Home / ਪੰਜਾਬ (page 12)

ਪੰਜਾਬ

ਕਰਫਿਊ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਹੱਲ ਕਰਨ ਸਰਕਾਰਾਂ

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ , ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਭਾਵੇਂ ਕਰਫਿਊ ਲਗਾ ਦਿੱਤਾ ਹੈ ਪਰ ਕਰਫਿਊ ਦੌਰਾਨ ਜੋ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਉਨ੍ਹਾਂ ਪ੍ਰਤੀ ਧਿਆਨ ਨਹੀਂ ਦਿੱਤਾ ਜਾ ਰਿਹਾ। ਚੰਡੀਗੜ੍ਹ ਪ੍ਰਸ਼ਾਸਨ ਨੇ ਕਮਾਲ ਹੀ ਕਰ ਦਿੱਤੀ ਹੈ ਕਿਉਂਕਿ ਦੋ ਖੇਡ ਸਟੇਡੀਅਮਾਂ ਨੂੰ ਜੇਲ੍ਹ ਵਿੱਚ ਬਦਲ …

Read More »

ਹਰੇਕ ਸ਼੍ਰੇਣੀ ਦੇ ਕਰਜ਼ਿਆਂ ਦੀ ਕਿਸ਼ਤਾਂ ਬਿਨਾਂ ਵਿਆਜ 30 ਸਤੰਬਰ ਤੱਕ ਮੁਲਤਵੀ ਕਰੇ.....

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਆਰ.ਬੀ.ਆਈ ਰਾਹੀਂ ਸਾਰੇ ਕੌਮੀ, ਖੇਤਰੀ, ਨਿੱਜੀ ਬੈਂਕਾਂ ਅਤੇ ਹੋਰ ਸੰਸਥਾਗਤ ਅਤੇ ਗੈਰ-ਸੰਸਥਾਗਤ ਵਿੱਤੀ ਅਦਾਰਿਆਂ ਨੂੰ ਕਰਜ਼ ਦੀਆਂ ਕਿਸ਼ਤਾਂ/ਲੈਣਦਾਰੀਆਂ 30 ਸਤੰਬਰ 2020 ਤੱਕ ਬਿਨਾ ਵਿਆਜ …

Read More »

ਵੇਰਕਾ ਨੇ ਘਰ-ਘਰ ਪਹੁੰਚਾਇਆ ਦੁੱਧ, ਹੈਲਪ ਲਾਈਨ ਨੰਬਰ ਕੀਤੇ ਜਾਰੀ

ਬਠਿੰਡਾ: ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਟਾਲਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਤੱਕ ਬੁਨਿਆਦੀ ਵਸਤਾਂ ਪੁੱਜਦੀਆਂ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਪਹਿਲ ਕੀਤੀ ਹੈ। ਇਸ ਤਹਿਤ ਪੰਜਾਬ ਦੇ ਸਹਿਕਾਰੀ ਅਦਾਰੇ ਵੇਰਕਾ ਨੇ ਬਠਿੰਡਾ ਸ਼ਹਿਰ ਵਿਚ ਦੁੱਧ ਦੀ ਸਪਲਾਈ ਦੀ ਕਮਾਂਡ ਸੰਭਾਲੀ ਹੈ। ਅੱਜ ਸਵੇਰੇ ਵੇਰਕਾ ਦੇ ਵਾਹਨ ਸ਼ਹਿਰ ਦੇ …

Read More »

ਕੋਰੋਨਾ ਵਾਇਰਸ ਦੇ ਡਰੋਂ ਪੰਜਾਬ ਪਰਤੇ 90,000 ਐੱਨਆਰਆਈ, ਸੰਕਰਮਣ ਦੀ ਗਿਣਤੀ ਵਧਣ ਦ.....

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਜਾਨਲੇਵਾ ਬਿਮਾਰੀ ਦੇ ਹੁਣ ਤੱਕ 500 ਦੇ ਲਗਭਗ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ 90 ਹਜ਼ਾਰ NRI ਦੇ ਵਾਪਸ ਆਉਣ ਦੀ ਜਾਣਕਾਰੀ ਸਾਹਮਣੇ …

Read More »

ਚੰਡੀਗੜ੍ਹੀਆਂ ਨੂੰ ਕਰਫਿਊ ਦੌਰਾਨ ਮਿਲ ਸਕਦੀ ਹੈ ਢਿੱਲ

ਚੰਡੀਗੜ੍ਹ (ਅਵਤਾਰ ਸਿੰਘ): ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਵੱਲੋਂ ਸੋਮਵਾਰ ਨੂੰ ਰਾਤ 12 ਵਜੇ (24 ਮਾਰਚ, 2020) ਤੋਂ ਚੰਡੀਗੜ੍ਹ ਯੂ ਟੀ ਵਿਚ ਲਾਏ ਗਏ ਕਰਫਿਊ ਦੀ ਮੋਨੀਟਰਿੰਗ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਖੁਦ ਕਰ ਰਹੇ ਹਨ। ਉਹ ਲਗਾਤਰ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਕਰਫਿਊ …

Read More »

ਪੰਜਾਬ ‘ਚ ਕੋਰੋਨਾ ਦੇ 3 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ, ਨਵਾਂਸ਼ਹਿਰ ਦੇ ਮ੍ਰ.....

ਚੰਡੀਗੜ੍ਹ: ਸੂਬੇ ਵਿੱਚ ਮੰਗਲਵਾਰ ਨੂੰ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਤਿੰਨ ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ਿਟਿਵ ਆ ਗਈ ਹੈ। ਇਹ ਤਿੰਨੇ ਕੋਰੋਨਾ ਸੰਕਰਮਣ ਬਲਦੇਵ ਸਿੰਘ ਦੇ ਰਿਸ਼ਤੇਦਾਰ ਹਨ ਅਤੇ ਹੁਣੇ ਫਿਲੌਰ ਵਿੱਚ ਦਾਖਲ ਹਨ। ਪੀੜਤ ਮ੍ਰਿਤਕ ਬਲਦੇਵ ਦੀ ਸਾਲੀ, ਸਾਢੂ ਅਤੇ ਉਨ੍ਹਾਂ ਦਾ …

Read More »

100 ਦਿਨਾਂ ਤੋਂ ਸ਼ਾਹੀਨ ਬਾਗ ਵਿੱਚ ਚੱਲ ਰਿਹਾ ਧਰਨਾ ਖ਼ਤਮ, ਪੁਲਿਸ ਨੇ ਕਰਵਾਇਆ ਖਾਲ.....

ਨਵੀਂ ਦਿੱਲੀ : ਦਿੱਲੀ ਵਿੱਚ ਲਾਕਡਾਉਨ ਦੇ ਦੂਜੇ ਦਿਨ ਸ਼ਾਹੀਨ ਬਾਗ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਹੈ। ਦੱਖਣ ਪੂਰਬੀ ਜ਼ਿਲ੍ਹੇ ਦੇ ਡੀਸੀਪੀ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਧਰਨੇ ਵਾਲੀ ਥਾਂ ਖਾਲੀ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਉਹ ਨਹੀਂ ਮੰਨੇ ਅਜਿਹੇ …

Read More »

ਪੰਜਾਬ ‘ਚ ਕੋਰੋਨਾ ਦੇ 23 ਮਾਮਲੇ ਪਾਜ਼ਿਟਿਵ, ਨਵਾਂਸ਼ਹਿਰ ਦੇ ਬਲਦੇਵ ਸਿੰਘ ਦਾ ਪੋ.....

ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਤੱਕ ਕੋਰੋਨਾ ਦੇ 23 ਪਾਜ਼ਿਟਿਵ ਮਾਮਲੇ ਰਹੇ। ਉੱਥੇ ਹੀ ਲਾਕਡਾਊਨ ਬੇਅਸਰ ਰਹਿਣ ਤੋਂ ਬਾਅਦ ਸੂਬੇ ਵਿੱਚ ਪੂਰਨ ਕਰਫਿਊ ਲਗਾ ਦਿੱਤਾ ਗਿਆ। ਸੋਮਵਾਰ ਨੂੰ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਸੂਬੇ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਸੋਮਵਾਰ ਤੱਕ ਸੂਬੇ ਵਿੱਚ 251 ਸ਼ੱਕੀਆਂ ਦੇ ਸੈਂਪਲ …

Read More »

ਜਨਤਾ ਕਰਫਿਊ ਦੌਰਾਨ ਤਾੜੀਆਂ ਮਾਰਨ ਲਈ ਇਕੱਤਰ ਹੋਏ ਬਹੁ ਗਿਣਤੀ ਚ ਲੋਕ, ਮਾਮਲਾ ਦ.....

ਪਟਿਆਲਾ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੀਤੀ ਕੱਲ੍ਹ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ । ਇਸ ਦੌਰਾਨ ਸ਼ਾਮ ਨੂੰ 5 ਵਜੇ ਲੋਕਾਂ ਨੇ ਤਾੜੀਆਂ ਵਜਾ ਕੇ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ। ਪਰ ਇਸ ਸਮੇ ਪਟਿਆਲਾ ਚ ਬੜਾ ਹੀ ਮੂਰਖਤਾ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਿਕ …

Read More »

ਪੀ ਏ ਯੂ ਮਾਹਿਰਾਂ ਨੇ ਕਣਕ ਵਿੱਚ ਚੇਪੇ ਦੀ ਸਮੱਸਿਆ ਦੀ ਰੋਕਥਾਮ ਬਾਰੇ ਕਿਸਾਨਾਂ .....

ਲੁਧਿਆਣਾ :ਚੇਪੇ ਦਾ ਹਮਲਾ ਸਿੱਟਿਆਂ ਉੱਪਰ ਹੋਵੇ ਤਾਂ ਦਾਣੇ ਛੋਟੇ ਰਹਿ ਜਾਂਦੇ ਹਨ ਅਤੇ ਬਹੁਤ ਵਾਰ ਇਹ ਹਲਕੇ ਦਾਣੇ ਥਰੈਸ਼ਰ ਨਾਲ ਕਣਕ ਕੱਢਣ ਵੇਲੇ ਤੂੜੀ ਵਿੱਚ ਚਲੇ ਜਾਂਦੇ ਹਨ ਅਤੇ ਇਸ ਨਾਲ ਝਾੜ ਘੱਟ ਜਾਂਦਾ ਹੈ। ਬੱਦਲਵਾਈ ਵਾਲਾ ਮੌਸਮ ਇਸਦੇ ਹਮਲੇ ‘ਚ ਵਾਧੇ ਲਈ ਢੁੱਕਵਾਂ ਹੁੰਦਾ ਹੈ। ਇਸ ਸੰਬੰਧੀ ਪੰਜਾਬ …

Read More »