Home / ਪੰਜਾਬ

ਪੰਜਾਬ

ਵਰਲਡ ਕਬੱਡੀ ਕੱਪ ਦੌਰਾਨ ਵਾਪਰੀ ਵੱਡੀ ਦੁਰਘਟਨਾ, ਰੋਕਣਾ ਪਿਆ ਮੈਚ

ਬਠਿੰਡਾ : ਖੇਡ ਦੌਰਾਨ ਖਿਡਾਰੀਆਂ ਨੂੰ ਸੱਟ ਫੇਟ ਲੱਗ ਜਾਣਾ ਮਾਮੂਲੀ ਗੱਲ ਹੈ ਅਤੇ ਜਦੋਂ ਕਿਸੇ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ ਤਾਂ ਮੈਚ ਵੀ ਰੁਕ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਬਠਿੰਡਾ ਅੰਦਰ ਵਿਸ਼ਵ ਕਬੱਡੀ ਕੱਪ ਦੌਰਾਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਅੱਜ ਇੱਥੇ ਮੈਚ ਦੌਰਾਨ ਵੱਖ ਵੱਖ …

Read More »

ਸਾਬਕਾ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਭਖੀ ਸਿਆਸਤ, ਦੇਖੋ ਮਜੀਠੀਆ ਨੇ ਕੀ ਕਿਹਾ!

ਨਵੀਂ ਦਿੱਲੀ: ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ  ਨੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ.ਵੀ ਨਰਸਿਮ੍ਹਾ ਰਾਓ ਨੇ ਇੰਦਰ ਕੁਮਾਰ  ਗੁਜਰਾਲ ਦੀ ਗੱਲ ‘ਤੇ ਧਿਆਨ ਦਿੱਤਾ ਹੁੰਦਾ ਤਾਂ 1984 ਵਿੱਚ ਹੋਏ ਸਿੱਖ ਵਿਰੋਧੀ ਹਮਲੇ ਦੀਆਂ …

Read More »

ਅਮਨ ਕਾਨੂੰਨ ਦੀ ਪਰਿਭਾਸ਼ਾ ਕੀ ਹੈ ਪੰਜਾਬ ‘ਚ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਦੀਆਂ ਸੁਰਖੀਆਂ ਬਣ ਰਹੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਨੇ ਸੂਬੇ ਦੇ ਲੋਕਾਂ ਨੂੰ ਸਹਿਮ ਵਿੱਚ ਪਾ ਦਿੱਤਾ ਹੈ। ਨਿੱਤ 

Read More »

ਮੋਹਾਲੀ: ਸਕੂਲ ਦੇ ਬਾਹਰ ਅਧਿਆਪਕ ਦਾ ਗੋਲੀ ਮਾਰ ਕੇ ਕਤਲ

ਮੋਹਾਲੀ: ਖਰੜ ਦੇ ਸਨੀ ਇਨਕਲੇਵ ਵਿਚ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਮਹਿਲਾ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 7:30 ਵਜੇ ਦੇ ਲਗਭਗ ਅਧਿਆਪਕ ਸਰਬਜੀਤ ਕੌਰ ਦਾ ਨੋਲੇਜ ਸਕੂਲ ਦੇ ਬਾਹਰ ਕਿਸੇ ਅਣਪਛਾਤਿਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।   ਜਿਸ ਤੋਂ ਤੁਰੰਤ ਬਾਅਦ …

Read More »

ITBP ਜਵਾਨਾਂ ਦੀ ਖੂਨੀ ਝੜਪ: ਮਰਨ ਵਾਲਿਆਂ ‘ਚ ਲੁਧਿਆਣਾ ਦਾ ਦਲਜੀਤ ਸਿੰਘ ਵੀ ਸ਼ਾਮ.....

ਨਰਾਇਣਪੁਰ: ਛੱਤੀਸਗੜ੍ਹ ਦੇ ਨਰਾਇਣਪੁਰ ਦੇ ਕਡੇਨਾਰ ਕੈਂਪ ‘ਚ ਆਈ.ਟੀ.ਬੀ.ਪੀ. ਦੇ ਜਵਾਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਣ ਤੋਂ ਬਾਅਦ ਇੱਕ ਜਵਾਨ ਵੱਲੋਂ ਚਲਾਈਆਂ ਗੋਲੀਆਂ ਦੌਰਾਨ 6 ਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ‘ਚੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਾਂਗਪੁਰ ਦਾ ਨੌਜਵਾਨ ਦਲਜੀਤ ਸਿੰਘ ਵੀ ਸ਼ਾਮਲ ਹੈ ਜਿਹੜਾ 1 ਮਹੀਨੇ …

Read More »

ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਸਟੇਜ ਸ਼ੋਅ ਦੌਰਾਨ ਚੱਲੀ ਗੋਲੀਆਂ, 2 ਮੌਤਾਂ

ਖੰਨਾ: ਦੋਰਾਹਾ ਸਥਿਤ ਕਸ਼ਮੀਰ ਗਾਰਡਨ ਰਿਜ਼ਾਰਟਸ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਦੋ ਪੱਖਾਂ ‘ਚ ਛੋਟੀ ਜਿਹੀ ਗੱਲ ਨੂੰ ਲੈ ਕੇ ਝੜਪ ਹੋ ਗਈ ਜਿਸ ਦੇ ਚਲਦਿਆਂ ਕਈ ਰਾਉਂਡ ਫਾਇਰ ਹੋਏ। ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ , ਜਦੋਂ ਕਿ ਇੱਕ ਹੋਰ ਜਖ਼ਮੀ ਹੋ ਗਿਆ। ਘਟਨਾ ਤੋਂ ਬਾਅਦ …

Read More »

ਇਟਲੀ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਤਾਂ ‘ਚ ਕਤਲ

ਲੁਧਿਆਣਾ: ਚੰਗੇ ਭਵਿੱਖ  ਲਈ 11 ਸਾਲ ਪਹਿਲਾਂ ਇਟਲੀ ਗਏ ਦੋਰਾਹਾ ਦੇ ਵਿਅਕਤੀ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 40 ਸਾਲਾ ਹੁਸ਼ਿਆਰ ਸਿੰਘ ਸਾਲ 2008 ਚ ਇਟਲੀ ਗਿਆ ਸੀ ਅਤੇ ਪਿਛਲੇ ਸਾਲ ਹੀ ਪਰਿਵਾਰ ਨੂੰ ਮਿਲਣ ਆਇਆ ਸੀ। ਉਨ੍ਹਾਂ ਦੱਸਿਆ ਕਿ ਵਾਪਸ ਜਾਣ ਤੋਂ ਕੁਝ …

Read More »

ਬਾਦਲਾਂ ਸਣੇ ਦਲਜੀਤ ਚੀਮਾ ਨੂੰ ਮੁੜ ਸੰਮਨ ਜਾਰੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ ਤੇ ਜਨਰਲ ਸਕੱਤਰ  ਦਲਜੀਤ ਸਿੰਘ  ਚੀਮਾ ਨੂੰ ਅਦਾਲਤ ਨੇ 3 ਦਸੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਸਨ ਪਰ ਤਿੰਨੇ ਆਗੂ  ਅਦਾਲਤ ਵਿੱਚ ਪੇਸ਼ ਨਹੀਂ ਹੋਏ। ਸੋਸ਼ਲਿਸਟ ਪਾਰਟੀ …

Read More »

ਨਸ਼ਾ ਛੁਡਾਉਣ ਵਾਲੀਆਂ ਪੰਜ ਕਰੋੜ ਗੋਲੀਆਂ ਕਿੱਥੇ ਗਈਆਂ!

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਇਕ ਬਹੁਤ ਹੀ ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਬਾਰੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਥੋੜ੍ਹੇ ਹੀ ਸਮੇਂ ਵਿੱਚ ਨਸ਼ਾ ਖਤਮ ਕਰ ਦੇਵੇਗੀ। ਅੱਜ ਇਸ ਸਰਕਾਰ ਨੂੰ ਸਿੰਘਾਸਨ ਦਾ ਨਿੱਘ ਮਾਣਦੀ ਨੂੰ ਲਗਪਗ ਤਿੰਨ …

Read More »