Home / ਪੰਜਾਬ (page 1102)

ਪੰਜਾਬ

ਫਿਰ ਬਾਦਲਾਂ ਦਾ ਹੋਇਆ ਵੱਡਾ ਢੀਂਡਸਾ? ਮੋਦੀ ਬਹਾਨੇ ਆ ਗਿਆ ਅਕਾਲੀਆਂ ਦੇ ਹੱਕ ‘.....

ਨਵੀਂ ਦਿੱਲੀ : ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਟਿਕਟ ‘ਤੇ ਚੋਣ ਨਾ ਲੜਨ ਦੀ ਸਲਾਹ ਦੇਣ ਵਾਲੇ ਸੁਖਦੇਵ ਸਿੰਘ ਢੀਂਡਸਾ ਆਖ਼ਰਕਾਰ ਅਸਿੱਧੇ ਤੌਰ ‘ਤੇ ਹੀ ਸਹੀ, ਪਰ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੈਦਾਨ ਵਿੱਚ ਉੱਤਰ ਹੀ ਆਏ ਹਨ। ਵੱਡੇ ਢੀਂਡਸਾ ਨੇ ਨਵੀਂ ਦਿੱਲੀ ਵਿਖੇ …

Read More »

ਆਸਾ ਰਾਮ ਵਰਗੀ ਸ਼ਕਲ ਵਾਲੇ ਮੰਤਰੀ ਨੇ ਕੱਢੀ ਭੈਣ ਦੀ ਗਾਲ੍ਹ, ਸਰਦਾਰਾਂ ਨੂੰ ਆ ਗਿ.....

ਅੰਬਾਲਾ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਅੰਦਰ ਵੱਖਰਾ ਹੀ ਰੰਗ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪੰਜਾਬ ਦੇ ਲੋਕ ਸਿਆਸਤਦਾਨਾਂ ਨੂੰ ਘੇਰ ਘੇਰ ਸਵਾਲ ਕਰ ਰਹੇ ਹਨ, ਤੇ ਉਨ੍ਹਾਂ ਸਵਾਲ ਕਰਨ ਵਾਲੇ ਲੋਕਾਂ ਦਾ ਇੱਥੋਂ ਦੇ ਸਿਆਸਤਦਾਨ ਕੁਟਾਪਾ ਚਾੜ੍ਹ ਰਹੇ ਹਨ, ਉੱਥੇ ਦੂਜੇ ਪਾਸੇ ਖਰਬੂਜੇ ਨੂੰ ਦੇਖ ਕੇ …

Read More »

ਦੁਖਦਾਈ ਖ਼ਬਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਸਰੂਪ ਅਗਨ ਭੇਟ

ਤਰਨ ਤਾਰਨ: ਗੂਰੂ ਘਰਾਂ ‘ਚ ਸਾਰਟ ਸਰਕਟ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਤਰਨ ਤਾਰਨ ਦੇ ਪਿੰਡ ਚੱਕ ਸਕੰਦਰ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਅੱਗ ਨਾਲ ਸ੍ਰੀ …

Read More »

ਰਾਜਦੀਪ ਕੌਰ ਅਕਾਲੀ ਦਲ ਦਾ ਸਾਥ ਛੱਡ ਕਾਂਗਰਸ ‘ਚ ਹੋਈ ਸ਼ਾਮਲ

ਫ਼ਾਜ਼ਿਲਕਾ: ਸੁਖਬੀਰ ਬਾਦਲ ਦੇ ਫ਼ਿਰੋਜ਼ਪੁਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਗੈਂਗਸਟਰ ਤੋਂ ਰਾਜਨੇਤਾ ਬਣੇ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਦੀਪ ਕੌਰ ਦਾ ਕਾਂਗਰਸ ਵਿੱਚ ਸਵਾਗਤ ਕੀਤਾ। ਉਸ …

Read More »

ਪਰਨੀਤ ਕੌਰ ਦੀ ਰੈਲੀ ‘ਚ ਸਟੇਜ ਤੋਂ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲੱਗਣ ‘.....

ਪਟਿਆਲਾ : ਬਹੁਤ ਪੁਰਾਣੀ ਕਹਾਣੀ ਹੈ, ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇਲੇ ਇੱਕ ਇੱਕ ਸਖ਼ਸ਼ ਦਾ ਪਾਕਿਸਤਾਨ ‘ਚ ਧਰਮ ਪਰਿਵਰਤਨ ਕਰਕੇ ਉਸ ਨੂੰ ਮੁਸਲਮਾਨ ਬਣਾ ਦਿੱਤਾ ਗਿਆ ਤੇ ਕੁਝ ਲੋਕ ਉਸ ਕੋਲ ਡੰਡੇ ਲੈ ਕੇ ਖੜ੍ਹ ਗਏ ਕਿ ਬੋਲ ਅੱਲ੍ਹਾ-ਹੂ-ਅਕਬਰ। ਉਹ ਵਿਅਕਤੀ ਮੌਕੇ ‘ਤੇ ਤਾਂ ਡਰਦੇ ਮਾਰੇ ਅੱਲਾ-ਹੂ-ਅਕਬਰ ਕਹਿ ਦਿਆ ਕਰੇ, …

Read More »

‘ਆਪ’ ਤੋਂ ਸਵਾਲ ਸਿਰਫ ਵੋਟਰ ਪੁੱਛ ਸਕਦੇ ਨੇ, ਖਹਿਰਾ ਨਹੀਂ, ਕਿਉਂਕਿ ਖਹਿਰਾ .....

ਮਾਨਸਾ : ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਥੱਪੜ ਮਾਰਨ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਗੁੰਡਾਗਰਦੀ ਹੈ। ਪ੍ਰੋ: ਬਲਜਿੰਦਰ ਕੌਰ ਅਨੁਸਾਰ ਸਵਾਲ ਪੁੱਛਣਾ ਹਰ ਵੋਟਰ ਦਾ …

Read More »

ਆਹ ਚੱਕੋ ਲੱਗ ਗਿਆ ਪਤਾ ਕਾਂਗਰਸੀਆਂ ਨੂੰ ਕੌਣ ਉਕਸਾ ਰਿਹਾ ਸੀ ਚੋਣਾਂ ‘ਚ ਧੱਕਾ.....

ਸੁਣ ਕੇ ਵਿਰੋਧੀਆਂ ਨੇ ਕਰ ਲਈਆਂ ਅੱਖਾਂ ਲਾਲ ਲੁਧਿਆਣਾ : ਚੋਣਾਂ ਦੇ ਇਸ ਮਾਹੌਲ ‘ਚ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਵਿਅਕਤੀ ਇੱਕ ਬੰਦ ਕਮਰੇ ‘ਚ ਬੈਠ ਕੇ ਮੀਟਿੰਗ ਕਰ ਰਹੇ ਸਨ। ਵੀਡੀਓ ‘ਚ ਉਸ ਮੀਟਿੰਗ ਦੌਰਾਨ ਉਹ ਵਿਅਕਤੀ ਲੋਕ ਸਭਾ ਚੋਣਾਂ ‘ਚ …

Read More »

ਥੱਪੜ ਕਾਂਡ ਤੋਂ ਬਾਅਦ ਬੀਬੀ ਭੱਠਲ ਆਈ ਸਾਹਮਣੇ, ਕਰਤਾ ਵੱਡਾ ਖੁਲਾਸਾ, ਲੋਕੀ ਕਹਿ.....

ਸੰਗਰੂਰ : ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਬਸ਼ਹਿਰਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਚੋਣ ਜਲਸੇ ਦੌਰਾਨ ਸਵਾਲ ਪੁੱਛ ਰਹੇ ਇੱਕ ਨੌਜਵਾਨ ਦੇ ਥੱਪੜ ਮਾਰਨ ਤੋਂ ਬਾਅਦ ਬੀਬੀ ਭੱਠਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਹਰਕਤ ਕਰਾਰ ਦਿੰਦਿਆਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ …

Read More »

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਨੇ ਸਵਾਲ ਪੁੱਛਣ ਵਾਲੇ ਨੂੰ ਜੜਿਆ ਥੱਪੜ, ਵਿਰੋਧ.....

ਲਹਿਰਾਗਾਗਾ : ਚੋਣਾਂ ਦੇ ਇਸ ਭਖ ਰਹੇ ਮਾਹੌਲ ‘ਚ ਹਰ ਵਿਧਾਇਕ ਆਪਣੀਆਂ ਚੋਣ ਰੈਲੀਆਂ ਕਰ ਰਿਹਾ ਹੈ, ਪਰ ਇਸ ਵਾਰ ਦੀਆਂ ਚੋਂਣਾਂ ਦੀ ਖ਼ਾਸ ਗੱਲ ਇਹ ਹੈ ਕਿ ਲਗਭਗ ਹਰ ਲੀਡਰ ਨੂੰ ਹੀ ਜਨਤਾ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਤਿੱਖੇ ਸਵਾਲਾਂ ਦਾ ਕਈ ਲੀਡਰ ਤਾਂ …

Read More »

ਸੰਦੋਆ ਦੇ ਕਾਂਗਰਸੀ ਬਣਨ ‘ਤੇ ਭੜਕੇ ਲੋਕ, ਛਿੱਤਰਾਂ ਨਾਲ ਲੋਕਾਂ ਨੇ ਚਾੜ੍ਹਿਆ .....

ਪੰਜਾਬ ਦੀ ਸਿਆਸੀ ਕ੍ਰਾਂਤੀ ਦੌਰਾਨ ਕਈ ਛੋਟੇ ਚਿਹਰੇ ਵੱਡੇ ਲੋਕਾਂ ਚ ਉਭਰ ਕੇ ਸਾਹਮਣੇ ਆਏ ਲੋਕਾਂ ਨੇ ਉਨਾਂ ਤੇ ਵਿਸ਼ਵਾਸ ਜਤਾਇਆ ਤੀਜੇ ਬਦਲ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤੇ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਅਵਾਮ ਨੇ ਚੰਗਾ ਹੁੰਗਾਰਾ ਦਿਤਾ ਪਰ 2019 ਲੋਕ ਸਭਾ ਚੋਣਾਂ ਦੇ ਆਉਂਦੇ-ਆਉਂਦੇ ਉਨਾਂ ਹੀ …

Read More »