Home / ਪੰਜਾਬ (page 131)

ਪੰਜਾਬ

ਜਦੋਂ ਪੋਸਟ ਮਾਰਟਮ ਕਰਨ ਲਈ ਲਾਸ਼ ਦੇ ਕੱਪੜੇ ਉਤਾਰੇ ਤਾਂ ਮੁੰਡੇ ਦਾ ਸ਼ਰੀਰ ਦੇਖ ਕੇ ਦੰਗ ਰਹਿ ਗਏ ਡਾਕਟਰ

ਜ਼ੀਰਕਪੁਰ : ਸਾਨੂੰ ਪਤਾ ਹੈ ਕਿ ਖ਼ਬਰ ਦਾ ਸਿਰਲੇਖ ਪੜ੍ਹ ਕੇ ਤੁਹਾਡੇ ਮਨ ‘ਚ ਜਿਗਿਆਸਾ ਜਰੂਰ ਜਾਗੀ ਹੋਵੇਗੀ ਕਿ ਮੁੰਡੇ ਦੇ ਸ਼ਰੀਰ ‘ਤੇ ਅਜਿਹਾ ਕੀ ਹੋਵੇਗਾ ਜਿਸ ਨੂੰ ਵੇਖ ਕੇ ਡਾਕਟਰ ਵੀ ਦੰਗ ਰਹਿ ਗਏ? ਲਓ ਪੜ੍ਹੋ! ਇਹ ਘਟਨਾ ਹੈ ਚੰਡੀਗੜ੍ਹ-ਜ਼ੀਰਕਪੁਰ ਰੋੜ ਤੇ ਪੈਂਦੇ ਪਿੰਡ ਮੌਲੀ ਜਾਗਰਾਂ ਦੀ ਜਿੱਥੋਂ ਦੇ …

Read More »

ਫਿਰ ਗਿਆ ‘ਝੁਰਲੂ ਮੰਤਰ’ ਦੋ ਹੋਰ ਵਿਧਾਇਕ ਬੋਲੇ ਕੈਪਟਨ ਤੇ ਜਾਖੜ ਵਿਰੁੱਧ, ਕੈਪਟਨ ਸਾਹਿਬ!ਦੇਖਿਓ ਕਿਤੇ ਪਾਰਟੀ ਖਾਲੀ ਹੀ ਨਾ ਹੋ ਜੇ?

ਬਟਾਲਾ : ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਸਿਆਸੀ ਪਾਰਟੀ ਲੋਕਾਂ ਦਾ ਸਮਰਥਨ ਲੈਣ ਲਈ ਤੇਜ਼ੀ ਨਾਲ ਯਤਨ ਕਰ ਰਹੀ ਹੈ ਉੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਵਿਧਾਇਕਾਂ ਦੀ ਨਰਾਜ਼ਗੀ ਦਾ ਸ਼ਿਕਾਰ ਹੋ ਰਹੇ ਹਨ। ਹਰ ਦਿਨ ਇੱਕ ਨਵਾਂ ਕਾਂਗਰਸੀ ਵਿਧਾਇਕ ਪਾਰਟੀ ਨਾਲ ਬਗਾਵਤੀ …

Read More »

ਆਗੀ ਗੱਡੀ ਲਾਇਨ ‘ਤੇ, ਜਿਸ ਫੂਲਕਾ ਨੂੰ ਬੌਖਲਾਇਆ ਹੋਇਆ ਬੰਦਾ ਦੱਸਿਆ, ਉਸੇ ਦਾ ਸਨਮਾਨ ਕਰੇਗੀ ਐਸਜੀਪੀਸੀ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਹੈ ਕਿ ਉਹ ਆਉਂਦੀ 22 ਜਨਵਰੀ ਨੂੰ ਦਿੱਲੀ ਸਿੱਖ ਨਸ਼ਲਕੁਸੀ ਮਾਮਲਿਆਂ ਦੇ ਵਕੀਲ ਐਚ ਐਸ ਫੂਲਕਾ ਦਾ ਵੀ ਸਨਮਾਨ ਕਰਨ ਜਾ ਰਹੀ ਹੈ। ਉਡੀਸ਼ਾ ਦੇ ਭੁਵਨੇਸ਼ਰ ਲਈ ਰਵਾਨਾ ਹੋ ਰਹੇ ਭਾਈ ਲੌਂਗੋਵਾਲ ਨੇ ਕਿਹਾ ਕਿ ਫੂਲਕਾ …

Read More »

ਵੱਡੇ ਢੀਂਡਸਾ ਨੇ ਤੋੜੀ ਚੁੱਪੀ, ਬਾਦਲਾਂ ਸਣੇ ਸਾਰਿਆਂ ਨੂੰ ਲਪੇਟ ਗਿਆ, ਕਹਿੰਦਾ ਇਨ੍ਹਾਂ ਡੋਬੇਐ ਰਲ ਕੇ ਪੰਜਾਬ ਨੂੰ!

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਤੇ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਂਡਸਾ ਨੇ ਲੰਮਾ ਸਮਾਂ ਚੁੱਪ ਰਹਿਣ ਤੋਂ ਬਾਅਦ ਆਖਿਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ ਜਿੰਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਲਈ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਜਿੰਨਾਂ ਦੀਆਂ ਗਲਤ …

Read More »

ਆਹ! ਕੀ ਕਰਤਾ ਬਿਜਲੀ ਵਾਲਿਆਂ ਨੇ, ਜੇ ਹਰਟ ਫੇਲ੍ਹ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ?

ਫਰੀਦਕੋਟ : ਹਿੰਦੀ ਦੀ ਇੱਕ ਕਹਾਵਤ ਦੇ ਜੇਕਰ ਪੰਜਾਬੀ ਵਿੱਚ ਤਰਜ਼ਮਾ ਕੀਤਾ ਜਾਵੇ ਤਾਂ ਉਸ ਦਾ ਮਤਲਬ ਨਿੱਕਲਦਾ ਸਿਰ ਮੁਨਵਾਉਂਦਿਆਂ ਹੀ ਗੜੇ ਪੈ ਗਏ। ਪਰ ਇਹ ਤੁਸੀਂ ਸਾਰਿਆਂ ਨੇ ਅੱਜ ਤੱਕ ਸਿਰਫ ਸੁਣਿਆ ਹੀ ਹੋਵੇਗਾ ਤੇ ਅੱਜ ਦੇਖ ਵੀ ਲਓ ਫਿਰ। ਇਸ ਮੁਹਾਵਰੇ ਵਾਲਾ ਈ ਹਾਲ ਹੋਇਆ ਹੈ ਫਰੀਦਕੋਟ ਦੇ …

Read More »

ਜ਼ੀਰੇ ਨੂੰ ਲੱਗੇ ਮੁਅੱਤਲੀ ਦੇ ਤੜਕੇ ਤੋਂ ਡਰ ਕੇ ਬਗਾਵਤ ਦੀ ਦੌੜ ‘ਚ ਹੁਣ ਬਲਵਿੰਦਰ ਸਿੰਘ ਲਾਡੀ ਰਹਿ ਗਿਆ ਫਾਡੀ

ਚੰਡੀਗੜ੍ਹ : ਤੁਸੀਂ ਸਿਆਣਿਆਂ ਦੇ ਮੂੰਹੋਂ ਇਹ ਗੱਲ ਆਮ ਸੁਣੀ ਹੋਵੇਗੀ ਕਿ ਕਮਾਨ ‘ਚੋਂ ਨਿੱਕਲਿਆ ਤੀਰ ਅਤੇ ਜੁਬਾਨ ‘ਚੋਂ ਨਿੱਕਲੇ ਬੋਲ ਕਦੀ ਵਾਪਸ ਨਹੀਂ ਆਉਂਦੇ ਇਸ ਲਈ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਪਰ ਇੰਝ ਲਗਦਾ ਹੈ ਕਿ ਸਿਆਸੀ ਆਗੂਆਂ ਨੇ ਇਹ ਗੱਲ ਕਦੀ ਸੁਣੀ ਹੀ ਨਹੀਂ ਇਸ …

Read More »

ਜਿਹੜੇ ਸਿਆਸੀ ਆਗੂ ਕਦੇ ਬਾਬੇ ਦੇ ਪੈਰੀਂ ਪੈਂਦੇ ਸੀ ਅੱਜ ਉਨ੍ਹਾਂ ਨੇ ਕੀਤੀ ਤੋਂ ਤੋਬਾ!

ਚੰਡੀਗੜ੍ਹ : ਪੰਜਾਬੀ ਦਾ ਇੱਕ ਬੜਾ ਹੀ ਹਰਮਨ ਪਿਆਰਾ ਗੀਤ “ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜਗੇ” ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਪਰ ਅੱਜ ਉਸ ਦੀ ਜ਼ਿੰਦਾ ਮਿਸਾਲ ਵੀ ਤੁਸੀ ਪ੍ਰਤੱਖ ਦੇਖ ਸਕਦੇ ਹੋ। ਕਹਿੰਦੇ ਨੇ ਜਿੰਨਾਂ ਸਮਾਂ ਕਿਸੇ ਦੀ ਜੇਬ ਭਾਰੀ ਹੁੰਦੀ ਹੈ ਉਨਾਂ ਸਮਾਂ …

Read More »

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਤੇ ਅਦਾਲਤ ਨੇ ਲਗਾਈ ਰੋਕ

ਨਵੀਂ ਦਿੱਲੀ: ਦਿੱਲੀ ਤੋਂ ਆਈ ਤਾਜ਼ਾ ਅਨੁਸਾਰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ 19 ਜਨਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉੱਤੇ ਸਟੇਅ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਇੱਕ ਪਟੀਸ਼ਨ ਰਾਹੀ ਇਸ ਚੋਣ ਨੂੰ …

Read More »

ਭਾਜਪਾ ਦੇ ਰਾਜੇਸ਼ ਕਾਲੀਆ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

Rajesh Kalia new Chandigarh Mayor

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਮੈਬਰਾਂ ਨੇ ਸ਼ੁੱਕਰਵਾਰ ਨੂੰ ਆਪਣਾ ਮੇਅਰ ਚੁਣ ਲਿਆ ਹੈ। ਭਾਰਤੀ ਜਨਤਾ ਪਾਰਟੀ ਵਲੋਂ ਮੈਦਾਨ ‘ਚ ਉਤਰਣ ਵਾਲੇ ਸਤੀਸ਼ ਕਾਲੀਆ ਦਾ ਮੁਕਾਬਲਾ ਪਾਰਟੀ ਤੋਂ ਬਾਗੀ ਹੋਏ ਸਤੀਸ਼ ਕੈਂਥ ਨਾਲ ਸੀ, ਜਿਸਦੇ ਚਲਦੇ ਇਹ ਟੱਕਰ ਕਾਫ਼ੀ ਰੋਚਕ ਰਹੀ। ਹਾਲਾਂਕਿ ਸਤੀਸ਼ ਇਤਿਹਾਸ ਦੁਹਰਾਉਣ ‘ਚ ਕਾਮਯਾਬ ਨਹੀਂ ਹੋ ਸਕੇ। …

Read More »

ਜ਼ੀਰੇ ਦੀ ਬਗਾਵਤ ਦਾ ਹੋ ਗਿਆ ਅਸਰ, ਹੁਣ ਬਦਲਿਆ ਜਾਵੇਗਾ ਮੁੱਖ ਮੰਤਰੀ?

ਗੁਰਦਾਸਪੁਰ : ਇੰਨੀ ਦਿਨੀ ਪੰਜਾਬ ਦੀ ਸਿਆਸਤ ਅੰਦਰ ਫੁੱਟ ਤੇ ਬਗਾਵਤਾਂ ਦਾ ਦੌਰ ਬੜੇ ਜ਼ੋਰਾਂ ਸ਼ੋਰਾਂ ਨਾਲ ਜ਼ਾਰੀ ਹੈ। ਜਿੱਥੇ ਇੱਕ ਪਾਸੇ ਬੇਅਦਬੀ ਕਾਂਡ ਦੀਆਂ ਘਟਨਾਵਾਂ ‘ਚ ਫਸੇ ਅਕਾਲੀਆਂ ‘ਚ ਫੁੱਟ ਪਈ ਤਾਂ ਅਕਾਲੀ ਦਲ ਟਕਸਾਲੀ ਬਣ ਗਿਆ ਉੱਥੇ ਦੂਜੇ ਪਾਸੇ ਸੁਖਪਾਲ ਖਹਿਰਾ ਨੂੰ ਜਦੋਂ ਵਿਰੋਧੀ ਧਿਰ ਦੇ ਆਹੁਦੇ ਤੋਂ …

Read More »