Home / ਪੰਜਾਬ (page 1165)

ਪੰਜਾਬ

ਖਹਿਰਾ ਤੋਂ ਬਾਅਦ ਰਾਣਾ ਗੁਰਜੀਤ ਦੇ ਪਿੱਛੇ ਪਿਆ ਹੁਣ ਸੰਤ ਸਮਾਜ, ਕਹਿੰਦੇ ਬਚਾਓ!.....

ਜਲੰਧਰ : ਜਿਉਂ ਜਿਉਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਨੇ ਤਿਉਂ ਤਿਉਂ ਸਿਆਸੀ ਪਾਰਟੀਆਂ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਨੇ। ਸਿਆਸਤ ਰੂਪੀ ਕਮਾਨ ਵਿੱਚੋਂ ਹਰ ਦਿਨ ਇੱਕ ਨਵਾਂ ਹੀ ਤੀਰ ਨਿੱਕਲ ਰਿਹਾ ਹੈ। ਇੰਝ ਜਾਪਦਾ ਹੈ ਕਿ ਅੱਜ ਇਹ ਸਿਆਸਤ ਦਾ ਤੀਰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ …

Read More »

ਹੋਰ ਲਵੋ ਪੰਗੇ! ਵਿਧਾਇਕ ਜ਼ੀਰਾ ਮੁਅੱਤਲ ਤੇ ਪੀਏ ਗ੍ਰਿਫਤਾਰ, ਕੁਝ ਤਾਂ ਗੜਬੜ ਹੈ!

ਮੋਗਾ : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਆਪਣੀ ਹੀ ਸਰਕਾਰ ਨੂੰ ਸ਼ਰੇਆਮ ਸਟੇਜ ‘ਤੇ ਘੇਰਨ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ ਤੇ ਜਿਹੜਾ ਐਕਸ਼ਨ ਪੁਲਿਸ ਨੇ ਸਭ ਤੋਂ ਪਹਿਲਾਂ ਲਿਆ ਹੈ ਉਹ ਹੈ ਜ਼ੀਰਾ ਦਾ ਪੀਏ ਦੱਸੇ ਜਾ ਰਹੇ ਨੀਰਜ ਸ਼ਰਮਾ …

Read More »

ਜ਼ੀਰਾ ਦੀ ਜੀਰੇ ਜਿੰਨੀ ਵੀ ਨਹੀਂ ਚੱਲੀ ਕਾਂਗਰਸ ਅੰਦਰ, ਅਗਲਿਆਂ ਨੇ ਕੱਢ ਕੇ ਬਾਹਰ.....

ਚੰਡੀਗੜ੍ਹ : ਵਿਧਾਨ ਸਭਾ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੇ ਨੋਟਿਸ ਤੋਂ ਬਾਅਦ ਆਪਣੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕੀਤੀ ਜਿਸ ਕਾਰਨ …

Read More »

ਵਿਆਹ ਤੋਂ ਪਹਿਲਾਂ ਆਹ ਕੀ ਕਹਿ ਗਈ ਪ੍ਰੋ: ਬਲਜਿੰਦਰ ਕੌਰ? ਪੈ ਗਈਆਂ ਭਾਜੜਾਂ!

ਚੰਡੀਗੜ੍ਹ : ਭਾਵੇਂ ਕਿ ਆਮ ਆਦਮੀ ਪਾਰਟੀ ਦੀ ਮੁੱਖ ਬੁਲਾਰਨ ਪ੍ਰੋ: ਬਲਜਿੰਦਰ ਕੌਰ ਦਾ ਵਿਆਹ ਨਜ਼ਦੀਕ ਆ ਰਿਹਾ ਹੈ ਤੇ ਉਨ੍ਹਾਂ ਦੇ ਘਰੇਲੂ ਰੁਝੇਵੇਂ ਵੱਧਦੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਪਾਰਟੀ ਨੂੰ ਆਪਣਾ ਪੂਰਾ ਸਮਾਂ ਦੇ ਰਹੇ ਹਨ। ਅਕਾਲੀ ਦਲ ਵੱਲੋਂ ਮਾਘੀ ਮੌਕੇ ਲਾਈ ਗਈ ਸਿਆਸੀ ਸਟੇਜ …

Read More »

ਕਮਾਲ ਐ! ਲੋਕ ਕਹਿੰਦੇ ਨੇ ਗਰਾਫ ਗਿਰ ਗਿਆ, ਇੱਥੇ ਕਾਂਗਰਸੀ ਵਿਧਾਇਕ ਅਕਾਲੀ ਦਲ ̵.....

ਚੰਡੀਗੜ੍ਹ : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਜਿਸ ਵੇਲੇ ਬਾਕੀ ਪਾਰਟੀਆਂ ਚੋਣਾਂ ਦੀ ਤਿਆਰੀ ਲਈ ਜਮੀਨੀ ਪੱਧਰ ‘ਤੇ ਕੰਮ ਕਰਦਿਆਂ ਆਪਣਿਆਂ ਨੂੰ ਖੁਸ਼ ਕਰਨ ਦੇ ਨਾਲ ਨਾਲ ਵਿਰੋਧੀ ਪਾਰਟੀਆਂ ‘ਚ ਵੀ ਸੰਨ੍ਹ ਲਾ ਕੇ ਉਨ੍ਹਾਂ ਦੇ ਲੋਕਾਂ ਨੂੰ ਵੀ ਆਪਣੇ ਨਾਲ ਰਲਾਉਣ ਲਈ ਅੱਡੀ ਚੋਟੀ ਦਾ ਜ਼ੋਰ …

Read More »

ਰਾਮ ਰਹੀਮ ਦੀ ਧੀ ਹਨੀਪ੍ਰੀਤ ਨੂੰ ਵੱਡੀ ਰਾਹਤ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁ.....

honeypreet will talk to parents on phone

ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਭਾਂਵੇ ਨਵੇਂ ਸਾਲ ਚ ਹੋਰ ਵਧ ਗਈਆਂ ਨੇ, ਪਰ ਉਸ ਦੀ ਗੋਦ ਲਈ ਧੀ ਅਤੇ ਫਿਲਮਾਂ ਚ ਉਸਦੀ ਕੋ-ਸਟਾਰ ਰਹੀ ਹਨੀਪ੍ਰੀਤ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਹਨੀਪ੍ਰੀਤ ਨੂੰ ਜੇਲ ਚ ਵੱਡੀ ਸੁਵਿਧਾ ਦੇਣ …

Read More »

‘ਆਪ’ ਨੂੰ ਵੱਡਾ ਝੱਟਕਾ, ਮਾਸਟਰ ਬਲਦੇਵ ਸਿੰਘ ਨੇ ਮੁੱਢਲੀ ਮੈਂਬਰਸ਼ਿਪ ਤੋਂ ਦ.....

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਮਾਸਟਰ ਬਲਦੇਵ ਸਿੰਘ ਆਪਣੇ ਜੋਟੀ ਸੁਖਪਾਲ ਖਹਿਰਾ ਦੀ ਪਾਰਟੀ ਪੰਜਾਬੀ ਏਕਤਾ ਪਾਰਟੀ ‘ਚ ਖਹਿਰਾ ਦਾ ਪੂਰਾ ਸਮਰਥਨ ਕਰ ਰਹੇ ਹਨ। ਜਿਸਦੇ ਚਲਦਿਆਂ ਅੱਜ ਉਨ੍ਹਾਂ ਵੱਲੋਂ ਵੀ ਆਮ ਆਦਮੀ ਪਾਰਟੀ …

Read More »

ਕੈਪਟਨ ਅਕਾਲ ਤਖ਼ਤ ਤੋਂ ਮੰਗਣ ਮੁਆਫੀ, ਗੁੱਟਕਾ ਸਾਹਿਬ ਦੀ ਝੁੱਠੀ ਸਹੁੰ ਖਾਣਾ ਵੀ .....

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਕਾਂਗਰਸ ਅਤੇ ਅਕਾਲੀ ਦਲ ‘ਤੇ ਸ਼ਬਦੀ ਹਮਲੇ ਕੀਤੇ ਹਨ। ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ‘ਚ ਸੂਬਾ ਸਰਕਾਰ ਬਿਲਕੁਲ ਅਸਫ਼ਲ ਰਹੀ ਹੈ ਅਤੇ ਕਾਂਗਰਸ ਦਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਪਣੀ ਹੀ …

Read More »

ਲੋਕਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ‘ਚ .....

ਚੰਡੀਗੜ੍ਹ: 2019 ਲੋਕਸਭਾ ਚੋਣਾਂ ਆਉਣ ਤੋਂ ਪਹਿਲਾਂ ਸਿਆਸਤ ਗਰਮ ਗਈ ਗਈ ਹੈ। ਸਿਆਸੀ ਆਗੂਆਂ ਵਲੋਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀ ਪਾਰਟੀਆਂ ‘ਚ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇਸ ਲੜੀ ‘ਚ ਕਾਂਗਰਸ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ …

Read More »

ਚਿਤਾ ਨੂੰ ਅਗਨੀ ਦੇਣ ਤੋਂ ਠੀਕ ਪਹਿਲਾਂ ਉੱਠ ਖੜ੍ਹਾ ਹੋ ਚੀਕਣ ਲੱਗਿਆ ਨੌਜਵਾਨ, ਗ.....

ਬਰਨਾਲਾ: ਕਹਿੰਦੇ ਨੇ ਜਦੋਂ ਕਿਸੇ ਇਨਸਾਨ ਦੇ ਜੀਵਨ ਦਾ ਅੰਤਿਮ ਸਮਾਂ ਆਉਂਦਾ ਹੈ ਤਾਂ ਮੌਤ ਦੇ ਸਮੇਂ ਉਸ ਨੂੰ 2 ਜਮਦੂਤ ਲੈਣ ਆਉਂਦੇ ਹਨ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਜਮਦੂਤ ਗਲਤੀ ਨਾਲ ਕਿਸੇ ਹੋਰ ਵਿਅਕਤੀ ਨੂੰ ਲੈ ਜਾਵੇ। ਅਜਿਹਾ ਹੋਇਆ ਹੈ ਤੇ ਉਹ ਵੀ ਪੰਜਾਬ ਦੇ ਬਰਨਾਲੇ ਵਿੱਚ …

Read More »