Home / ਪਰਵਾਸੀ-ਖ਼ਬਰਾਂ (page 9)

ਪਰਵਾਸੀ-ਖ਼ਬਰਾਂ

ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤੀ ਨੂੰ 22 ਸਾਲ ਦੀ ਕ.....

ਵਾਸ਼ਿੰਗਟਨ : ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਤਿੰਨ ਭਾਰਤੀ ਫਸ ਗਏ ਹਨ। ਇਹਨਾਂ ‘ਚੋਂ ਇੱਕ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 4,000 ਤੋਂ ਵੱਧ ਅਮਰੀਕੀ ਨਾਗਰਿਕਾਂ ਨਾਲ 1 ਕਰੋੜ ਤੋਂ ਵੱਧ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ 22 ਸਾਲ ਕੈਦ ਦੀ ਸਜ਼ਾ ਦਿੱਤੀ ਹੈ, ਜਦਕਿ …

Read More »

9/11 ਹਮਲੇ ਤੋਂ ਬਾਅਦ ਨਸਲੀ ਹਮਲੇ ‘ਚ ਮਾਰੇ ਗਏ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂ.....

ਵਾਸ਼ਿੰਗਟਨ, : ਅਮਰੀਕਾ ‘ਚ 9/11 ਦੇ ਹਮਲੇ ਤੋਂ ਬਾਅਦ ਨਸਲੀ ਹਮਲੇ ਦਾ ਸ਼ਿਕਾਰ ਬਣੇ ਅਮਰੀਕੀ ਸਿੱਖ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ ਦਿੱਤੀ ਗਈ। ਅਮਰੀਕਾ ਦੇ 9/11 ਅੱਤਵਾਦੀ ਹਮਲੇ ‘ਚ 90 ਤੋਂ ਜ਼ਿਆਦਾ ਦੇਸ਼ਾਂ ਦੇ ਲਗਭਗ 3000 ਲੋਕ ਮਾਰੇ ਗਏ ਸਨ। ਇਸ ਹਮਲੇ ਦੇ ਚਾਰ ਦਿਨ ਬਾਅਦ ਹੀ ਕਥਿਤ ਤੌਰ ‘ਤੇ …

Read More »

ਕੈਨੇਡਾ ‘ਚ 35 ਸਾਲਾ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

ਵੈਨਕੂਵਰ : ਕੈਨੇਡਾ ‘ਚ ਗੈਂਗਸਟਰਾਂ ਵਿਚਾਲੇ ਚੱਲ ਰਹੇ ਖੂਨੀ ਟਕਰਾਅ ਦੌਰਾਨ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਮੈਂਬਰ ਅਮਨ ਮੰਜ ਦਾ ਲੋਅਰ ਮੇਨਲੈਂਡ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵੈਨਕੂਵਰ ਦੇ ਇੱਕ ਹੋਟਲ ਦੀ ਅੰਡਰਗਾਉਂਡ ਪਾਰਕਿੰਗ ਵਿਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਹਾਲਾਂਕਿ ਵੈਨਕੂਵਰ ਪੁਲਿਸ …

Read More »

ਆਸਟ੍ਰੇਲੀਆ ‘ਚ ਪੰਜਾਬੀਆਂ ਦੇ ਦੋ ਗੁੱਟਾਂ ਵਿਚਾਲੇ ਖ਼ੂਨੀ ਟਕਰਾਅ, ਚੱਲੇ ਡਾ.....

ਬ੍ਰਿਸਬੇਨ: ਆਸਟ੍ਰੇਲੀਆ ‘ਚ ਪੰਜਾਬੀਆਂ ਦੇ ਦੋ ਧੜਿਆਂ ਵਿਚਾਲੇ ਖ਼ੂਨੀ ਟਕਰਾਅ ਹੋ ਗਿਆ, ਜਿਸ ‘ਚ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ 40 ਦੇ ਲਗਭਗ ਵਿਅਕਤੀਆਂ ਦੇ ਦੋ ਗਰੁੱਪ ਆਪਸ ‘ਚ ਭਿੜ ਗਏ। ਇਸ ਘਟਨਾ ਨੂੰ ਆਪਣੇ ਅੱਖੀਂ ਦੇਖਣ ਵਾਲੇ ਪੰਜਾਬੀ ਪਰਿਵਾਰ ਨੇ ਦੱਸਿਆ ਕਿ ਉਨਾਂ ਦੇ ਹੱਥਾਂ …

Read More »

ਕੈਨੇਡਾ ‘ਚ ਹਿੰਦੂ ਪਰਿਵਾਰ ‘ਤੇ ਨਸਲੀ ਹਮਲਾ, ਪੂਜਾ ਦੌਰਾਨ ਕੀਤੀ ਗਈ ਕੁੱਟਮ.....

ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਵਿੱਚ ਹਿੰਦੂ ਪਰਿਵਾਰ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਇਹ ਘਟਨਾ ਮਿਸੀਸਾਗਾ ਦੇ ਬਾਰਬਰਟਾਊਨ ਰੋਡ ਸਥਿਤ ਸਟ੍ਰੀਟਸਵਿਲੇ ਪਾਰਕ ਵਿੱਚ ਉਸ ਵੇਲੇ ਵਾਪਰੀ, ਜਦੋਂ ਇੱਕ ਪਰਿਵਾਰ ਵੱਲੋਂ ਹਿੰਦੂ ਧਰਮ ਨਾਲ ਸਬੰਧਤ ਸਮਾਜਿਕ ਪ੍ਰੋਗਰਾਮ ਤੇ ਪੂਜਾ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੇ ਦੋ ਨੌਜਵਾਨ ਆਏ, ਜਿਨਾਂ …

Read More »

ਕੈਨੇਡਾ ‘ਚ 19 ਸਾਲਾ ਭਾਰਤੀ ਮੂਲ ਦਾ ਨੌਜਵਾਨ ਇੱਕ ਹਫਤੇ ਤੋਂ ਲਾਪਤਾ, ਪੁਲਿਸ ਨੇ.....

ਬਰੈਂਪਟਨ : ਬਰੈਂਪਟਨ ਦਾ 19 ਸਾਲਾ ਇਸ਼ਾਨ ਨਿਧਾਰੀਆ 9 ਸਤੰਬਰ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ‘ਚ ਲੱਗੀ ਪੀਲ ਰੀਜਨਲ ਪੁਲਿਸ ਵਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਜਾਣਕਾਰੀ ਮੁਤਾਬਕ ਇਸ਼ਾਨ ਨੂੰ ਆਖਰੀ ਵਾਰ 9 ਸਤੰਬਰ ਨੂੰ ਸਵੇਰੇ 6 ਵਜੇ ਬਰੈਂਪਟਨ ਦੇ ਔਰੈਂਡਾ ਕੋਰਟ ਅਤੇ ਮੈਕਾਲਮ ਕੋਰਟ ਇਲਾਕੇ ਦੇ …

Read More »

ਨਿਊਜਰਸੀ ਦੀ ਨਦੀ ’ਚੋਂ ਮਿਲੀਆਂ 2 ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ

ਨਿਊਜਰਸੀ : ਨਿਊਜਰਸੀ ‘ਚ ਬੀਤੇ ਦਿਨੀਂ ਇਡਾ ਤੂਫ਼ਾਨ ਦੀ ਤਬਾਹੀ ਤੋਂ ਬਾਅਦ ਪੈਸਾਇਕ ਟਾਊਨਸ਼ਿਪ ਦੀ ਨਦੀ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ, ਜੋ ਕਿ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਹਨ। ਪੈਸਾਇਕ ਦੇ ਮੇਅਰ ਹੈਕਟਰ ਲੋਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੇਰਨੀ (Kearny) ਅਤੇ ਨੇਵਾਰਕ (Newark) ਵਿੱਚ ਨਦੀ ਵਿੱਚ ਮਿਲੀਆਂ ਦੋ …

Read More »

ਅਮਰੀਕਾ ‘ਚ ਗੋਲੀ ਲੱਗਣ ਨਾਲ ਹੁਸ਼ਿਆਰਪੁਰ ਦੇ 21 ਸਾਲਾਂ ਨੌਜਵਾਨ ਦੀ ਮੌਤ, ਘਟਨਾ .....

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਗੁੱਟਾਂ ਦੀ ਆਪਸੀ ਫਾਇਰਿੰਗ ਵਿੱਚ ਸਿਰ ‘ਤੇ ਗੋਲੀ ਲੱਗਣ ਨਾਲ ਕੁਲਦੀਪ ਸਿੰਘ ਦੀ ਮੌਕੇ’ ਤੇ ਹੀ ਮੌਤ ਹੋ ਗਈ। ਉਹ ਆਪਣੀ ਕਾਰ ਵਿੱਚ ਕਿਤੇ ਜਾ ਰਿਹਾ ਸੀ। ਗੋਲੀਬਾਰੀ ਦੀ ਸਾਰੀ ਘਟਨਾ …

Read More »

ਫਰਿਜ਼ਨੋ ਵਿਖੇ ਪੰਜਾਬੀ ਟਰੱਕਰਜ਼ ਨੇ ਫ਼ਾਇਰ ਫ਼ਾਈਟਰਾ ਨੂੰ ਛਕਾਇਆ ਫ੍ਰਰੀ ਭੋਜ.....

ਫਰਿਜ਼ਨੋ ( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : 911 ਦੀ ਵੀਹਵੀਂ ਬਰਸੀ ਨੂੰ ਮੁੱਖ ਰੱਖਦਿਆਂ ਕੈਲੀਫੋਰਨੀਆਂ ਦੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾ ਨੇ ਫਰਿਜ਼ਨੋ ਸ਼ਹਿਰ ਦੇ ਫਾਇਰ ਫਾਈਟਰਾਂ ਨੂੰ ਡਾਊਨ-ਟਾਊਨ ਦੇ ਮੇਨ ਫਾਇਰ ਹੈਡ-ਕੁਆਟਰ ਵਿਖੇ ਫ੍ਰਰੀ ਬਰੇਕਫਾਸਟ ਅਤੇ ਲੰਚ ਖਵਾਕੇ ਉਹਨਾਂ ਦੀ ਸਰਵਿਸ ਨੂੰ ਸਲਿਊਟ ਕੀਤਾ ਅਤੇ ਇਸ ਮੌਕੇ …

Read More »

U.S. OPEN 2021 : ਭਾਰਤੀ ਮੂਲ ਦੇ ਅਮਰੀਕੀ ਖਿਡਾਰੀ ਰਾਜੀਵ ਰਾਮ ਨੇ ਬ੍ਰਿਟਿਸ਼ ਜੋੜੀਦਾਰ .....

ਨਿਊ ਯਾਰਕ : ਭਾਰਤੀ-ਅਮਰੀਕੀ ਟੈਨਿਸ ਖਿਡਾਰੀ ਰਾਜੀਵ ਰਾਮ ਅਤੇ ਉਸਦੇ ਬ੍ਰਿਟਿਸ਼ ਜੋੜੀਦਾਰ ਜੋ ਸੈਲਿਸਬਰੀ ਨੇ ਯੂਐਸ ਓਪਨ ਪੁਰਸ਼ ਡਬਲਜ਼ ਦਾ ਫਾਈਨਲ ਜਿੱਤਿਆ ਹੈ। ਪੁਰਸ਼ ਸਿੰਗਲਜ਼ ਵਿੱਚ ਰੂਸੀ ਖਿਡਾਰੀ ਡੈਨੀਲ ਮੇਦਵੇਦੇਵ ਅਤੇ ਵਿਸ਼ਵ ਦੇ ਨੰਬਰ 1 ਨੋਵਾਕ ਜੋਕੋਵਿਚ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। Your 2021 #USOpen men's …

Read More »