Home / ਪੰਜਾਬ (page 139)

ਪੰਜਾਬ

ਖਹਿਰਾ ਨੂੰ ਛੱਡਣੀ ਪੈ ਸਕਦੀ ਹੈ ਐੱਮ ਐੱਲ ਏ ਦੀ ਕੁਰਸੀ? ਫੈਂਸਲਾ ਹੈ ਸਪੀਕਰ ਦੇ ਹੱਥ

ਚੰਡੀਗੜ੍ਹ : ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਅਸਤੀਫਾ ਤਾਂ ਦੇ ਦਿੱਤਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਉਹ ਵਿਧਾਨ ਸਭਾ  ਵਿੱਚ ਆਪਣੀ ਮੈਂਬਰੀ ਬਰਕਰਾਰ ਰੱਖ ਵੀ ਸਕਣਗੇ ਜਾਂ ਨਹੀਂ? ਸੁਖਪਾਲ ਸਿੰਘ ਖਹਿਰਾ ਵੱਲੋਂ ਅਸਤੀਫਾ ਦਿੱਤੇ ਜਾਣ ਕਾਰਨ ਕੀ ਉਨ੍ਹਾਂ …

Read More »

ਲਓ ਬਈ ਗਿਆਨੀ ਗੁਰਬਚਨ ਸਿੰਘ ਅੜ ਗਏ, ਕਹਿੰਦੇ ਮੈਂ ਨੀ ਪੇਸ਼ ਹੁੰਦਾ ‘ਸਿਟ’ ਅੱਗੇ, ਜਿਸ ਨੂੰ ਜੋ ਪੁੱਛਣੈ, ਘਰ ਆ ਕੇ ਪੁੱਛੇ !

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਤੇ ਗੋਲੀ ਕਾਂਡ ਸਬੰਧੀ ਬਣਾਈ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਅੱਗੇ ਪੇਸ਼ ਹੋਣ ਤੋਂ ਇਹ ਕਹਿੰਦਿਆਂ ਕੋਰਾ ਜਵਾਬ ਦੇ ਦਿੱਤਾ ਹੈ ਕਿ, “ਮੈਂ ਅਕਾਲ ਤਖਤ ਸਾਹਿਬ ਦਾ ਸਾਬਕਾ ਜਥੇਦਾਰ ਹਾਂ ਤੇ ਤਖਤ ਦੀ ਮਾਣ …

Read More »

ਖਹਿਰਾ ਨੇ ‘ਆਪ’ ਤੋਂ ਦਿੱਤਾ ਅਸਤੀਫਾ, ਕੇਜ਼ਰੀਵਾਲ ਨੂੰ ਤਾਂ ਨੈਤਿਕਤਾ ਦਾ ਪਾਠ ਪੜ੍ਹਾ ਗਏ, ਪਰ ਆਪ ਕਦੋਂ ਪੜ੍ਹਨਗੇ ?

ਚੰਡੀਗੜ੍ਹ : ਆਮ ਆਦਮੀ ਪਾਰਟੀ ਚੋਂ ਬਾਹਰ ਕੱਢੇ ਜਾ ਚੁੱਕੇ ਸੁਖਪਾਲ ਖਹਿਰਾ ਨੇ ਪਾਰਟੀ ਦੀ ਮੁੰਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਐਚ ਐਸ ਫੂਲਕਾ ਤੋਂ ਬਾਅਦ ਖਹਿਰਾ ਆਪ ਦੇ ਦੂਜੇ ਵਿਧਾਇਕ ਹਨ, ਜਿੰਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇਣ ਲੱਗਿਆਂ ਆਪ ਦੀ ਕੇਂਦਰੀ ਲੀਡਰਸ਼ਿਪ ਇਹ ਕਹਿ ਕੇ ਲਤਾੜਿਆ ਹੈ ਕਿ …

Read More »

ਪੈ ਗਿਆ ਪਟਾਕਾ ਆਪ ਆਲੇ ਕਰਨ ਲੱਗੇ ਨੇ ਟਕਸਾਲੀਆਂ ਨਾਲ ਗਠਜੋੜ ਭਗਵੰਤ ਮਾਨ ਤੇ ਬ੍ਰਹਮਪੁਰਾ ਦੀ ਜਲਦ ਹੋਵੇਗੀ ਮੁਲਾਕਾਤ

ਅੰਮ੍ਰਿਤਸਰ : ਪੰਜਾਬ ਵਿੱਚ ਆਪਣੀ ਗੁਆਚੀ ਹੋਈ ਸਿਆਸੀ ਜਮੀਨ ਤਲਾਸ਼ ਰਹੀ ਆਮ ਆਦਮੀ ਪਾਰਟੀ ਆਉਂਦਿਆ ਲੋਕ ਸਭਾ ਚੋਣਾਂ ਦੀ ਨੱਈਆ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੋਢਿਆਂ ਨਾਲ ਟੇਕ ਲਾ ਕੇ ਪਾਰ ਲੰਘਾਉਣਾ ਚਾਹੁੰਦੀ ਹੈ। ਇਸ ਸਬੰਧ ਵਿਚ ਅੰਦਰੋਂ ਨਿਕਲ ਕੇ ਬਾਹਰ ਆਈਆਂ ਗੱਲ਼ਾਂ ਮੁਤਾਬਿਕ  ‘ਆਪ’ ਆਗੂਆਂ ਦੀ ਗੱਲਬਾਤ ਅੰਦਰੋ-ਅੰਦਰੀ ਟਕਸਾਲੀਆਂ ਨਾਲ …

Read More »

ਆ ਚੱਕੋ ਸੁਖਪਾਲ ਖਹਿਰਾ ਨੇ ਕਰਤਾ ਵੱਡਾ ਐਲਾਨ, ਅਕਾਲੀਆਂ ਤੇ ਕਾਂਗਰਸੀਆਂ ਨੂੰ ਪੈ ਸਕਦੀਆਂ ਨੇ ਦੰਦਲਾਂ

ਟਕਸਾਲੀਆਂ ਨੂੰ ਪੈ ਗਈਆਂ ਸੋਚਾਂ, ਕਹਿੰਦੇ ਅਸੀਂ ਪਿੱਛੇ ਰਹਿ ਗਏ ਚੰਡੀਗੜ੍ਹ : ਇਕ ਪਾਸੇ ਜਿਥੇ ਫੁੱਟ ਤੇ ਬਗਾਵਤ  ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਤੋਂ ਲੋਕ ਵੱਖ-ਵੱਖ ਕਾਰਨਾਂ ਕਰਕੇ ਅੱਡ ਹੁੰਦੇ ਜਾ ਰਹੇ ਨੇ ਉਥੇ ਦੂਜੇ ਪਾਸੇ ਇਸੇ ਹੀ ਪਾਰਟੀ ਚੋਂ ਅੱਡ ਹੋ ਚੁੱਕੇ ਸੁਖਪਾਲ ਸਿੰਘ ਖਹਿਰਾ ਆਪਣੇ ਛੇ ਹੋਰ …

Read More »

ਫੂਲਕਾ ਇੱਕ ਬੌਖਲਾਇਆ ਹੋਇਆ ਬੰਦੈ, ਜੋ ਕਦੇ ਕੁਝ ਬੋਲਦੈ, ਕਦੇ ਕੁਝ : ਲੌਂਗੋਵਾਲ

ਫੂਲਕਾ ਨੂੰ ਸਨਮਾਨਿਤ ਕਰਦੀ ਕਰਦੀ ਐਸਜੀਪੀਸੀ ਨੇ ਉਨ੍ਹਾਂ ਵਿਰੁੱਧ ਤੇਵਰ ਕੀਤੇ ਸ਼ਖਤ ਲੌਂਗੋਵਾਲ ਨੇ ਕਿਹਾ ਕਿ ਫੂਲਕਾ ਇੱਕ ਬੌਖਲਾਇਆ ਹੋਇਆ ਬੰਦਾ ਹੈ, ਜੋ ਕਦੇ ਕੁਝ ਬੋਲਦੈ ਤੇ ਕਦੇ ਕੁਝ ਲੁਧਿਆਣਾ : ਕੁਝ ਦਿਨ ਪਹਿਲਾਂ ਜਿਹੜੀ ਐਸਜੀਪੀਸੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਸਜ਼ਾ ਦਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ …

Read More »

ਕੈਪਟਨ ਸਾਹਿਬ ਹੋਰ ਸਮਝੋ ਸੈਣੀ ਨੂੰ ਆਪਣੇ ਤੋਂ ਕਮਜ਼ੋਰ, ਹੁਣ ਭੁਗਤੋ !!!

ਲੁਧਿਆਣਾ : ਚਾਣਕਿਆ ਨੀਤੀ ਕਹਿੰਦੀ ਹੈ ਕਿ ਦੁਸ਼ਮਣ ਨੂੰ ਕਦੇ ਕਮਜ਼ੋਰ ਨਾ ਸਮਝੋ। ਇਹ ਗਲਤੀ ਜਦੋਂ ਖਰਗੋਸ਼ ਨੇ ਕੀਤੀ ਤਾਂ ਉਹ ਕੱਛੂਕੁੰਮੇ ਤੋਂ ਰੇਸ ਹਾਰ ਗਿਆ ਤੇ ਕਿਹਾ ਜਾ ਰਿਹਾ ਹੈ ਜਿਵੇਂ ਇਹ ਗਲਤੀ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰ ਦਿੱਤੀ ਹੈ, ਪੰਜਾਬ ਪੁਲਿਸ ਦੇ …

Read More »

ਫੂਲਕਾ ਨੂੰ ਕੈਸ਼ ਕਰਨ ਲਈ ਉਨ੍ਹਾ ਦਾ ਪਿੱਛਾ ਨਹੀਂ ਛੱਡਣਾ ਚਾਹੁੰਦੇ ਆਪ ਵਾਲੇ?

ਚੰਡੀਗੜ੍ਹ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਪ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਨੂੰ ਭਾਵੇਂ ਜਿੰਨਾ ਮਰਜ਼ੀ ਬੁਰਾ ਭਲਾ ਆਖ ਕੇ ਛੱਡ ਦਿੱਤਾ ਹੋਵੇ ਪਰ ਇਸ ਦੇ ਬਾਵਜੂਦ ਪਾਰਟੀ ਆਗੂ ਫੂਲਕਾ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹਨ। ਇਸ ਸਬੰਧ ਚ ਕੀ ਹਰਪਾਲ ਚੀਮਾ …

Read More »

ਸੌਦਾ ਸਾਧ ਦੀ ਅਦਾਲਤ ਪੇਸ਼ੀ ਦੇ ਹੁਕਮਾਂ ਤੋਂ ਹਰਿਆਣਾ ਸਰਕਾਰ ਸਹਿਮੀ, ਅਦਾਲਤ ਨੂੰ ਕਿਹਾ ਪ੍ਰੇਮੀ ਇੱਕ ਵਾਰ ਫਿਰ ਕਰ ਸਕਦੇ ਨੇ ਹਿੰਸਾ

ਪੰਚਕੂਲਾ : ਹਰਿਆਣਾ ਸਰਕਾਰ ਨੇ ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਇੱਕ ਅਰਜ਼ੀ ਦੇ ਕੇ ਇਹ ਅਪੀਲ ਕੀਤੀ ਹੈ ਕਿ ਆਉਂਦੀ 11 ਜਨਵਰੀ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆ ਕੇਸ ਵਿੱਚ ਅਦਾਲਤ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਮੋਕੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੇਸ਼ੀ ਵੀਡੀਓ ਕਾਨਫਰੰਸਗੀ ਰਾਂਹੀ ਕਬੂਲ ਕੀਤੀ ਜਾਵੇ। …

Read More »

ਲੈ… ! ਐਦਾਂ ਤਾਂ ਜ਼ਰੂਰ ਖੁਲ੍ਹ ਜੂ ਫਿਰ ਲਾਂਘਾ

ਗੁਰਦਾਸਪੁਰ : ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਿਹਰਾ ਪ੍ਰਾਪਤ ਕਰਨ ਲਈ ਜਿੱਥੇ ਭਾਰਤ ਦੇ ਵਧਾਇਕਾਂ ਵਿੱਚ ਇੱਕ ਅਨਾਰ ਸੌ ਬਿਮਾਰ ਵਾਲੀ ਗੱਲ ਹੋ ਰਹੀ ਹੈ ਉੱਥੇ ਪਾਕਿਸਤਾਨ ਨੇ ਇਸ ਲਾਂਘੇ ਤੇ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚਾਲੂ ਕਰ ਦਿੱਤੀਆਂ ਹਨ। ਪਾਕਿਸਤਾਨ ਵੱਲੋਂ ਚੱਲ ਰਹੀਆਂ ਲਾਂਘੇ ਦੀਆਂ ਤਿਆਰੀਆਂ ਨੂੰ …

Read More »