Home / ਪੰਜਾਬ (page 130)

ਪੰਜਾਬ

ਹਾਈਕੋਰਟ ਦਾ ਵੱਡਾ ਫੈਸਲਾ, 1984 ਸਿੱਖ ਕਤਲੇਆਮ ਪੀੜਤਾਂ ਨੂੰ ਮਿਲਣਗੀਆਂ ਸਰਕਾਰੀ .....

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਦਿੱਲੀ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਵੱਲੋਂ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਲਗਭਗ 1120 ਪਰਿਵਾਰਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਫੈਸਲੇ ਦਾ ਪੀੜਤ ਪਰਿਵਾਰਾਂ ਨੇ ਸੁਵਾਗਤ ਕੀਤਾ …

Read More »

ਕੈਪਟਨ ਮੁੜ ਫਸ ਸਕਦੇ ਹਨ ਸਿਟੀ ਸੈਂਟਰ ਘੁਟਾਲੇ ‘ਚ? ਚੀਮਾਂ ਨੇ ਕਿਹਾ ਜੇ ਸਾਡੀ ਸ.....

ਚੰਡੀਗੜ੍ਹ,  27 ਨਵੰਬਰ 2019 : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲਗਭਗ ਸਾਢੇ 1100 ਕਰੋੜ ਰੁਪਏ ਵਾਲੇ ਲੁਧਿਆਣਾ ਸਿਟੀ 

Read More »

ਆਪ ਵਿਧਾਇਕਾਂ ਦਾ ਵੱਡਾ ਖੁਲਾਸਾ! ਕਿਹਾ “ਪ੍ਰਕਾਸ਼ ਪੁਰਬ ਮੌਕੇ ਲਗਾਈ ਵੱਖਰੀ ਸਟ.....

ਚੰਡੀਗੜ੍ਹ, 27 ਨਵੰਬਰ 2019 : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੱਜ ਚੋਣਾਂ ਹੋਈਆਂ ਅਤੇ ਹੁਣ ਇਸ ਸੰਸਥਾ ਦੀ ਜਿੰਮੇਵਾਰੀ ਇੱਕ ਵਾਰ ਫਿਰ ਭਾਈ ਗੋਬਿੰਦ ਸਿੰਘ

Read More »

 ਕਬੱਡੀ ਕੱਪ ਦੌਰਾਨ ਰੱਖਿਆ ਅਜਿਹਾ ਇਨਾਮ ਕਿ ਮੰਗਣੀ ਪਈ ਮਾਫੀ! ਜਾਣਾ ਪੈ ਸਕਦਾ ਸ.....

ਰੋਪੜ : ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਸ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਪਰ ਜੇਕਰ ਇਹੀ ਖੇਡਾਂ ਦੌਰਾਨ ਇਨਾਮ ਵਜੋਂ

Read More »

ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਲੱਗਾ ਵੱਡਾ ਝਟਕਾ! ਕਾਂਗਰਸ ਸਰ.....

ਇਸ ਵੇਲੇ ਦੀ ਵੱਡੀ ਖਬਰ ਡੇਰਾ ਬਿਆਸ ਨਾਲ ਸਬੰਧਤ ਆ ਰਹੀ ਹੈ। ਜਾਣਕਾਰੀ ਮੁਤਾਬਿਕ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਕੌਰ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ‘ਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ  ਦੁੱਖ ਦਾ …

Read More »

ਪੰਜਾਬ ਦੀ ਆਬੋ-ਹਵਾ ਵਿੱਚ ਕਿਵੇਂ ਹੋ ਗਿਆ ਸੁਧਾਰ

ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਫੈਲ ਰਹੇ ਪ੍ਰਦੂਸ਼ਣ ਦਾ ਮੁੱਦਾ ਸੰਸਦ ਤੋਂ ਸੁਪਰੀਮ ਕੋਰਟ ਤੱਕ ਜਾ ਪੁੱਜਿਆ ਸੀ। ਇਸ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਦੀ ਝਾੜਝੰਬ ਵੀ

Read More »

ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਵੱਡੀ ਰਾਹਤ! ਵੱਡੇ ਕੇਸ ਵਿੱਚੋਂ ਹੋਈ ਬਰੀ

ਇਸ ਵੇਲੇ ਵੀ ਵੱਡੀ ਖਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧਤ ਆ ਰਹੀ ਹੈ। ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਸਮੇਤ 32 ਹੋਰਨਾਂ ਨੂੰ ਲੁਧਿਆਣਾ ਕੋਰਟ ਨੇ ਬਹੁ-ਕਰੋੜੀ ਲੁਧਿਆਣਾ ਸਿਟੀ 

Read More »

ਜਾਣੋ ਕਿਸ ਕਿਸ ਨੇ ਸੰਭਾਲੀ ਹੁਣ ਤੱਕ ਐਸਜੀਪੀਸੀ ਦੀ ਕਮਾਨ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਕਹੀ ਜਾਂਦੀ ਹੈ। ਅੱਜ ਇਕ ਵਾਰ ਫਿਰ ਇਸ ਸੰਸਥਾ ਦੇ ਇੱਕ ਮੁਖੀ ਦੀ ਚੋਣ ਹੋਈ ਹੈ ਅਤੇ ਇਸ ਸੰਸਥਾ ਦੀ ਵਾਂਗਡੋਰ ਇਕ ਵਾਰ ਫਿਰ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਭਾਲ ਲਈ ਹੈ। ਜੇਕਰ ਇਸ ਸੰਸਥਾ ਦੇ ਪਿਛੋਕੜ ‘ਤੇ ਝਾਤ ਮਾਰੀਏ ਤਾਂ …

Read More »

ਜੇਲ੍ਹ ‘ਚ ਬੰਦ ਗੈਂਗਸਟਰ ਬੱਗਾ ਨੇ ਫੇਸਬੁੱਕ ‘ਤੇ ਲਈ ਗੈਂਗਸਟਰ ਘੁੱਦੂ ਦੇ ਕ.....

ਸੰਗਰੂਰ: ਸੋਮਵਾਰ ਰਾਤ ਮਲੇਰਕੋਟਲਾ ‘ਚ ਆਪਣੇ ਭਰਾ ਦੇ ਵਿਆਹ ਦੀ ਰਿਸੇਪਸ਼ਨ ਪਾਰਟੀ ਵਿੱਚ ਗੈਂਗਸਟਰ ਅਬਦੁਲ ਰਸੀਦ ਉਰਫ ਘੁੱਦੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਤੋਂ ਤਿੰਨ ਘੰਟੇ ਬਾਅਦ ਅੰਮ੍ਰਿਤਸਰ ਜੇਲ੍ਹ ‘ਚ ਬੰਦ ਗੈੈਂਗਸਟਰ ਬੱਗਾ ਖਾਨ ਉਰਫ ਤਖਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਸ ਕਤਲ ਦੀ …

Read More »

ਭਾਈ ਲੌਂਗੋਵਾਲ ਮੁੜ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

Gobind singh longowal

ਅੰਮ੍ਰਿਤਸਰ : ਗੋਬਿੰਦ ਸਿੰਘ ਲੌਂਗੋਵਾਲ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਪ੍ਰਧਾਨ ਬਣੇ ਹਨ। ਦੱਸਣਯੋਗ ਹੈ ਕਿ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਹਨ। ਹੋਰ ਅਹੁਦੇਦਾਰੀਆਂ ਜਨਰਲ ਸਕੱਤਰ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਨੂੰ ਚੁਣਿਆ ਗਿਆ ਹੈ ਰਜਿੰਦਰ ਸਿੰਘ ਮਹਿਤਾ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ …

Read More »