Home / ਪਰਵਾਸੀ-ਖ਼ਬਰਾਂ (page 86)

ਪਰਵਾਸੀ-ਖ਼ਬਰਾਂ

ਜਾਣ-ਬੁੱਝ ਕੇ 150 ਤੋਂ ਜ਼ਿਆਦਾ ਲੋਕਾਂ ‘ਚ HIV ਫੈਲਾਉਣ ਵਾਲਾ ਡਾਕਟਰ ਗ੍ਰਿਫ਼ਤਾਰ

ਪਾਕਿਸਤਾਨ ‘ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਲਰਕਾਨਾ ਜ਼ਿਲ੍ਹੇ ‘ਚ ਸਿਹਤ ਅਧਿਕਾਰੀ ਡਾ.ਅਬਦੁਲ ਰਹਿਮਾਨ ਨੇ ਦੱਸਿਆ ਹੈ ਕਿ 90 ਤੋਂ ਜ਼ਿਆਦਾ ਲੋਕ ਤੇ ਲਗਭਗ 65 ਐਚਆਈਵੀ ਪਾਏ ਗਏ ਹਨ। ਅਧਿਕਾਰੀਆਂ ਨੇ ਜਾਣਬੁਝ ਕੇ ਐਚਆਈਵੀ ਫੈਲਾਉਣ ਵਾਲੇ ਇੱਕ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀ ਨੂੰ ਪਹਿਲੀ ਵਾਰ …

Read More »

ਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ, 5 ਸੁਰੱਖਿਆ ਬਲਾਂ ਸਮੇਤ 9 ਮੌਤਾਂ

ਪਾਕਿਸਤਾਨ ਦੇ ਲਾਹੌਰ ਵਿੱਚ ਧਾਰਮਿਕ ਸਥਾਨ ਦਾਤਾ ਦਰਬਾਰ ਦੇ ਬਾਹਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਮਲੇ ਵਿੱਚ ਜਾਨ ਗਵਾਉਣ ਵਾਲੇ 5 ਪਾਕਿਸਤਾਨ ਪੰਜਾਬ ਪੁਲਿਸ ਦੇ ਐਲੀਟ ਫੋਰਸ ਦੇ ਕਮਾਂਡੋ ਹਨ ਜਦਕਿ ਇੱਕ ਸੁਰੱਖਿਆ ਗਾਰਡ ਹੈ। ਇਸ ਤੋਂ ਇਲਾਵਾ ਇਸ ਆਤਮਘਾਤੀ …

Read More »

ਟੋਰਾਂਟੋ ਦੇ ਇੱਕ ਅਪਾਰਟਮੈਂਟ ‘ਚੋਂ ਮਿਲੀਆਂ 300 ਤੋਂ ਜ਼ਿਆਦਾ ਬਿੱਲੀਆਂ

/300-cats-rescued-from-apartment

ਟੋਰਾਂਟੋ ਉੱਤਰੀ ਯਾਰਕ ਸਥਿਤ ਇੱਕ ਅਪਾਰਟਮੈਂਟ ‘ਚ ਨਿਵਾਸੀਆਂ ਵਲੋਂ ਬਹੁਤ ਤੇਜ ਗੰਧ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਟੋਰਾਂਟੋ ਕੈਟ ਰੇਸਕਿਊ ਟੀਮ ਨੂੰ ਅਪਾਰਟਮੈਂਟ ‘ਚ 70 ਬਿੱਲੀਆਂ ਹੋਣ ਦੀ ਖਬਰ ਮਿਲੀ ਸੀ ਟੀਮ ਨੂੰ ਮੌਕੇ ਤੇ ਪਹੰਚ ਕੇ ਪਤਾ ਚੱਲਿਆ ਕਿ ਉਥੇ 300 ਤੋਂ ਵੀ ਜ਼ਿਆਦਾ ਬਿੱਲੀਆ ਸਨ। ਸੰਸਥਾ ਦੇ ਫੇਸਬੁੱਕ …

Read More »

ਅਮਰੀਕੀ ਸਕੂਲ ‘ਚ ਗੋਲੀਬਾਰੀ, 8 ਜ਼ਖਮੀ, 1850 ਬੱਚੇ ਮਾਰਨ ਆਏ ਸਨ ਹਮਲਾਵਰ? 2 ਸ਼ੱਕੀ ਗ.....

ਕੋਲੋਰਾਡੋ : ਅਮਰੀਕਾ ‘ਚ ਕੋਲੋਰਾਡੋ ਵਿਖੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਡੇਨਵਰ ਸ਼ਹਿਰ ‘ਚ ਇੱਕ ਸਕੂਲ ਅੰਦਰ ਬੀਤੇ ਕੱਲ੍ਹ ਹੋਈ ਗੋਲੀਬਾਰੀ ‘ਚ ਲਗਭਗ 7 ਤੋਂ 8 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਫਾਇਰਿੰਗ ਡੇਨਵਰ ਸ਼ਹਿਰ ਤੋਂ ਦੱਖਣ ‘ਚ 24 ਕਿੱਲੋਮੀਟਰ ਦੂਰੀ ਸਥਿਤ ਹਾਈਲੈਂਡਸ …

Read More »

ਕੈਨੇਡਾ ਵਿਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੌਰਾਨ ਚੱਲੀਆਂ ਗੋਲੀਆਂ

ਕੈਲਗਰੀ: ਸਿੱਧੂ ਮੂਸੇਵਾਲਾ ਥੋੜ੍ਹੇ ਸਮੇਂ ‘ਚ ਸ਼ੋਹਰਤ ਹਾਸਲ ਕਰਨ ਵਾਲੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵਧੀ ਹੈ ਜਿਸ ਦੇ ਚਲਦਿਆਂ ਮੂਸੇਵਾਲਾ ਕੁਝ ਜ਼ਿਆਦਾ ਹੀ ਚਰਚਾ ‘ਚ ਰਹਿੰਦਾ ਹੈ। ਮੂਸੇਵਾਲੇ ਦੇ ਕੈਲਗਰੀ ਵਿਖੇ ਸ਼ੋਅ ‘ਚ ਬੀਤੇ ਐਤਵਾਰ ਦੀ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। …

Read More »

ਬ੍ਰਿਟੇਨ ਦੇ ਸ਼ਾਹੀ ਪਰਿਵਾਰ ‘ਚ ਆਇਆ ਨੰਨ੍ਹਾ ਸ਼ਹਿਜ਼ਾਦਾ

ਲੰਡਨ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿੱਚ ਸੋਮਵਾਰ ਨੂੰ ਇੱਕ ਨੰਨ੍ਹਾ ਮਹਿਮਾਨ ਜੁੜਿਆ ਹੈ। ਪ੍ਰਿੰਸ ਹੈਰੀ ਦੀ ਪਤਨੀ ਡਚੇਜ਼ ਆਫ਼ ਸਸੈਕਸ ਮੇਗਨ ਮਰਕੇਲ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਬੱਚਾ ਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਦੀ ਜਾਣਕਾਰੀ ਸ਼ਾਹੀ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਦਿੱਤੀ ਹਾਲੇ ਬੱਚੇ ਦੇ ਨਾਮ …

Read More »

ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਮਾਲਟਨ-ਰੈਕਸਡੇਲ ਨਗਰ ਕੀਰਤਨ

malton rexdale nagar kirtan 2019

ਮਾਲਟਨ: ਪਿਛਲ਼ੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮਾਲਟਨ ਰੈਕਸਡਾਇਲ ਨਗਰ ਕੀਰਤਨ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਵੇਰ ਤੋਂ ਹੀ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਿਵਾਇਤੀ ਸ਼ਾਨੋ ਸ਼ੌਕਤ ਨਾਲ ਬਾਅਦ …

Read More »

ਫੇਸਬੁੱਕ ਲਾਂਚ ਕਰਨ ਜਾ ਰਿਹੈ Bitcoin, ਜੋਰਾ-ਸ਼ੋਰਾਂ ਦੀ ਤਿਆਰੀ ਨਾਲ ਭਰਤੀ ਸ਼ੁਰੂ

ਸੈਨ ਫ੍ਰਾਂਸਿਸਕੋ: ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀ ਆਭਾਸੀ ਮੁਦਰਾ (ਕ੍ਰਿਪਟੋ ਕਰੰਸੀ) ਆਧਾਰਿਤ ਭੁਗਤਾਨ ਪ੍ਰਣਾਲੀ (ਪੇਮੈਂਟ ਸਿਸਟਮ) ਲਿਆਉਣ ਦੀ ਯੋਜਨਾ ਹੈ। ਇਸ ਨੂੰ ਉਹ ਆਪਣੇ ਦੁਨੀਆ ਭਰ ਦੇ ਕਰੋੜਾਂ ਯੂਜ਼ਰਸ ਦੇ ਲਈ ਪੇਸ਼ ਕਰ ਸਕਦੀ ਹੈ। ਅਮਰੀਕੀ ਅਖਬਾਰ ਵਾਲ ਸਟ੍ਰੀਟ ਜਨਰਲ ਨੇ ਇਹ ਖਬਰ ਦਿੱਤੀ ਹੈ। ਇਹ ਪੇਮੈਂਟ ਬਿਟਕੁਆਇਨ ਦੀ ਤਰ੍ਹਾਂ …

Read More »

ਇਸ ਕੁੱਤੇ ਨੇ ਮਾਲਕ ਨਾਲ ਕੀਤੀ ਗੱਦਾਰੀ ਡਕਾਰ ਗਿਆ 14,500 ਰੁਪਏ

ਉੱਤਰੀ ਵੇਲਸ: ਯੂਕੇ ਦੇ ਨਾਰਥ ਉੱਤਰੀ ਦਾ ਇੱਕ ਕੁੱਤਾ ਆਪਣੇ ਅਜੀਬੋਗਰੀਬ ਕਾਰਨਾਮਿਆਂ ਨਾਲ ਸੁਰਖੀਆਂ ‘ਚ ਹੈ Ozzie ਨਾਮ ਦਾ ਇਹ ਕੁੱਤਾ ਲੇਬਰਾਡੂਡਲ ਪ੍ਰਜਾਤੀ ਦਾ ਹੈ, ਜਿਸ ਦੀ ਉਮਰ 9 ਸਾਲ ਹੈ। ਖ਼ਬਰਾਂ ਮੁਤਾਬਕ ਕੁੱਤਾ ਲੇਟਰ ਬਕਾਸ ‘ਤੇ ਪਿਆ ਇੱਕ ਲਿਫਾਫਾ ਖਾ ਗਿਆ ਜੋ ਕੋਈ ਆਮ ਲਿਫਾਫਾ ਨਹੀ ਸਗੋਂ ਇਸ ‘ਚ …

Read More »

ਅੱਤਵਾਦੀਆਂ ਨੇ ਇਜ਼ਰਾਇਲ ‘ਤੇ ਦੇਰ ਰਾਤ ਹਮਲਾ ਕਰ ਦਾਗੇ 450 ਰਾਕੇਟ

ਗਾਜਾ ਪੱਟੀ ਤੋਂ ਹਮਾਸ ਅੱਤਵਾਦੀਆਂ ਨੇ ਇਜ਼ਰਾਇਲ ‘ਤੇ ਸ਼ਨੀਵਾਰ ਤੋਂ ਐਤਵਾਰ ਤੱਕ 450 ਤੋਂ ਜ਼ਿਆਦਾ ਰਾਕੇਟ ਸੁੱਟੇ ਹਨ। ਇਸ ਦੀ ਜਵਾਬੀ ਕਾਰਵਾਈ ‘ਚ ਇਜ਼ਰਾਇਲ ਨੇ ਹਮਾਸ ‘ਚ 200 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਜ਼ਰਾਇਲ ਦੀ ਇਸ ਕਾਰਵਾਈ ‘ਚ ਇੱਕ ਗਭਵਤੀ ਮਹਿਲਾ ਅਤੇ ਉਸਦੀ 14 ਮਹੀਨਿਆਂ ਦੀ ਬੱਚੀ ਸਮੇਤ 6 …

Read More »