Home / ਪੰਜਾਬ (page 1070)

ਪੰਜਾਬ

ਜੇਲ੍ਹ ਕੱਟ ਕੇ ਆਇਆ ਬੰਦਾ ਹੋਇਆ LIVE, ਕੀਤੇ ਬਹੁਤ ਹੀ ਵੱਡੇ ਖੁਲਾਸੇ, ਦੇਖੋ ਵੀਡੀਓ

ਲੁਧਿਆਣਾ : ਲੁਧਿਆਣਾ ਜੇਲ੍ਹ ਅੰਦਰ ਖੂਨੀ ਝੜੱਪਾਂ ਦਾ ਮਾਮਲਾ ਇਸ ਹੱਦ ਤੱਕ ਗਰਮਾ ਗਿਆ ਹੈ ਕਿ ਹੁਣ ਸਿਆਸਤਦਾਨਾਂ ਦੇ ਨਾਲ ਨਾਲ ਹਰ ਮਾਮਲੇ ‘ਤੇ ਖੁੱਲ੍ਹ ਕੇ ਆਪਣੀ ਭੜਾਸ ਕੱਢਣ ਵਾਲੇ ਲੱਖਾ ਸਿਧਾਣਾ ਨੇ ਵੀ ਬੋਲਦਿਆਂ ਕਈ ਅਹਿਮ ਰਾਜ਼ ਖੋਲ੍ਹੇ ਹਨ। ਸਿਧਾਣਾ ਨੇ ਲਾਈਵ ਹੋ ਕੇ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ …

Read More »

ਆਹ ਚੱਕੋ ਖੁਲਾਸਾ, ਕਿਉਂ ਚੱਲੀਆਂ ਲੁਧਿਆਣਾ ਜੇਲ੍ਹ ਅੰਦਰ ਗੋਲੀਆਂ? ਜੇਲ੍ਹ ਸੁਪ.....

ਲੁਧਿਆਣਾ : ਬੀਤੀ ਕੱਲ੍ਹ ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਕੈਦੀਆਂ ਦੇ 2 ਗੁੱਟਾਂ ਦੀ ਆਪਸੀ ਲੜਾਈ ਦਾ ਮਾਮਲਾ ਇਸ ਹੱਦ ਤੱਕ ਗਰਮਾ ਗਿਆ ਸੀ ਕਿ ਪੁਲਿਸ ਨੂੰ ਇਸ ‘ਤੇ ਕਾਬੂ ਪਾਉਣ ਲਈ ਗੋਲੀਆਂ ਤੱਕ ਚਲਾਉਣੀਆਂ ਪਈਆਂ ਸਨ। ਇਸ ਤੋਂ ਬਾਅਦ ਕੈਦੀਆ ਦੀਆਂ ਜੇਲ੍ਹ ਅੰਦਰੋ ਵੀਡੀਓਜ਼ ਵੀ ਵਾਇਰਲ ਹੋਈਆਂ ਸਨ ਜਿਸ …

Read More »

ਸ਼ੇਰ-ਏ-ਪੰਜਾਬ ਦੇ ਅਖੀਰਲੇ ਸਮੇਂ ਦੇ ਹਾਲ ਨੂੰ ਪੇਸ਼ ਕਰਦੀ ਖਾਸ ਰਿਪੋਰਟ, ਦੇਖੋ ਵੀ.....

ਪਟਿਆਲਾ : ਪੰਜਾਬ ‘ਚ ਸਿੱਖ ਰਾਜ ਦੀ ਨੀਂਹ ਰੱਖਣ ਵਾਲਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬੀਤੀ ਕੱਲ੍ਹ ਉਨ੍ਹਾਂ ਦੀ 180ਵੀਂ ਬਰਸੀ ਮਨਾਈ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਖਾਸੀਅਤ ਇਹ ਰਹੀ ਕਿ ਜਿੰਨਾਂ ਸਮਾਂ ਵੀ ਉਨ੍ਹਾਂ ਨੇ ਪੰਜਾਬ ‘ਚ ਆਪਣਾ ਰਾਜ …

Read More »

ਕੁੜੀ ਮੁੰਡੇ ਤੋਂ ਅੱਕੇ ਘਰਦਿਆਂ ਨੇ ਚੁੱਕਿਆ ਅਜਿਹਾ ਕਦਮ, ਦੋਵਾਂ ਹੀ ਪਰਿਵਾਰਾ.....

ਅੰਮ੍ਰਿਤਸਰ : ਕਹਿੰਦੇ ਨੇ ਇਨਸਾਨ ਅਣਖ ਲਈ ਕੁਝ ਵੀ ਕਰ ਗੁਜਰਦਾ ਹੈ, ਪਰ ਕਈ ਵਾਰ ਇਹੀ ਅਣਖ ਕੁਝ ਅਜਿਹਾ ਕਰਨ ਲਈ ਮਜਬੂਰ ਕਰ ਦਿੰਦੀ ਹੈ ਕਿ ਜਿਸ ਨਾਲ ਉਹ ਆਪਣੇ ਨਾਲ ਨਾਲ ਆਪਣਿਆਂ ਦੀ ਵੀ ਜਿੰਦਗੀ ਤਬਾਹ ਕਰ ਦਿੰਦਾ ਹੈ ਅਤੇ ਫਿਰ ਬਾਅਦ ਵਿੱਚ ਪਛਤਾਵੇ ਤੋਂ ਬਿਨਾਂ ਉਸ ਕੋਲ ਹੋਰ …

Read More »

ਲੁਧਿਆਣਾ ਜੇਲ੍ਹ ਦੇ ਅੰਦਰ ਦੀ ਵੀਡੀਓ ਆਈ ਸਾਹਮਣੇ, ਕੈਦੀਆਂ ਨੇ ਪੁਲਿਸ ਦੇ ਖੋਲ੍.....

ਲੁਧਿਆਣਾ : ਬੀਤੀ ਕੱਲ੍ਹ ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਕੈਦੀਆਂ ਦੇ 2 ਗੁੱਟਾਂ ਦਰਮਿਆਨ ਖੂਨੀ ਝੜੱਪਾਂ ਹੋਈਆਂ। ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਝੜੱਪਾਂ ਨੂੰ ਰੋਕਣ ਲਈ ਹਵਾਈ ਫਾਇਰਿੰਗ ਵੀ ਕੀਤੀ ਗਈ ਅਤੇ ਇਸ ਦੌਰਾਨ ਕਈ ਕੈਦੀਆਂ, ਹਵਾਲਾਤੀਆਂ ਸਣੇ ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਏ ਸਨ। ਇਨ੍ਹਾਂ ਸਾਰੇ ਹੰਗਾਮੀ ਹਾਲਾਤਾਂ ਦੌਰਾਨ ਕੈਦੀਆਂ …

Read More »

ਲੁਧਿਆਣਾ ਜੇਲ੍ਹ ਫਾਇਰਿੰਗ, ਡੀਐਸਪੀ ਤੇ 4 ਪੁਲਿਸ ਮੁਲਾਜ਼ਮਾਂ ਸਣੇ 10 ਲੋਕ ਜ਼ਖਮੀ, ਮ.....

ਲੁਧਿਆਣਾ : ਅੱਜ ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਹੋਈ ਖੂਨੀ ਝੜੱਪ ਦੌਰਾਨ ਕੁੱਲ 5 ਕੈਦੀ, ਜੇਲ੍ਹ ਵਿਭਾਗ ਦਾ ਇੱਕ ਡੀਐਸਪੀ ਅਤੇ 4 ਪੁਲਿਸ ਮੁਲਾਜ਼ਮਾਂ ਸਣੇ 10 ਲੋਕਾਂ ਦੇ ਜਖਮੀ ਹੋਣ ਦੀਆਂ ਸੂਚਨਾਵਾਂ ਹਾਸਲ ਹੋਈਆਂ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅੱਗਰਵਾਲ ਨੇ ਦੱਸਿਆ ਕਿ …

Read More »

ਹੁਣ ਲੁਧਿਆਣਾ ਜੇਲ੍ਹ ‘ਚ ਹੋ ਗਿਆ ਵੱਡਾ ਕਾਂਡ, ਪੁਲਿਸ ਤੇ ਕੈਦੀਆਂ ‘ਚ ਤਾੜ ਤ.....

ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਹੁਣ ਤੋਂ ਕੁਝ ਦੇਰ ਪਹਿਲਾਂ 2 ਗੁੱਟਾਂ ਅੰਦਰ ਹੋਈ ਜਬਰਦਸਤ ਖੂਨੀ ਮੁੱਠਭੇੜ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਨਾਲ ਨਾਲ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਹਿਲਾਂ ਤਾਂ ਪ੍ਰਸ਼ਾਸਨ ਨੇ ਆਪਣੇ ਪੱਧਰ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ …

Read More »

ਚੰਡੀਗੜ੍ਹ ਮੁੰਡੇ ਨਾਲ ਕੁੱਟਮਾਰ ਕਰਨ ਵਾਲੀ ਕੁੜੀ ਹੋਈ ਗ੍ਰਿਫਤਾਰ, ਅਦਾਲਤ ਨੇ .....

ਚੰਡੀਗੜ੍ਹ : ਇੱਥੋਂ ਦੇ ਟਿਬ੍ਰਿਊਨ ਚੌਂਕ ਦੀ ਦੱਸੀ ਜਾ ਰਹੀ ਇੱਕ ਵੀਡੀਓ ਬੀਤੇ ਕੁਝ ਦਿਨਾਂ ਤੋਂ ਖੂਬ ਵਾਇਰਲ ਹੋ ਰਹੀ ਸੀ, ਜਿਸ ‘ਚ ਇੱਕ ਲੜਕੀ ਮੁੰਡੇ ਨੂੰ ਲੋਹੇ ਦੀਆਂ ਰਾਡਾਂ ਨਾਲ ਬੜੀ ਬੁਰੀ ਤਰ੍ਹਾਂ ਕੁੱਟਦੀ ਦਿਖਾਈ ਦਿੰਦੀ ਹੈ ਸੀ। ਮਿਲੀ ਜਾਣਕਾਰੀ ਅਨੁਸਾਰ ਕੁੱਟਮਾਰ ਦਾ ਇਹ ਮਾਮਲਾ 2 ਗੱਡੀਆਂ ਦੀ ਆਪਸ …

Read More »

ਚੰਡੀਗੜ੍ਹ ‘ਚ ਮੁੰਡੇ ਨੂੰ ਕੁੱਟਣ ਵਾਲੀ ਕੁੜੀ ਦਾ ਅਸਲ ਸੱਚ? ਪਹਿਲਾਂ ਵੀ ਜਾ ਚ.....

ਚੰਡੀਗੜ੍ਹ : ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਵੱਲੋਂ ਨੌਜਵਾਨ ਮੁੰਡੇ ਦੀ ਕੁੱਟਮਾਰ ਦੀ ਵੀਡੀਓ ਖੂਬ ਵਾਇਰਲ ਹੋਈ ਸੀ ਤੇ ਉਸ ਵੇਲੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਵੀਡੀਓ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਦੀ ਹੈ। ਪਰ ਹੁਣ ਇਸ ਵੀਡੀਓ ਨੇ ਇੱਕ ਨਵਾਂ ਹੀ ਮੋੜ ਲੈ ਲਿਆ ਹੈ ਕਿਉਂਕਿ …

Read More »

ਰਾਮ ਰਹੀਮ ਨੂੰ ਬਾਹਰ ਭੇਜਣ ਤੋਂ ਡਰ ਰਹੀ ਹਰਿਆਣਾ ਸਰਕਾਰ? ਮੰਤਰੀ ਦੇ ਨਵੇਂ ਬਿਆਨ.....

ਸਿਰਸਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਸ਼ੁਰੂ ਹੋਏ ਵਿਵਾਦ ਨੇ ਹੁਣ ਇੱਕ ਨਵਾਂ ਹੀ ਮੋੜ ਲੈ ਲਿਆ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਰਿਆਣਾ ਸਰਕਾਰ ਦੇ ਜਿਹੜੇ ਮੰਤਰੀ ਬੀਤੀ ਕੱਲ੍ਹ ਤੱਕ ਇਹ ਕਹਿ ਰਹੇ ਸਨ ਕਿ ਜੋ ਵਿਅਕਤੀ ਜੇਲ੍ਹ ਅੰਦਰ ਚੰਗੇ ਵਤੀਰੇ …

Read More »