Home / ਪਰਵਾਸੀ-ਖ਼ਬਰਾਂ (page 90)

ਪਰਵਾਸੀ-ਖ਼ਬਰਾਂ

ਬ੍ਰਿਟੇਨ ‘ਚ ਕੋਰੋਨਾ ਵਾਇਰਸ ਕਾਰਨ ਲਗਭਗ 500 ਭਾਰਤੀਆਂ ਦੀ ਮੌਤ

ਲੰਦਨ: ਬ੍ਰਿਟੇਨ ‘ਚ ਭਾਰਤੀ ਮੂਲ ਦਾ ਭਾਈਚਾਰਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਸਮੂਹਾਂ ਵਿੱਚ ਸ਼ਾਮਲ ਹੈ। ਇੰਗਲੈਂਡ ਦੇ ਹਸਪਤਾਲਾਂ ਵਿੱਚ ਕੋਵਿਡ-19 ਦੀ ਵਜ੍ਹਾ ਨਾਲ ਹੋਈ ਮੌਤਾਂ ਦੇ ਆਧਿਕਾਰਿਕ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਰਾਸ਼ਟਰੀ ਸਿਹਤ ਸੇਵਾ ਇੰਗਲੈਂਡ ਵੱਲੋਂ ਇਸ ਹਫ਼ਤੇ ਜਾਰੀ ਕੀਤੇ …

Read More »

ਕੋਵਿਡ-19 ਦੇ ਮਰੀਜ਼ਾਂ ਦਾ ਸਫਲ ਇਲਾਜ ਕਰਨ ਵਾਲੀ ਭਾਰਤੀ-ਅਮਰੀਕੀ ਡਾਕਟਰ ਨੂੰ ਕੀ.....

ਵਾਸ਼ਿੰਗਟਨ: ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿੱਚ ਭਾਰਤੀ ਮੂਲ ਦੀ ਡਾਕਟਰ ਉਮਾ ਮਧੁਸੂਦਨ ਨੇ ਕਈ ਕਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ। ਇਸ ਦੇ ਲਈ ਹੱਲਾਸ਼ੇਰੀ ਦਿੰਦੇ ਹੋਏ ਸਥਾਨਕ ਪੁਲਿਸ, ਗੁਆਂਢੀ ਅਤੇ ਲੋਕਲ ਫਾਇਰਮੈਨ ਨੇ ਉਮਾ ਮਧੁਸੂਦਨ ਦਾ ਸਨਮਾਨ ਕੀਤਾ। ਭਾਰਤ ਦੇ ਮੈਸੂਰ ਦੀ ਰਹਿਣ ਵਾਲੀ ਡਾ.ਉਮਾ ਮਧੁਸੂਦਨ ਵੱਲੋਂ ਕਈ ਕੋਰੋਨਾ …

Read More »

ਕੈਨੇਡਾ ਵਿਖੇ ਨੌਜਵਾਨ ਦੀ ਭੇਦਭਰੀ ਹਾਲਤ ‘ਚ ਮੌਤ

ਬਰੈਂਪਟਨ: ਕੈਨੇਡਾ ਪੜ੍ਹਨ ਆਏ ਸ਼ਾਹਬਾਦ ਦੇ 18 ਸਾਲਾ ਨੌਜਵਾਨ ਦੀ ਬੀਤੇ ਦਿਨੀਂ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਨਾਲ ਸਬੰਧਤ ਨਵਜੋਤ ਸਿੰਘ ਵਜੋਂ ਹੋਈ ਹੈ। ਹੰਬਰ ਕਾਲਜ ਦੇ ਲੇਕਸ਼ੋਰ ਕੈਂਪਸ ਵਿਚ ਪੜ੍ਹ ਰਹੇ ਨਵਜੋਤ ਸਿੰਘ ਦੀ ਲਾਸ਼ ਬਰੈਂਪਟਨ ਸਥਿਤ ਉਸ ਦੇ ਰਿਹਾਇਸ਼ ਤੋਂ …

Read More »

ਬਰੈਂਪਟਨ ‘ਚ 60 ਸਾਲਾ ਪੰਜਾਬੀ ਲਾਪਤਾ

ਬਰੈਂਪਟਨ: ਬਰੈਂਪਟਨ ਵਿਖੇ ਬੀਤੀ 7 ਅਪ੍ਰੈਲ ਤੋਂ ਲਾਪਤਾ ਹੋਏ ਬਲਬੀਰ ਸਿੰਘ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਅਤੇ ਯਾਰਕ ਰੀਜਨ ਦੀ ਪੁਲਿਸ ਵੱਲੋਂ 60 ਸਾਲਾ ਬਲਬੀਰ ਸਿੰਘ ਦੀ ਭਾਲ ਲਈ ਲੋਕਾਂ ਦੀ ਸਹਾਇਤਾ ਮੰਗੀ ਹੈ। ਯਾਰਕ ਰੀਜਨ ਵਿਚ ਪੈਦੇ ਈਸਟ ਗਵੀਲਿਬਰੀ ਕਸਬੇ ਨਾਲ ਸਬੰਧਤ ਬਲਬੀਰ ਲੇਸ਼ਰ ਨੂੰ ਆਖਰੀ ਵਾਰ 7 …

Read More »

ਬ੍ਰਿਟੇਨ ‘ਚ ਪਹਿਲੇ ਸਿੱਖ ਐਮਰਜੈਂਸੀ ਸਲਾਹਕਾਰ ਡਾ.ਮਨਜੀਤ ਸਿੰਘ ਦਾ ਕੋਰੋਨਾ.....

ਲੰਦਨ: ਬ੍ਰਿਟੇਨ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਡਾਕਟਰ ਮਨਜੀਤ ਸਿੰਘ ਰਿਆਤ ਦਾ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਦੇਹਾਂਤ ਹੋ ਗਿਆ ਹੈ। ਡਾਕਟਰ ਮਨਜੀਤ ਐਮਰਜੈਂਸੀ ਮੈਡੀਸਿਨ ਸਲਾਹਕਾਰ ਸਨ। ਰਿਆਤ ਨੇ 1992 ਵਿੱਚ ਯੂਨੀਵਰਸਿਟੀ ਆਫ ਲੇਸੇਸਟਰ ਤੋਂ ਆਪਣੀ ਮੈਡੀਕਲ ਦੀ ਪੜਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੇ ਦੁਰਘਟਨਾ …

Read More »

ਭਾਰਤੀ ਮੂਲ ਦੀ 27 ਸਾਲਾ ਡਾਕਟਰ ਨੇ ਲੰਦਨ ‘ਚ ਪੀਪੀਈ ਕਿੱਟਾਂ ਦੀ ਕਮੀ ਖਿਲਾਫ ਕੀ.....

ਲੰਦਨ:  ਭਾਰਤੀ ਮੂਲ ਦੀ 27 ਸਾਲਾ ਡਾਕਟਰ ਮੀਨਲ ਵਿੱਜ ਨੇ ਐਤਵਾਰ ਨੂੰ ਪੀਪੀਈ ਕਿੱਟ ਦੀ ਕਮੀ ਖ਼ਿਲਾਫ਼ ਬਿ੍ਟਿਸ਼ ਪ੍ਰਧਾਨ ਮੰਤਰੀ ਦੇ ਸਰਕਾਰੀ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਡਾ. ਮੀਨਲ 6 ਮਹੀਨੇ ਦੀ ਗਰਭਵਤੀ ਵੀ ਹਨ ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਹਸਪਤਾਲ ਦੇ ਕੱਪੜੇ ਪਾਏ ਹੋਏ ਸਨ ਅਤੇ ਚਿਹਰੇ ‘ਤੇ ਮਾਸਕ …

Read More »

ਦੋਆਬੇ ਦਾ ਪਿੰਡ ਪਠਲਾਵਾ ਮੈਨੂੰ ਲਗਦਾ ਹੈ ਸਭ ਤੋਂ ਪਿਆਰਾ – ਹਰਪਾਲ ਸਿੰਘ

-ਅਵਤਾਰ ਸਿੰਘ ਬੰਗਾ (ਨਵਾਂਸ਼ਹਿਰ) : ਪੰਜਾਬ ‘ਚ ਦੋਆਬਾ ਖੇਤਰ ਦੇ ਜ਼ਿਲਾ ਨਵਾਂਸ਼ਹਿਰ ਦਾ ਕਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਇਆ ਪਿੰਡ ਪਠਲਾਵਾ ਪੂਰੀ ਤਰ੍ਹਾਂ ਦਹਿਲਿਆ ਗਿਆ ਸੀ। ਇਸ ਕਾਰਨ ਇਹ ਪਿੰਡ ਕਾਫੀ ਸੁਰਖੀਆਂ ਵਿੱਚ ਵੀ ਰਿਹਾ। ਇਸ ਪਿੰਡ ਦੇ ਸਰਪੰਚ ਹਰਪਾਲ ਸਿੰਘ ਬਚਾਅ ਕਾਰਜਾਂ ‘ਚ ਲੱਗੇ ਹੋਏ ਸਨ ਕਿ …

Read More »

ਅਮਰੀਕਾ ‘ਚ ਭਾਰਤੀ ਮੂਲ ਦੀ ਡਾਕਟਰ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ, ਧੀ ਨੂੰ.....

ਵਾਸ਼ਿੰਗਟਨ: ਕੋਰੋਨਾਵਾਇਰਸ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਖੁਦ ਵਾਇਰਸ ਦੀ ਲਪੇਟ ਵਿੱਚ ਆਈ ਡਾ. ਮਾਧਵੀ ਅਯਾ ਦਾ ਦੇਹਾਂਤ ਹੋ ਗਿਆ। 61 ਸਾਲਾ ਡਾ. ਮਾਧਵੀ ਜੀਵਨ ਦੇ ਅਖੀਰਲੇ ਸਮੇਂ ਵਿੱਚ ਆਪਣੇ ਪਤੀ ਅਤੇ ਆਪਣੀ ਧੀ ਨੂੰ ਵਿਦਾ ਵੀ ਨਾ ਕਹਿ ਸਕੀ। ਡਾ. ਮਾਧਵੀ 1994 ਵਿੱਚ ਆਪਣੇ ਪਤੀ ਦੇ ਨਾਲ ਅਮਰੀਕਾ …

Read More »

ਗੁਰਦਵਾਰਾ ਸ਼੍ਰੀ ਕਾਰਤਾਪੁਰ ਸਾਹਿਬ ‘ਤੇ ਵਾਪਰਿਆ ਵੱਡਾ ਹਾਦਸਾ ! ਇਮਾਰਤ ਦੇ ਗ.....

ਨਾਰੋਵਾਲ : ਗੁਆਂਢੀ ,ਮੁਲਕ ਪਾਕਿਸਤਾਨ ਅੰਦਰ ਬੀਤੀ ਰਾਤ ਉਸ ਸਮੇ ਵੱਡਾ ਹਾਦਸਾ ਵਾਪਰਿਆ ਜਦੋ ਇਥੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਦੇ ਦੋ ਗੁੰਬਦ ਢਹਿ ਢੇਰੀ ਹੋ ਗਏ । ਜਾਣਕਾਰੀ ਮੁਤਾਬਿਕ ਬੀਤੀ ਰਾਤ ਇਹ ਹਾਦਸਾ ਤੇਜ ਜਵਾ ਚਲਣ ਕਾਰਨ ਵਾਪਰਿਆ । ਦਰਅਸਲ ਇਹ ਦੋਵੇ ਗੁੰਬਦ ਫਾਈਬਰ ਦੇ ਬਣਾਏ ਗਏ ਸਨ । …

Read More »

‘ਹੋਮਲੈਸ ਡਿਨਰ’ ਨਾਮਕ ਸੰਸਥਾ ਲੋੜਵੰਦਾਂ ਲਈ ਬਣੀ ਆਸਰਾ

ਅਮਰੀਕਾ:- ‘ਹੋਮਲੈਸ ਡਿਨਰ’ ਨਾਮਕ ਸੰਸਥਾ ਉਹਨਾਂ ਲੋਕਾਂ ਲਈ ਆਸਰਾ ਬਣ ਚੁੱਕੀ ਹੈ ਜਿੰਨਾਂ ਕੋਲ ਸਿਰ ਢੱਕਣ ਲਈ ਛੱਤ ਵੀ ਨਹੀਂ ਹੈ। ਅਜਿਹੇ ਲੋਕਾਂ ਨੂੰ ਇਹ ਸੰਸਥਾ ਖਾਣਾ ਮੁਹੱਈਆ ਕਰਵਾਉਂਦੀ ਹੈ। ਸੰਸਥਾ ਦੇ ਵੱਲੋਂ ਮਾਨਵਤਾ ਦੀ ਭਲਾਈ ਲਈ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ …

Read More »