Home / ਪਰਵਾਸੀ-ਖ਼ਬਰਾਂ (page 80)

ਪਰਵਾਸੀ-ਖ਼ਬਰਾਂ

ਨਿਊ ਜਰਸੀ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਦੀ ਸੁਰੱਖਿਆ ਲਈ ਦਿਸ਼ਾ ਨਿਰਦੇਸ਼ ਜਾਰ.....

ਨਿਊ ਜਰਸੀ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਪਿਛਲੇ ਹਫਤੇ ਆਪਣਾ ਟੈਸਟ ਦੌਰ ਪੂਰਾ ਕਰ ਲਿਆ ਹੈ ਅਤੇ ਪ੍ਰਬੰਧਕ ਕਮੇਟੀ ਹੁਣ ਨਿਊ ਜਰਸੀ ਸਟੇਟ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਗੁਰਦੁਆਰਾ ਸਾਹਿਬ ਖੋਲ੍ਹਣ ਜਾ ਰਹੀ ਹੈ। ਗੁਰਦਵਾਰਾ ਸਾਹਿਬ ਅੰਦਰ ਇਕ ਸਮੇਂ ਦੌਰਾਨ ਸੇਵਾਦਾਰਾਂ …

Read More »

ਵਿਕਟੋਰੀਆ ਪੁਲਿਸ ਨੇ ਪੰਜਾਬੀਆਂ ਲਈ ਪੰਜਾਬੀ ‘ਚ ਜਾਰੀ ਕੀਤਾ ਜ਼ਰੂਰੀ ਵੀਡੀਓ .....

ਨਿਊਜ਼ ਡੈਸਕ: ਘਰੇਲੂ ਹਿੰਸਾ ਨੂੰ ਆਸਟਰੇਲੀਆ ਵਿਚ ਇਕ ਗੰਭੀਰ ਸਮੱਸਿਆ ਮੰਨਿਆ ਜਾਂਦਾ ਹੈ। ਮਾਹਰ ਮੰਨਦੇ ਹਨ ਕਿ ਕੋਰੋਨਾਵਾਇਰਸ ਦੌਰਾਨ ਲੱਗੇ ਲਾਕਡਾਊਨ ਕਾਰਨ ਹਿੰਸਾ ਦਾ ਸਾਹਮਣਾ ਕਰਨ ਵਾਲਿਆਂ ਲਈ ਇਨ੍ਹਾਂ ਹਾਲਾਤਾਂ ‘ਚ ਪੁਲਿਸ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਗਿਆ ਹੋਵੇਗਾ। ਇਸ ਸਬੰਧੀ ਵਿਕਟੋਰੀਆ ਪੁਲਿਸ ਨੇ ਪੰਜਾਬੀ ਸਣੇ ਕਈ ਭਾਸ਼ਾਵਾਂ ਵਿੱਚ ਇੱਕ …

Read More »

ਅਮਰੀਕਾ ‘ਚ ਸਿੱਖ ਬਜ਼ੁਰਗ ‘ਤੇ ਹੋਏ ਹਮਲੇ ਨੂੰ ਆਖਿਰ ਅਟਾਰਨੀ ਨੇ ਕਿਉਂ ਨਹੀਂ.....

ਵਾਸ਼ਿੰਗਟਨ: ਜਿੱਥੇ ਜਾਰਜ ਫਲਾਇਡ ਦੇ ਨਸਲੀ ਕਤਲੇਆਮ ਲਈ ਪੂਰਾ ਅਮਰੀਕਾ ਗੁੱਸੇ ਵਿਚ ਹੈ, ਉੱਥੇ ਜੇਫਰਸਨ ਕਾਉਂਟੀ ‘ਚ ਇੱਕ ਬਜ਼ੁਰਗ ਸਿੱਖ ‘ਤੇ ਨਸਲੀ ਹਮਲੇ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਲਖਵੰਤ ਸਿੰਘ ਨਾਮ ਦੇ ਇੱਕ 61 ਸਾਲਾ ਸਿੱਖ ਬਜ਼ੁਰਗ ਨੂੰ ਇਸ ਸਾਲ 29 ਅਪ੍ਰੈਲ ਨੂੰ ਇੱਕ 36 ਸਾਲਾ ਗੋਰੇ ਨੇ …

Read More »

‘ਵੰਦੇ ਭਾਰਤ ਮਿਸ਼ਨ’ ਦੇ ਤੀਜੇ ਪੜਾਅ ਤਹਿਤ 156 ਭਾਰਤੀਆਂ ਨੂੰ ਸ਼੍ਰੀਲੰਕਾ ਤੋਂ .....

ਕੋਲੰਬੋ : ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ 6 ਮਈ ਤੋਂ ‘ਵੰਦੇ ਭਾਰਤ ਮਿਸ਼ਨ’ ਚਲਾਇਆ ਜਾ ਰਿਹਾ ਹੈ। ਇਸ ਮਿਸ਼ਨ ਦੇ ਤੀਜੇ ਪੜਾਅ ਦੇ ਤਹਿਤ ਬੀਤੇ ਸੋਮਵਾਰ 156 ਭਾਰਤੀਆਂ ਨੂੰ ਸ਼੍ਰੀਲੰਕਾ ਤੋਂ ਭਾਰਤ ਵਾਪਸ ਲਿਆਂਦਾ ਗਿਆ। ਭਾਰਤੀ ਹਾਈ ਕਮਿਸ਼ਨ ਗੋਪਾਲ ਬਾਗਲੇ ਨੇ …

Read More »

ਮਲੇਸ਼ੀਆ ਦੀ ਜੇਲ੍ਹ ‘ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ 3 ਪੰਜਾਬੀ ਨੌਜਵਾਨ.....

ਨਿਊਜ਼ ਡੈਸਕ: ਠੱਗ ਏਜੰਟਾਂ ਦਾ ਸ਼ਿਕਾਰ ਹੋਏ ਤਿੰਨ ਨੌਜਵਾਨਾਂ ਨੂੰ ਮਲੇਸ਼ੀਆ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਏਜੰਟ ਵੱਲੋਂ ਵਰਕ ਪਰਮਿਟ ਦਵਾਉਣ ਦੇ ਨਾਮ ‘ਤੇ ਟੂਰਿਸਟ ਵੀਜ਼ਾ ‘ਤੇ ਭੇਜ ਦਿੱਤਾ ਗਿਆ ਸੀ। ਵੀਜ਼ਾ ਖਤਮ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਅੜਿਕੇ ਆਏ ਇਹ ਨੌਜਵਾਨ ਮਲੇਸ਼ੀਆ …

Read More »

ਜੋ ਬਾਇਡੇਨ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਸੂਚੀ ‘ਚ ਕਮਲਾ ਹੈਰ.....

ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਚੋਣਾ ਵਿੱਚ ਡੇਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡੇਨ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਭਾਲ ਲਈ ਦੂੱਜੇ ਪੜਾਅ ‘ਚ ਪਹੁੰਚ ਗਏ ਹਨ। ਉਮੀਦਵਾਰਾਂ ਵਿੱਚ ਕਈ ਅਸ਼ਵੇਤ ਮਹਿਲਾਵਾਂ ਵੀ ਦਾਅਵੇਦਾਰੀ ਵਿੱਚ ਹਨ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਵੀ ਸ਼ਾਮਲ ਹਨ। ਰਿਪੋਰਟਾਂ ਦੇ ਮੁਤਾਬਕ, …

Read More »

ਭਾਰਤੀ ਮੂਲ ਦਾ ਡਾਕਟਰ ਅਮਰੀਕਾ ‘ਚ ਬਣਿਆ ਹੀਰੋ, ਕੋਰੋਨਾ ਮਰੀਜ਼ ਦੇ ਦੋਵੇਂ ਫੇਫ.....

ਸ਼ਿਕਾਗੋ : ਭਾਰਤੀ ਮੂਲ ਦੇ ਅਮਰੀਕੀ ਡਾਕਟਰ ਅੰਕਿਤ ਭਰਤ ਨੇ ਵਿਦੇਸ਼ੀ ਧਰਤੀ ‘ਤੇ ਰਹਿ ਕੇ ਮੁਲਕ ਦਾ ਨਾਮ ਰੋਸ਼ਨ ਕੀਤਾ ਹੈ। ਭਾਰਤੀ-ਅਮਰੀਕੀ ਡਾਕਟਰ ਅੰਕਿਤ ਭਰਤ ਦੀ ਅਗਵਾਈ ‘ਚ ਇੱਥੇ ਸਰਜਨਾਂ ਨੇ ਇੱਕ 20-25 ਸਾਲ ਦੀ ਕੋਰੋਨਾ ਪੀੜਤ ਮਹਿਲਾ ਦੇ ਦੋਵੇਂ ਫੇਫੜਿਆਂ ਦਾ ਸਫਲ ਟ੍ਰਾਂਸਪਲਾਂਟ ਕੀਤਾ ਹੈ। ਅੰਕਿਤ ਭਰਤ ਉੱਤਰਪ੍ਰਦੇਸ਼ ਦੇ ਮੇਰਠ …

Read More »

ਅਮਰੀਕਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਨਿਊਯਾਰਕ/ਬੇਗੋਵਾਲ: ਨਿਊਯਾਰਕ ਵੱਲ ਟਰਾਲਾ ਲੈ ਕੇ ਜਾ ਰਹੇ 26 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪੂਰਥਲਾ ਦੇ ਜਗਜੀਤ ਸਿੰਘ ਉਰਫ ਜਿੰਮੀ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅਡਾਇਰ ਕਾਉਂਟੀ ‘ਚ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ 9 ਜੂਨ ਨੂੰ ਜਗਜੀਤ ਸਿੰਘ …

Read More »

ਭਾਰਤੀ ਪੇਸ਼ੇਵਰਾਂ ਨੂੰ ਲਗ ਸਕਦਾ ਵੱਡਾ ਝਟਕਾ, ਟਰੰਪ H-1B ਵੀਜ਼ਾ ਸਸਪੈਂਡ ਕਰਨ ‘ਤ.....

ਵਾਸ਼ਿੰਗਟਨ: ਅਮਰੀਕੀ ਰਾਸ਼‍ਟਰਪਤੀ ਟਰੰਪ ਐਚ-1ਬੀ ਵੀਜ਼ਾ ਸਸ‍ਪੈਂਡ ਕਰਨ ‘ਤੇ ਵਿਚਾਰ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ, ਕਿਉਂਕਿ ਭਾਰਤ ਵਿੱਚ ਹਜ਼ਾਰਾਂ ਆਈਟੀ ਪੇਸ਼ੇਵਰਾਂ ਦਾ ਇਸ ਵੀਜ਼ਾ ਦੇ ਜ਼ਰੀਏ ਅਮਰੀਕਾ ਜਾਂਦੇ ਹਨ। ਰਿਪੋਰਟਾਂ ਦੇ ਮੁਤਾਬਕ, ਕੋਰੋਨਾ ਵਾਇਰਸ ਸੰਕਟ ਕਾਰਨ ਅਮਰੀਕਾ ਵਿੱਚ ਵੱਡੇ ਪੱਧਰ …

Read More »

ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਡਾਕਟਰ ਰਤਨ ਲਾਲ ‘ਵਿਸ਼ਵ ਖਾਧ ਪੁਰਸਕਾਰ’ .....

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਮਿੱਟੀ ਵਿਗਿਆਨੀ ਡਾਕਟਰ ਰਤਨ ਲਾਲ ਨੇ ਵਿਦੇਸ਼ੀ ਧਰਤੀ ‘ਤੇ ਰਹਿ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਡਾਕਟਰ ਰਤਨ ਲਾਲ ਨੂੰ ਵਿਸ਼ਵ ਖਾਧ ਪੁਰਸਕਾਰ ਫਾਊਂਡੇਸ਼ਨ ਵੱਲੋਂ ਬੀਤੇ ਦਿਨ (ਵੀਰਵਾਰ) ਨੂੰ ਖੇਤੀਬਾੜੀ ਖੇਤਰ ਦੇ ਵੱਕਾਰੀ ਨੋਬਲ ਪੁਰਸਕਾਰ ‘ਵਿਸ਼ਵ ਖਾਧ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। …

Read More »