Tuesday, August 20 2019
Home / ਪੰਜਾਬ (page 10)

ਪੰਜਾਬ

ਲਓ ਬਈ ਬੈਂਸ ਨੂੰ ਆ ਗਿਆ ਸਿੱਧੂ ‘ਤੇ ਗੁੱਸਾ, ਇੱਕ ਝਟਕੇ ‘ਚ ਕਰਤੀ ਤੋੜ ਵਿਛੋੜੇ ਵਾਲੀ ਗੱਲ?

ਬਠਿੰਡਾ : ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਆਪਣੇ ਹਲਕੇ ਵਿੱਚ ਮੁੜ ਸਰਗਰਮ ਹੋ ਗਏ ਹਨ। ਇਸ ਦੌਰਾਨ ਉਹ ਕਾਂਗਰਸੀ ਵਰਕਰਾਂ ਦੇ ਨਾਲ ਨਾਲ ਆਪਣੇ ਸਾਥੀ ਵਿਧਾਇਕਾਂ ਨਾਲ ਬੈਠਕਾਂ ਵੀ ਕਰ ਰਹੇ ਹਨ, ਤੇ ਇੰਝ ਜਾਪਦਾ ਹੈ ਜਿਵੇਂ ਇਹ ਸਭ ਦੇਖ ਕੇ ਸਿੱਧੂ …

Read More »

ਢੱਡਰੀਆਂ ਵਾਲਿਆਂ ਤੋਂ ਬਾਅਦ ਹੁਣ ਦਮਦਮੀ ਟਕਸਾਲ ਦਾ ਤਰੁਣਾ ਦਲ ਨਾਲ ਟਕਰਾਅ? ਦੋਵਾਂ ਧਿਰਾਂ ਦੇ ਸੈਂਕੜੇ ਲੋਕਾਂ ‘ਚ ਮੀਂਹ ਵਾਂਗ ਵਰ੍ਹੇ ਗੋਲੀਆਂ ਤੇ ਇੱਟਾਂ ਪੱਥਰ, 7 ਜ਼ਖਮੀ

ਅੰਮ੍ਰਿਤਸਰ : ਸਥਾਨਕ ਜਿਲ੍ਹੇ ਦੇ ਮਹਿਤਾ ਕਸਬੇ ‘ਚ ਦਮਦਮੀ ਟਕਸਾਲ ਅਤੇ ਤਰੁਣਾ ਦਲ ਦੇ ਸਮਰਥਕਾਂ ਵਿੱਚਕਾਰ ਗਾਵਾਂ ਨੂੰ ਲੈ ਕੇ ਖੂਨੀ ਝੜੱਪਾਂ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਘਟਨਾਂ ਦੌਰਾਨ ਦੋਨਾਂ ਪੱਖਾਂ ਦੇ 5 ਸੌ ਤੋਂ ਜਿਆਦਾ ਵਿਅਕਤੀ ਆਪਸ ਵਿੱਚ ਲੜ ਪਏ ਅਤੇ ਦੋਨਾਂ ਪੱਖਾਂ ਵਿਚਕਾਰ ਗੋਲੀਆਂ …

Read More »

ਨੌਜਵਾਨ ਬੱਚਾ ਪੈਦਾ ਕਰਨ ਵਿੱਚ ਸੀ ਅਸਮਰਥ? ਘਰ ਦੇ ਪਾ ਰਹੇ ਸਨ ਵਿਆਹ ਲਈ ਦਬਾਅ, ਫਿਰ ਅੱਧੀ ਰਾਤ ਨੂੰ ਘਰ ਵਿੱਚ ਬਿਜਲੀ ਵਾਂਗ ਚੱਲੀਆਂ ਗੋਲੀਆਂ ਤੇ ਵਿਛ ਗਏ ਲਾਸ਼ਾਂ ਦੇ ਢੇਰ

ਮੋਗਾ : ਸੂਬੇ ਅੰਦਰ ਆਤਮ-ਹੱਤਿਆਵਾਂ ਅਤੇ ਕਤਲ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਜਿਸ ਦੇ ਚਲਦਿਆਂ ਅੱਜ ਆਤਮ ਹੱਤਿਆ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਕਿ ਦੇਖਣ, ਸੁਣਨ ਅਤੇ ਪੜ੍ਹਨ ਵਾਲਿਆਂ ਦੇ ਹੱਥ ਪੈਰ ਸੁੰਨ ਹੋ ਗਏ ਹਨ। ਦਰਅਸਲ ਇਹ ਮਾਮਲਾ ਹੈ ਮੋਗਾ ਜਿਲ੍ਹੇ ਦੇ ਪਿੰਡ ਨੱਥੂਰਾਮ ਗਰਬੀ ਦਾ …

Read More »

ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਸਕੇ ਭਰਾਵਾਂ ਬਾਰੇ ਵੱਡੀ ਖ਼ਬਰ, ਆਪਣੇ ਹੀ ਜਵਾਕਾਂ ਬਾਰੇ ਝੂਠ ਬੋਲ ਗਿਆ ਪਰਿਵਾਰ? ਸੀਸੀਟੀਵੀ ਕੈਮਰੇ ‘ਚ ਕੈਦ ਹੋਇਆ ਸਾਰਾ ਮੰਜ਼ਰ

ਪਟਿਆਲਾ : ਰਾਜਪੁਰਾ ਦੇ ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਬੱਚਿਆਂ ਦੇ ਕੇਸ ‘ਚ ਪੁਲਿਸ ਦੇ ਹੱਥ ਭਾਵੇਂ ਹੁਣ ਤੱਕ ਖਾਲੀ ਦਿਖਾਈ ਦੇ ਰਹੇ ਸਨ, ਪਰ ਹੁਣ ਕੁਝ ਅਜਿਹੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਜੀ ਹਾਂ ਇਹ ਤੱਥ ਹਨ …

Read More »

ਹਵਾਲਾਤ ‘ਚ ਬੰਦ ਮੁਲਜ਼ਮ ‘ਚ ਆਈ ਅਜੀਬ ਤਾਕਤ, 4 ਹੋਮਗਾਰਡੀਆਂ ਨੂੰ ਕੁੱਟ ਕੇ ਹੋਇਆ ਮੌਕੇ ਤੋਂ ਫਰਾਰ

ਫਾਜਿਲਕਾ : ਬੀਤੇ ਦਿਨੀਂ ਫਾਜ਼ਿਲਕਾ ਦੇ ਪਿੰਡ ਢਾਣੀ ਸੰਤ ਖੀਵਾਪੁਰ ਡੀਪੂਲਾਨਾ ਦੇ ਜਿੰਨਾਂ 4 ਨੌਜਵਾਨਾਂ ਉੱਪਰ ਇੱਕ ਲੜਕੀ ਤੇ 3 ਲੜਕਿਆਂ ਨੂੰ ਬੰਧਕ ਬਣਾ ਕੇ ਉਨ੍ਹਾਂ ‘ਤੇ ਬੱਚੇ ਚੋਰ ਹੋਣ ਦਾ ਦੋਸ਼ ਲਾਉਂਦਿਆਂ ਬੰਧਕ ਬਣਾਏ ਲੋਕਾਂ ਤੋਂ ਕੈਮਰੇ ਅੱਗੇ ਬੱਚੇ ਚੋਰੀ ਕਰਨ ਦੀ ਗੱਲ ਕਹਾ ਕੇ ਉਹ ਵੀਡੀਓ ਸੋਸ਼ਲ ਮੀਡੀਆ …

Read More »

ਆਹ ਬੀਬਾ ਹਰਸਿਮਰਤ ਕਰਵਾਊ ਬਾਦਲਾਂ ਨੂੰ ਅੰਦਰ? ਆਹ ਦੇਖੋ ਮੁੱਖ ਮੰਤਰੀ ਖਿਲਾਫ ਫੇਰ ਕੀ ਕਹਿ ਦਿੱਤਾ?

ਚੰਡੀਗੜ੍ਹ :  ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ ‘ਤੇ ਪਟਿਆਲਾ ਵਿਖੇ ਬਣਨ ਜਾ ਰਹੀ ਖੇਡ ਯੂਨੀਵਰਸਿਟੀ ਦਾ ਨਾਂ ਰੱਖਣ ਜਾ ਰਹੇ ਹਨ ਉੱਥੇ ਦੂਜੇ ਪਾਸੇ ਪਹਿਲਾਂ ਬੀਰ ਦਵਿੰਦਰ ਸਿੰਘ ਤੇ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਦੇ …

Read More »

ਆਹ ਦੇਖੋ ਵਿਧਾਨ ਸਭਾ ‘ਚ ਸ਼ਰਧਾਂਜਲੀਆਂ ਨੂੰ ਲੈ ਕੇ ਕਿਉਂ ਅਤੇ ਕਿਵੇਂ ਪਿਆ ਰੌਲਾ? ਆਖ਼ਰ ਆਤਮ-ਹੱਤਿਆਵਾਂ ਕਰ ਰਹੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ‘ਤੇ ਇਤਰਾਜ਼ ਕਿਉਂ?

ਚੰਡੀਗੜ੍ਹ : ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁਕਿਆ ਹੈ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਸੱਤਾਧਾਰੀਆਂ ਨੂੰ ਲੋਕ ਹਿੱਤ ਮੁੱਦਿਆਂ ‘ਤੇ ਵਿਧਾਨ ਸਭਾ ਦੇ ਬਾਹਰ ਲਗਾਤਾਰ ਘੇਰ ਰਹੀਆਂ ਸਨ, ਉਨ੍ਹਾਂ ਨੇ ਹੁਣ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਅੰਦਰ ਆਹਮਣੇ ਸਾਹਮਣੇ ਬੈਠ ਕੇ ਇਨ੍ਹਾਂ ਹੀ ਮੁੱਦਿਆਂ ‘ਤੇ ਦੋ-ਦੋ ਹੱਥ ਕਰਨ ਦੀ …

Read More »

ਇੱਕ ਫੌਜੀ ਦੇ ਰਾਜ ‘ਚ ਇਨਸਾਫ ਲਈ ਦਰ ਦਰ ਭਟਕ ਰਿਹੈ ਇਹ ਫੌਜੀ ਜਵਾਨ, ਕੈਪਟਨ ਸਾਬ੍ਹ ਕਿੱਥੇ ਗਿਆ ਤੁਹਾਡਾ ਫੌਜੀਆਂ ਲਈ ਪਿਆਰ

ਅੰਬਾਲਾ : ਇੱਕ ਪਾਸੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੌਜੀਆਂ ਨੂੰ ਪੂਰਾ ਮਾਣ ਸਨਮਾਨ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਚੰਗੇ ਆਹੁਦੇ ਵੰਡ ਕੇ ਭਾਰਤੀ ਫੌਜ ਪ੍ਰਤੀ ਆਪਣੇ ਪਿਆਰ ਨੂੰ ਵੱਧ ਤੋਂ ਵੱਧ ਜਤਾ ਰਹੇ ਹਨ, ਉੱਥੇ ਦੂਜੇ ਪਾਸੇ ਇੱਕ ਫੌਜੀ ਜਵਾਨ ਨਾਲ …

Read More »

ਨਾਭਾ ਜੇਲ੍ਹ ‘ਚ ਗੈਂਗਸਟਰਾਂ ਦਾ ਇੱਕ ਛਤਰ ਰਾਜ? ਜੇਲ੍ਹ ਪ੍ਰਸ਼ਾਸਨ ਨੇ ਡੇਰਾ ਪ੍ਰੇਮੀ ਬਿੱਟੂ ਦੇ ਕਤਲ ਤੋਂ ਵੀ ਨਹੀਂ ਲਿਆ ਸਬਕ? ਇੱਕ ਹੋਰ ਕੈਦੀ ਦੀ ਕੁੱਟ ਕੁੱਟ ਜਾਨ ਲੈਣ ਦੀ ਕੋਸ਼ਿਸ਼

ਨਾਭਾ :ਇੰਝ ਜਾਪਦਾ ਹੈ ਜਿਵੇਂ ਨਾਭਾ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਅੰਦਰ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਸਬਕ ਨਹੀਂ ਲਿਆ ਕਿਉਂਕਿ ਜੇਲ੍ਹ ਵਿਭਾਗ ਵੱਲੋਂ ਉਸ ਕਤਲ ਤੋਂ ਬਾਅਦ ਦਾਅਵੇ ਤਾਂ ਵੱਡੇ ਵੱਡੇ ਕੀਤੇ ਗਏ ਸਨ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਉਸ ਵੇਲੇ ਨਿੱਕਲ ਗਈ ਜਦੋਂ ਜੇਲ੍ਹ ਅੰਦਰ …

Read More »

ਕਈਆਂ ਨੂੰ ਕੰਬਣੀ ਛੇੜ ਗਰਮੀ ‘ਚ ਵੀ ਕਰਵਾਏਗਾ ਸਰਦੀ ਦਾ ਅਹਿਸਾਸ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ, ਨਜ਼ਰਾਂ ਰਹਿਣਗੀਆਂ ਸਿੱਧੂ ‘ਤੇ

ਕੁਲਵੰਤ ਸਿੰਘ ਪਟਿਆਲਾ : ਕੁਝ ਮਹੀਨਿਆਂ ਦੀ ਬ੍ਰੇਕ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਵਿਧਾਇਕ ਇੱਕ ਵਾਰ ਫਿਰ ਮਾਨਸੂਨ ਇਜਲਾਸ਼ ਵਿੱਚ ਹਿੱਸਾ ਲੈਣ ਲਈ ਸਦਨ ਅੰਦਰ ਇਕੱਠੇ ਹੋਣ ਜਾ ਰਹੇ ਹਨ। ਇਸ ਤਿੰਨ ਦਿਨਾਂ ਇਜਲਾਸ਼ ਦੌਰਾਨ ਜਿੱਥੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਸੀਬੀਆਈ ਵੱਲੋ਼ ਮੁਹਾਲੀ …

Read More »