Home / ਪੰਜਾਬ (page 1080)

ਪੰਜਾਬ

ਵੱਡੀ ਖ਼ਬਰ : ਹੁਣ ਫਤਹਿਵੀਰ ਨੂੰ ਬਾਹਰ ਕੱਢਣ ਵਾਲੀ ਮਸ਼ੀਨ ਡਿੱਗੀ, ਦੇਖੋ ਮੌਕੇ ਦੀ.....

ਸੁਨਾਮ : ਕਹਿੰਦੇ ਨੇ “ਇੱਕ ਕਰੇਲਾ ਉੱਤੋਂ ਨਿੰਮ ਚੜ੍ਹਿਆ” ਦੋਸ਼ ਹੈ ਕਿ ਇਹ ਕਹਾਵਤ ਸੰਗਰੂਰ ਜਿਲ੍ਹਾ ਪ੍ਰਸ਼ਾਸਨ ‘ਤੇ ਫਿੱਟ ਬੈਠਦੀ ਦਿਖਾਈ ਦੇ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਜਿਹੜਾ ਸੰਗਰੂਰ ਪ੍ਰਸ਼ਾਸਨ ਫਤਹਿਵੀਰ ਦੀ ਮੌਤ ਲਈ ਪਹਿਲਾਂ ਹੀ ਲਾਪ੍ਰਵਾਹੀ ਦੇ ਦੋਸ਼ਾਂ ਹੇਠ ਘਿਰਿਆ ਹੋਇਆ ਹੈ, ਉਸ ਪ੍ਰਸ਼ਾਸਨ …

Read More »

ਸਿੱਧੂ ਮਸਲਾ ਹੱਲ ਹੋਣ ਦੀ ਉਮੀਦ, ਕੈਪਟਨ ਦੀਆਂ ਛੁੱਟੀਆਂ ਖਤਮ, ਅੱਜ ਪਰਤਣਗੇ ਚੰਡ.....

ਚੰਡੀਗੜ੍ਹ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਪਿਛਲੇ ਕੁਝ ਦਿਨਾਂ ਤੋਂ ਛੁੱਟੀਆਂ ਦੌਰਾਨ ਹਿਮਾਚਲ ਦੀਆਂ ਠੰਡੀਆਂ ਘਾਟੀਆਂ ਵਿੱਚ ਗਏ ਹੋਏ ਸਨ, ਉਹ ਅੱਜ ਛੁੱਟੀਆਂ ਖਤਮ ਹੋਣ ਤੋਂ ਬਾਅਦ ਚੰਡੀਗੜ੍ਹ ਵਾਪਸ ਪਰਤ ਰਹੇ ਹਨ ਜਿਨ੍ਹਾਂ ਦਾ ਭਲਕੇ ਦਿੱਲੀ ਜਾਣ ਦਾ ਪ੍ਰੋਗਰਾਮ ਹੈ। ਅਧਿਕਾਰਿਤ ਤੌਰ ‘ਤੇ ਤਾਂ ਉਹ ਦਿੱਲੀ …

Read More »

ਜਸਪਾਲ ਕਾਂਡ : ਵੱਡਾ ਖੁਲਾਸਾ, ਪੁਲਿਸ ਨੇ ਕੀਤੇ 9 ਗ੍ਰਿਫਤਾਰ, ਰਣਬੀਰ ਸਿੰਘ ਨਿੱਕ.....

ਫ਼ਰੀਦਕੋਟ : ਇੱਥੋਂ ਦੇ ਜਸਪਾਲ ਸਿੰਘ ਹਿਰਾਸਤੀ ਮੌਤ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੇ ਕੇਸ ‘ਚ ਵੱਡਾ ਖੁਲਾਸਾ ਕੀਤਾ ਹੈ। ਐਸਆਈਟੀ ਵੱਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਨਿਹੰਗ ਰਣਬੀਰ ਸਿੰਘ ਤੋਂ ਸਖਤੀ ਨਾਲ ਪੁੱਛ ਗਿੱਛ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਰਣਬੀਰ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ …

Read More »

ਫਤਹਿਵੀਰ ਕਾਂਡ : ਕੀ ਕਹਿੰਦੇ ਨੇ ਸੂਬੇ ਦੇ ਪੰਜਾਬੀ ਭਾਸ਼ਾਈ ਅਖ਼ਬਾਰ

ਪੰਜਾਬੀ ਟ੍ਰਿਬਿਊਨ : ਅਖ਼ਬਾਰ ਨੇ ਫਤਹਿਵੀਰ ਦੀ ਮੌਤ ਤੋਂ ਬਾਅਦ ਦੇ ਹਾਲਾਤ ਪੇਸ਼ ਕਰਦੀ ਖ਼ਬਰ “ਫ਼ਤਹਿਵੀਰ ਦੁਖਾਂਤ : ਹਾਈ ਕੋਰਟ ‘ਚ ਪਟੀਸ਼ਨ ਦਾਇਰ” ਨਾਂ ਦੀ ਸੁਰਖੀ ਹੇਠ ਖ਼ਬਰ ਨੂੰ ਛਾਪਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਬੱਚੇ ਦੀ ਮੌਤ ਤੋਂ ਬਾਅਦ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ …

Read More »

ਸਿੱਧੂ ਦੇ ਹੱਕ ‘ਚ ਆਇਆ ਖਹਿਰਾ, ਫਿਰ ਕਹਿ ਤੀ ਵੱਡੀ ਗੱਲ, ਸੁਣਕੇ ਬਾਦਲ ਤੇ ਕੈਪਟ.....

ਚੰਡੀਗੜ੍ਹ : ਨਵਜੋਤ ਸਿੰਘ ਸਿੱਧ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਚੱਲ ਰਹੀਂ ਸ਼ਬਦੀ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਜਿਸ ਦੇ ਚਲਦਿਆਂ ਹੁਣ ਵਿਰੋਧੀਆਂ ਵੱਲੋਂ ਵੀ ਇਸ ਮਾਮਲੇ ‘ਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਦੇ ਫਰੈਂਡਲੀ ਮੈਚ ਵਾਲੇ ਬਿਆਨ ਦੇਣ …

Read More »

ਐਮਾਜ਼ੋਨ ਨੇ ਬਾਬੇ ਨਾਨਕ ਦੀ ਕੀਤੀ ਬੇਅਦਬੀ, ਭੜਕੇ ਸਿੰਘ ਪਹੁੰਚੇ ਦਫ਼ਤਰ, ਧਰਮ ਨਾਲ.....

ਅੰਮ੍ਰਿਤਸਰ ਸਾਹਿਬ : ਸਿੱਖਾਂ ਧਰਮ ਨਾਲ ਆਨਲਾਈਨ ਕੰਪਨੀਆਂ ਵਲੋਂ ਛੇੜ-ਛਾੜ ਕੀਤੇ ਜਾਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ਼ ਪਹੁੰਚਦੀ ਹੈ। ਹੁਣ ਇੱਕ ਵਾਰ ਫਿਰ ਐਮਾਜ਼ੋਨ ਅਤੇ ਫਲਿੱਪਕਾਰਟ ਦੀ ਕਥਿਤ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ।  ਹੁਣ ਐਮਾਜ਼ੋਨ ਲੋਂ ਆਨਲਾਈਨ ਸ੍ਰੀ ਗੁਰੂ ਨਾਨਕ ਦੇਵ …

Read More »

ਫਤਹਿਵੀਰ ਨੂੰ ਕੁੰਡੀ ਨਾਲ ਬਾਹਰ ਕੱਢਣ ‘ਤੇ ਇੱਕ ਝਰੀਟ ਵੀ ਨਹੀਂ ਆਈ ਸ਼ਰੀਰ ‘.....

ਆਹ ਸੁਣੋ ਉਸ ਗੁਰਿੰਦਰ ਸਿੰਘ ਦੀ ਜੁਬਾਨੀ ਫਤਹਿਵੀਰ ਨੂੰ ਬਾਹਰ ਕੱਢਣ ਦੀ ਪੂਰੀ ਕਹਾਣੀ (ਵੀਡੀਓ) ਸੁਨਾਮ : ਪਿੰਡ ਭਗਵਾਨਪੁਰਾ ਦੇ 2 ਸਾਲਾ ਮਾਸੂਮ ਬੱਚੇ ਫਤਹਿਵੀਰ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਲੱਗਿਆਂ ਇੱਕ ਨਹੁੰ ਦੀ ਝਰੀਟ ਵੀ ਉਸ ਦੇ ਸ਼ਰੀਰ ‘ਤੇ ਨਹੀਂ ਆਈ ਸੀ ਤੇ ਇਹ ਗੱਲ ਪੋਸਟ ਮਾਰਟਮ ਦੀ ਰਿਪੋਰਟ …

Read More »

ਆਹ ਦੇਖੋ ਕਈ ਹੋਰ ਫ਼ਤਹਿਵੀਰਾਂ ਦੀ ਮੌਤ ਦਾ ਹੋ ਰਿਹੈ ਇੰਤਜਾਰ!

ਪਟਿਆਲਾ : ਸੰਗਰੂਰ ਦੀ ਸੁਨਾਮ ਤਹਿਸੀਲ ‘ਚ ਪੈਂਦੇ ਪਿੰਡ ਭਗਵਾਨਪੁਰਾ ਅੰਦਰ ਫ਼ਤਹਿਵੀਰ ਨਾਮਕ 2 ਸਾਲਾ ਮਾਸੂਮ ਬੱਚੇ ਦੀ ਸਵਾ ਸੌ ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ ਹੋਈ ਮੌਤ ਨੇ ਸ਼ਾਇਦ ਸੂਬਾ ਸਰਕਾਰ ਨੂੰ ਮੀਡੀਆ ਰਾਹੀਂ ਹਲੂਣਾ ਮਿਲ ਗਿਆ ਹੋਵਾ, ਤੇ ਸ਼ਾਇਦ ਕੈਪਟਨ ਸਰਕਾਰ ਵੱਲੋਂ ਹੁਕਮ ਦੇ ਕੇ ਸੂਬੇ ‘ਚ ਦਹਾਕਿਆਂ …

Read More »

ਫਤਹਿਵੀਰ ਦੀ ਮੌਤ ‘ਤੇ ਆਹ ਕੀ ਪੈ ਗਿਆ ਰੌਲਾ, ਬਾਦਲਾਂ ‘ਤੇ ਵੀ ਹੋਵੇਗਾ ਪਰਚਾ?

ਚੰਡੀਗੜ੍ਹ : ਪੰਜਾਬੀ ਦੀ ਇੱਕ ਕਹਾਵਤ ਹੈ “ਕੋਈ ਮਰੇ ਕੋਈ ਜੀਏ, ਸੁਥਰਾ ਘੋਲ ਪਤਾਸਾ ਪੀਏ” ਤੇ ਇੰਝ ਜਾਪਦਾ ਹੈ ਜਿਵੇਂ ਇਹ ਕਹਾਵਤ ਉਨ੍ਹਾਂ ਟੀ.ਵੀ. ਚੈੱਨਲਾਂ ਵਾਲਿਆਂ ‘ਤੇ ਬਿਲਕੁਲ ਫਿੱਟ ਬੈਠਦੀ ਹੈ ਜਿਨ੍ਹਾਂ ਨੂੰ ਉਸ ਮਾਹੌਲ ਵਿੱਚ ਵੀ ਆਪਣੇ ਚੈਨਲਾਂ ਦੀ ਰੇਟਿੰਗ (ਟੀਆਰਪੀ) ਵਧਾਉਣ ਦੀ ਪਈ ਹੋਈ ਹੈ ਜਿਸ ਮਾਹੌਲ ਵਿੱਚ …

Read More »

ਫਤਹਿਵੀਰ ਕਾਂਡ : ਜਾਣੋ ਉਹ 5 ਕਾਰਨ ਜਿਨ੍ਹਾਂ ਨੇ ਬੱਚੇ ਦੀ ਜਾਨ ਲਈ, ਮੂੰਹ ‘ਚ ਰੇ.....

ਚੰਡੀਗੜ੍ਹ : ਸੁਨਾਮ ਦੇ ਪਿੰਡ ਭਗਵਾਨਪੁਰਾ ਵਿੱਚ ਸਵਾ ਸੌ ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ ਜਿਸ 2 ਸਾਲਾ ਬੱਚੇ ਫਤਹਿਵੀਰ ਸਿੰਘ ਦੀ ਮੌਤ ਹੋ ਗਈ ਸੀ, ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਉਸ ਬੱਚੇ ਦੇ ਮ੍ਰਿਤਕ ਸਰੀਰ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਅਜਿਹੇ ਖੁਲਾਸੇ ਕੀਤੇ ਹਨ, ਜਿਸ ਨੂੰ ਜਾਣ ਕੇ …

Read More »