Home / ਪੰਜਾਬ (page 1053)

ਪੰਜਾਬ

ਬੀਬੀ ਜਗੀਰ ਕੌਰ ਦੀ ਰੈਲੀ ‘ਚ ਅਕਾਲੀ ਆਗੂ ਆਪਸ ‘ਚ ਭਿੜੇ, ਹੋਏ ਧੱਕਮ-ਧੱਕੀ, ਤੇ ਹੱ.....

ਖਡੂਰ ਸਾਹਿਬ : ਚੋਣਾਂ ਦੇ ਇਸ ਮਹੌਲ ਵਿੱਚ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਜਿੱਥੇ ਆਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀਆਂ ਨਾਰਾਜ਼ਗੀਆਂ ਦੂਰ ਕਰਕੇ ਉਨ੍ਹਾਂ ਨੂੰ ਮਨਾਉਣ ਤੇ ਇਕੱਠੇ ਕਰਨ ਲੱਗੀਆਂ ਹੋਈਆਂ ਹਨ, ਉੱਥੇ ਵਿਰੋਧੀ ਪਾਰਟੀਆਂ ਦੇ ਨਰਾਜ਼ ਲੋਕਾਂ ਨੂੰ ਵੀ ਆਪਣੇ ਵੱਲ ਖਿੱਚ ਕੇ ਵੱਧ-ਤੋਂ-ਵੱਧ ਵੋਟਾਂ ਹਾਸਲ ਕਰਨਾ ਉਨ੍ਹਾਂ ਦਾ …

Read More »

ਪੰਜਾਬ ਕਾਂਗਰਸ ‘ਚ ਬਗਾਵਤ, ਮਹਿੰਦਰ ਸਿੰਘ ਕੇਪੀ ਲੜਨਗੇ ਅਜ਼ਾਦ ਚੋਣ, ਸੰਤੋਸ਼ ਚੌਧ.....

ਹੁਸ਼ਿਆਰਪੁਰ : ਜਿਵੇਂ ਕਿ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਟਿਕਟਾਂ ਦਾ ਐਲਾਨ ਕਰਦਿਆਂ ਹੀ ਦਾਅਵੇਦਾਰਾਂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿੱਥੇ ਇੱਕ ਪਾਸੇ ਟਿਕਟ ਦੇ ਦਾਅਵੇਦਾਰ ਅਤੇ ਕਾਂਗਰਸ ਦੇ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਨੇ ਟਿਕਟ ਨਾ …

Read More »

ਲਓ ਬਈ ਚੱਕੋ ਇੱਕ ਹੋਰ ਵੱਡਾ ਐਲਾਨ, ਲੁਧਿਆਣਾ ਤੋਂ ਚੋਣ ਲੜਨਗੇ ਸਿਮਰਜੀਤ ਬੈਂਸ

ਲੁਧਿਆਣਾ : ਚੋਣਾਂ ਦੇ ਇਸ ਮੌਸਮ ‘ਚ ਇੱਕ ਹੋਰ ਵੱਡਾ ਐਲਾਨ ਹੋਇਆ ਹੈ। ਲੋਕ ਸਭਾ ਹਲਕਾ ਲੁਧਿਆਣਾ ਤੋਂ ਪੰਜਾਬ ਜਮਹੂਰੀ ਗਠਜੋੜ ਨੇ ਆਪਣੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਟੀਟੂ ਬਾਣੀਏ ਅਤੇ ਹੋਰਾਂ ਦੇ ਖਿਲਾਫ ਚੋਣ ਲੜਨਗੇ। ਲੋਕ ਸਭਾ ਚੋਣ ਦੇ ਇਸ …

Read More »

ਅਕਾਲੀਆਂ ਨੇ ਸੰਗਰੂਰ ਤੋਂ ਮਾਨ ਖਿਲਾਫ ਉਤਾਰਿਆ ਵੱਡਾ ਆਗੂ, ਬਦਲ ਗਿਆ ਢੀਂਡਸਾ, ਦ.....

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਪਾਰਟੀ ਦੇ 5 ਵਾਰ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਉਮੀਦਵਾਰੀ ਐਲਾਨ ਦਿੱਤੀ ਹੈ। ਇਸ ਐਲਾਨ ਦੀ ਪੁਸ਼ਟੀ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਨੇ ਵੀ ਕਰ ਦਿੱਤੀ ਹੈ। ਜਿਨ੍ਹਾਂ ਦਾ ਕਹਿਣਾ …

Read More »

ਸ੍ਰੀ ਦਰਬਾਰ ਸਾਹਿਬ ‘ਚ ਲੜਕੀਆਂ ਨੇ ਪੰਜਾਬੀ ਗੀਤ ‘ਤੇ ਬਣਾਈ ਟਿਕ-ਟੋਕ ਵੀਡੀਓ,.....

ਅੰਮ੍ਰਿਤਸਰ: ਦਰਬਾਰ ਸਾਹਿਬ ਜਾਕੇ ਆਪਣੀਆਂ ਅਦਾਵਾਂ ਬਿਖੇਰ ਰਹੀਆਂ ਇੰਨ੍ਹਾਂ ਕੁੜੀਆਂ ਦੀ ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਬਾਰ ਸਾਹਿਬ ਜਿੱਥੇ ਜਾਕੇ ਮਨ ਨੂੰ ਸ਼ਾਂਤੀ ਤੇ ਭਟਕਿਆਂ ਨੂੰ ਰਾਹ ਮਿਲਦੈ ਪਰ ਇਸ ਵੀਡਿਓ ਨੇ ਸਿੱਖ ਸੰਗਤ ਦੇ ਹਿਰਦੇ ਵਲੂੰਧਰ ਦਿੱਤੇ ਨੇ ਘੰਟਾ ਘਰ ਬਾਹੀ ਤੋਂ ਹੇਠਾਂ ਉਤਰਦੇ …

Read More »

ਬਾਬੇ ਨਾਨਕ ਦੇ ਘਰ ‘ਚ ਸਿੱਖ ਸਿਧਾਂਤਾਂ ਦੇ ਉਲਟ ਹੋਈ ਪੂਜਾ, ਅੰਮ੍ਰਿਤਧਾਰੀ ਨੇ ਭ.....

ਡੇਰਾ ਬਾਬਾ ਨਾਨਕ : ਦਹਾਕਿਆਂ ਤੋਂ ਅਰਦਾਸਾਂ ਕਰਕੇ ਸਿੱਖ ਸੰਗਤ ਨੂੰ ਗੁਰਦੁਵਾਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦਿਦਾਰੇ ਆਉਣ ਵਾਲੇ ਕੁਝ ਸਮੇਂ ਬਾਅਦ ਹੋਣ ਜਾ ਰਹੇ ਨੇ। ਲੰਬੀ ਜੱਦੋ ਜਹਿਦ ਤੇ ਕਿਸਾਨਾਂ ਦਾ ਰੇੜਕਾ ਖਤਮ ਹੋਣ ਤੋਂ ਬਾਅਦ ਬੀਤੇਂ ਦਿਨ ਇਸ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। …

Read More »

ਮੰਨ ਗਿਆ ਪਾਕਿਸਤਾਨ, ਕਰਤਾਰਪੁਰ ਲਾਂਘਾ ਕਮੇਟੀ ‘ਚੋਂ ਕੱਢਿਆ ਜਾਵੇਗਾ ਗੋਪਾਲ ਸ.....

ਅੰਮ੍ਰਿਤਸਰ :  ਗੁਰਦੁਵਾਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਮੌਕੇ ਸਮਾਗਮਾਂ ਦਾ ਪ੍ਰਬੰਧ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਜਿਹੜੀ 10 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ‘ਤੇ ਇਮਰਾਨ ਖਾਨ ਸਰਕਾਰ ਨੇ ਰੋਕ ਲਾ ਦਿੱਤੀ ਹੈ। ਇਸ ਤੋ਼ ਪਹਿਲਾਂ …

Read More »

ਜਨਰਲ ਜੇ. ਜੇ. ਸਿੰਘ ਦੀ ਕੁਰਬਾਨੀ ਖਾਲੜਾ ਤੋਂ ਘੱਟ ਨਹੀਂ ਹੈ : ਰਣਜੀਤ ਸਿੰਘ ਬ੍ਰਹ.....

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ, ਕਿ ਭਾਰਤੀ ਫੌਜ ਦੇ ਸਾਬਕਾ ਮੁਖੀ ਅਤੇ ਹਲਕਾ ਖਡੂਰ ਸਾਹਿਬ ਤੋਂ ਉਨ੍ਹਾਂ ਦੇ ਉਮੀਦਵਾਰ ਜਨਰਲ ਜੇ ਜੇ ਸਿੰਘ ਦੀ ਕੁਰਬਾਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਤੋਂ ਕਿਸੇ ਗੱਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ, ਕਿ ਜਨਰਲ …

Read More »

ਮੈਂ ਨਾਰਾਜ਼ ਨਹੀਂ, ਸਿਰਫ ਦੰਦਾਂ ਦਾ ਓਪਰੇਸ਼ਨ ਕਰਵਾਇਆ ਹੈ, ਤੇ ਬਿਮਾਰ ਹਾਂ : ਨਵਜੋ.....

ਚੰਡੀਗੜ੍ਹ : ਪੰਜਾਬ ਦੇ ਕੈਬਨਿੱਟ ਮੰਤਰੀ ਅਤੇ ਰਾਸ਼ਟਰੀ ਕਾਂਗਰਸ ਦੇ ਸਟਾਰ ਪ੍ਰਚਾਰਕ ਮੰਨੇ ਜਾਂਦੇ ਤੇਜ਼ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਕੇ ਸਾਰੀਆਂ ਅਫਵਾਹਾਂ ‘ਤੇ ਰੋਕ ਲਾ ਦਿੱਤੀ ਹੈ ਕਿ ਉਹ ਆਪਣੀ ਪਤਨੀ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਮਿਲਣ ‘ਤੇ ਨਰਾਜ਼ ਨਹੀਂ ਹਨ ਲੋਕ ਇਸ ਬਾਬਤ ਸਿਰਫ ਅਫਵਾਹਾਂ …

Read More »

ਬੀਬੀ ਪਰਮਜੀਤ ਕੌਰ ਖਾਲੜਾ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਵੇ : ਬ੍ਰਹਮਪੁਰਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ, ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ, ਉਹ ਸਾਰਿਆਂ ਦੇ ਸਤਿਕਾਰਯੋਗ ਹਨ, ਇਸ ਲਈ ਉਨ੍ਹਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ, ਬਲਕਿ ਬੀਬੀ ਜੀ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ। ਟਕਸਾਲੀ ਅਕਾਲੀ …

Read More »