Home / ਪੰਜਾਬ (page 1090)

ਪੰਜਾਬ

ਭਗਵੰਤ ਮਾਨ ਦਹਾੜਿਆ ਤੇ ਦੱਸੀ ਨਵੀਂ ਨੀਤੀ, ਕਹਿੰਦਾ ਬਾਦਲਾਂ ਦਾ ਪਤਨ ਸ਼ੁਰੂ !

ਹੁਸ਼ਿਆਰਪੁਰ ਅਕਾਲੀ ਦਲ ਤੇ ਬੀਜੇਪੀ ਜ਼ੀਰੋ ‘ਤੇ ਆਉਣ ਵਾਲੇ – ਮਾਨ ਚੋਣਾਂ ‘ਚ ਹੋਈ ਹਾਰ ਲਈ ‘ਆਪ’ ਦੀ ਮੀਟਿੰਗ ਹਾਰ ਦੇ ਕਾਰਨਾਂ ‘ਤੇ ਹੋਈ ਚਰਚਾ ਮਾਨ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਲਿਆ ਨਿਸ਼ਾਨੇ ‘ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੂਜੀ ਨੰਬਰ ‘ਤੇ ਆਉਣ ਵਾਲੀ ‘ਆਪ’ ਇਹਨਾਂ ਲੋਕ ਸਭਾ ਚੋਣਾਂ …

Read More »

ਨੀਟੂ ਸ਼ਟਰਾਂਵਾਲੇ ਨੂੰ ਪਈਆਂ 5 ਵੋਟਾਂ ਦਾ ਵੱਡਾ ਸੱਚ ਆਇਆ ਸਾਹਮਣੇ, ਚੋਣ ਕਮਿਸ਼ਨ .....

 ਜਲੰਧਰ : ਜਲੰਧਰ ਦੇ ਜਿਸ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇਹ ਕਹਿ ਕੇ ਰੋ ਰੋ ਆਪਣਾ ਬੁਰਾ ਹਾਲ ਕਰ ਲਿਆ ਸੀ, ਕਿ ਉਸ ਦੇ ਪਰਿਵਾਰ ਦੀਆਂ 9 ਵੋਟਾਂ ਹਨ, ਤੇ ਗਿਣਤੀ ‘ਚ ਉਸ ਨੂੰ ਸਿਰਫ 5 ਵੋਟਾਂ ਹੀ ਨਿੱਕਲੀਆਂ ਹਨ, ਉਸ ਸਬੰਧੀ ਚੋਣ ਕਮਿਸ਼ਨ …

Read More »

ਮੈਂ ਹੌਂਸਲਾ ਨਹੀਂ ਹਾਰਿਆ, ਪਿਕਚਰ ਅਜੇ ਬਾਕੀ ਹੈ ਮੇਰੇ ਦੇਸਤ : ਖਹਿਰਾ, ਸਿੱਧੂ ਨ.....

ਬਠਿੰਡਾ :  ਇੱਕ ਦਿਨ ਪਹਿਲਾਂ ਜਿਹੜੇ ਸੁਖਪਾਲ ਸਿੰਘ ਖਹਿਰਾ ਮੀਡੀਆ ਨਾਲ ਗੱਲਬਾਤ ਕਰਦਿਆਂ ਟਾਂਏ ਟਾਂਏ ਫਿਸ਼ ਵਾਲੇ ਹੌਂਸਲੇ ਵਿੱਚ ਇਹ ਕਹਿੰਦੇ ਦਿਖਾਈ ਦੇ ਰਹੇ ਸਨ ਕਿ, “ਚੋਣਾਂ ਦੇ ਨਤੀਜੇ ਦੇਖ ਕੇ ਮੈਨੂੰ ਡੂੰਘੀ ਸੱਟ ਵੱਜੀ ਹੈ, ਤੇ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਇੰਝ ਜਾਪਦਾ ਹੈ ਕਿ ਮੈਂ ਇਸ ਚੋਣ …

Read More »

‘ਆਪ’ ਨੂੰ 4.5 ਲੱਖ ਵੋਟਾਂ ਨਾਲ ਮਾਤ ਦੇ ਗਿਆ ‘ਪੀਡੀਏ’, ਦੇਖੋ! ਆਹ ਹੁੰਦੇ ਨ.....

ਕੁਲਵੰਤ ਸਿੰਘ ਪਟਿਆਲਾ : ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਵੇਂ ਕਿ ਸਾਰੀਆਂ ਹੀ ਪਾਰਟੀਆਂ ਦਾ ਟੀਚਾ ਲੋਕ ਸਭਾ ਸੀਟਾਂ ਜਿੱਤਣ ਦਾ ਸੀ, ਪਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜਿਹੜੇ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਪੜ੍ਹ ਕੇ ਇੱਕ ਦੂਜੇ ਦੇ ਕੱਟੜ ਵਿਰੋਧੀ ਧੜ੍ਹੇ ਅਤੇ ਪਾਰਟੀਆਂ ਨੇ ਇਹ …

Read More »

ਸਿੱਧੂ ਦੇ ਵਿਭਾਗ ਨੇ ਕੋਈ ਕੰਮ ਨਹੀਂ ਕੀਤਾ ਤਾਹੀਓਂ ਸ਼ਹਿਰਾਂ ਤੋਂ ਲੀਡ ਨਹੀਂ ਮਿ.....

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਚੋਣਾਂ ਦੌਰਾਨ ਸੂਬਾ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਕਾਰਨ ਪੰਜਾਬ ਕਾਂਗਰਸ ਨੂੰ ਜੋ ਸਿਆਸੀ ਨੁਕਸਾਨ ਹੋਇਆ ਹੈ ਉਸ ਸਬੰਧੀ ਉਹ ਮੌਜੂਦਾ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਉਹ ਕੁਲ ਹਿੰਦ ਕਾਂਗਰਸ ਪਾਰਟੀ ਦੇ …

Read More »

ਬਠਿੰਡਾ ਤੋਂ ਹਰਸਿਮਰਤ ਨੇ ਮਾਰੀ ਬਾਜ਼ੀ, ਵੇਖੋ ਕਿਹਨੂੰ ਕਿੰਨੀਆਂ ਪਈਆਂ ਵੋਟਾਂ

ਚੰਡੀਗੜ੍ਹ : ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਆ ਰਹੇ ਨਤੀਜਿਆਂ ਅਨੁਸਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੂੰ      ਵੋਟਾਂ ਨਾਲ ਹਰਾ …

Read More »

ਲੁਧਿਆਣਾ ਤੇ ਹੁਸ਼ਿਆਰਪੁਰ ਦੇ ਚੋਣ ਨਤੀਜਿਆਂ ਦਾ ਐਲਾਨ

ਚੰਡੀਗੜ੍ਹ : ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਜਿਹੜੇ ਸਭ ਤੋਂ ਪਹਿਲੇ ਦੋ ਨਤੀਜੇ ਐਲਾਨੇ ਗਏ ਹਨ ਉਹ ਹਨ ਲੁਧਿਆਣਾ ਅਤੇ ਹੁਸ਼ਿਆਰਪੁਰ ਦੀਆਂ ਲੋਕ ਸਭਾ ਸੀਟਾਂ। ਜਿਨ੍ਹਾਂ ‘ਤੇ ਲੁਧਿਆਣਾ ਤੋਂ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੇ ਜਿੱਤ ਹਾਸਲ ਕੀਤੀ …

Read More »

ਹਾਰਨ ਤੋਂ ਬਾਅਦ ਖਹਿਰਾ ਦਾ ਵੱਡਾ ਐਲਾਨ, ਲੈਣਗੇ ਸਿਆਸਤ ਤੋਂ ਸਨਿਆਸ?

ਕਿਹਾ ਹੁਣ ਨਹੀਂ ਲੜਾਂਗਾ ਚੋਣ, ਡੂੰਘੀ ਸੱਟ ਵੱਜੀ ਹੈ, ਮੈਂ ਰਾਜਨੀਤੀ ਲਈ ਆਯੋਗ ਹਾਂ ਬਠਿੰਡਾ : ਜਿਵੇਂ ਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸ਼ੱਕ ਜਾਹਰ ਕੀਤਾ ਸੀ ਕਿ ਮੌਜੂਦਾ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਕੈਰੀਅਰ ਤਬਾਹ ਹੋ ਜਾਵੇਗਾ, …

Read More »

ਆਹ ਨੀਟੂ ਸ਼ਟਰਾਂਵਾਲੇ ਦੀ ਘਰਵਾਲੀ ਨੇ ਵੀ ਵੋਟ ਨਹੀਂ ਪਾਈ ਉਸ ਨੂੰ? ਰੋ-ਰੋ ਬੁਰਾ ਹ.....

ਜਲੰਧਰ : ਸੂਬੇ ਵਿੱਚ ਜਿਉਂ ਜਿਉਂ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਜਾ ਰਹੇ ਹਨ, ਤਿਉਂ ਤਿਉਂ ਕਿਤੇ ਬੈਂਡ, ਵਾਜੇ, ਢੋਲ ਅਤੇ ਪੀਪਣੀਆਂ ਵੱਜ ਰਹੀਆਂ ਹਨ, ਤੇ ਕਿਤੇ ਲੋਕ ਖੁਸ਼ੀ ਮਨਾਉਣ ਲਈ ਮੰਗਾਏ ਗਏ ਲੱਡੂ ਕੰਧ ਨਾਲ ਮਾਰ ਕੇ ਸਿਰ ਫੜ ਬੈਠੇ ਹਨ। ਅਜਿਹੇ ਵਿੱਚ ਚੋਣ ਨਤੀਜੇ ਦੇਖ ਕੇ ਜਲੰਧਰ ਤੋਂ …

Read More »

ਨਹੀਂ ਚੱਲਿਆ ਡੇਰਾ ਸਿਰਸਾ ਦਾ ਪ੍ਰਭਾਵ, ਮੀਟਿੰਗਾਂ ਧਰੀਆਂ ਦੀਆਂ ਧਰੀਆਂ ਰਹਿ ਗ.....

ਬਠਿੰਡਾ : ਜਿਵੇਂ ਕਿ ਤੁਹਾਨੂੰ ਯਾਦ ਹੋਵੇਗਾ ਕਿ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਏ ਜਾਣ ਦਾ ਦਿਨ ਜਿਉਂ ਜਿਉਂ ਨਜਦੀਕ ਆਉਂਦਾ ਗਿਆ, ਤਿਉਂ ਤਿਉਂ ਡੇਰਾ ਸਿਰਸਾ ਪ੍ਰੇਮੀਆਂ ਨੇ ਪੰਜਾਬ ਅਤੇ ਹਰਿਆਣਾ ਦੀ ਰਾਜਨੀਤੀ ‘ਤੇ ਆਪਣਾ ਪ੍ਰਭਾਵ ਦਿਖਾਉਣ ਲਈ ਡੇਰਿਆਂ ਅੰਦਰ ਮੀਟਿੰਗਾਂ ਦਾ ਦੌਰ ਤੇਜ ਕਰ ਦਿੱਤਾ ਸੀ, ਪਰ ਅੱਜ ਜਿਉਂ …

Read More »