਫੇਰ ਘਰ-ਘਰ ਰੁਜ਼ਗਾਰ ਨੂੰ ਕਹਿ ਦਿੱਤਾ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਰਕਾਰ ਨੌਕਰੀ ਦਿਆਂਗੇ ? ਸਰਕਾਰ ਨੇ ਕਾਲਜਾਂ `ਚ ਲੱਗਦੇ `ਨੌਕਰੀ ਮੇਲੇ` ਹਾਈਜੈਕ ਕਰ ਲਏ ਅਤੇ ਆਪਣੀ ਮੋਹਰ ਲਗਾ ਦਿੱਤੀ। ਚਪੇੜ ਵੱਜੀ …

Read More »