Home / ਪੰਜਾਬ (page 1099)

ਪੰਜਾਬ

ਸੀਨੀਅਰ ਨੌਕਰਸ਼ਾਹ ਨੇ ਆਈਪੀਐਲ ਦਾ ਪਾਸ ਮੰਗਿਆ ਤਾਂ ਮੋਦੀ ਨੂੰ ਆ ਗਿਆ ਗੁੱਸਾ, ਬਦ.....

 ਨਵੀਂ ਦਿੱਲੀ : ਸੀਨੀਅਰ ਨੌਕਰਸ਼ਾਹ ਗੋਪਾਲ ਕ੍ਰਿਸ਼ਨ ਗੁਪਤਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪਾਸ ਮੰਗਣਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਕੇਂਦਰੀ ਪ੍ਰਤੀਨਿਧਤਾ ਦਾ ਕਾਰਜਕਾਲ ਘੱਟ ਕਰਦਿਆਂ ਹੋਮ ਕੈਡਰ ਵਿੱਚ ਭੇਜ਼ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਗੁਪਤਾ ਨੇ ਦਿੱਲੀ ਜਿਲ੍ਹਾ ਕ੍ਰਿਕਟ …

Read More »

ਆਹ ਦੇਖੋ ਅੱਧੀ ਰਾਤ ਨੂੰ ਦਰਜ਼ਨਾਂ ਬੰਦਿਆਂ ਨੇ ਘੇਰ ਲਈ ਚੂੜੇ ਵਾਲੀ ‘ਆਪ’ ਉਮ.....

ਬਠਿੰਡਾ : ਸਾਲ 2019 ਵਿੱਚ ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਪਾਏ ਜਾਣ ਦਾ ਦਿਨ ਆਉਣ ਵਿੱਚ ਸਿਰਫ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ, ਤੇ ਇਸ ਦੌਰਾਨ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਤੇ ਵਰਕਰ ਆਪੋ-ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਹੋਏ ਜੀਅ-ਜਾਨ ਲਗਾ ਰਹੇ ਨੇ। ਇਸ ਦੌਰਾਨ ਸਿਆਸੀ ਘਟਨਾਕ੍ਰਮ …

Read More »

ਸੁਖਪਾਲ ਖਹਿਰਾ ਗੁਰੂਆਂ, ਤੇ ਸੰਤਾਂ ਦਾ ਸਰਾਪਿਆ ਹੋਇਐ, ਜੋ ਥਾਂ-ਥਾਂ ਧੱਕੇ ਖਾਂਦ.....

ਕਿਹਾ ਬੀਬੀ ਖਾਲੜਾ ਕਾਂਗਰਸ ਦੇ ਖਹਿਰਾ ਧੜ੍ਹੇ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਸ ਨੇ ਖਾਲੜਾ ਨੂੰ ਪੈਸੇ ਇਕੱਠੇ ਕਰਨ ਲਈ ਅੱਗੇ ਕੀਤਾ ਹੋਇਐ ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਹਲਕਾ ਖਡੂਰ ਸਾਹਿਬ ਤੋਂ ਪੀਡੀਏ ਅਤੇ ਪੰਜਾਬ ਏਕਤਾ ਪਾਰਟੀ …

Read More »

ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ ਸੁਨੀਲ ਜਾਖੜ ਹੋਣਗੇ ਅਗਲੇ ਮੁੱਖ ਮੰਤਰੀ

ਕੁਲਵੰਤ ਸਿੰਘ ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਇੱਕ ਚੋਣ ਰੈਲੀ ਦੌਰਾਨ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਇਹ ਕਹਿ ਕੇ ਵੱਡਾ ਸਿਆਸੀ ਧਮਾਕਾ ਕਰ ਦਿੱਤਾ, ਕਿ ਸੁਨੀਲ ਜਾਖੜ ਭਵਿੱਖ ਵਿੱਚ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਹਾਲਾਂਕਿ ਇਹ ਗੱਲ ਸੁਨੀਲ ਜਾਖੜ …

Read More »

ਕਾਂਗਰਸੀ ਵਰਕਰਾਂ ਨੇ ਘੇਰੀ ਭਗਵੰਤ ਮਾਨ ਦੀ ਗੱਡੀ, ਮਾਨ ਨੂੰ ਗੱਡੀ ‘ਤੇ ਚੜ੍ਹ .....

ਨਾਗਰਾ : ਲੋਕ ਸਭਾ ਚੋਣਾਂ ਨੂੰ ਲੈ ਕੇ ਲਗਭਗ ਸਾਰੇ ਹੀ ਉਮੀਦਵਾਰਾਂ ਦਾ ਜੋਸ਼ ਪੂਰੇ ਸਿਖਰਾਂ ‘ਤੇ ਹੈ ਤੇ ਇਸੇ ਦੌਰਾਨ ਉਨ੍ਹਾਂ ਨੂੰ ਚੋਣ ਜਲਸਿਆਂ ‘ਚ ਆਮ ਲੋਕਾਂ ਦੇ ਵਿਰੋਧ  ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ । ਇਸੇ ਮਾਹੌਲ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ …

Read More »

ਧਰਮਿੰਦਰ ਨੇ ਕਰਤਾ ਵੱਡਾ ਸਿਆਸੀ ਧਮਾਕਾ, ਕਹਿੰਦਾ ਸੰਨੀ ਦਿਓਲ ਨੂੰ ਧੱਕੇ ਨਾਲ ਦ.....

ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਅਜੇ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਦੇ ਹੱਕ ‘ਚ ਹੁਣ ਉਨ੍ਹਾਂ ਦੇ ਪਿਤਾ ਬਾਲੀਵੁੱਡ ਦੇ ਮਾਚੋਂ ਮੈਨ ਕਹੇ ਜਾਂਦੇ ਧਰਮਿੰਦਰ ਦਿਓਲ ਵੀ ਚੋਣ ਮੈਦਾਨ ‘ਚ ਉੱਤਰ ਆਏ ਹਨ, ਇੱਥੇ ਸੰਨੀ ਦਿਓਲ ਦੇ ਹੱਕ ਚੋਣ ਪ੍ਰਚਾਰ ਕਰਨ ਆਏ ਧਰਮਿੰਦਰ ਨੇ ਕਿਹਾ …

Read More »

ਟਕਸਾਲੀਆਂ ਨੇ ਕਰਤਾ ਡਾ. ਗਾਂਧੀ ਦੀ ਹਿਮਾਇਤ ਦਾ ਐਲਾਨ, ਕਹਿੰਦੇ ਵੋਟਾਂ ਪਵਾਵਾਂ.....

ਪਟਿਆਲਾ : ਜਿਉਂ ਜਿਉਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਏ ਜਾਣ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ, ਸੂਬੇ ਦੇ ਸਿਆਸੀ ਹਾਲਾਤ ਬੜੀ ਤੇਜੀ ਨਾਂਲ ਬਦਲਦੇ ਜਾ ਰਹੇ ਹਨ। ਇਨ੍ਹਾਂ ਬਦਲੇ ਹੋਏ ਹਾਲਾਤਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਅਤੇ ਪੰਜਾਬ ਜਮਹੂਰੀ …

Read More »

ਨਵਜੋਤ ਸਿੱਧੂ ਨੂੰ ਕੁੱਬੇ ਦੇ ਮਾਰੀ ਲੱਤ ਵਾਂਗ ਰਾਸ ਆ ਰਿਹਾ ਹੈ, ਸੂਬਾ ਕਾਂਗਰਸੀ.....

ਕੁਲਵੰਤ ਸਿੰਘ ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦੇਸ਼ ਨੂੰ ਕਾਲੇ ਅੰਗਰੇਜ਼ਾਂ ਤੋਂ ਮੁਕਤੀ ਦਵਾਉਣ ਵਾਲੇ ਬਿਆਨ ‘ਤੇ ਭਾਰਤੀ ਜਨਤਾ ਪਾਰਟੀ ਵਾਲੇ ਭੜਕ ਗਏ ਹਨ।  ਭਾਜਪਾ ਨੇ ਇਸ ਬਿਆਨ ਨੂੰ ਮੋਦੀ ਨਾਲ ਜੋੜ ਕੇ ਦੇਖਦਿਆਂ ਕਿਹਾ ਹੈ ਕਿ ਮੋਦੀ …

Read More »

ਸ੍ਰੀ ਲੰਕਾ ਦੇ 2 ਕ੍ਰਿਕਿਟ ਖਿਡਾਰੀਆਂ ਵਿਰੁੱਧ ਕ੍ਰਿਕਿਟ ‘ਚ ਭ੍ਰਿਸ਼ਟਾਚਾਰ ਕ.....

ਚੰਡੀਗੜ੍ਹ : ਸ਼੍ਰੀ ਲੰਕਾ ਦੇ ਸਾਬਕਾ ਕ੍ਰਿਕਟ ਖਿਡਾਰੀ ਨੁਵਾਨ ਜੋਇਸਾ ਅਤੇ ਆਵਿਸ਼ਕਾ ਗੁਣਾਵਰਧਨ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਆਈਸੀਸੀ ਵੱਲੋਂ ਮੁਅੱਤਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਦੋਨਾਂ ਖਿਡਾਰੀਆਂ ‘ਤੇ ਬੀਤੇ ਸਾਲ ਦਸੰਬਰ ‘ਚ ਯੁਏਈ ‘ਚ ਖੇਡੇ ਗਏ ਟੀ-10 ਲੀਗ ਦੌਰਾਨ ਭ੍ਰਿਸ਼ਟਾਚਾਰ ਕਰਨੇ ਦੇ ਦੋਸ਼ ਹਨ। …

Read More »

ਕਾਂਗਰਸੀ ਆਗੂ ਨੇ ਮੂੰਹ ‘ਚੋਂ ਕੱਢੀ ਅਜਿਹੀ ਗੱਲ, ਭੜਕਗੇ ਸਿੱਖ, ਫਿਰ ਕੈਪਟਨ ਨ.....

ਕੁਲਵੰਤ ਸਿੰਘ ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਇਸ ਭਖੇ ਮਾਹੌਲ ਦੌਰਾਨ ਹਰ ਪਾਰਟੀ ਦਾ ਆਗੂ ਆਪਣੇ ਵਿਰੋਧੀਆਂ ‘ਤੇ ਇੰਝ ਅੱਖ ਟਿਕਾਈ ਬੈਠਾ ਹੈ ਕਿ ਉਹ ਕਦੋਂ ਕੋਈ ਅਜਿਹਾ ਬਿਆਨ ਦੇਵੇ ਜਿਸ ਵਿੱਚ ਉਹ ਮਾੜਾ ਮੋਟਾ ਵੀ ਫਸਦਾ ਹੋਵੇ ਤੇ ਉਹ ਕਦੋਂ ਉਸ ਬਿਆਨ ਨੂੰ ਹੜੱਪ ਕੇ ਰੌਲਾ ਪਾਉਣਾ …

Read More »