Home / ਪੰਜਾਬ (page 1101)

ਪੰਜਾਬ

ਬਾਦਲ ਪਿੰਡ ਸਕਾਰਪੀਓ ਗੱਡੀ ਭਜਾ ਕੇ ਨਾਕੇ ‘ਚ ਮਾਰੀ, ਕਈ ਪੁਲਿਸ ਵਾਲੇ ਜ਼ਖਮੀ, ਲ.....

ਲੰਬੀ : ਜਿਵੇਂ ਕਿ ਪੁਰਾਣੀਆਂ ਫ਼ਿਲਮਾਂ ਚ ਹੋਇਆ ਕਰਦਾ ਸੀ ਫਿਲਮ ਦੇ ਅਖੀਰ ਵਿੱਚ ਪੁਲਿਸ ਆ ਜਾਂਦੀ ਹੈ ਤੇ ਕਈਆਂ ਨੂੰ ਫੜ ਲਿਆ ਜਾਂਦਾ ਹੈ ਠੀਕ ਇਸ ਤਰ੍ਹਾਂ ਤਾਂ ਨਹੀਂ, ਪਰ ਕੁਝ ਕੁਝ ਇਹੋ ਜਿਹਾ ਹੀ ਹੋਇਆ ਹੈ ਬੀਤੀ ਕੱਲ੍ਹ ਸਿੱਖ ਜਥੇਬੰਦੀਆਂ ਵਲੋਂ ਬਾਦਲਾਂ ਦੀ ਕੋਠੀ ਅੱਗੇ ਕੀਤੇ ਗਏ ਰੋਸ …

Read More »

ਹਰਸਿਮਰਤ ਨੇ ਚੋਣਾਂ ਸਮੇਂ ਆਪਣੇ ਬੱਚਿਆਂ ਦੇ ਸਿਆਸਤ ‘ਚ ਆਉਣ ਦੀ ਦੱਸੀ ਸੱਚਾਈ

ਸਿਆਸੀ ਸੰਕਟ ਵਿੱਚ ਘਿਰੇ ਬਾਦਲ ਪਰਿਵਾਰ ਨੇ ਆਪਣੀ ਅਗਲੀ ਪੀੜ੍ਹੀ ਵੀ ਸਿਆਸਤ ਵਿੱਚ ਉਤਾਰ ਦਿੱਤੀ ਹੈ। ਸੁਖਬੀਰ ਬਾਦਲ ਦੀ ਧੀ ਤੇ ਪੁੱਤ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਜਿਥੇ ਗਿੱਦੜਬਾਹਾ ਪਹੁੰਚੇ ਤਾਂ ਉਨ੍ਹਾਂ ਦੀ ਧੀ ਆਪਣੀ ਮਾਂ ਹਰਸਿਮਰਤ ਬਾਦਲ ਨਾਲ ਬਠਿੰਡਾ ਵਿੱਚ ਚੋਣ ਪ੍ਰਚਾਰ …

Read More »

ਪ੍ਰਨੀਤ ਕੌਰ ਦੀ ਰੈਲੀ ‘ਚ ਕਾਲੀਆਂ ਝੰਡੀਆਂ ਲੈਕੇ ਪੁੱਜੇ ਪਿੰਡ ਵਾਸੀ, ਚਲੀਆਂ .....

ਸਮਾਣਾ ; ਪੰਜਾਬ ਦੇ ਸਿਆਸਤਦਾਨਾ ਵਿਰੁੱਧ ਵੱਖ ਵੱਖ ਲੋਕਾਂ ਵਲੋਂ ਕਾਲੀਆਂ ਝੰਡੀਆਂ ਲੈਕੇ ਕੀਤਾ ਜਾ ਰਿਹਾ ਵਿਰੋਧ ਘੁੰਮ-ਘੁਮਾ ਕੇ ਹੁਣ ਪਟਿਆਲਾ ਵੀ ਆਣ ਪੁੱਜਾ ਹੈ ਤੇ ਇਸ ਵਿਰੋਧ ਨੇ ਇਸ ਵਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਨਿਸ਼ਾਨਾ ਬਣਾਇਆ ਹੈ। …

Read More »

ਬਾਦਲਾਂ ਦੀ ਕੋਠੀ ਅੱਗੇ ਸਿੱਖ ਜਥੇਬੰਦੀਆਂ ਦੀ ਡਾਂਗਮ-ਡਾਂਗੀ, ਅਸਲ ਮਕਸਦ ਤੋਂ ਭ.....

ਕੁਲਵੰਤ ਸਿੰਘ ਲੰਬੀ: ਬੀਤੀ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਸਿੱਖ ਜਥੇਬੰਦੀਆਂ ਆਪਸ ਵਿੱਚ ਖੂਬ ਡਾਂਗਮ-ਡਾਂਗੀ ਹੋਈਆਂ। ਇਸ ਦੌਰਾਨ 5 ਵਿਅਕਤੀ ਜ਼ਖਮੀ ਹੋਏ ਤੇ ਜਿਨ੍ਹਾਂ ਪੁਲਿਸ ਵਾਲਿਆਂ ਨੇ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਪਾਠ ਕਰਦੀ ਸਿੱਖ ਸੰਗਤ ਨੂੰ ਇਹ ਕਹਿੰਦਿਆਂ …

Read More »

ਬਾਦਲ ਪਰਿਵਾਰ ਨੇ ਆਪਣੀ ਅਗਲੀ ਪੀੜ੍ਹੀ ਨੂੰ ਵੀ ਸਿਆਸਤ ‘ਚ ਉਤਾਰਿਆ

ਚੰਡੀਗੜ੍ਹ: ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਵੀ ਹੁਣ ਸਿਆਸਤ ‘ਚ ਕੁੱਦ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਤੇ ਪੁੱਤ ਲੋਕ ਸਭਾ ਚੋਣਾਂ ‘ਚ ਸਰਗਰਮ ਹੋ ਗਏ ਹਨ। ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਅੱਜ ਗਿੱਦੜਬਾਹਾ ਪਹੁੰਚੇ …

Read More »

ਹਰਸਿਮਰਤ ਦੀ ਰੈਲੀ ‘ਚ ਸਵਾਲ ਪੁੱਛਣ ਵਾਲੇ 87 ਸਾਲਾ ਬਜ਼ੁਰਗ ਨੂੰ ਧੂਹ ਕੇ ਬਾਹਰ ਕ.....

ਬਠਿੰਡਾ : ਜਿਉਂ ਜਿਉਂ ਲੋਕ ਸਭਾ ਚੋਣਾਂ ਦਾ ਮੈਦਾਨ ਭਖ ਰਿਹਾ ਹੈ ਤਿਉਂ ਤਿਉਂ ਸੂਬੇ ਦੇ ਸਾਰੇ ਚੋਣ ਹਲਕਿਆਂ ਵਿੱਚ ਸਿਆਸੀ ਹਲਚਲਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਲਗਭਗ ਸਾਰੇ ਹੀ ਸਿਆਸਤਦਾਨਾਂ ਨੂੰ ਚੋਣ ਰੈਲੀਆਂ ਦੌਰਾਨ ਜਨਤਾ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਲਾਂ ਦੀ …

Read More »

ਪੰਜਾਬ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮਾਰੀ ਬਾ.....

ਮੋਹਾਲੀ- ਜਲੰਧਰ, 8 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਕੁੜੀਆਂ ਨੇ ਨਤੀਜਿਆਂ ‘ਚ ਬਾਜ਼ੀ ਮਾਰੀ ਹੈ। ਇਸ ਸਾਲ ਕੁੱਲ ਪਾਸ ਫ਼ੀਸਦੀ 85.56 (ਰੈਗੂਲਰ) ਰਹੀ ਹੈ। ਗੱਲ ਕਰੀਏ ਕਰੀਏ ਲੜਕੀਆਂ …

Read More »

ਜੇਲ੍ਹ ‘ਚ ਬੈਠਾ ਗੈਂਗਸਟਰ ਪਿਆ ਬੈਂਸ ਭਰਾਵਾਂ ਦੇ ਪਿੱਛੇ ! ਫੋਨ ‘ਤੇ ਦਿੱਤੀ .....

ਲੁਧਿਆਣਾ : ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਵੱਲੋਂ ਬੈਂਸ ਭਰਾਵਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਖ਼ਬਰ ਐ ਕਿ ਫੋਨ ‘ਤੇ ਅਜਿਹੀ ਧਮਕੀ ਦੇਣ ਵਾਲੇ ਵਿਅਕਤੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦਾ ਖਾਸ ਆਦਮੀ ਹੈ ਤੇ ਇਸ ਵੇਲੇ …

Read More »

ਆਹ ਸੁਣੋ ਬੀਬੀ ਭੱਠਲ ਦਾ ਚਾਂਟਾ ਕਾਂਡ ‘ਚ ਨਵਾਂ ਬਿਆਨ, ਕਿਹਾ ਮੁੰਡਾ ਹਮਲਾ ਕਰ.....

ਚੰਡੀਗੜ੍ਹ : ਜਿਵੇਂ ਕਿ ਤੁਹਾਨੂੰ ਪਤਾ ਹੈ ਬੀਤੇ ਦਿਨੀਂ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਬੁਸ਼ਹਿਰਾ ਵਿੱਚ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੀ ਸਾਬਕਾ ਮੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੀਬੀ …

Read More »

ਪ੍ਰੋ: ਬਲਜਿੰਦਰ ਕੌਰ ਦੀ ਉਮੀਦਵਾਰੀ ਹੋਵੇਗੀ ਰੱਦ? ਹਾਈ ਕੋਰਟ ਹੋਈ ਸਖਤ, ਮਾਮਲਾ 3 .....

ਬਠਿੰਡਾ : ਜਿੱਥੇ ਇੱਕ ਪਾਸੇ ਚੋਣਾਂ ਦੇ ਇਸ ਭਖੇ ਹੋਏ ਦੰਗਲ ਵਿੱਚ ਸਾਰੀਆਂ ਪਾਰਟੀਆਂ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਉਨ੍ਹਾਂ ਦੇ ਤਰਲੇ, ਮਿਨਤਾਂ ਅਤੇ ਸੌ ਤਰ੍ਹਾਂ ਦੀਆਂ ਤਰਕੀਬਾਂ ਲਾ ਰਹੀਆਂ ਹਨ, ਉੱਥੇ ਆਮ ਆਦਮੀ ਪਾਰਟੀ ਦੀ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੂੰ ਆਪਣੀ ਵੋਟ ਬਚਾਉਣ ਲਈ ਹੀ …

Read More »