Home / ਪੰਜਾਬ (page 126)

ਪੰਜਾਬ

ਮੈਂ ਵਿਜੇਇੰਦਰ ਸਿੰਗਲਾ ਦੇ ਪਿੱਠ ‘ਚ ਨਹੀਂ ਛਾਤੀ ‘ਚ ਛੁਰਾ ਮਾਰਿਆ ਸੀ, ਤੇ ਉ.....

ਸੰਗਰੂਰ : ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਇਹ ਕਹਿ ਕੇ ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ, ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਨਾ ਸਿਰਫ ਆਪਣੀ ਹੀ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਵਿਰੁੱਧ ਵੋਟਾਂ ਪਵਾਈਆਂ, ਬਲਕਿ ਉਨ੍ਹਾਂ ਦੀ …

Read More »

ਮਾਨ ਨੇ ਦੱਸਿਆ ਕਿ ਕੈਪਟਨ ਤਿਆਰ ਹੋ ਕੇ ਰੈਲੀ ਕਿਵੇਂ ਜਾਂਦੇ ਨੇ, ਲੋਕਾਂ ਦੇ ਹੱਸ .....

ਸ਼ੇਰਪੁਰ (ਸੰਗਰੂਰ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਇੱਕ ਸਿਆਸਤਦਾਨ ਹੋਣ ਦੇ ਨਾਲ ਨਾਲ ਸਮਾਜ ਵਿੱਚ ਇਸ ਲਈ ਵੀ ਮਸ਼ਹੂਰ ਹਨ, ਕਿ ਉਹ ਭੀੜ ਨੂੰ ਖਿੱਚ ਕੇ ਲਿਆਉਣ ਦਾ ਇੱਕ ਚੰਗਾ ਸਾਧਨ ਹਨ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਲੋਕ ਮਾਨ ਦਾ ਭਾਸ਼ਣ ਸੁਣਨ ਘੱਟ ਤੇ ਉਨ੍ਹਾਂ …

Read More »

ਮਾਨ ਨੇ ਸੁਖਬੀਰ ਵਿਰੁੱਧ ਦਿੱਤਾ ਅਜਿਹਾ ਬਿਆਨ, ਸੁਣ ਕੇ ਅਕਾਲੀਆਂ ਨੂੰ ਹਾਸਾ ਵੀ .....

ਮਹਿਲ ਕਲਾਂ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਪ੍ਰਸਿੱਧ ਢੀਂਡਸਾ ਪਰਿਵਾਰ ਵਿਰੁੱਧ ਇੱਕ ਵਾਰ ਫਿਰ ਝਗੜੇ ਵਾਲਾ ਬਿਆਨ ਦਿੱਤਾ ਹੈ। ਮਾਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਾਬਕਾ ਵਿੱਤ …

Read More »

ਬੀਬੀ ਪਰਮਜੀਤ ਕੌਰ ਖਾਲੜਾ ਦੀ ਜਿੱਤ ਪੱਕੀ? ‘ਆਪ’ ਵੀ ਹਟਾਏਗੀ ਖਡੂਰ ਸਾਹਿਬ .....

ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸੂਬੇ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵਿਰੁੱਧ ਖੜ੍ਹੇ ਕੀਤੇ ਆਪਣੇ ਉਮੀਦਵਾਰ ਜਨਰਲ ਜੇ ਜੇ ਸਿੰਘ ਦੀ ਉਮੀਦਵਾਰੀ ਵਾਪਸ ਲੈ ਲਈ ਗਈ ਹੈ। ਜਿਸ ਤੋਂ ਬਾਅਦ ਹੁਣ ਦੇਸ਼ ਵਿਦੇਸ਼ ‘ਚ ਵਸਦੇ ਬੀਬੀ …

Read More »

ਹੁਣ ਸਿੱਧੂ ਨੇ ਭਾਰਤੀ ਫੌਜ ਵਿਰੁੱਧ ਦਿੱਤਾ ਅਜਿਹਾ ਵੱਡਾ ਬਿਆਨ, ਕਿ ਫੌਜ ਵਾਲੇ ਹ.....

ਅੰਮ੍ਰਿਤਸਰ : ਹੁਣ ਇੰਝ ਲਗਦਾ ਹੈ ਜਿਵੇਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਆਪਣੇ ਝਗੜੇ ਵਾਲੇ ਬਿਆਨ ਕਾਰਨ ਮੁਸੀਬਤਾਂ ‘ਚ ਘਿਰਨ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਡਾ. ਸਿੱਧੂ ਨੇ ਦੇਸ਼ ਦੇ ਸਾਬਕਾ …

Read More »

ਬਾਦਲ ਦੇ ਪੈਰ ਫੜਨਸਾਰ ਕੈਪਟਨ ਨੇ ਜਗਮੀਤ ਦੀਆਂ ਗੁਪਤ ਗੱਲਾਂ ਸੋਸ਼ਲ ਮੀਡੀਆ ‘ਤ.....

ਚੰਡੀਗੜ੍ਹ : ਇੰਝ ਜਾਪਦਾ ਹੈ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਬਾਜ਼ ਅੱਖ ਰੱਖੀ ਬੈਠੇ ਸਨ ਤੇ ਜਿਉਂ ਹੀ ਬਾਦਲ ਪਰਿਵਾਰ ਨੇ ਆਪਣਾ ਲਾਵ ਲਸ਼ਕਰ ਲੈ ਕੇ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਵਾਇਆ। ਇੱਧਰੋਂ ਕੈਪਟਨ …

Read More »

ਆਰਕੈਸਟਰਾ ਵਾਲੀ ਕੁੜੀ ਦੀ ਸਾਥੀਆਂ ਨੇ ਹੀ ਸਿਰ ਵੱਢ ਕੇ ਨਾਲੇ ‘ਚ ਸੁੱਟੀ ਲਾਸ਼

ਬਠਿੰਡਾ : ਕੁਝ ਦਿਨ ਪਹਿਲਾਂ ਬਠਿੰਡਾ ਦੇ ਸਾਈਂ ਨਗਰ ਵਿੱਚ ਕੁੜੀ ਦੀ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੇ ਮ੍ਰਿਤਕਾ ਸਪਨਾ ਨਾਲ ਆਰਕੈਸਟਰਾ ਗਰੁੱਪ ਵਿੱਚ ਕੰਮ ਕਰਦੇ ਸਨ। ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਕਤਲ …

Read More »

ਜਗਮੀਤ ਬਰਾੜ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਕਾਲੀ ਦਲ ‘ਚ ਗਏ ਹਨ : ਭਗਵ.....

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਭਗਵੰਤ ਮਾਨ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਸਕਿਊਰਟੀ ਵਿੰਗ ਸਤਰਕ ਹੋ ਜਾਵੇਗਾ। ਮਾਨ ਅਨੁਸਾਰ ਹੁਣੇ ਹੁਣੇ ਅਕਾਲੀ ਦਲ ‘ਚ ਸ਼ਾਮਲ ਹੋਏ ਜਗਮੀਤ ਬਰਾੜ ਨੇ ਆਪਣੇ ਪਿਤਾ ਦੀ ਮੌਤ ਦਾ …

Read More »

ਸਿੱਧੂ ਨੇ ਆਪਣੇ ਬਿਆਨ ‘ਤੇ ਮੰਗੀ ਮਾਫ਼ੀ, ਕਿਹਾ ਵਿਰੋਧੀਆਂ ਨੇ ਮੇਰਾ ਬਿਆਨ ਤੋੜ.....

ਖਡੂਰ ਸਾਹਿਬ : ਇੰਝ ਜਾਪਦਾ ਹੈ ਜਿਵੇਂ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮਾਫੀ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਤਾੜੀ ਮਾਰ ਕੇ ਕੱਚੀ ਗੜ੍ਹੀ ਛੱਡਣ ਦੀ ਘਟਨਾ ਨਾਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੂੰ …

Read More »

ਬਾਦਲਾਂ ਲਈ VIP ਰਸਤਾ ਖੋਲ੍ਹਣ ਲਈ ਕਰਨੀ ਸੀ ਵਿਉਂਤਬੰਧੀ, ਅੱਧੀ ਰਾਤ ਨੂੰ ਦਰਬਾਰ ਸ.....

ਅੰਮ੍ਰਿਤਸਰ : ਬੀਤੀ 10 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਸ ਬਾਰੇ ਪਤਾ ਲੱਗਦਿਆਂ ਹੀ ਸ਼੍ਰੋਮਣੀ …

Read More »