ਪਰਵਾਸੀ

ਕੈਨੇਡਾ ਚ 81 ਸਾਲਾ ਪੰਜਾਬਣ ਬਜ਼ੁਰਗ ਨਾਲ ਵਾਪਰਿਆ ਹਾਦਸਾ, ਮੌਤ

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਇੱਕ ਬਜ਼ੁਰਗ ਪੰਜਾਬੀ ਔਰਤ ਦੀ ਤਲਾਬ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 81 ਸਾਲ ਦੀ ਪਾਸ਼ੋ ਬਾਸੀ ਐਤਵਾਰ ਸ਼ਾਮ ਤੋਂ ਲਾਪਤਾ ਸਨ ਜਿਨ੍ਹਾਂ ਦੀ ਮ੍ਰਿਤਕ ਦੇਹ ਸੋਮਵਾਰ ਸ਼ਾਮ ਹੈਸਟਪੁਆਇੰਟ ਅਤੇ ਮੈਕਵੀਨ ਡਰਾਈਵ ਨੇੜਲੇ ਇਕ ਤਲਾਬ ‘ਚੋਂ …

Read More »

ਅਮਰੀਕਾ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪਾਰਕਿੰਗ ਵਿੱਚ ਬੈਠੇ ਸਤਨਾਮ ਸਿੰਘ ਨੂੰ ਮਾਰੀ ਗੋਲੀ 

ਨਿਊਯਾਰਕ- ਅਮਰੀਕਾ ਵਿੱਚ ਇੱਕ ਹੋਰ ਭਾਰਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊਯਾਰਕ ਦੇ ਕਵੀਂਸ ‘ਚ ਆਪਣੇ ਘਰ ਦੇ ਬਾਹਰ ਪਾਰਕਿੰਗ ‘ਚ ਖੜੀ ਗੱਡੀ ‘ਚ ਬੈਠੇ 31 ਸਾਲਾ ਭਾਰਤੀ ਮੂਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਮਰੀਕੀ ਮੀਡੀਆ ਨੇ ਪੁਲਿਸ ਦੇ …

Read More »

ਇੰਗਲੈਂਡ ਦੇ ਸੇਂਟ ਐਲਬੈਂਸ ਦੇ ਡਿਪਟੀ ਮੇਅਰ ਬਣੇ ਭਾਰਤੀ ਮੂਲ ਦੇ ਸਈਅਦ ਅਬਦੀ

ਲੰਡਨ- ਇੰਗਲੈਂਡ ਦੇ ਐਲਬੈਂਸ ਸ਼ਹਿਰ ਵਿੱਚ ਭਾਰਤੀ ਮੂਲ ਦੇ ਸਈਅਦ ਅਬਦੀ ਨੂੰ ਸਾਲ 2022 ਅਤੇ 2023 ਲਈ ਡਿਪਟੀ ਮੇਅਰ ਚੁਣਿਆ ਗਿਆ ਹੈ। ਸਈਅਦ ਅਬਦੀ ਦਾ ਜਨਮ ਲਖਨਊ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸਦਾ ਪਰਿਵਾਰ ਮੂਲ ਰੂਪ ਵਿੱਚ ਜੌਨਪੁਰ ਦੇ ਪਿੰਡ ਬੜਗਾਓਂ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਪਰਿਵਾਰ 1975 ਵਿੱਚ …

Read More »

ਭਾਰਤੀ ਮੂਲ ਦੇ ਵਿਗਿਆਨੀ ਜੌਨ ਕੁਰੀਅਨ ਨੂੰ ਅਮਰੀਕਾ ਦੇ ਕਾਲਜ ਵਿੱਚ ਡੀਨ ਨਿਯੁਕਤ ਕੀਤਾ ਗਿਆ

ਹਿਊਸਟਨ- ਭਾਰਤੀ ਮੂਲ ਦੇ ਉੱਘੇ ਹੋਏ ਜੀਵ-ਵਿਗਿਆਨੀ ਜੌਨ ਕੁਰੀਅਨ ਵੈਂਡਰਬਿਲਟ ਸਕੂਲ ਆਫ ਮੈਡੀਸਨ ਬੇਸਿਕ ਸਾਇੰਸਜ਼ ਦੇ ਅਗਲਾ ਡੀਨ ਨਿਯੁਕਤ ਕੀਤੇ ਗਏ ਹਨ, ਅਤੇ ਇਸ ਦੇ ਨਾਲ ਹੀ ਉਹ ਸਿਖਰਲੇ ਅਮਰੀਕੀ ਸਕੂਲਾਂ ਅਤੇ ਕਾਲਜਾਂ ਦੀ ਅਗਵਾਈ ਕਰ ਰਹੇ ਭਾਰਤੀ-ਅਮਰੀਕੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਏ ਹਨ। ਵੈਂਡਰਬਿਲਟ ਨੇ ਮੰਗਲਵਾਰ ਨੂੰ ਇੱਕ …

Read More »

ਬ੍ਰਿਟਿਸ਼ ਕੋਲੰਬੀਆ ‘ਚ ਬੀਤੇ ਸਾਲ ਹੋਏ ਕਤਲ ਦੇ ਮਾਮਲੇ ‘ਚ 22 ਸਾਲਾ ਪੰਜਾਬੀ ਗ੍ਰਿਫਤਾਰ

ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬੀਤੇ ਸਾਲ ਹੋਏ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ 22 ਸਾਲਾ ਦੇ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੀ ਪਛਾਣ 22 ਸਾਲ ਦੇ ਦੀਦਾਰ ਝੋਟੀ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ 26 ਸਾਲ ਦੇ ਹੇਨਰੀ ਗਾਰਸੀਆ ਮੋਲੀਨਾ ਦਾ …

Read More »

ਬਰੈਂਪਟਨ: ਗੋਲੀਬਾਰੀ ਦੇ ਮਾਮਲੇ ‘ਚ ਭਾਰਤੀ ਨੌਜਵਾਨ ਸਣੇ 2 ਕਾਬੂ, ਹਰਨੂਰ ਥਿੰਦ ਖਿਲਾਫ ਵਾਰੰਟ ਜਾਰੀ

ਬਰੈਂਪਟਨ: ਬਰੈਂਪਟਨ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਇੱਕ ਭਾਰਤੀ ਨੌਜਵਾਨ ਸਣੇ 2 ਜਣਿਆਂ ਨੂੰ ਕਾਬੂ ਕਰ ਲਿਆ ਹੈ, ਜਦਕਿ 20 ਸਾਲ ਦੇ ਹਰਨੂਰ ਸਿੰਘ ਥਿੰਦ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਹਰਨੂਰ ਥਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ ਸਮਰਪਣ ਕਰ ਦੇਵੇ। ਪੀਲ ਰੀਜਨਲ ਪੁਲਿਸ …

Read More »

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਨੂੰਨ ਮਾਹਿਰ ਅੰਜਲੀ ਚਤੁਰਵੇਦੀ ਨੂੰ ਅਹਿਮ ਅਹੁਦੇ ‘ਤੇ ਕੀਤਾ ਨਿਯੁਕਤ

ਵਾਸ਼ਿੰਗਟਨ- ਅੱਜ ਦੇ ਸਮੇਂ ਵਿੱਚ ਵਿਦੇਸ਼ਾਂ ‘ਚ ਵਸੇ ਹਜ਼ਾਰਾਂ ਭਾਰਤੀ ਅਕਸਰ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਬਲਬੂਤੇ ਉੱਚ ਮੁਕਾਮ ਹਾਸਲ ਕਰਦੇ ਹਨ ਅਤੇ ਵਿਦੇਸ਼ਾਂ ‘ਚ ਆਪਣੇ ਦੇਸ਼ ਦਾ ਵਿਸ਼ੇਸ਼ ਸਥਾਨ ਵੀ ਬਣਾਉਂਦੇ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਦੇ ਉੱਚ ਅਹੁਦਿਆਂ ‘ਤੇ ਪਹੁੰਚ ਚੁੱਕੇ ਭਾਰਤੀਆਂ ਦੇ ਨਾਂ ਅਕਸਰ ਸੁਰਖੀਆਂ ‘ਚ ਰਹਿੰਦੇ ਹਨ ਪਰ …

Read More »

ਸਿੰਗਾਪੁਰ ‘ਚ ਕਰੇਨ ਹੇਠਾਂ ਆਉਣ ਨਾਲ ਭਾਰਤੀ ਮਜ਼ਦੂਰ ਦੀ ਮੌਤ, ਕੰਮ ਵਾਲੀ ਥਾਂ ‘ਤੇ ਮੌਤ ਦਾ ਇਸ ਸਾਲ ਦਾ 27ਵਾਂ ਮਾਮਲਾ

ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਇੱਕ 32 ਸਾਲਾ ਭਾਰਤੀ ਮਜ਼ਦੂਰ ਦੀ ਕਰੇਨ ਦੇ ਦੋ ਹਿੱਸਿਆਂ ਵਿਚਕਾਰ ਕੁਚਲਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 10.15 ਵਜੇ ‘1 ਮੰਡਾਈ ਕਵੇਰੀ ਰੋਡ’ ‘ਤੇ ਵਾਪਰਿਆ। ਇੱਕ ਨਿਊਜ਼ …

Read More »

ਅਮਰੀਕਾ ‘ਚ ਤੇਲੰਗਾਨਾ ਦੇ ਸਾਫਟਵੇਅਰ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ, ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਤੋਂ ਮੰਗੀ ਮਦਦ

ਵਾਸ਼ਿੰਗਟਨ- ਅਮਰੀਕਾ ‘ਚ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਸਾਈ ਚਰਨ ਨੱਕਾ ਦੀ ਐਤਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 25 ਸਾਲਾਂ ਸਾਈ ਚਰਨ ਨੱਕਾ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਅਮਰੀਕਾ ਵਿੱਚ ਇੱਕ ਸਾਫਟਵੇਅਰ ਕੰਪਨੀ ਵਿੱਚ ਇੰਜੀਨੀਅਰ ਸੀ। ਰਿਪੋਰਟ ਮੁਤਾਬਕ ਅਮਰੀਕਾ ਦੇ ਮੈਰੀਲੈਂਡ ਸੂਬੇ ‘ਚ ਉਸ …

Read More »

ਅਮਰੀਕਾ ਦੇ ਮਰਹੂਮ ਸਿੱਖ ਜੈਪਾਲ ਸਿੰਘ ਨੂੰ ਕੀਤਾ ਗਿਆ ਸਨਮਾਨਿਤ

ਸਿਨਸਿਨਾਟੀ: ਸਿੱਖ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਮਰੀਕਾ ਦੇ ਮਰਹੂਮ ਸਿੱਖ ਜੈਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਜੈਪਾਲ ਸਿੰਘ ਨੂੰ ਇੰਟਰਫੇਥ ਸੰਸਥਾ ਇਕੁਏਜ਼ਨ ਵੱਲੋਂ ਪਹਿਲੇ ਜੇਮਸ ਪੀ. ਬੁਕਾਨਨ ਕਮਿਊਨਿਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਅਵਾਰਡ ਮਰਹੂਮ ਜੈਪਾਲ ਸਿੰਘ ਦੀ ਪਤਨੀ ਅਸੀਸ ਕੌਰ ਵਲੋਂ ਸਵੀਕਾਰ …

Read More »